ਸਰਕਾਰਾਂ ਇਸ ਤਰਾ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੀਆ, ਭਾਵੇਂ ਸਾਡੀਆ ਜੁਬਾਨਾਂ ਵੱਢ ਦਿਓ - ਦੀਪਕ ਚਨਾਰਥਲ

Поділитися
Вставка
  • Опубліковано 29 сер 2024
  • ਸਰਕਾਰਾਂ ਇਸ ਤਰਾ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੀਆ, ਭਾਵੇਂ ਸਾਡੀਆ ਜੁਬਾਨਾਂ ਵੱਢ ਦਿਓ - ਦੀਪਕ ਚਨਾਰਥਲ

КОМЕНТАРІ • 236

  • @ManjitKaur-bp1lf
    @ManjitKaur-bp1lf Рік тому +68

    ਬਹੁਤ ਵਧੀਆ ਵੀਰ ਜੀ ਤੁਸੀ ਪੱਤਰਕਾਰੀ ਕਰਦੇ ਹੋ ਵਾਹਿਗੂਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukhjinderSingh-wu6sc
    @SukhjinderSingh-wu6sc Рік тому +21

    ਸਤਿਕਾਰਯੋਗ ਦੀਪਕ ਸ਼ਰਮਾ ਜੀ ਹਰ ਵਾਰ ਦੀ ਤਰ੍ਹਾਂ ਤੁਸੀਂ ਸੱਚ ਬੋਲਣ ਲਈ ਵਧਾਈ ਦੇ ਪਾਤਰ ਹੋ । ਵਾਕਿਆ ਹੀ ਤੁਸੀਂ ਪੰਜਾਬ ਦੇ ਪੁੱਤਰ ਹੋ ।।ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਜੀ। 🙏🙏

  • @harjantbrar8638
    @harjantbrar8638 Рік тому +47

    ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਿੱਖ ਕੌਮ ਦੇ ਅੰਗ ਸੰਗ ਰਹਿਓ ਸਾਡੇ ਤੱਕ ਹੱਕ ਸੱਚ ਲਈ ਬੋਲਣ ਵਾਲੇ ਪੱਤਰਕਾਰਾ ਅਜ਼ਾਦ ਕਰੋ

  • @karamsingh398
    @karamsingh398 Рік тому +34

    ਬਹੁਤ ਵਧੀਆ ਵੀਚਾਰਾਂ ਕੀਤੀਆਂ ਵੀਰ ਨੇ,ਸਲੂਟ🙏🏻🙏🏻🙏🏻🙏🏻🙏🏻🙏🏻🙏🏻

  • @bsingh7247
    @bsingh7247 Рік тому +19

    ਧੰਨਵਾਦ ਬਾਈ ਜੀ ਧੰਨ ਪੰਜਾਬ ਦੇ ਸ਼ੇਰੋ ਸਲਿਊਟ ਹੈ ਤੁਹਾਨੂੰ ਜੀ

  • @pashminderkaur9947
    @pashminderkaur9947 Рік тому +5

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
    ਵਾਹਿਗੁਰੂ ਆਪ ਦੇ ਬੁਲੰਦ ਹੌਸਲੇ ਨੂੰ ਚੜ੍ਹਦੀਆਂ ਕਲਾਂ ਬਖਸ਼ਣ ।
    ਜਿਸ ਧਰਤੀ ਉਪਰ ਐਸੇ ਲਾਲ ਹੋਣ ਉਸ ਧਰਤੀ ਤੇ ਭਾਈਚਾਰਕ ਸਾਂਝ ਨੂੰ ਤੋੜਨਾ ਤਾਂ ਦੂਰ ਦੀ ਗੱਲ ,
    ਛੂ ਸਕਣਾ ਵੀ ਟੇਡੀ ਖੀਰ ਸਾਬਤ‌ ਹੁੰਦਾ ਹੈ ।

  • @gurdeepmand9302
    @gurdeepmand9302 Рік тому +1

    ਪੰਜਾਬੀ ਏਕਤਾ ਦਾ ਮੁਦੱਈ ਚਰਨਾਰਥਲ ਵੀਰ ਅਮਰ ਰਹੇ।

  • @kaloti1313
    @kaloti1313 Рік тому +6

    ਬਹੁਤ ਵਧੀਆ ਵਿਚਾਰ ਹਨ ਸ਼ਰਮਾ ਜੀ ਆਪ ਦੇ, ਕਾਸ਼ ਪੰਜਾਬ ਦੇ ਉੱਘੇ ਪੱਤਰਕਾਰ ਵੀ ਇਹੋ ਜਿਹੇ ਹੋਣ ਆਬਰੂ

  • @JaswinderKaur-tg2jb
    @JaswinderKaur-tg2jb Рік тому +8

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਬੱਚਿਆਂ ਦੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ ਆਪਣੀ ਕੌਮ ਦੇ ਆਗ ਸਾਂਗ ਸਹਾਈ ਰਹੇ

  • @ragipartapsinghji
    @ragipartapsinghji Рік тому +5

    ਬਹੁਤ ਵਧੀਆ ਵੀਰਜੀ ਤੁਸੀਂ ਦਿੱਲੀ ਨੂੰ ਵੀ ਦਸਤਾ ਕਿ ਪੰਜਾਬ ਨੂੰ ਕੋਈ ਵੰਡ ਨਹੀਂ ਸਕਦਾ।

  • @harjeeschekhonz5556
    @harjeeschekhonz5556 Рік тому +21

    ਬਹੁਤ ਵਧੀਆ ਦੀਪਕ ਚਨਾਰਥਲ ਜੀ 🙏💐🌹

  • @jatindersingh-fj7vl
    @jatindersingh-fj7vl Рік тому +1

    ਬਹੁਤ ਵਧੀਆ ਪੱਤਰਕਾਰ "ਦੀਪਕ ਸ਼ਰਮਾ ਚਨਾਰਥਲ,' ਮੇਰਾ ਮਨਪਸੰਦ ਪੱਤਰਕਾਰ

  • @devil_boy_1251
    @devil_boy_1251 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ਇਹਨਾਂ ਜਿਉਂਦੀ ਜਮੀਰ ਵਾਲਿਆ ਪੱਤਰਕਾਰ ਵੀਰਾਂ ਤੇ ਜੀ

  • @maanrathore1684
    @maanrathore1684 Рік тому +3

    ਬਹੁਤ ਵਧੀਆ ਪੱਤਰਕਾਰ ਹੈ ਚਰਨਾਵਤ ਜੀ

  • @balbirkaur5818
    @balbirkaur5818 Рік тому +3

    ਦੀਪਕ ਵੀਰ ਜੀ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @sarbjitmangat4967
    @sarbjitmangat4967 Рік тому +10

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਬਖਸ਼ੇ ਪੁੱਤਰ ਜੀ ਹਮੇਸ਼ਾ ਅੰਗ ਸੰਗ ਸਹਾੲੀ ਰਹੇ 🙏🙏

  • @balbirkaur5818
    @balbirkaur5818 Рік тому +6

    ਵਾਹਿਗੁਰੂ ਪੱਤਰਕਾਰ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ

  • @HarpreetKaur-vy9ki
    @HarpreetKaur-vy9ki Рік тому +1

    ਬਹੁਤ ਵਧੀਆ ਵੀਚਾਰ ਰੱਖੇ ਵੀਰ ਜੀ ਤੁਸੀਂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @balbirkaur5818
    @balbirkaur5818 Рік тому

    ਸਰਕਾਰ ਪੱਤਰਕਾਰਾਂ ਤੇ ਵਕੀਲ ਭਾਈਚਾਰੇ ਦੇ ਜਰੀਏ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ

  • @Bdog6868
    @Bdog6868 Рік тому

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਸਾਰਿਆ ਸਿੱਖ ਨੌਜਵਾਨਾ ਤੇ ਮੇਹਰ ਭਰਿਆ ਹਥ ਰਖਿਉ ਗੰਦੀਆ ਸਰਕਾਰਾ ਦਾ ਬੇੜਾ ਗਰਕ ਕਰਉ ਸੱਚ ਬੋਲਣ ਵਾਲਿਆ ਦਾ ਦੁੱਖ ਹੈ ਸਰਕਾਰ ਨੂੰ

  • @BaljitSingh-bj4vm
    @BaljitSingh-bj4vm Рік тому +3

    ਬਹੁਤ ਹੀ ਵਧੀਆ ਦੀਪਕ ਪੁਤਰਾ ਕਮਾਲ ਕਰਤੀ ਆਪਣੇ ਸੁਲਝੇ ਹੋਏ ਵਿਚਾਰਾਂ ਨਾਲ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ ਅੰਗ-ਸੰਗ ਰਹਿਣ ਵਾਹਿਗੁਰੂ ਜੀ

  • @harjinderkaur7452
    @harjinderkaur7452 Рік тому +23

    Waheguru Ji mehar kro Punjab te apni Sikh kom te

  • @baldevsinghbrar4335
    @baldevsinghbrar4335 Рік тому

    ਪੱਤਰਕਾਰਾ ਨਾਲ ਬਿਲਕੁੱਲ ਧੱਕਾ ਹੋ ਰਿਹਾ ਬਹੁਤ ਦੁੱਖ ਵਾਲੀ ਗੱਲ ਹੈ ਜੇ ਸੱਚ ਤੇ ਚਲਦੇ ਹਨ ਜਥੇਦਾਰ ਸਰਬੱਤ ਖਾਲਸਾ ਬਲਾਉਣ ਤੇ ਆਪਣੀ ਹੋਦ ਦਾ ਪ੍ਰਗਟਾਵਾ ਕਰਨ ਤੇ ਸਘਰਸ ਕਰਨ ਲਈ ਕੋਈ ਵੱਡੀ ਕਾਲ ਦੇਣ

  • @ankushsaku4947
    @ankushsaku4947 Рік тому +28

    Very good speech brother as usual you always won our heart proud of you🙌

  • @honeybu884
    @honeybu884 Рік тому +18

    Well done Deepak ji, Thanks for your support 🙏🙏🙏🙏 You are such a good speaker 🙏

  • @kamaljeetsidhu3957
    @kamaljeetsidhu3957 Рік тому +11

    Very good👍👍 👍👍👍👍👍🙏🙏🙏🙏🙏🙏👌

  • @Surjitsingh-eg2hb
    @Surjitsingh-eg2hb Рік тому +4

    ਇਹ ਪੱਤਰਕਾਰ ਸਾਹਿਬ, ਬਹੁਤ ਵਧੀਆ ਤੇ ਬਹੁਤ ਸੂਝਵਾਨ ਨੇ, ਸਾਰੇ ਪੱਤਰਕਾਰ ਇਹੋ ਜਿਹੇ ਹੀ ਹੋਣੇ ਚਾਹੀਦੇ ਹਨ..

  • @dilveersingh2547
    @dilveersingh2547 Рік тому +3

    ਬਹੁਤ ਵਧੀਆ ਪੱਤਰਕਾਰ ਨੇ ਵੀਰ ਜੀ

  • @nasibkooner2181
    @nasibkooner2181 Рік тому +6

    ਦੀਪਕ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ। ਮੈਂ ਤੁਹਾਨੂੰ ਹਮੇਸ਼ਾ ਸੁਣਦੇ ਹਾਂ।

  • @pushpindersandhu98
    @pushpindersandhu98 Рік тому +4

    ਵਾਹ oe ਸ਼ੇਰ veera। ਪੰਜਾਬ ਦੀਆ ਸ਼ੇਰ ਪੁੱਤਾਂ। ਮਹਾਰਾਜ ਤੇਰੀ ਉਮਰ ਲੰਬੀ ਕਰੇ। ਤੂੰ s

  • @nirmalsinghsandhu6289
    @nirmalsinghsandhu6289 Рік тому +28

    Punjab Heritage & Education Foundation is Proud of brother Deepak jee, God bless him on speaking Truthfully Truthfulness.

  • @rashpalsohi55
    @rashpalsohi55 Рік тому +9

    ਵਧੀਆ ਵਿਚਾਰ ਜੀ

  • @GurmeetSingh-yd6zn
    @GurmeetSingh-yd6zn Рік тому +3

    Wahe guru ji

  • @ninderpalkour2094
    @ninderpalkour2094 Рік тому +2

    ਬਾਈ ਸਾਰੀ ਕੌਮ ਇਕ ਹੋ ਜੇ ਕੌਮ ਨੂੰ ਬਚਾਇਆ ਜਾਵੇ । 🙏🏼ਵਾਹਿਗੁਰੂ ਮੇਹਰ ਕਰੇ

  • @gulzarsingh4029
    @gulzarsingh4029 Рік тому +8

    Bahut wadhiya gal .kiti Deepa veer ne eh .bhai sahib sach bolde ne Punjab te punjabiat lyi dhanwad Deepa shrma ji sir jhukkd eho jhe Veera lyi

  • @sharanjeetkaur1352
    @sharanjeetkaur1352 Рік тому +2

    Guru kirpa kre

  • @tarlochansinghdupalpuri9096
    @tarlochansinghdupalpuri9096 Рік тому +1

    ਦੀਪਕ ਵੀਰ ਵਿਲੱਖਣ ਪੱਤਰਕਾਰ ਹਨ !

  • @deepPB18wala
    @deepPB18wala Рік тому +2

    Waheguru ji❤❤❤❤

  • @majhail-singh
    @majhail-singh Рік тому +12

    Bai Deep Sidhu once said “Punjab da Hindu vi anakhi aa”. Bai Deepak be prove krta. Boht Dhanwaad hak sach di awaaj buland krn lyi 🙏

  • @sarbjitmangat4967
    @sarbjitmangat4967 Рік тому +3

    Proud of you beta God bless you 🙌🙌

  • @arvindersingh6557
    @arvindersingh6557 Рік тому +12

    Salute bai deepak g nu ,🙏🙏🙏

  • @swinderkang1414
    @swinderkang1414 Рік тому +2

    Waheguru chardi klla ch rakhan app nu

  • @rajsidhu7169
    @rajsidhu7169 Рік тому +17

    Waheguru ji chardikalla rakkan amritpal singh khalsa ji te

  • @karamjitsingh1493
    @karamjitsingh1493 Рік тому +2

    Good 👍 Excellent 👌 be strong and brave

  • @narinderkang6480
    @narinderkang6480 Рік тому +5

    Deepak veer ji very nice

  • @sukhwindersinghrandhawa8271
    @sukhwindersinghrandhawa8271 Рік тому +4

    Waheguru ji chardikala Karan veer ji

  • @perminderbisran3905
    @perminderbisran3905 Рік тому +11

    Very good chardi kala karn waheguru ji 🙏

  • @piarasingh7405
    @piarasingh7405 Рік тому

    ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਅੱਜ ਹੱਕ ਬਣਦਾ ਸੀ ਕਿ ਉਹ ਪੱਤਰਕਾਰ ਭਾਈਚਾਰੇ ਦੇ ਹੱਕ ਵਿੱਚ ਖੜਦੀਆਂ ਕਿਉਂਕਿ ਇਹ ਉਹੀ ਪੱਤਰਕਾਰ ਜਾਂ ਮੀਡੀਆ ਹੈ ਜਿਸ ਨੇ ਕਿਸਾਨੀ ਮੋਰਚੇ ਵੇਲੇ ਕਿਸਾਨਾਂ ਨੂੰ ਜਿਤਾਉਣ ਵਿੱਚ 80/ ਪ੍ਰਸੈਂਟ ਯੋਗਦਾਨ ਪਾਇਆ ਸੀ। ਅੱਜ ਲੋੜ ਹੈ ਪੰਜਾਬ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਇਸ ਪੱਤਰਕਾਰ ਭਾਈਚਾਰੇ ਨਾਲ ਆਕੇ ਖੜੀਆਂ ਹੋਣ ਤੇ ਇਸ ਮੁਸੀਬਤ ਦੀ ਘੜੀ ਵਿੱਚ ਇਨ੍ਹਾਂ ਦਾ ਸਾਥ ਦੇਣ।

  • @Rohitsharma-nq4xz
    @Rohitsharma-nq4xz Рік тому +10

    Sach bolaia bai zindabad ❤️

  • @Simran_vlogs23
    @Simran_vlogs23 Рік тому +11

    Good speaker....keep it up...

  • @balrajsinghsandhu8780
    @balrajsinghsandhu8780 Рік тому +6

    God bless you Deepak ji 🙏

  • @Rajvir.S.Dhillon
    @Rajvir.S.Dhillon Рік тому +1

    ਬਾਈ ਸ਼ਰਮਾ ਪੂਰਾ ਘੈਂਟ ਬੰਦਾ ਹੈ 🙏🏻 ਪੰਜਾਬ ਮਾਂ ਬੋਲੀ ਦਾ ਲਾਡਲਾ ਪੁੱਤਰ 💐

  • @JagdishSingh-hg9jh
    @JagdishSingh-hg9jh Рік тому

    ਵਾਹਿਗੁਰੂ ਜੀ ਭਲਾ ਕਰਨ ਜੀ

  • @rajindersingh1486
    @rajindersingh1486 Рік тому +1

    Great speech

  • @avtaraulakh591
    @avtaraulakh591 Рік тому +3

    ਬਹੁਤ ਵਧੀਆ ਵੀਰ God bless you

  • @varinderjitkaur4932
    @varinderjitkaur4932 Рік тому

    ਬਹੁਤ ਵਧੀਆ ਵੀਰ ਜੀ..ਸਦਾ ਚੜ੍ਹਦੀ ਕਲਾ ਰਹੇ

  • @suchasingh2793
    @suchasingh2793 Рік тому +19

    Waheguru ji

  • @harinderpreethani8147
    @harinderpreethani8147 Рік тому +7

    Depak Sharma veer ji proud of you

  • @sarbatdabhalaarmysewasocie3976

    ਜਲੰਧਰ ਜਿਮਨੀ ਚੋਣ ਵਿੱਚ ਆਪ ਸਰਕਾਰ ਨੂੰ ਵੋਟ ਨਾ ਪਾਇਓ ਕੋਈ ਵੀ ਪੰਜਾਬੀਓ

  • @tarsemmannp5499
    @tarsemmannp5499 Рік тому +12

    Waheguru ji 🙏 aap te mehar krn vr ji 🙏

  • @abhijeetsingh4553
    @abhijeetsingh4553 Рік тому +5

    Right vir ji waheguru ji kirpa karo punjab tè

  • @SukhvinderSingh-hq3ti
    @SukhvinderSingh-hq3ti Рік тому +3

    Satnam wahe Guru ji sab te mahr Karo ji 22 ji very nice

  • @jimmygurney49
    @jimmygurney49 Рік тому +5

    Very good sharma ji 🙏🙏

  • @singhsaab6992
    @singhsaab6992 Рік тому +1

    Hindu sikh Ekta di tusi jondi jagdi misal ho waheguru ji mehar karan sade punjab te te patarkar bhaichara mil Jul ke kam kare

  • @davindersahota8428
    @davindersahota8428 Рік тому +2

    Balle shera dil khush kita

  • @combatx3373
    @combatx3373 Рік тому +9

    Deepak sharma heera banda Punjab .. dhanwaad veer tera sach bollan lyi

  • @sarbatdabhalag
    @sarbatdabhalag Рік тому +5

    Deepak Veer ji Boht wadia Patrkar Han..Sachi gal Krn Walea Nu waheguru chardikla vich rakhana 🙏

  • @AvtarSingh-jw5ry
    @AvtarSingh-jw5ry Рік тому +3

    Right views

  • @ManpreetSingh-ht3rr
    @ManpreetSingh-ht3rr Рік тому

    ਬਿਲਕੁੱਲ ਸਹੀ ਕਿਹਾ ਵੀਰ ਜੀ

  • @beantkaur4280
    @beantkaur4280 Рік тому +3

    Waheguru ji 🙏

  • @balwindersingh-li5tt
    @balwindersingh-li5tt Рік тому +2

    Good Job Sir Ji Waheguru Ji Mehar karan 🙏🙏

  • @johnkeatsin
    @johnkeatsin Рік тому +5

    Very good speech bhaji...

  • @jasmerkaur4528
    @jasmerkaur4528 Рік тому +5

    Wahaguru ji🙏🙏🙏

  • @sukhpalsingh2769
    @sukhpalsingh2769 Рік тому

    ਬਹੁਤ ਵਧੀਆ ਵਿਚਾਰ ਜੀ

  • @salwindersinghsingh53
    @salwindersinghsingh53 Рік тому +3

    Dhan dhan guru govind singh Ji apne sikha de ang sang sahai rehna ji waheguru ji ka khalsa waheguru ji 🙏

  • @jaswinderjaswinder9101
    @jaswinderjaswinder9101 Рік тому +1

    Waheguru ji mehar bnai rakhna ehna sache suche patarkar veera te🙏🏼 ♥

  • @gurdipsinghsekhon437
    @gurdipsinghsekhon437 Рік тому

    Deepak ji 🙏 Thanks for your dare True and nice words for punjab waheguru sade punjabi bhaicark sanjh banai rakhan
    With Warm regards

  • @amarjitsaini5425
    @amarjitsaini5425 Рік тому +5

    Waheguru Ji ka Khalsa Waheguru Ji ke Fateh…

  • @singhgurjit8614
    @singhgurjit8614 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetsinghgill6065
    @manjeetsinghgill6065 Рік тому +7

    Bhut vdiya.......crrraaa deepak paji

  • @jagwindersingh9474
    @jagwindersingh9474 Рік тому

    ਦੀਪਕ ਚਨਾਰਥਲ ਵੀਰ ਜ਼ਿੰਦਾਬਾਦ ਜ਼ਿੰਦਾਬਾਦ

  • @dildilgir5295
    @dildilgir5295 Рік тому

    Bold journalism
    Thanks

  • @HarvinderSingh-ke4fz
    @HarvinderSingh-ke4fz Рік тому +2

    Bai ji waheguru ji tahanu hamesa chardikla ch rakhn

  • @lakhvindersingh4784
    @lakhvindersingh4784 Рік тому

    Very good deepak ji thuaadi patrkari nuu salout ha 🙏🙏🙏🙏🙏

  • @Lucky-uo5vf
    @Lucky-uo5vf Рік тому +7

    Sach hai

  • @SandeepKaur-bq2rd
    @SandeepKaur-bq2rd Рік тому +3

    Waheguru g sab te mehar kro g

  • @JaswantSingh-dw7he
    @JaswantSingh-dw7he Рік тому

    Very nice 👍🏻 thank you 🙏🏻

  • @harjantbrar8638
    @harjantbrar8638 Рік тому +8

    Deepak ji great thinking proud of you ❤️
    Punjabi

  • @jaswinderjaswinder9101
    @jaswinderjaswinder9101 Рік тому +1

    Bilkul sahi kiha tusi veer ji 💯 🙏🏼

  • @dhamisingh613
    @dhamisingh613 Рік тому +7

    Love you brother

  • @LakhvirSingh-lo4jh
    @LakhvirSingh-lo4jh Рік тому +3

    Sahi kiha sir ji

  • @manmohankaur6065
    @manmohankaur6065 Рік тому +4

    Fateh ji

  • @sukhwinderkaka6344
    @sukhwinderkaka6344 Рік тому

    ਬਹੁਤ ਵਧੀਆ ਦੀਪਕ ਵੀਰ ਜੀ

  • @PBwalegs
    @PBwalegs Рік тому +1

    Bilkul shi keha veerji

  • @hardeepsinghmavifgs
    @hardeepsinghmavifgs Рік тому

    ਬਹੁਤ ਵਧੀਆ ਦੀਪਕ ਵੀਰ

  • @chamkaursingh8566
    @chamkaursingh8566 Рік тому +4

    Vv good speech ji

  • @jagsirsingh5188
    @jagsirsingh5188 Рік тому +4

    Very good

  • @karanpreet6292
    @karanpreet6292 Рік тому

    Slam hai Chnarthan Sahab

  • @tejaspreetsingh6090
    @tejaspreetsingh6090 Рік тому +7

    BIG SALUTE TO YOU DEEPAK SIR.

  • @JagjitSingh-xv4br
    @JagjitSingh-xv4br Рік тому +1

    ✊🏻✊🏻✊🏻✊🏻✊🏻