ਘਰਵਾਲਾ ਚਲਾਉਂਦਾ ਸੀ ਟਰੱਕ ਤੇ ਘਰਵਾਲੀ ਕਰਦੀ ਸੀ ਆਸ਼ਕ ਨਾਲ ਗੱਲਾਂ

Поділитися
Вставка
  • Опубліковано 6 жов 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

КОМЕНТАРІ • 27

  • @tejreetkaur2068
    @tejreetkaur2068 5 місяців тому +23

    ਮਾੜੇ ਘਰ ਦੀਆਂ ਜ਼ਿਆਦਾ ਖੇਹ ਉਡਾਉਦੀਆ

    • @sonnysingh859
      @sonnysingh859 5 місяців тому +2

      100% ਠੀਕ ਹੈ

    • @luckysidhu1952
      @luckysidhu1952 5 місяців тому

      MUNDEY KURIA PEHLA TAA SOACHDE NAHI ANNE HO JANDE NE PIYAR DE CHAKAR WICH FER AH KHUSH HUNDA HAI APNE TAA KHAWTA BOHAT NE AH MASLAE TE

    • @BalwinderKaur-xq7xj
      @BalwinderKaur-xq7xj 5 місяців тому

      ਬਿਲਕੁੱਲ ਠੀਕ ਕਿਹਾ ਤੁਸੀਂ

  • @pardeeppassi8385
    @pardeeppassi8385 5 місяців тому +8

    ਜਦੋਂ ਮਾਂ ਮਾੜੀ ਸੀ िਫਰ ਧੀ ਨੇ िਕਥੇ ਵॅਸਣਾ ਸੀ
    ਮਾਂ ਪਰ ਧੀ िਪਤਾ ਪਰ ਘੋੜਾ
    ਬਹੁਤਾ ਨਹੀ .ਤਾਂ ਥੋੜਾ ਥੋੜਾ

  • @rbrar3859
    @rbrar3859 5 місяців тому +2

    ਪਰਮਾਤਮਾ ਲੋਕਾਂ ਨੂੰ ਸਮੱਤ ਬਖਸ਼ੇ,
    ਜਦੋ ਕਿਸੇ ਦਾ ਘਰ ਬਰਬਾਦ ਹੁੰਦਾ ਤਾਂ ਬਹੁਤ ਦੁੱਖ ਹੁੰਦਾ ਹੈ।

  • @parmindersingh2081
    @parmindersingh2081 5 місяців тому +2

    ਬਾਈ ਜੀ ਕਿਸੇ ਬੰਦੇ ਨੂੰ ਕਦੇ ਵੀ ਮਾੜੇ ਖਾਨਦਾਨ ਵਿਚ ਕਦੇ ਵੀ ਕੋਈ ਰਿਸ਼ਤਾ ਨਾ ਭੁੱਲ ਕੇ ਵੀ ਨਾ ਜੋੜਨਾ ਜੀ

  • @jaswindersandhu941
    @jaswindersandhu941 5 місяців тому +3

    ਬਾਈ ਜੀ ਇਹੋ ਜਿਹੀਆਂ ਚਵਲਾਂ ਦੇ ਨਾਮ ਤੇ ਪਿੰਡ ਜਰੂਰ ਦੱਸਿਆ ਕਰੋ।

  • @sonnysingh859
    @sonnysingh859 5 місяців тому +7

    ਕਿਸੇ ਕੁੜੀ ਨਾਲ ਵਿਆਹ ਨਾ ਕਰੋ ਜਿਸ ਦਾ ਪਿਤਾ ਨਾ ਹੋਵੇ
    ਬਹੁਤ ਖੁਲ ਚੰਗੀ ਨਹੀ ਕੁੜੀ ਨੂੰ ਪਿਤਾ ਤੋ ਬਿਨਾ । ਮਾਤਾ ਵੱਲੋਂ ਸਬ ਘਰ ਬਰਾਬਾਦ ਕਰਦੀਆਂ ਹਨ

    • @yashinder3946
      @yashinder3946 5 місяців тому

      Koi glt ni Mari ta ni

    • @navjot473
      @navjot473 5 місяців тому

      ਤੁਸੀਂ ਕਿਦਾ ਕਹਿ ਸਕਦੇ ਓ ਬਿਨਾ ਪਿਓ ਦੀਆ ਧੀਆਂ ਚੰਗੀਆ ਨਈ ਹੁੰਦੀਆ ਮੇਰੇ ਪਾਪਾ 1988 ਚ ਪੂਰੇ ਹੋ ਗਏ ਸੀ ਕਿਸੇ ਗਵਾਂਢੀ ਨੇ ਹੀ ਲੋਹੜੀ ਵਾਲੀ ਰਾਤ ਜ਼ਹਿਰ ਦੇ ਦਿੱਤਾ ਸੀ ਉਸ ਟਾਈਮ ਮੈਂ ਤੇ ਮੇਰੀ ਛੋਟੀ ਭੈਣ ਏਨੀ ਛੋਟੀ ਸੀ ਸਾਨੂੰ ਪਾਪਾ ਦਾ face ਵੀ ਯਾਦ ਨਈ ਆ ਅਸੀਂ ਚਾਰ ਭੈਣਾਂ ਸਾਡੀ ਕਲੀ ਮਾਂ ਨੇ ਸਾਨੂੰ ਬਹੁਤ ਬੜੇ ਸਹੁਰੇ ਪਰਿਵਾਰ ਚ ਰਹਿ k ਆਪ ਪਾਲਿਆ ਤੇ ਵਿਆਹ ਕੀਤਾ ਏਨੇ ਵਧੀਆ ਜਵਾਈ ਲੱਭੇ ਪਿੰਡ ਚ ਕਿਸੇ ਦੇ ਘਰ ਏਨਾ ਵਧੀਆ ਜਵਾਈ ਨੀ ਆਇਆ ਅਸੀ ਚਾਰੇ ਆਪਣੇ ਘਰ ਬਹੁਤ ਖੁਸ਼ ਆ ਰਾਜ ਕਰਦੀ ਆ ਸਾਡੀ ਮਾਂ ਰਾਜ ਕਰਦੀ a Sade kol rehndi a

  • @sukhjindersingh3614
    @sukhjindersingh3614 5 місяців тому +1

    ਉਹਦੀ ਮਾਂ ਲੈਟਰਾਂ ਵਾਲੇ ਜ਼ਮਾਨੇ ਦੀ ਹੋਣੀ ਆ ਉਦੋਂ ਵੀ ਬਥੇਰਾ ਗੁੱਲਾ ਫਰਾਈ ਹੁੰਦਾ ਸੀ ਖੇਤਾਂ ਚ

  • @JiyakaurJiyakaur
    @JiyakaurJiyakaur 5 місяців тому +3

    Papa te mere v nai c..pr mai apne sohre ghr vsdi aw......😢😮😢😢mapea nu kdi glt na kao....kudi nu sochna chida...

  • @kashmirkaur6827
    @kashmirkaur6827 5 місяців тому

    ਭਰਾਵਾਂ ਇਹ ਭੁਲੇਖਾ ਕਿ ਜਿਸ ਦਾ ਪਿਓ ਨਹੀਂ ਹੁੰਦਾ ਉਹ ਕੁੜੀ ਅਜ਼ਾਦ ਹੁੰਦੀ ਹੈ ਨਹੀਂ ਕਈ ਪਿਓ ਵੀ ਬਹੁਤ ਗੰਦੇ ਹੁੰਦੇ ਹਨ ਸਾਡੇ ਨਾਲ ਵੀ ਇਹੋ ਸਭ ਕੁਝ ਹੋਇਆ ਹੈ ਜੋ ਇਸ ਮੁੰਡੇ ਨਾਲ ਹੋਇਆ ਹੈ ਵਾਹਿਗੁਰੂ ਜੀ ਮੇਹਰ ਕਰਨ ਇਹੋ ਜਿਹੀਆਂ ਕੁੜੀਆਂ ਉੱਪਰ 🙏🙏🙏

  • @gurjeetdeol3274
    @gurjeetdeol3274 5 місяців тому

    Nice Story 🎉🎉🎉🎉🎉

  • @user-xz6kr9qq5i
    @user-xz6kr9qq5i 5 місяців тому

    patarkar ji,
    jo beejo ge vahi kato ge....
    munda kisi di kudi di fees bharda si, hun ehdi kudi di fees koi hor bharda.....

  • @prits4157
    @prits4157 5 місяців тому

    Dunnia da rabb rakha ji...
    Kismet badly ja sackdi ha..Wahaguru change time v ditta ha

  • @firbh814
    @firbh814 5 місяців тому +1

    Madhhe mundia Dia stories vi dasia kro ji

  • @SidhuMooseWalaKing-qf7mx
    @SidhuMooseWalaKing-qf7mx 5 місяців тому +1

    ਵੱਸਣਾ ਉਨੇ ਉਥੇ ਵੀ ਨਹੀਂ

  • @JaswinderSingh-gf7xk
    @JaswinderSingh-gf7xk 5 місяців тому

    bai ji boutian de pita hundeya hoya vi appni ma nal ajad hundiyan ne, ma hi api kurhi da ghar berbad kardi hai. center gorment nu chayda hai k ehna khelaf sakhat kanoon bnaway.

  • @pamajawadha5325
    @pamajawadha5325 3 місяці тому +1

    Janni na bhut galt kita

  • @Boparai9971
    @Boparai9971 5 місяців тому

    Mere nal bi a kus hi hoia veer ji

  • @asharani6758
    @asharani6758 5 місяців тому +1

    Ph block krta fe nm kida chl gea nvi sim te munde da nm kitho mil gea

    • @gursharanbhatti7491
      @gursharanbhatti7491 5 місяців тому

      Tuci video ik vaar fr toh dekho ji y ne dasya hoya number kitho milya

  • @asharani6758
    @asharani6758 5 місяців тому

    Eni fikr c fr kudi rkh lenda uda hissa v dena c fr godd ni d skdi c ude na pase hunde ta

  • @JasvirKaur-ge8xk
    @JasvirKaur-ge8xk 5 місяців тому

    Fir vir ji kudi tusi khud rakh lede aksr kudi ta thuadi c thuada khun c had ho gyi agr tusi jiada rich c gadiyan c jmina c fir vichari job kyon krn lgi oh😢story ch dam nhin aa

  • @ak47vale32
    @ak47vale32 5 місяців тому

    ਭੁੱਖੇ ਦੀ ਧੀ ਰੱਜੇ .ਖੇਡ ਆਉਣ ਲੱਗੇ ..ਕਿਸੇ ਸਿਆਣੇ ਨੇ ਸੱਚ ਹੀ ਕਿਹਾ ਏ..😂