Police ਦੇ ਹੱਥਾਂ 'ਚ ਹਥੌੜੇ! ਘਰਾਂ ਦੇ ਤਾਲੇ ਜ਼ਿੰਦੇ ਤੋੜ ਲੈ ਰਹੇ ਤਲਾਸ਼ੀ | Gurdaspur News | Police Raid | N18V

Поділитися
Вставка
  • Опубліковано 17 жов 2024
  • Police ਦੇ ਹੱਥਾਂ 'ਚ ਹਥੌੜੇ! ਘਰਾਂ ਦੇ ਤਾਲੇ ਜ਼ਿੰਦੇ ਤੋੜ ਲੈ ਰਹੇ ਤਲਾਸ਼ੀ | Gurdaspur News | Police Raid | N18V
    #gurdaspurnews #policeraid #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ Gurdaspur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 9

  • @GrgVxv
    @GrgVxv 3 місяці тому +6

    ਭਗਵੰਤ ਮਾਨ ਜੀ ਦੋ ਹੱਥ ਜੋੜ ਬੇਨਤੀ ਹੈ ਜੇ ਪੰਜਾਬ ਵਿੱਚੋਂ ਨਸ਼ਾ ਬੰਦ ਕਰਨਾ ਹੈ ਕਹਿੰਦਾ ਜਿਲੇ ਤੋਂ ਜਿਲੇ ਦੀ ਪੁਲਿਸ ਬਦਲੀ ਜਾਵੇ ਜਿੰਨੇ ਥਾਣਿਆਂ ਵਿੱਚ ਪੁਰਾਣੇ ਪੁਲਿਸ ਅਫਸਰ ਹਨ ਸਾਰੇ ਬਦਲੀ ਕਰ ਦਿੱਤੇ ਜਾਣ ਨਸ਼ਾ ਤਸਕਰਾਂ ਦੇ ਕਾਰੀ ਮਾਰਨੀ ਹੈ ਪਹਿਲਾਂ ਥਾਣੇ ਵਿੱਚੋਂ ਫੋਨ ਆ ਜਾਂਦਾ ਅੱਜ ਤੁਹਾਡੇ ਘਰ ਰੇਟ ਪੈਣੀ ਹੈ ਨਸ਼ਾ ਤਸਕਰ ਘਰ ਨੂੰ ਜਿੰਦਾ ਲਾ ਕੇ ਫਰਾਰ ਹੋ ਜਾਂਦੇ ਹਨ ਮੇਰੀ ਬੇਨਤੀ ਮਨਜੂਰ ਕਰੋ

  • @sardarsaab1007
    @sardarsaab1007 3 місяці тому +10

    ਪਹਿਲਾਂ ਸਰਕਾਰਾ ਨਸਾ ਬਕਵਾਉਦੀਆ ਨੇ ਫਿਰ ਫੜਨ ਲੱਗ ਪੈਂਦੀਆਂ ਨੇ ਆਲ ਵਰਲਡ ਚ ਪੰਜਾਬ ਦੀ ਬਦਨਾਮੀ ਕਰ ਰਹੀਆਂ ਨੇ। 2001/2 ਸੰਨ ਦੀ ਗੱਲ ਹੈ ਸਾਡੇ ਰਾਜਪੁਰੇ ਏਰੀਏ ਦਾ ਆਮ ਘਰ ਦਾ ਬੰਦਾ ਸੈਂਟਰ ਬੋਰਡਰ ਪੁਲਿਸ ਵਿੱਚ ਸੀ ਉਸ ਬੰਦੇ ਨੇ ਸਾਡੇ ਪਿੰਡ ਦੇ ਨਾਲ 7/8 ਕਿੱਲੇ ਜ਼ਮੀਨ ਲਈ ਹੋਈ ਹੈ ਉਸ ਦਾ ਨੋਕਰ ਦੱਸਦਾ ਸੀ ਕਿ ਸਾਡੇ ਮਾਲਕ ਕੋਲ ਮਠਿਆਈ ਵਾਲੇ ਡੱਬਿਆਂ ਵਿੱਚ ਦੋ ਹਜ਼ਾਰ ਦੇ ਨੋਟ ਪੈਕ ਹੋ ਕੇ ਆਉਂਦੇ ਨੇ ਉਸ ਬੰਦੇ ਨੇ ਬਹੁਤ ਪ੍ਰੋਪਰਟੀ ਬਣਾਈਂ ਹੋਈ ਹੈ

  • @GrgVxv
    @GrgVxv 3 місяці тому +6

    ਕਿਸੇ ਦੇ ਘਰ ਦਾਤਾ ਤੋੜ ਦੇਣਾ ਕੋਈ ਖੂਬੀ ਨਹੀਂ ਹੈ ਜੇ ਇਹ ਬੰਦੇ ਨਸ਼ਾ ਵੇਚਦੇ ਹਨ ਪਿੰਡ ਵਿੱਚ ਕਿੱਦਾਂ ਪਤਾ ਲੱਗ ਗਿਆ ਅੱਜ ਪੁਲਿਸ ਹੋਣੀ ਹੈ ਪੰਜਾਬ ਪੁਲਿਸ ਦੇ ਥਾਣੇ ਵਿੱਚੋਂ ਫੋਨ ਆ ਜਾਂਦਾ ਹੈ ਅੱਜ ਤੁਹਾਡੇ ਵਿੰਡ ਪੁਲਿਸ ਹੋਣੀ ਹੈਘਰ ਨੂੰ ਜਿੰਦਾ ਲਾ ਕੇ ਉਰੇ ਪਰੇ ਹੋ ਜਾਓ ਉਸ ਵਿੱਚ ਹੀ ਬੰਦੇ ਦੱਸਦੇ ਹਨ ਪਹਿਲਾਂ ਤਾਂ ਥਾਣਿਆਂ ਵਿੱਚੋਂ ਪੁਰਾਣੇ ਬੰਦੇ ਬਦਲਦੇ ਜਾਣ

  • @SurinderSingh-u2d
    @SurinderSingh-u2d 3 місяці тому +7

    Good job Punjab police

  • @mrlalli1318
    @mrlalli1318 3 місяці тому +5

    Sab drama

  • @Kaur-g7h
    @Kaur-g7h 3 місяці тому +3

    Very good

  • @JasvirsinghMiangde
    @JasvirsinghMiangde 3 місяці тому +4

    Gud job