Navjot Singh Sidhu is the only one whovan save Punjab. Captain and Badals had fooled people for a long time. Now, both of them have to leave Punjab politics.
Nobody is a holy cow. All are naked in political HAMAAM. Despite enough evidence against the people responsible for the blasphemy, they still remain scot-free in that too in Punjab. Can anybody even dream about getting justice of DELHI's 1984 massacre, where more than 2000 innocent Sikhs were brutally murdered.
Har pind mohalle wich Kuch Akali Kuch Congressi taksali premi dhadreawala beyaas ext....ne je lok Sirf Sikh kissan punjabi banke ikathe ho jaan ta kise modi Capt badal de himmat nahi hoyege Kuch galat Karan de
Punjab de business paise te 2-3 parivaar ne kabza kita hoeya jiwe prtc nu barbaad karke ,, electricity plant nu band karke badal parivaar ne kabza kita hoeya
🔥 *ਨਵਜੋਤ ਸਿੱਧੂ ਦੀ ਜਿੱਤ*
*ਕੈਪਟਨ ਨੂੰ ਵੱਡਾ ਝਟਕਾ !*
*ਵੱਡੇ ਕਾਂਗਰਸੀਆਂ ਨੇ ਛੱਡਿਆ ਸਾਥ !*
ua-cam.com/video/HVNITWwSmLY/v-deo.html
L
11qp
ਸ਼ਾਬਾਸ਼ ਪ੍ਰਫੈਸਰ ਸਾਹਿਬ , ਬਹੁਤ ਵਧੀਆ ਜੀ। ਪ੍ਰਮੇਸ਼ਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
Profesher sahib bilcul sahi kah rahe
ਬਹੁਤ ਵਧੀਆ
ਕੈਪਟਨ ਸਭ ਤੋਂ ਨਿਕੰਮਾ ਸੀ ਐਮ।।
ਜੇ ਅਸੀਂ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੲਈ
ਬਹੁਤ ਵਧੀਆ ਬਾਪੂ ਜੀ✅ ਧੰਨਵਾਦ 👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
No EVM no Modi sarkaar🐻 muradabad muradabad muradabad muradabad muradabad muradabad
ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ
Navjot sidhu should be next CM
Navjot Singh Sidhu is the only one whovan save Punjab. Captain and Badals had fooled people for a long time. Now, both of them have to leave Punjab politics.
ਪ੍ਰੋਗਰਾਮ ਪੇਸ਼ ਕਰ ਰਹੇ ਸੱਜਣਾ ਨੂੰ ਸਤਿ ਸ਼ੀਰੀ ਅਕਾਲ ਜੋ ਕੁੱਝ ਪ੍ਰੋਫੈਸ਼ਰ ਸਾਹਿਬ ਦੱਸ ਰਹੇ ਹਨ ਇਹ ਬਿਲਕੁਲ ਸੱਚ ਹੈ ਇਹ ਜੋ ਅੱਜ ਸਭ ਕੁੱਝ ਹੋ ਰਿਹਾ ਹੈ ਸਦੀਆਂ ਪੁਰਾਣੀ ਰੀਤ ਹੈ ਕੁੱਝ ਵੀ ਬਦਲਿਆ ਨਹੀਂ ਸਿਰਫ਼ ਲੁੱਟਣ ਦਾ ਢੰਗ ਹੀ ਬਦਲਿਆ ਹੈ ਜਦੋਂ ਤੱਕ ਇਮਾਨਦਾਰ ਇਮਾਨਦਾਰ ਨੂੰ ਸਹੀ ਅਰਥਾਂ ਵਿੱਚ ਸੱਮਝ ਨਹੀਂ ਸੱਕਦਾ ਉਦੋਂ ਤੱਕ ਇਹ ਲੋਟੂ ਟੋਲਾ ਲੁੱਟਦਾ ਹੀ ਰਹੇਗਾ ਸੋ ਜੇ ਅਸੀਂ ਸੱਚਮੁੱਚ ਇਮਾਨਦਾਰ ਹਾਂ ਤਾਂ ਸਾਨੂੰ ਸਭ ਨੂੰ ਆਪੋ ਅਪਣੀ ਸ਼ੋਭਾ ਦੀ ਲਾਲਸਾ ਛੱਡ ਕੇ ਇੱਕਮੁੱਠ ਹੋਣਾਂ ਪੈਣਾ ਤਾਂ ਹੀ ਇਸ ਲੋਟੂ ਟੋਲੇ ਨੂੰ ਮਾਤ ਦੇ ਸਕਾਂ ਗੇ ਜੋ ਅੱਜ ਇਹ ਸਰਕਾਰਾਂ ਕਰ ਰਹੀਆਂ ਹਨ ਇਹ ਇੱਕ ਆਜ਼ਾਦੀ ਤੋਂ ਪਹਿਲਾਂ ਦੀ ਗਿਣੀ ਮਿਥੀ ਚਾਲ ਹੀ ਲਗਦੀ ਹੈ ਛੱਲ ਫ਼ਰੇਬ ਸਦੀਆਂ ਤੋਂ ਓਸੇ ਤਰ੍ਹਾਂ ਹੋ ਰਿਹਾ ਹੈ ਜਿਸ ਜ਼ੁਲਮ ਨੂੰ ਮਿਟਾਣ ਲਈ ਗੁਰੂ ਸਹਿਬਾਨ ਤੋਂ ਲੈਕੇ ਹੋਰ ਅਨੇਕਾਂ ਮਹਾਨ ਜੋਧਿਆਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਜ਼ੁਲਮ ਓਸੇ ਤਰ੍ਹਾਂ ਹੋ ਰਿਹਾ ਹੈ ਸੋ ਇਸ ਸਭ ਕਾਸੇ ਸਮਝਦੇ ਹੋਏ ਸਭ ਨੂੰ ਜੋ ਵੀ ਆਪਣੇ ਆਪ ਨੂੰ ਇਮਾਨਦਾਰ ਸਮਝਦਾ ਹੈ ਇੱਕ ਹੋਕੇ ਇੱਕ ਹੀ ਰਾਏ ਤੇ ਅਮਲ ਕਰਨਾ ਪੈਣਾ ਤਾਂ ਹੀ ਇਹ ਸੰਭਵ ਹੋ ਸੱਕੇ ਗਾ ਜੇ ਅਸੀਂ ਅਲੱਗ ਅਲੱਗ ਆਪੋ ਅਪਣੀ ਡਫਲੀ ਵਜਾਦੇ ਰਹੇ ਤਾਂ ਓਹੀ ਹੋਊ ਜੋ ਸਦੀਆਂ ਤੋਂ ਹੋ ਰਿਹਾ ਹੈ ਧੰਨਵਾਦ ਜੀ
You are right sir . we are under the rule of gangster under the curtain of politician.
ਸਤਿ ਸ੍ਰੀ ਆਕਾਲ ਵੀਰ ਜੀ
ਮਨਜੀਤ ਦਾ ਮਤਲਬ ਹੈ ਕਿ ਜੋ ਮਨ ਨੂੰ ਜਿੱਤ ਲਵੇ...ਪ੍ਰੋਫੈਸਰ ਸਾਹਿਬ ਵਿੱਚ ਇਹ ਗੁਣ ਨਹੀਂ ਲਗਦਾ ਅਤੇ ਉਹ ਹੁਣ ਪ੍ਰੋਫੈਸਰ ਘੱਟ ਤੇ ਪੱਖ ਪਾਲੂ ਵੱਧ ਲਗਦੇ ਹਨ...ਨੌਜਵਾਨਾਂ ਨੂੰ ਭੰਡਣ ਤੇ ਲੱਗੇ ਹੋਏ ਹਨ ਬਿਨਾਂ ਕੁਝ ਸੋਚੇ ਵਿਚਾਰੇ ।
Prf Shiab ji Zindabad and Navjot Sidhu next CM hona zaruri ha
ਪ੍ਰੋ: ਮਨਜੀਤ ਸਿੰਘ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।, ਜੋ ਆਪ ਜੀ ਬੋਲਦੇ ਹੋ ਉਹ ਕਿਸੇ ਜਮਾਨੇ ਵਿੱਚ, ਭਗਤੀ ਲਹਿਰ ਵੇਲੇ ਭਗਤਾਂ ਨੇ ਬੋਲਿਆ ਸੀ ,ਅਤੇ ਗੁਰੂ ਕਾਲ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਾਂ ਹੀ ਗੁਰੂਆਂ ਨੇ ਬੋਲਿਆ ਸੀ।।
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।
He is real comrade ask him about sikhism and see how he hate our sikh ideology and you are saying chardikalah to him shame on yoh
ਚੜ੍ਹਦੀ ਕਲਾ ਬਖਸ਼ਣ ਵਾਲੀ ਗਲ ਕੇਵਲ ਸਿੱਖਾਂ ਲਈ ਹੀ ਨਹੀਂ ਸਮਝਣੀ ਚਾਹੀਦੀ । ਕੀ ਕਾਮਰੇਡਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਲੀ ਗੱਲ ਵਾਹਿਗੁਰੂ ਜੀ ਨੂੰ ਚੰਗੀ ਨਹੀਂ ਲਗੇਗੀ ।
ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨਬੋ ।
ਕੀ ਉਹ ਸਿੱਖ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ, ਬੇਅਦਬੀ ਦੇ ਮਾਮਲੇ ਵਿਚ ਗੁੰਮ ਸੁੰਮ ਹੋਕੇ ਕੇਵਲ ਗੋਲਕਾ ਉਤੇ ਸਪ ਬਣੀ ਬੈਠੇ ਹਨ ਉਹਨਾਂ ਦੀ ਹੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ।
ਰਹਿਣੀ ਰਹੇ ਸੋਈ ਸਿੱਖ ਮੇਰਾ,
ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਂਹ ।
ਗੁਰ ਕੀ ਨਿੰਦਾ ਸੁਣੇ ਨਾਂ ਕਾਨ।
ਕਿੱਥੇ ਹਨ ਉਹ ਯੋਧੇ ਸਿੱਖ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਪਾਠ ਖੰਡਿਤ ਹੋਣ ਤੇ ਹੀ ਹਕੂਮਤ ਦੇ ਨਾਸੀਂ ਧੂੰ ਦੇ ਦਿੱਤਾ ਸੀ ।
ਅਜ ਤਾਂ ਪਾਠ ਖੰਡਿਤ ਹੋਣ ਦੀ ਬਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹੀ ਖੰਡਿਤ ਕਰ ਕੇ ਰਖ ਦਿੱਤਾ ਹੈ। ਪਰ ਸਿੱਖ ਕੌਮ ਦੇ ਗੋਲਕਾਂ ਧਾਰੀ ਸੂਰਮੇ ਤਾਂ ਬੋਲਣ ਵਾਲੇ ਲੋਕਾਂ ਨੂੰ ਡਾਂਗਾਂ ਮਾਰ ਮਾਰ ਕੇ ਚਿੱਤ ਕੀਤਾ ਜਾ ਰਿਹਾ ਹੈ ।
ਸਿੱਖ ਉਹ ਜੋ ਨਿਰਧਨ ਕੋ ਪਾਲੇ ,ਸਿੱਖ ਉਹ ਜੋ ਦੁਸ਼ਟ ਕੋ ਘਾਲੇ,
Kisan majdur Ekta jindabad
ਕਾਲੀ ਤੇ ਕਾਂਗਰਸ ਤੇ ਬੀ ਦੇ ਪੀ ਤਿੰਨੋਂ ਪਾਰਟੀਆਂ ਦਾ ਇਸ ਵਾਰ ਸਫਾਇਆ ਕਰਨਾ ਜ਼ਰੂਰੀ ਕਰਨਾ ਹੈ
next cm Punjab Dr.Sidhu zindabadh
Rich discussion
Pro ji good man goods sujest for coman parsanl
Professor sahib shaheed bhai Amrik Singh de Brother. God bless this family
ਕੁੰਵਰ ਵਿਜੇ ਪ੍ਰਤਾਪ ਭੇਡ ਮਗਰ ਲੱਗ ਕੇ ਡੁੱਬ ਗਏ ਸਰ ਜੀ
ਫਿਕਰ ਨਾਂ ਕਰੋ ਜੀ ਬਹੁਤ ਹੋ ਚੁੱਕਾ ਬੱਸ ਅੱਗੇ ਦੇਖਣਾ ਕੀ ਹੋਵੇਗਾ 🙏
ਜੇਕਰ ਅਸੀਂ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਈਏ
ਤਾਂ ਸਮਾਜ ਬਚ ਸਕੇਗਾ।
75 25 ਹੈ
ਮਨਜੀਤ ਜੀ ਤੁਹਾਡੇ ਹਰ ਰੋਜ ਕਾਲੇ ਕੱਪੜੇ ਹੀ ਕਿਉਂ ਹੁੰਦੇ ਹਨ ਜੀ ??
Ehde koll hege hi ehh kapde ne
@@propogendabuster3879 Q tu kitho da Raja Oye
Very good sir ji
Many goes to c m pocket of PUNJAB
ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ
Hi po.saihb.jo jalebi. Warge lekchar karke bhole kisana nu lut raheho. Ous bare v sach b .nolan the.jjurt he. A
Jwankisañmjdurektajindabadevm,htao,desh,bchaobchao
Ehh professor kinna kameena ehda itihas paddo tuhanu Sara kujj pta lagg jau
Koi shak nheen captan and badal friendly match khade han
Nobody is a holy cow. All are naked in political HAMAAM. Despite enough evidence against the people responsible for the blasphemy, they still remain scot-free in that too in Punjab. Can anybody even dream about getting justice of DELHI's 1984 massacre, where more than 2000 innocent Sikhs were brutally murdered.
Pro sahib ji je badal ne kug kam kite san par gov propery v koi nahi rahan diti mande ho sat shri akal
Amrinder must be removed
I have
program Des nu lutna
Har pind mohalle wich Kuch Akali Kuch Congressi taksali premi dhadreawala beyaas ext....ne je lok Sirf Sikh kissan punjabi banke ikathe ho jaan ta kise modi Capt badal de himmat nahi hoyege Kuch galat Karan de
Keh Tate vich dum hai ,captain chor ,badal chor ,hai,sgpc chor hai
Punjab de business paise te 2-3 parivaar ne kabza kita hoeya jiwe prtc nu barbaad karke ,, electricity plant nu band karke badal parivaar ne kabza kita hoeya
Sarkar khalsa banda bahadur da sath do
Captan ne naitak adkar gava lye hai je kar sharam hai too kursi shad pase ho jana chahi da hai
Khasi bande,, sarkar khalsa banda bahadur Di chahundi hai
Ehmad shah abdali tan lutt ke vapis chala janda c pr badal amrinder hori taa pakke ethe ee baithe aa
À
Tu keh ,sr guru gobind singh ji bache Di shahdat badla leke ,ek vi Muslim Punjab vich nahi rehan dita
Tuhade Tate vich dum nahi,we want sarkar khalsa banda bahadur
Tusi khud paterkar ho tusa nu beter gian hona chahida a.
Tate vich dam hai,keh br ambedkar chor hai