ਨਹੀਂ ਰਹੇ ਤੰਤੀ ਸਾਜ਼ ਤਿਆਰ ਕਰਨ ਵਾਲੇ ਬਾਪੂ ਕਿਸ਼ਨ ਸਿੰਘ ਜੀ, ਸੁਣੋਂ ਆਖਰੀ ਫ਼ੋਨ ਰਿਕਾਰਡਿੰਗ

Поділитися
Вставка
  • Опубліковано 16 лис 2024

КОМЕНТАРІ • 101

  • @amandeepsinghpunjab1991
    @amandeepsinghpunjab1991 4 роки тому +39

    ਤੁਹਾਡੀ ਇੰਟਰਵਿਊ ਦੇਖਣ ਤੋਂ ਬਾਅਦ ਮੇਰੀ ਇਹਨਾਂ ਨੂੰ ਮਿਲਣ ਦੀ ਇੱਛਾ ਸੀ ਜੋ ਹੁਣ ਕਦੇ ਪੂਰੀ ਨਹੀਂ ਹੋਣੀ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ

    • @Gagan3-dk5zd
      @Gagan3-dk5zd Рік тому

      Same here

    • @melodioustunes9671
      @melodioustunes9671 Рік тому +1

      Me ta ardas kar rahi see ke waheguru kirpa karan, ta darshan kra ina de, phir apda comment pad ke dil udas ho gaya waheguru ji 😢😢😢mere guru Nanak ji naal ina pyaar see ina nu,🙏🙏

  • @kulwantsinghaulakh1640
    @kulwantsinghaulakh1640 Місяць тому

    ਥੋੜੇ ਦਿਨ ਪਹਿਲਾਂ ਬਾਪੁ ਨਾਲ ਸਰੰਗੀ ਬਾਰੇ ਗਲ ਕਰਨ ਦਾ ਮੋਕਾ ਮਿਲਿਆ❤❤❤❤❤❤

  • @gur590
    @gur590 Рік тому +9

    😢😢 ਵਾਹਿਗੁਰੂ ਜੀ ਉਨ੍ਹਾਂ ਦੀ ਘਾਲ ਥਾਈਂ ਪਾਣ ਅਤੇ ਉਨ੍ਹਾਂ ਦੀ ਰੂਹ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 🙏 🙏

  • @sohi5443
    @sohi5443 4 роки тому +13

    22 ਥਲੀ ਜੀ ਵੀਰ ਜੀ ਬਾਪੂ ਜੀ ਬਿਮਾਰ ਹੋ ਗਏ ਸਨ
    ਕੀ ਕਾਰਨ ਬਣਿਐ ਜੀ ਦੁੱਖ ਬਹੁਤ ਲੱਗਾ ਖਬਰ ਸੁਣ ਕੇ ਵਾਹਿਗੁਰੂ
    ਬਾਪੂ ਜੀ ਦੀ ਸਿਹਤ ਤਾ ਵਧੀਆ ਸੀ ਜਦੋ ਤੁਸੀਂ ਇੰਟਰਵਿਊ ਕੀਤੀ ਸੀ

  • @hsbl
    @hsbl 4 роки тому +6

    ਰੱਬ ਦੇ ਰੂਪ ਸਨ ਬਾਪੂ ਜੀ ਪਰਮਾਤਮਾ ਆਪਣੇਂ ਚਰਨਾਂ ਵਿੱਚ ਨਿਵਾਸ ਦੇਵੇ 🌹🙏🌹

  • @karanbirsinghjodhpuria13657
    @karanbirsinghjodhpuria13657 4 роки тому +12

    ਬਾਪੂ ਜੀ ਦੇ ਤੁਰ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 😥😥

  • @nagindersingh4119
    @nagindersingh4119 Рік тому +1

    ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਇਟਲੀ ਵਾਲੇ
    ਵਾਕਿਆ ਹੀ ਬਾਪੂ ਕਿਸ਼ਨ ਸਿੰਘ ਜੀ ਸੱਚੀ ਸੁੱਚੀ ਸੇਵਾ ਕਰਕੇ ਸੰਸਾਰ ਤੋ ਚੰਗਾ ਨਾਮ ਕਮਾ ਕੇ ਚਲੇ ਗਏ। ਹਰ ਤਰਾਂ ਦਾ ਸਾਜ ਤਿਆਰ ਕਰਨ ਵਾਲੇ। ਪਰ ਪਿਆਰਿਓ ਕਦੇ ਘਾਟਾ ਨਹੀ ਪੂਰਾ ਹੋਣਾ। ਇਹ ਹੀ ਅਰਦਾਸ ਹੈ ਸਤਿਗੁਰ ਆਪਨੇ ਚਰਨਾ ਚ ਰਖਣ। ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। 😢😢

  • @virsapunjabi9237
    @virsapunjabi9237 4 роки тому +10

    ਵਾਹਿਗੁਰੂ ਜੀ ਚਰਣਾ ਵਿੱਚ ਨਿਵਾਸ ਬਖਸ਼ਣ

  • @GurbirSingh-h4n
    @GurbirSingh-h4n Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻ਵੀਰ ਜੀ ਤੁਹਡੀ ਇੰਟਰਵਿਊ ਬਾਪੂ ਜੀ ਨਾਲ ਸੁਣ ਕੇ ਮੇਰਾ ਬਹੁਤ ਮੰਨ ਸੀ ਬਾਪੂ ਜੀ ਨੂੰ ਮਿਲਣ ਦਾ ਪਰ ਉਨ੍ਹਾਂ ਦੇ ਚਲੇ ਜਾਣ ਦਾ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਉਨ੍ਹਾਂ ਨੂੰ ਮਿਲ ਨਾ ਸਕੀ ਉਹ ਇੱਕ ਰੱਬੀ ਰੂਹ ਸਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਰਾ 🙏🏻🙏🏻😭😭

  • @rajwantkaurdhillon7355
    @rajwantkaurdhillon7355 Рік тому +1

    Guru roopi rooh jisde roop vich Guru da roop saaf najar aunda see baapu gi ajj sade vich nahi rahe.
    dil bhut udaas ho Gaia.
    uh jeende gi he waheguru nal mil chukke se.
    paviter rooh de charna vich 🙏🙏🙏🙏🙏

  • @ਲਖਵੀਰਸਿੰਘਭੁੱਲਰ-ਖ9ਮ

    ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ

  • @sukhdevkaur9697
    @sukhdevkaur9697 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤❤❤❤❤❤❤❤❤

  • @paramjitsinghkhalsa521
    @paramjitsinghkhalsa521 2 роки тому +1

    ਵੀਰ ਜੀਉ ਤੁਹਾਡੀ ਪਹਿਲੀ ਇੰਟਰਵਿਊ ਦੁਰਾਣ
    ਬਾਪੂ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀਆ ਨਾਲ ਅਥਾਹ ਪਿਆਰ ਸ਼ਰਧਾ ਸੁਣ ਕੇ ਅੱਖਾਂ ਵਿੱਚ ਹੰਜੂ ਆਉਂਦੇ ਹਨ। ਬਹੁਤ ਵਾਰ ਉਹ ਇੰਟਰਵਿਊ ਸੁਣਦਾ ਹੈ। ਇਵੇਂ ਲਗਦਾ ਹੈ ਜਿਵੇਂ ਬਾਪੂ ਜੀ ਸਾਹਮਣੇ ਬੈਠੇ ਹੋਣ।
    ਵੀਰ ਜੀ ਬਾਪੂ ਜੀ ਕਦੋ ਆਕਾਲ ਚਲਾਣਾ ਕਰ ਗਏ ?

  • @kuldeeprattu100
    @kuldeeprattu100 Рік тому

    ਬਾਪੂ ਜੀ ਰੱਬੀ ਰੂਹ ਸਨ ਬਾਪੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਚਲੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਇਸ ਰੂਹ ਦੁਬਾਰਾ ਦੁਨੀਆਂ ਤੇ ਭੇਜਣ ਕਿਰਪਾ ਕਰਨ

  • @PappuSingh-bs5zu
    @PappuSingh-bs5zu Рік тому

    ਬਾਬਾ ਕਿਸ਼ਨ ਸਿੰਘ ਤੰਤੀਈ ਸਾਜ਼ਾਂ ਵਾਲੇ ਨੂੰ ਭਗਵਾਨ ਚਰਨਾਂ ਵਿਚ ਨਿਵਾਸ ਬਖਸ਼ੇ

  • @SatnamSingh-dv7jx
    @SatnamSingh-dv7jx Рік тому +3

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @harjitkaur9979
    @harjitkaur9979 Рік тому

    Ek nake Dil ty Rabbi rooh san Baba ji ohna dy bol bahut sohny lagde san 💐

  • @ManjeetSingh-zi7wt
    @ManjeetSingh-zi7wt Рік тому +4

    ਵਾਹਿਗੁਰੂ ਸਾਹਿਬ ਜੀ 🌹🙏🏼

  • @amrikdhillon3428
    @amrikdhillon3428 3 роки тому +1

    ਮੈਂ ਅੱਜ ਫੋਨ ਕਰਨ ਲੱਗਾ ਸੀ ਬਾਪੂ ਜੀ ਨੂੰ ਦਿਲਰੁਬਾ ਲੈਣ ਲ ਈ 😓😓😓ਵਾਹਿਗੁਰੂ ਬਾਪੂ ਨੂੰ ਚਰਨਾ ਚ ਨਿਵਾਸ ਦੇਣ ਬਾਪੂ ਜੀ ਨੂੰ ਰੱਬੀ ਰੂਪ ਸੀ ਧਰਮੀਂ ਇੰਨਸਾਨ

  • @baljindersingh7457
    @baljindersingh7457 4 роки тому +2

    ਨਾਂ ਪੂਰਾ ਹੋਣ ਵਾਲਾ ਘਾਟਾ ਬਾਪੂ ਜੀ ਦੇ ਚਲਾਣਾ ਕਰਨ ਨਾਲ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਨਹੀਂ ਜੀ

  • @rajvindersingh8563
    @rajvindersingh8563 4 роки тому +4

    Waheguru ji bapu ji di rooh nu apne charna ch niwas bakshan waheguru

  • @gurdevsinghaulakh7810
    @gurdevsinghaulakh7810 Рік тому +5

    ❤ਧੰਨ ਗੁਰੂ ਨਾਨਕ❤

  • @hsbl
    @hsbl 4 роки тому +5

    🌹🙏😰 ਵਾਹਿਗੁਰੂ ਜੀ 🌹🙏🙏

  • @bholafatehgarhia8855
    @bholafatehgarhia8855 Рік тому

    ਕਿੰਨੀ ਚੰਗੀ ਰੂਹ ਸੀ ਪਰਮਾਤਮਾ ਦੀ

  • @kakabullethomeroyalenfield7297

    ਕੋਈ ਨਾ ਵੀਰ ਜੀ। ਇਹ ਦੁਨਿਆ ਕਿਸੇ ਦੀ ਸਕੀ ਨਹੀਂ। ਚੰਗੀ ਚੀਜ਼ ਦੇ ਗਾਹਕ ਵਿਰਲੇ ਹਨ ਰਾਜ਼ੀ ਰਹੋ

  • @gurdevsinghaulakh7810
    @gurdevsinghaulakh7810 Рік тому +1

    ਬਾਪੂ ਜੀ ਰੱਬੀ ਰੂਹ
    ਸੰਤ ਰੂਹ ਸਨ,

  • @jaskiratsingh4214
    @jaskiratsingh4214 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhjitsingh5514
    @sukhjitsingh5514 Рік тому

    ਵੀਰ ਜੀ ਮੈਂ ਤਾਂ ਕਲ ਹੀ ਵੀਡੀਓ ਦੇਖੀ ਸੀ ਅੱਜ ਮੈਨੂੰ ਬਹੁਤ ਰੋਣਾ ਆਇਆ

  • @fiveboroughappraisalservic9578
    @fiveboroughappraisalservic9578 4 роки тому +3

    Nek bano..nek khao...wah..kaley bhnadey nal baithan nal kalak lagoo...
    -Baapu ji...thank u Jagdip bro for bringing us such souls..Waheguru chardhi kala vich rakhey

  • @arjanveersworld1838
    @arjanveersworld1838 Рік тому

    Bête Teri Umar lambi kare waheguru,tere varge putt data Sabha nu deve🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @DavinderSingh-uc7rq
    @DavinderSingh-uc7rq 4 роки тому +5

    Waheguru ji

  • @saiboutique7869
    @saiboutique7869 8 місяців тому

    dhan guru ramdas ji manu be apana kol bula la waheguru ji

  • @BaldevSingh-o5y
    @BaldevSingh-o5y 4 місяці тому

    waheguru g waheguru g 🌹🌹🌹🌹

  • @sumeettrans1
    @sumeettrans1 Рік тому

    Baba ji real sant see wen ever I am sad I watch this video feel batter

  • @gurdevsinghaulakh7810
    @gurdevsinghaulakh7810 Рік тому +1

    ਥਲੀ ਬਾਈ ਵੈਰੀ ਗੁੱਡ❤
    ਕੈਰੀ ਆਨ
    ਚੰਗਾ ਕਰੀ ਜਾਓ

  • @PunjabYouthinAction
    @PunjabYouthinAction 4 роки тому +3

    ਮੈਂ ਤਾਂ ਸੋਚਦਾ ਸੀ ਕਰੋਨਾ ਵਾਇਰਸ ਮੁੱਕਣ ਤੋਂ ਬਾਅਦ ਬਾਬਾ ਜੀ ਨੂੰ ਮਿਲਾ ਗਾ ਤੇ ਰਬਾਬ ਖਰੀਦਾ ਗਾ। ਅਫਸੋਸ।

  • @gursewaksingh1825
    @gursewaksingh1825 Рік тому

    ਥਾਲੀ ਬਾਈ ਜੀ ਜ਼ਿੰਦਾਬਾਦ

  • @hsbl
    @hsbl 4 роки тому +2

    ਵਾਹਿਗੁਰੂ ਜੀ 🌹🙏😰😰

  • @harjitkaur9979
    @harjitkaur9979 Рік тому

    Wahiguru ji aapne charna ch niwas rakhan 🙏🙏🙏🙏

  • @kakabullethomeroyalenfield7297

    🙏😢ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਿਓਪਾਰੀ 😢🙏

  • @jagtarbilling6745
    @jagtarbilling6745 4 роки тому

    ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖ਼ਸ਼ੇ

  • @rajpoottravels7084
    @rajpoottravels7084 Рік тому

    Waheguru ji he guru nanak sahib ji iss mahaan rooh nu aapne charnaa di sewa baksho ji

  • @gurdarshansidhu5612
    @gurdarshansidhu5612 4 роки тому +2

    Waheguru ji mehar karn bupu g ta

  • @sahibsinghsidhu8938
    @sahibsinghsidhu8938 2 роки тому

    Good job good job good job good job bhai sahib ji

  • @ManjitSingh-mb3ho
    @ManjitSingh-mb3ho 4 роки тому +1

    waheguru jio iss sadu ruh nu apne charna nal jor laeo ji

  • @Karanvirk613
    @Karanvirk613 Рік тому

    Wahiguru. Hi. Rab, Da, Roop sun baht ghata. Piya

  • @harmindersingh2533
    @harmindersingh2533 Рік тому

    Really Rabb di Rooh c.😢

  • @JaswinderSingh-os8bw
    @JaswinderSingh-os8bw Рік тому

    Waheguru apne charna vich jagah deve bapu je nu

  • @jaggikhokhar8568
    @jaggikhokhar8568 2 місяці тому

    Waheguru ji ❤

  • @amritsandhu5601
    @amritsandhu5601 4 роки тому +3

    Jagdeep Singh Thali Bhaji Sat Sri Aqaal
    Bhaji mainu Bapu ji bare tohade channel to he pta laga si ate pta lagan ton baad main Baapu ji nal phone te gal v kiti par Afsos ke main ohna de Darshan nahi kar sakeya . June maheene last vich main Nawashehar ja ke aya ji ohna de Ghare ohna de Bete nu mil ke aya ji. Mai te mera freind si ansi takreeban Dopehar 1vje ohna de ghare pounche ate Jal chhakan to baad sanu bina dasse-pusshe Parshada sade sahmne paros ditta gya ate kiha gya ke baaki gallan baad vich karange pehla Parshaada chhako ji..... Eho jihi Reet ke Ghar aye Bandde nu Parshada Chakkan to bina jaan ni dena othe hi hundi hai Jithe Parmeshar di Apaar kirpa hove ji jo ke oh Baapu ji de jaan ton baad v Sambhaali hoye ne so mai tohanu benti eh karna chouna ke tusi Ohna de Bete di Interview vi zarur karke aao jihna de vich Baapu ji de os Nek Rabbi Rooh de Sanskaar akhan sahmne jhalkde aa.... Please meri Hath jod ke benti a tohanu ke ohna de bete di Interview v Zarur karo ta jo sanu Baapu ji bare hor v bohat kuj jaanan nu mil sake.......
    Dhanwaad Veer ji....

  • @SandeepSingh-si7fk
    @SandeepSingh-si7fk 4 роки тому +3

    Waheguru

  • @charanjitsingh4388
    @charanjitsingh4388 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @mohiniberi2269
    @mohiniberi2269 Рік тому +1

    Rabaab wale babaji Guru Nanak ji de peyare Guru Nanank Ji kol hi chale gaye han oh apne sache ghar gaye han . Waheguru ji .

  • @ranjitsidhu6142
    @ranjitsidhu6142 4 роки тому +2

    Waheguru waheguru waheguru waheguru ji

  • @neeruverma4359
    @neeruverma4359 Рік тому

    Satnam Shri waheguru sahib ji 🙏🏻🙏🏻

  • @kakabullethomeroyalenfield7297

    ਵੀਰ ਜੀ ਤੂਸੀ ਵੀ ਘੱਟ ਨਹੀਂ ਹੋ। ਬਹੁਤ ਰੰਗੀ ਰੂਹ ਹੋ 🌹

  • @vickyshergill8315
    @vickyshergill8315 Рік тому +1

    RIP Bapu Kishan Singh Sian JI 🙏🙏🙏🙏🙏🙏🙏🙏🙏🙏

  • @jaswinderkaur8356
    @jaswinderkaur8356 4 роки тому +2

    Wahe Guru Ji

  • @gurmeetsingh3869
    @gurmeetsingh3869 Рік тому

    Waheguru ji ka Khalsa waheguru ji ki Fateh

  • @jagrajshah8384
    @jagrajshah8384 3 роки тому

    Bahut wadie bapu g waheguru ji kripa kar thuda ta

  • @gurcharankaur2088
    @gurcharankaur2088 4 роки тому +3

    Very sad new 😭

  • @bootasingh1314
    @bootasingh1314 3 роки тому

    ਇਹ।ਕਿਰਤਹੈ।ਕੋਈ ਹਰਾਮ।ਨਹੀ।ਬਜੁਰਗ ਪਵਿੱਤਰ ਰੂਅ।ਕੋਈ ਖੇਤੀ।ਕਰਦਾ।ਕੋਈ ਪੱਤਰਕਾਰ ਵਾਹਿਗੁਰੂ।ਜੀ

  • @chhinderpalsingh2119
    @chhinderpalsingh2119 4 роки тому +2

    Heartily sad to hear Rabb da bhaana.

  • @angrejsinghbajwa8079
    @angrejsinghbajwa8079 Рік тому

    Very nice

  • @AvtarSingh-fd4cx
    @AvtarSingh-fd4cx 4 роки тому +2

    Parmatma Apne Charanon which Shanti bakshan

  • @tiger4642
    @tiger4642 4 роки тому +2

    waheguru

  • @luvprtsandhu
    @luvprtsandhu 2 роки тому

    RIP wahyeguru ji apne charna ch Niwas den es babpu ji nu

  • @rajpoottravels7084
    @rajpoottravels7084 Рік тому

    Dhan dhan guru nanak sahib ji maharaj ji mehar kro naam sikhi baksho

  • @rajwantkaurdhillon7355
    @rajwantkaurdhillon7355 Рік тому

    Veere koi na tusi Chagall Karo Dunia di parvaah na Karo waheguru chardikala rakhan ge.🙏

  • @amarjitsharma3589
    @amarjitsharma3589 Рік тому

    waheguru ji

  • @GurbirSingh-h4n
    @GurbirSingh-h4n Рік тому

    ਬਕਸ਼ਣ

  • @DalipKumar-zf3ei
    @DalipKumar-zf3ei 2 роки тому

    thanks

  • @PunjabPlusKnowledge
    @PunjabPlusKnowledge 4 роки тому +1

    Waheguru Ji....

  • @zindjaan
    @zindjaan Рік тому

    Jagdeep Singh thali veer ji me Kabaddi comentr malkit Nangal tuhade kolo interview karvoni chohda ha veer jagdeep sing g ❤

  • @AnitaSingh-uc7wm
    @AnitaSingh-uc7wm 2 місяці тому

    Rip kishan sinh uncle ji ese ena de ghar bhi ja chuke hain sari family nu bhi jande han

  • @gurjotsingh8934
    @gurjotsingh8934 3 роки тому

    Oho oho oho waheguru waheguru mainu ajj hi pata laggea ena baare, bohat jhatka lagea sun ke eh ta rahe hi ni, oho waheguru ji

  • @AvtarSingh-fd4cx
    @AvtarSingh-fd4cx 4 роки тому +2

    bahut hi Mari Gal Hui Hai

  • @dhiansingh8623
    @dhiansingh8623 Рік тому

    🙏🙏🙏🙏🙏❤❤❤❤❤

  • @ManpreetSingh-kf3zx
    @ManpreetSingh-kf3zx Рік тому +1

    🙏

  • @thakursinghthakursingh-xo9qt

    Really rubb de rooh si

  • @GurjitSingh-dg7kd
    @GurjitSingh-dg7kd Рік тому +1

    😭🙏

  • @ankitsahni786
    @ankitsahni786 Рік тому +1

    Please share full interview link to me if anyone have

  • @jagrajshah8384
    @jagrajshah8384 3 роки тому

    Waheguru ji bapu wargh hera banda nhi milan

  • @noorangadsingh1746
    @noorangadsingh1746 Рік тому

    GUR FATEH JI. Bapu Ji de parivaar vichon jehde unha de bete unha de kam un agge vada rhe sige unha to kida contact kar sakde haan ji . Pata hai taan dasan di kirpa karni ji .
    Bhul Chuk Maaf , WAHEGRU JI KA KHALSA WAHEGURU KI KI FATEH .

  • @gsingh3298
    @gsingh3298 4 роки тому

    Sachi very sad
    🙏

  • @gholasingh6758
    @gholasingh6758 Рік тому

    Very sad

  • @jotkaurrandhawa6345
    @jotkaurrandhawa6345 3 роки тому

    😭😭😭😭🙏🙏🙏

  • @sumeettrans1
    @sumeettrans1 Рік тому

    Thali sahib you don’t need to explain people so stupid you are good reporter

  • @saiboutique7869
    @saiboutique7869 8 місяців тому

    Manu be chakh la raba mera be kam nai chalda hun 😢 marna he hal aa mari zindagi da roj roj marn nal ik din marna he changa aa

  • @Mandeep993
    @Mandeep993 4 роки тому +2

    Waheguru ji

  • @gurcharankaur2088
    @gurcharankaur2088 4 роки тому +2

    Waheguru ji

  • @mithasingh4484
    @mithasingh4484 2 роки тому

    Waheguru g

  • @AmarjitSingh-mu8rl
    @AmarjitSingh-mu8rl Рік тому +1

    Waheguru jee

  • @shubhneetkaursandhu
    @shubhneetkaursandhu Рік тому

    Waheguru ji

  • @deepsandhu4322
    @deepsandhu4322 Рік тому

    Waheguru ji

  • @paramjeetkaur8966
    @paramjeetkaur8966 Рік тому

    Waheguruji 🙏🙏

  • @raghurajsingh274
    @raghurajsingh274 Рік тому

    Waheguru ji

  • @farmerboyvlog
    @farmerboyvlog Рік тому

    Waheguru...