ਕੱਲ Sukhbir Badal ਖਿਲਾਫ਼ ਪੰਜ ਸਿੱਖ ਸਾਹਿਬਾਨਾਂ ਦੀ ਅਹਿਮ ਇਕੱਤਰਤਾ, ਸੁਣਾ ਸਕਦੇ ਵੱਡਾ ਫੈਸਲਾ

Поділитися
Вставка
  • Опубліковано 13 вер 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 12

  • @majorsingh8647
    @majorsingh8647 12 днів тому

    ਸਿੱਖ ਸੰਗਤਾ ਪੰਜਾਂ ਤਖਤਾ ਦੇ ਸਹਿਬਾਨਾ ਨੂੰ ਕਿੱਨਾ ਮਾਨ ਸਨਮਾਨ ਨਾਲ ਵੇਖਦੀ ਹੈ ਬਹੁਤ ਹੀ ਸਿੱਖ ਪੰਥ ਵਿੱਚ ਮਾਣ ਵਾਲਾ ਉੱਚਾ ਤੇ ਸੁੱਚਾ ਦਰਜਾ ਹੈ ਜਥੇ ਦਾਰ ਸਹਿਬਾਨ ਜੀ ਹੁਣਾ ਦਾਸਿੱਖ ਪੰਥ ਵਿੱਚ ਵੱਡੇ ਵੱਡੇ ਸੂਰਬੀਰ ਯੋਧੇ ਤੇ ਵਿਵੇਕ ਬੁੱਧੀ ਦੇ ਮਾਲਕ ਅੱਜ ਵੀ ਹੈਗੇ ਨੇ ਜੋ ਬਾਦਲ ਦੇ ਰਾਜ ਕਾਲ ਵਿੱਚ ਪੰਥ ਨੂੰ ਵਰਤ ਕੇ ਆਪਣੀ ਸੱਤਾ ਦੀ ਕਾਮਨਾ ਪੂਰੀ ਕੀਤੀ ਤੇ ਸਿੱਖਾ ਸੰਗਤਾ ਦਾ ਘਾਣ ਕਰਵਾਇਆ ਉਹ ਮਾਫ ਕਰਨ ਦੇ ਯੋਗ ਨਹੀ ਹੈ ਪਰ ਫੈਸਲਾ ਤਾ ਪੰਚ ਪ੍ਰਧਾਨਗੀ ਸਾਡੇਸਿੱਖ ਪੰਥ ਦੇ ਜਥੇ ਦਾਰ ਸਹਿਬਾਨ ਜੀ ਦੇ ਹੱਥ ਵਿੱਚ ਹੈ ਵੇਖਣਾ ਹੈ ਅਕਾਲ ਪੁਰਖ ਨੂੰ ਅਕਾਲ ਤੱਖਤ ਦੇਜਥੇਦਾਰ ਸਹਿਬਾਨ ਕਿੱਨਾਂ ਮੁੱਖ ਰੱਖਕੇ ਫੈਸਲਾ ਕਰਦੇ ਨੇ

  • @wahegurujiwaheguruji4306
    @wahegurujiwaheguruji4306 15 днів тому +3

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਤੇ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਝੂਠਾ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਸਿੱਖਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਈ ਅਤੇ ਝੂਠੀ ਮਾਫੀ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦਾ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਸੈਣੀ,ਅਜ਼ਹਾਰ ਆਲਮ,ਸਵਰਨ ਘੋਟਣੇ ਤੇ ਪਿੰਕੀ ਕੈਟ ਆਦਿ ਵਰਗਿਆਂ ਨੂੰ ਆਪਣੀ ਸਰਕਾਰ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਦੁਸ਼ਟ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਵੇਚ ਕੇ ਖੁਰਦ-ਬੁਰਦ ਕਰਵਾਉਣ ਕਰਨ ਆਦਿ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਸਾਰੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਪਾਪਾਂ ਤੇ ਗੁਨਾਹਾਂ ਦੀ!

  • @gurpaldhillon4497
    @gurpaldhillon4497 15 днів тому

    ਕਦੇ ਕਿਸੇ ਕੋਰਟ ਨੂੰ ਸੁਝਾਅ ਦੇਣ ਗਏ ? ਕਦੇ ਕਿਸੇ ਜੱਜ ਨੂੰ ਮਾੜਾ ਕਿਹਾ ? ਇਹ ਸਿੱਖ ਕੌਮ ਦੀ ਸੁਪਰੀਮ ਅਥਾਰਟੀ ਹੈ ਜੇਕਰ ਤੁਹਾਡੇ ਵਰਗੇ ਅਖੌਤੀ ਪੰਥਕਾਂ ਨੂੰ ਜਥੇਦਾਰ ਸਾਹਿਬ ਤੇ ਯਕੀਨ ਨਹੀਂ ਸੀ ਤਾਂ ਏਥੇ ਆਏ ਹੀ ਕਿਉਂ ?

  • @RanjeetSingh-pt8dg
    @RanjeetSingh-pt8dg 15 днів тому +2

    ਕੌਮ ਦੇ ਜਥੇਦਾਰ ਨੇ ਨਾ ਕੀ ਬਾਦਲਾਂ ਦੇ

  • @kamleshkaur2919
    @kamleshkaur2919 8 днів тому

    Satcar Joog Sare Singh Sahib ji
    Sat Shree Akall ji
    Doshi Ta Har GuruGhar Vich Dakhe Han par Kesay Ne kuch Nahi kita ji Aj Delhi Manjit Singh gK Ne GuruGhar Da Pasha Nahi Khada ji
    Kalda Saab ji Da Sardar Manjinder Singh Sirsa Ne V Delhi Ledara Ne ki Eljam Laha par Una Nu pardhan V Sardar Sukhbir Singh Badal Saab ji Ne Banaha C ji Amb De Jagtar Singh Tara Singh Lagar Hall Vale Onvig khade New o kese Ne kade puchiya ji
    Davinder Singh Garnthi New kiniya Ladies Te galat Sabad Bole Us Di Badli kar Diti par Aj Sardar Sukhbir Singh Badal Saab ji Ta Nirdosh Han ji Sari Apni He Party Virodi Ban gahi ji BeAdvi Bare Ta o kade Sooch V Nahi Sakde ji Golicand Kash Te Sukhbir Badal ji out off Satcain C Doshi kon Hai Waheguru ji Una Da Vansh He khtam kar Davay Khakh Na Rahe Una Da Joo Mere Veer ji Nall Badal Badal Saab ji Nu V Nahi Bacshiya ji Ane gande Sabad Guru Sikh Hoo ke Bolna Sarm Ondi Sanu Bolan Te Sunan Vich ki Sukhbir Badal Apne Papa Sardar Parkash Singh Badal ji Bata He Nahi Hai Una Nu Mar Jana Cheda Hai Joo Ek Sikh Duje Sikh Nu Bole o V Bina kasur ji Agar Mare Veer ji Nu Tansain Karan kuch Hunda Hai ji Ta Sarcar Te Virodi Sikh JumeVaar Hon gay Meri Aj Baad Sare total Sardar Sukhbir Singh Badal Nall He Ek Sikh Ek Bhana Da Veer ji Nall He Rista Hovay gaha ji Mere Valo Sare Sikha Nu Last Vaar Sat Shree Akall ji Maar Doo Sikho Jay Thuday Dil Nu Chan milda Hai Ta kar Doo khatma Badal Parvaar Da waheguru De ghar V Ensaaf dakh Laha ji

  • @gursewakbuttar6371
    @gursewakbuttar6371 11 днів тому

    ਕੋਮ ਦਾਬੇੜਾ ਗਰਕ ਕਰ ਦਿੱਤਾ ਹੈ ਖਾਲੀ ਦਲ ਨੇ

  • @ranvirdhanoea1606
    @ranvirdhanoea1606 15 днів тому

    Badalan de sare lane no panth vichon chhekna chahida

  • @JaspalSingh-rf7sl
    @JaspalSingh-rf7sl 15 днів тому

    10-15---din-di-Saza---Jodhe-Chadho-Bartan-Saf-Karo-2-2-4-4-ghante-Gurbani-Suno---BAS---hor-Kush-Nahi-hona Jathedar---Badala----de--TATE--Chumda----Ehde-Vich----Sukhbir-Nu---Panth-Vivcho-Nahi-Kadan-ge--Naa-hee--Pardhangi---Shadan-Vaste-Hukam-den--ge

  • @JaspalSingh-rf7sl
    @JaspalSingh-rf7sl 15 днів тому

    Jathedar--Badal-Tate-Chumda----Kush---Nahi---hona----Sangat-Ji-Nu-Kush-Karna-Chahida

  • @JaspalSingh-rf7sl
    @JaspalSingh-rf7sl 15 днів тому

    Jathedar-Badal-Kollo-Bond-Marwanda-Riha---😂😂😂😂😂