ਸਵਿਫ਼ਟ ਕਾਰ ਦੀ ਚਾਬੀ ਵਿੱਚ ਵੇਖੋ ਕਿੰਨੇ ਫ਼ੀਚਰ ਕੀ ਤੁਹਾਨੂੰ ਇਹਨਾਂ ਬਾਰੇ ਪਤਾ || marutisuzuki car hidden feature

Поділитися
Вставка
  • Опубліковано 16 жов 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    Your queries:-

КОМЕНТАРІ • 47

  • @rbrar3859
    @rbrar3859 Рік тому +9

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @dalbirsinghsingh8144
    @dalbirsinghsingh8144 Рік тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @ਮੁਸ਼ਤਾਖਚੰਦ

    ਤੈਨੂੰ ਲੈ ਪੇਕਿਆਂ ਨੂੰ ਚੱਲਾ ਨੀ ਹਾਂਡਾ ਕਰੂ ਹਵਾ ਨਾਲ ਗੱਲਾ ਜੱਟ ਦੇ ਕੋਈ ਅੱਗੇ ਲੰਘਦਾ ਨਾ ਤੇਰੇ ਵੀਰ ਵੈਸ਼ਨੂ ਹਾਣ ਦੀਏ ਨੀ ਕਦੇ ਮੁਰਗ਼ਾ ਛੁਰਗਾ ਵੱਡਦੇ ਨਾ

  • @charanjeetsandhu1669
    @charanjeetsandhu1669 Рік тому +3

    ਬਹੁਤ ਵਧੀਆ ਲੱਗਿਆ । ਸ਼ੇਅਰ ਕਰਨ ਵਾਲੀ ਕੱਢਦਿਆਂ ਗੇ ਰੜਕ

  • @shamshersingh895
    @shamshersingh895 Рік тому +4

    ਸਾਡੇ ਕੋਲ਼ ਤਾਂ ਆਈ 20 ਅੈ ਜੀ ਏਹਦੇ ਚ ਕੱਲ ਨੂੰ ਟਰਾਈ ਮਾਰਾਂਗੇ ਹੁਣ ਤਾਂ ਅੱਧੀ ਰਾਤ ਹੋਗੀ

  • @virkjaswindersinghindiadil8769

    God bless you Sewak ji, m bada dukhi aa roj kalesh painda chabbi d wja to

  • @gurvirsingh2573
    @gurvirsingh2573 Рік тому +3

    Nice Sirraaa Atttttttt bahut vadiya mera phra Good super

  • @handeepsinghsekhon
    @handeepsinghsekhon Рік тому +3

    1 ਹੋਰ ਹੈ ਜੀ theft secure alarm ਇਹ ਚਾਲੂ ਕਰਨਾ ਪੈਦਾ ਜਦੋ ਵੀ ਕੋਈ ਕਾਰ ਨੂੰ touch ਕਰੁ ਜਾ ਕਿਸੇ ਚੀਜ ਦਾ ਖੜਕਾ ਹੋਉ ਕਾਰ ਦੇ ਕੋਲ alarm ਵਜੇਗਾ

    • @akaalsahaye1
      @akaalsahaye1 Рік тому +1

      ਕਿਸ ਤਰਾਂ ਚਾਲੂ ਕਰਨਾ ਜੀ?

    • @handeepsinghsekhon
      @handeepsinghsekhon Рік тому

      @@akaalsahaye1 ua-cam.com/video/DqKsEV1tc5g/v-deo.html

  • @Brar_airline_8705
    @Brar_airline_8705 Рік тому +2

    Thx ☺️ y bahut sohni jaankari diti

  • @brarsaab007
    @brarsaab007 Рік тому +4

    Sevak singh ji j ahi button 4 baar dabh davo, fair j koi tohadi gaddi nu hath v lau ga alarm bajna start ho javega. Waheguru ji ka Khalsa waheguru ji ki Fateh 🙏

    • @akaalsahaye1
      @akaalsahaye1 Рік тому +1

      ਕਿਹੜੇ ਬਟਨ ਨੂੰ ਜੀ?

    • @brarsaab007
      @brarsaab007 Рік тому +1

      @@akaalsahaye1 jo Sevak ji button dabh rahe ya osse button nu 4 baar click karna tohadi gaddi da alarm activate Ho jaunga.

    • @akaalsahaye1
      @akaalsahaye1 Рік тому +1

      @@brarsaab007 thank you ji

  • @valindersingh8415
    @valindersingh8415 Рік тому

    ਬਹੁਤ ਹੀ ਵਧੀਆ ਜਾਣਕਾਰੀ ਬਾਈ

  • @sukhjindersinghsarai6018
    @sukhjindersinghsarai6018 Рік тому +2

    Verry good jankari a bhajji

  • @parwindersingh3629
    @parwindersingh3629 Рік тому

    Very informative g

  • @G.singh0001
    @G.singh0001 Рік тому +3

    Vry good information sir

  • @gurjantsingh2690
    @gurjantsingh2690 Рік тому +2

    Bht vdia galbaat pta lgi👌👌

  • @AmanKaur-xw3yk
    @AmanKaur-xw3yk Рік тому

    Veere sadi gadi di awaj ta band ho gyi but dubara awaj ni de rhi asi bhut war try kr lea tuc hor video bna ke pao ta jo sano pta lg ske

  • @jagtarsarpanch3073
    @jagtarsarpanch3073 Рік тому

    Very good information sewak vir

  • @mgarry9603
    @mgarry9603 Рік тому

    Bhut videaa a

  • @JaspreetSinghOfficial
    @JaspreetSinghOfficial Рік тому +2

    Me jdo key de nal lock open krda car da ta eh siren bajan lag janda,ida keo, car k10

  • @harjindersinghsajjan8363
    @harjindersinghsajjan8363 Рік тому +3

    Interesting video 🙏

  • @sonudosanjh2764
    @sonudosanjh2764 8 місяців тому

    ਵੀਰ ਜੀ ਜੇ ਲੋਕ ਨਾ ਲੱਗਦਾ ਹੋਵੇ ਚਾਬੀ ਤੇ ਫਿਰ ਕੀ ਕਰਨਾ ਚਾਹੀਦਾ

  • @judge8985
    @judge8985 Рік тому +2

    Thanks sir

  • @jaswindergill3978
    @jaswindergill3978 Рік тому

    👍👍👍👍

  • @ਮੁਸ਼ਤਾਖਚੰਦ

    ਏਹ ਤਾ ਜੇਦੇ ਕੋਲ ਕਾਰ ਹੁਉ ਉਹਨੂੰ ਪਤਾ ਹੁਉ ਪੰਜ ਸੱਤ ਲੱਖ ਰੁਪਿਏ ਦੀ ਹੁਣੀ ਘੱਟੋ ਘੱਟ ਕੁਝ ਤਾ ਵਿੱਚ ਪਾਉਣਾ ਈ ਆ ਵਿੱਚ

  • @darshansingh6143
    @darshansingh6143 Рік тому +1

    Good information veer ji

  • @jobanjit3492
    @jobanjit3492 Рік тому

    ਜਿਹੜੀ ਪੁਸ਼ ਬਟਨ ਸਟਾਰਟ ਹੈ ਉਸ ਦਾ ਹੱਥ ਲੱਗਣ ਤੇ ਸਾਇਰਨ ਕਿਵੇ ਭੱਜਦਾ ਹੈ

  • @ਮੁਸ਼ਤਾਖਚੰਦ

    ਆਪਣੇ ਤਾ ਸ਼ਪਲੈਡਰ ਚੋ ਵਾਧੂ ਫੀਚਰ ਆ ਅਰੇ ਮੱਖਣ ਸੀ ਹੈ ਲਾਗੇ ਹੋਏ ਹੋਏ ਦੇਖ ਸ਼ਪਲੈਡਰ ਭਾਂਗੇ ਹੋਏ ਹੋਏ

  • @jindermalhi
    @jindermalhi Рік тому +2

    1st cmnt

  • @kakasingh5885
    @kakasingh5885 Рік тому

    Good job

  • @harbanslal4428
    @harbanslal4428 Рік тому

    Good

  • @jatindersingh-tx5oz
    @jatindersingh-tx5oz Рік тому +1

    Chabi vich ik hor feature v hai oh hai senser

  • @dineshchoudharydcpodvr9
    @dineshchoudharydcpodvr9 Рік тому

    Nice information

  • @JaskaranSingh-vz5dl
    @JaskaranSingh-vz5dl Рік тому +1

    ❤❤

  • @alllivevideo4126
    @alllivevideo4126 Рік тому +1

    Facebook ki bhi Thodi Jankari De Ho Sanu theek hai ji

  • @sonusteelfurniturenagar4274

    Hum logo ne manual read nahi karte

  • @sonusteelfurniturenagar4274

    Mere pass v 7. 8. Year se gaddi hai but mere ko nahi pata

  • @virkjaswindersinghindiadil8769

    Cruze

  • @HarpreetSingh-dh1ln
    @HarpreetSingh-dh1ln Рік тому

    🙏👌👌👌🙏👍👍👍

  • @NonuCheema-kr4dc
    @NonuCheema-kr4dc Рік тому

    Kyun fuddu kadda lokan da

  • @alllivevideo4126
    @alllivevideo4126 Рік тому +1

    Bhai ji apna Facebook dena video upload kar dena theek hai ji

  • @TodayLiveshow
    @TodayLiveshow Рік тому +1

    Good job