ਬਿਗਾਨੀ ਰੰਨ ਦੀ ਯਾਰੀ (ਚੰਦ ਫੜਿਆ ਗਿਆ ਮੁਖਤਿਆਰ ਕੇ ਘਰੇ) //new punjabi short movie //new video

Поділитися
Вставка
  • Опубліковано 29 жов 2024

КОМЕНТАРІ • 117

  • @jagsirTungwali041
    @jagsirTungwali041 3 місяці тому +4

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗੁਰਦਿਆਲ ਸਿੰਘ ਬਹੁਤ ਹਾਸਾ ਆਉਂਦਾ ਹੈ

  • @SatnamSingh-sk1tm
    @SatnamSingh-sk1tm 4 місяці тому +19

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 2 місяці тому +1

    ਬਹੁਤ ਵਧੀਆ ਵੀਡੀਉ ਹੈ ਵੀਰ ਚੰਦ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @AnterDhaliwalPB31
    @AnterDhaliwalPB31 4 місяці тому +10

    ਬਹੁਤ ਵਧੀਆਂ ਵੀਡਿਓ ਆਂ ਚੰਦ ਦੀ ਐਕਟਿੰਗ ਬਹੁਤ ਵਧੀਆ ਆ ਲਵ ਯੂ ਸਾਰੀ ਟੀਮ ਨੂੰ❤❤❤

  • @butakhan6757
    @butakhan6757 4 місяці тому +6

    ਮੁੰਕਦ ਸਿਰਾ very good 👍👍

  • @HarpreetSingh-xw4fs
    @HarpreetSingh-xw4fs 4 місяці тому +6

    ਰੋਜ ਵੀਡੀਓ ਪਾਇਆ ਕਰੋ ਵੀਰ ਜੀ,,,, ਬੰਤ ਤੇ ਚੰਦ ਹਰ ਵੀਡੀਓ ਵਿੱਚ ਜਰੂਰ ਹੋਣੇ ਚਾਹੀਦੇ ਨੇ, ਇਸ ਗੱਲ ਨੂੰ ਬੇਨਤੀ ਮੰਨ ਲਵੋ, ਜਾ ਸਰੋਤਿਆ ਦਾ ਹੁਕਮ,,,,

  • @JaspalSingh-qc4uy
    @JaspalSingh-qc4uy 4 місяці тому +2

    ਜਸਪਾਲ ਸਿੰਘ ਜਲੰਧਰ ♥️♥️♥️♥️♥️♥️♥️👍👍👍👏👏👍👍💯💯💯✍️✍️✍️🙏🙏🙏🙏🙏💪💪💘💘💘💘🤙🤙🍁🍁🍁💯💯✍️🙏🙏🙏🙏💪💪💪💯👍👍👏👏👏

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @gorabatth477
    @gorabatth477 4 місяці тому +2

    ਚੰਦ ਦੀ ਐਕਟਿੰਗ ਬਹੁਤ ਘੈਂਟ ਹੈ ਲਵ ਯੂ ਆ ਸਾਰੀ ਟੀਮ ਨੂੰ
    ,, ਵਲ੍ਹੋਂ
    ਗੋਰਾ ਬਾਠ, ਪਿੰਡ ਦੌਲਤਪੁਰਾ ਉੱਚਾ
    ਜ਼ਿਲ੍ਹਾ ਮੋਗਾ ❤❤❤

  • @BeantBuhllar
    @BeantBuhllar 4 місяці тому +8

    ਮੁਕੰਦ ਸਿਰਾ

  • @beyantsingh668
    @beyantsingh668 4 місяці тому +3

    🎉ਸਾਡਾ v ਪੁਰਾਣਾ ਪਿੰਡ ਮੀਰਪੁਰ ਮੇਰਾ ਦਾਦਾ v ਜਵਾਂ ਚੰਦ ਆਲ਼ੇ ਸ਼ਬਦ ਵਰਤਦਾ ਸੀ

  • @CheatuSidhu
    @CheatuSidhu 4 місяці тому +4

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @CheatuSidhu
    @CheatuSidhu 4 місяці тому +3

    ਸਿਰਾ ਡਾਇਲਾਗ ਨੰਬਰਦਾਰ ਸਾਹਿਬ ਜੀ 🎉🎉

  • @ਓਠੀਸਾਬਬੱਲੋਵਾਲੀਆ

    ਆ ਗਏ ਓ ਓਓਓ ਜੱਟ ਬਾਬੇ ਲੂੰਬੜਾ ਤੋਂ 😅😅

  • @rajindersharma5008
    @rajindersharma5008 24 дні тому +1

    ਭਰਾਵੋ ਅਸੀ ਤਾ ਕਿਦਣ ਦੇ ਡੀਕੀ ਜਾਦੇ ਸੀ ਅਸੀ ਸੋਚਿਆ ਐਤਕੀ ਐਨੇ ਦਿਨ ਹੋਗੇ ਵਿਡੀਓ ਕਿਓ ਨੀ ਪਾਈ । ਹਫਤੇ ਵਿਚ ਦੋ ਵਿਡੀਓ ਜਰੂਰ ਪਾਇਆ ਕਰੋ ਪਲੀਜ।

  • @jashan2391
    @jashan2391 Місяць тому +1

    ਬਾਈ ਬੁਢਲਾਡਾ ਤੋਂ ਵੇਰੀ ਗੁਡ

  • @JaspalSingh-qc4uy
    @JaspalSingh-qc4uy 4 місяці тому +2

    😂😂😂😂😂😂😂😂😮 ਜਸਪਾਲ ਸਿੰਘ ਜਲੰਧਰ 😂😂😂😂😂😂🤣🤣🤣🤣🤣🤣🤣🤣💘💘💘💘💘🤙🤙✍️✍️🙏🙏🙏♥️♥️♥️👍👍👍👍💯💯 35:32

  • @kaulekachh1372
    @kaulekachh1372 4 місяці тому +2

    ਮੁਕੰਦ ਸਿਰਾ ਬਾਈ

  • @GurchainBrar
    @GurchainBrar Місяць тому

    ਪਾਣੀ ਥੋਡੇ ਪਿਉ ਨੇ ਬਦਲਣਾ ਵੀਡੀਉ ਸੋਹਣੀ ਆ

  • @RajaWarring-h5k
    @RajaWarring-h5k 4 місяці тому +1

    ਵਾਹ।ਸਿਰਾ।ਕੰਮ।ਆ।

  • @balwantbadhni9968
    @balwantbadhni9968 4 місяці тому +2

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ

  • @KamalGagan-q5k
    @KamalGagan-q5k 4 місяці тому +2

    ❤️ਲਵ ਯੂ ਵੀਰੋ

  • @chhindasinghaulakh6815
    @chhindasinghaulakh6815 4 місяці тому +6

    Kehnda Bebe Baba Chand Aaya, Bebe kehndi Ha payi Koyi Kam Tande Aaya Hona 😅😅😅😅😅

  • @JaspalSingh-qc4uy
    @JaspalSingh-qc4uy 4 місяці тому +1

    😂😂😂😂😂😂😂😂😮 ਜਸਪਾਲ ਸਿੰਘ ਜਲੰਧਰ 😂😂😂😂😂😂🤣🤣🤣🤣🤣🤣🤣🤣💘💘💘💘💘🤙🤙✍️✍️🙏🙏🙏♥️♥️♥️👍👍👍👍💯💯

  • @MandeepSingh-le4wb
    @MandeepSingh-le4wb 4 місяці тому +1

    ਮੁਕੰਦ ਚੰਦ ਬੰਤ ਸਿਰਾ

  • @harmeshbrar1564
    @harmeshbrar1564 4 місяці тому +1

    Sirrra video

  • @HarpreetSingh-ly6vy
    @HarpreetSingh-ly6vy 3 місяці тому

    Mukand siraaaa acting 😂😂😂

  • @armaanlyrics825
    @armaanlyrics825 4 місяці тому +2

    ਕੇਸ ਕਰਾਓ ਗੇ 😅😅

  • @balwantbadhni9968
    @balwantbadhni9968 4 місяці тому +1

    ਚੰਦ ਦੀ ਐਕਟਿੰਗ ਸਿਰਾਂ

  • @HarmolSingh-o4b
    @HarmolSingh-o4b 4 місяці тому +6

    गुरमीत।सिह20चक।वाला

  • @chhindasinghaulakh6815
    @chhindasinghaulakh6815 4 місяці тому +4

    Yaar palle Te Bant Thode Barge Bande sachiyo Hunde Ne jehde Daaru Te Paise Lake raazi Ni Hunde,Free Di Chahe pichon Di pado

  • @jagseersingh4506
    @jagseersingh4506 4 місяці тому

    SIRRRRRRA ACTING BAI BANT CHAND PALA AMLI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @armaanpb003
    @armaanpb003 4 місяці тому +1

    Sirra

  • @balbirdhaliwal6599
    @balbirdhaliwal6599 4 місяці тому +1

    30:54

  • @BhupinderSingh-yg8cg
    @BhupinderSingh-yg8cg 4 місяці тому +2

    ਆ ਗਏ ਜੀ,,,, ਆ ਗਏ,,,, ਜੱਟ ਬਾਬੇ ਬਾਂਦਰਾ ਵਾਲੇ,,,,, ਚੰਦ ਸਿੰਘ,,,,, ਬੰਤ ਸਿੰਘ,,,,, ਗੁਰਦਿਆਲ ਸਿੰਘ,,,,, ਮੁਕੰਦ ਸਿੰਘ,,,,, ਪਾਲਾ,,,,, ਮੁਖਤਿਆਰ ,,,,ਪ੍ਰੀਤੋ,,,,,ਗੋਧੂ,,,,,,ਆ ਗਏ ਜੀ,,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @sonukahlon6883
      @sonukahlon6883 4 місяці тому

      ਫਿਟੇ ਮੂੰਹ ਤੇਰੇ 😂😂

  • @sonudanewala3831
    @sonudanewala3831 4 місяці тому

    Sirra aa jatta

  • @JagseerSidhu-fz6bu
    @JagseerSidhu-fz6bu 4 місяці тому +1

    Chand bant sira

  • @sukhjinderchahal2870
    @sukhjinderchahal2870 4 місяці тому +4

    ਬਹੁਤ ਵਧੀਆ ਵੀਡੀਓ ਆ ਜੀ ਪਰ ਦੁਬਾਰਾ ਚੱਲ ਪੀ

  • @manjitsinghmanjitsingh8722
    @manjitsinghmanjitsingh8722 3 місяці тому

    Very good video❤❤❤❤❤❤❤

  • @AmanpipeBand
    @AmanpipeBand 4 місяці тому

    ਚੰਦ ਬੰਤ ਵਧੀਆ ਬਣਾਈ ਹੈ ਵੀਡਿਓ ਅਫੀਮ ਦੀ ਖੇਤੀ ਲਈ ਬਨਾਇਓ ਬਾਈ ਜੀ ❤❤❤😂

  • @RajuMaan-k6y
    @RajuMaan-k6y 4 місяці тому

    Sira, jatta, 💯💯💯💯👌👌👌👌👌👌

  • @RajaWarring-h5k
    @RajaWarring-h5k 4 місяці тому +1

    👍👍👍👍👍❤️

  • @chhindasinghaulakh6815
    @chhindasinghaulakh6815 4 місяці тому +1

    Accha Dowel Roll Aa Makand Da Ajj 😮😮😮

  • @jotinderdhaliwal2921
    @jotinderdhaliwal2921 4 місяці тому

    ਕੀ ਵੱਡਾ ਹੋ ਜਾਂਦਾ ਬੱਲੇ ਡਰਾਈਵਰਾ

  • @sukhmanderchahal5200
    @sukhmanderchahal5200 4 місяці тому +1

    Bant nu dekhke rooh khush ho jndi❤

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 місяці тому +1

      ਸਹੀ ਗੱਲ ਬੰਤ ਤੋਂ ਬਗੈਰ ਵੀਡੀਓ ਦੇਖਣ ਨੂੰ ਜੀਅ ਜਿਆ ਨਹੀਂ ਕਰਦਾ, ਚੰਦ ਤੇ ਬੰਤ ਦੋਂਨੇਂ ਹੀ ਵੀਡੀਓ ਚੁ ਜਾਂਨ ਪਾ ਦਿੰਦੇ ਨੇ, ਪਰ ਬੰਤ ਬੰਤ ਈ ਐ, ਜਦੋਂ ਬੰਤ ਚੰਦ ਨੂੰ ਘੜੋੜ ਕੇ ਗਾਲ਼ ਕੱਢਦੈ ਉਦੋਂ ਪੂਰਾ ਨਜ਼ਾਰਾ ਆਉਂਦੈ 😂

    • @sukhmanderchahal5200
      @sukhmanderchahal5200 4 місяці тому

      @@ਓਠੀਸਾਬਬੱਲੋਵਾਲੀਆ chand sirf bant toh hi lott ayunda😅

  • @Gurleen-ho5pj
    @Gurleen-ho5pj 4 місяці тому

    ਵਾਈ ਹੁਣੀ ਆ ਗਏ ਉਏ ❤❤

  • @Dhillonamerica
    @Dhillonamerica 4 місяці тому +1

    👍👍👍👍👍

  • @vickysinghbalwindersingh6655
    @vickysinghbalwindersingh6655 4 місяці тому

    sira babe chand khich ke rakho

  • @GurpreetSingh-sr5gs
    @GurpreetSingh-sr5gs 3 місяці тому

    Very nice

  • @Punjabi12329
    @Punjabi12329 4 місяці тому +1

    ਮਕੰਦ ਰੋਲ ਤਾਂ ਬਜੁਰਗਾ ਵਾਲਾ ਕਰਦਾ ਪਰ ਮੂੰਹ ਚਾਮੇ ਵਰਗਾ ਕੱਢਿਆ ਹੋਇਆ

  • @bholadas5908
    @bholadas5908 4 місяці тому

    ਬਾਈ ਜੀ ਅਵਾਜ਼ ਸਾਰੀਆਂ ਵੀਡੀਓ ਚ ਘੱਟ ਆਉਂਦੀ ਆ

  • @harkrishansingh2130
    @harkrishansingh2130 4 місяці тому +1

    Very nice Video 😂😂😂

  • @HartajSingh-ly3ze
    @HartajSingh-ly3ze 3 місяці тому

    🔥🔥🔥🔥🔥🔥🔥❤❤👌👌👈

  • @Dhillonamerica
    @Dhillonamerica 4 місяці тому +1

    👍👍👍👍😄😄

  • @sukhdeepsinghbilassingh
    @sukhdeepsinghbilassingh 3 місяці тому

    Nice videos ❤😂

  • @sandeepsinghsingh4493
    @sandeepsinghsingh4493 4 місяці тому

    Aj ta sbad ah ju 42 mint di vedio ❤❤❤

  • @mandersingh8632
    @mandersingh8632 4 місяці тому

    Sirra y

  • @chamkaurkharoud9065
    @chamkaurkharoud9065 4 місяці тому +1

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਗੁਰਦਿਆਲ ਕਿਆ ਬਾਤਾਂ ਨੇ

  • @sangha4236
    @sangha4236 4 місяці тому

    ਆ ਗਏ😂😂😂

  • @balkarangill7212
    @balkarangill7212 4 місяці тому

    Pala be sera

  • @SurinderSingh-ey8qh
    @SurinderSingh-ey8qh 4 місяці тому

    🎉🎉🎉🎉

  • @jagseersingh4506
    @jagseersingh4506 4 місяці тому

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉

  • @Aulakh016
    @Aulakh016 4 місяці тому

    ❤❤❤ nice aa jaato

  • @jagisingh2628
    @jagisingh2628 4 місяці тому

    Nice bro

  • @vakhipaad2455
    @vakhipaad2455 4 місяці тому +1

    ❤❤🎉

  • @BoharDhillon-hw3uc
    @BoharDhillon-hw3uc 4 місяці тому

    Very Very nice ji 👌👌👌👌👌

  • @pargatsingh9668
    @pargatsingh9668 2 місяці тому

    😂❤️👍

  • @PinderSidhu-gk3qm
    @PinderSidhu-gk3qm 4 місяці тому

    Very nice bindr bai

  • @TarsemSidhu-mw8zu
    @TarsemSidhu-mw8zu 4 місяці тому

    Love you jatta

  • @GurpreetSingh-v5g
    @GurpreetSingh-v5g Місяць тому

    Very nice 🎉😂😂😂

  • @Dhillonamerica
    @Dhillonamerica 4 місяці тому

    Jatt babe bandra de😂😂😂

  • @gurpreetsingh-rw2dl
    @gurpreetsingh-rw2dl 4 місяці тому

    ਸਿਰਾ ਬਾਈ

  • @Dhillonamerica
    @Dhillonamerica 4 місяці тому

    Babe bandra wale sapp😂😂😂

  • @amarikrai7437
    @amarikrai7437 4 місяці тому

    Nice 👍👍👍

  • @komalpreet5911
    @komalpreet5911 4 місяці тому

    Nice❤️❤️❤️❤️❤️❤️❤️❤️

  • @satveersingh-h2t
    @satveersingh-h2t 4 місяці тому

    ਧਦ

  • @BantySingh-g8u
    @BantySingh-g8u 4 місяці тому +1

    😂😂😂😂😂🎉🎉ok

  • @GurmeetSingh-px6my
    @GurmeetSingh-px6my 4 місяці тому

    ❤❤🔥🔥👌👌

  • @avtarmaan6736
    @avtarmaan6736 4 місяці тому

    Nice❤❤

  • @HapuDhillon
    @HapuDhillon 4 місяці тому

    ❤❤❤❤❤

  • @Brarpspcl
    @Brarpspcl 4 місяці тому

    ਜਿਹੜੀ ਵੀਡਿਓ ਚ ਚੰਦ ਗਿਤਨੈਫ ਹੁੰਦਾ ਉਸਦਾ ਤੀਜਾ ਭਾਗ ਕਦੋ ਆਊ ਗੀ

  • @jattdagamer2259
    @jattdagamer2259 4 місяці тому

    Nice

  • @harjindersinghbrar7027
    @harjindersinghbrar7027 4 місяці тому

    Limit to vdi janey o , khayal kro . Khad jo

  • @SatnamSingh-og6dc
    @SatnamSingh-og6dc 4 місяці тому

    ❤❤❤❤okjl🍁🍁🍁👌👌👌👌

  • @gurmelram5171
    @gurmelram5171 4 місяці тому

    ❤❤❤❤❤❤❤❤❤❤❤❤❤❤❤❤❤❤❤❤🎉🎉🎉

  • @narvansingh5154
    @narvansingh5154 4 місяці тому

    Mhe jaitu mande vicky

  • @tarsemlal2046
    @tarsemlal2046 4 місяці тому

    Hawa di awaaz aayi jandi e hun video ch dam reha nhi pahla wala

  • @sukhmanderchahal5200
    @sukhmanderchahal5200 4 місяці тому

    liya phir la liye😂

  • @sukhmanderchahal5200
    @sukhmanderchahal5200 4 місяці тому

    aa goddu j de ki pwwa rakhiya😂

  • @Gurleen-ho5pj
    @Gurleen-ho5pj 4 місяці тому

    ਭੂਚਾਲ ਦਾ ਪੱਤਾ ਕਰਦਾ 😂😂😂😂😂😂😂

  • @Jassi6dh4ht8j
    @Jassi6dh4ht8j 4 місяці тому

    😂😂😂😂

  • @balbirdhaliwal6599
    @balbirdhaliwal6599 4 місяці тому

    ਆਹ ਪਾਗਲ ਜਾ ਮੁਕੰਦ ਵੀਡੀਓ ਦੀ ਪੱਟੀਮੇਸ ਕਰ ਦਿੰਦਾ ਜਿਸ ਦਿਨ ਇਹ ਵੀਡੀਓ ਵਿੱਚ ਆਉਣ ਲੱਗਾ ਬੇਸਵਾਦ ਹੋ ਗਿਆ ਕੰਮ।

  • @tarsemlal2046
    @tarsemlal2046 4 місяці тому

    Aa ki tractor lake aa jane o kuchh Sunda ni krda ni

  • @satveersingh-h2t
    @satveersingh-h2t 4 місяці тому

    Bhai nagmani wala park 2

    • @satveersingh-h2t
      @satveersingh-h2t 4 місяці тому

      ਬਾਈ ਜੀ ਨਾਗਮਣੀ ਆਲਾ

    • @satveersingh-h2t
      @satveersingh-h2t 4 місяці тому

      ਬਾਈ ਜੀ ਨਾਗਮਣੀ ਵਾਲਾ ਭਾਗ ਕਦੋਂ ਆਊ

  • @harkrishansingh2130
    @harkrishansingh2130 4 місяці тому

    ਔਲੳ ਨਾ ਕਰ

  • @PargatSingh-uw9ym
    @PargatSingh-uw9ym 4 місяці тому

    Bahan do naino main achcha chal raha hun

  • @gaggusandhu1604
    @gaggusandhu1604 4 місяці тому +1

    Kanjro bathli ta na dikhande koi panga na ched leyo

  • @Surindersingh-vv3pq
    @Surindersingh-vv3pq 3 місяці тому

    Bond lou baba en di

  • @JaspalSingh-qc4uy
    @JaspalSingh-qc4uy 4 місяці тому +1

    😂😂😂😂😂😂😂😂😮 ਜਸਪਾਲ ਸਿੰਘ ਜਲੰਧਰ 😂😂😂😂😂😂🤣🤣🤣🤣🤣🤣🤣🤣💘💘💘💘💘🤙🤙✍️✍️🙏🙏🙏♥️♥️♥️👍👍👍👍💯💯 33:41

  • @JaspalSingh-qc4uy
    @JaspalSingh-qc4uy 4 місяці тому

    😂😂😂😂😂😂😂😂😮 ਜਸਪਾਲ ਸਿੰਘ ਜਲੰਧਰ 😂😂😂😂😂😂🤣🤣🤣🤣🤣🤣🤣🤣💘💘💘💘💘🤙🤙✍️✍️🙏🙏🙏♥️♥️♥️👍👍👍👍💯💯