ਸ਼ਰਧਾਜਲੀ ਦੇਣ ਪਹੁੰਚਿਆ Akali Dal ਦਾ ਵਫ਼ਦ ਕਿਹਾ, Dr. Manmohan Singh ਦੀ ਪੂਰੀ ਦੁਨੀਆਂ 'ਚ Respect

Поділитися
Вставка
  • Опубліковано 1 січ 2025

КОМЕНТАРІ • 52

  • @JaswantSingh-du6yf
    @JaswantSingh-du6yf 5 днів тому +17

    ਲੱਖ ਲੱਖ ਲਾਹਨਤ ਕੇਂਦਰ ਸਰਕਾਰ ਦੇ, ਸਤਿਗੁਰੂ ਸ : ਮਨਮੋਹਣ ਸਿੰਘ ਜੀ ਨੂੰ ਅਪਣੇ ਚਰਨਾਂ 'ਚ ਨਿਵਾਸ ਬਖਸ਼ੇ।

  • @HarvinderSingh-mr7hp
    @HarvinderSingh-mr7hp 3 дні тому +4

    Waheguru ji Waheguru ji Waheguru ji Dr Manmohan singh ji amar rahe

  • @GurbaxKaur-r4o
    @GurbaxKaur-r4o 2 дні тому +5

    Singh is king ❤☘️🌹☘️🙏forever

  • @KulwantSingh-ng7of
    @KulwantSingh-ng7of 3 дні тому +2

    Great Dr Pm Manmohan Singh Ji. Good SGPC G.K. Sahib.

  • @manjeetsingh748
    @manjeetsingh748 2 дні тому +2

    Dr. Manmohan Singh ji. Amar. Rahe

  • @SarbjitSingh-vz1sn
    @SarbjitSingh-vz1sn 3 дні тому +5

    ਇਹ ਸਰਕਾਰਾਂ ਨਹੀਂ ਉਸ ਸ਼ਖ਼ਸ ਨੂੰ ਜਗਾ ਨਹੀਂ ਦੇ ਸਕਦੀਆਂ ਜਿਸ ਸ਼ਖ਼ਸ ਨੂੰ ਉਸ ਆਕਾਲ ਪੁਰਖ ਜੀ ਨੇ ਆਪਣੇ ਚਰਨਾਂ ਦੇ ਵਿਚ ਨਿਵਾਸ ਦੇਵੇਗਾ

  • @Ex.CPMFWA
    @Ex.CPMFWA День тому +1

    Very good 👍

  • @gkaur283
    @gkaur283 День тому +2

    Manmohan Singh was a great prime minister he was educated and intelligent and he save India from bankruptcy God bless all the family 🙏🙏🙏🙏🙏🙏🙏🙏💐😊

  • @vaheguru-eq1rm
    @vaheguru-eq1rm 5 днів тому +11

    ਇਹ ਅਕਾਲੀ ਹੁਣ ਡਰਾਮੇ ਕਰਦੇ ਹਨ, ਜਦ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਸਨ ਅਕਾਲੀਆਂ ਪਾਰਲੀਮੈਂਟ ਵਿੱਚ ਸ. ਮਨਮੋਹਨ ਸਿੰਘ ਵਿਰੁਧ ਹਮੇਸਾਂ ਵੋਟ ਪਾਉਂਦੇ ਸਨ।

  • @abdulsubur8217
    @abdulsubur8217 2 дні тому +2

    ❤❤ pm monmuhon je❤❤❤

  • @BalwinderSingh-qx4lj
    @BalwinderSingh-qx4lj 3 дні тому +2

    ਇਕ ਘਰ ਵਿੱਚ ਵੀ ਉਸ ਸ਼ਖਸ ਦੀ ਵਧ ਅਹਿਮੀਅਤ ਅਤੇ ਸਤਕਾਰ ਹੁੰਦਾ ਹੈ ਜੋ ਆਰਥਿਕ ਤੌਰ ਤੇ ਘਰ ਨੂੰ ਉਪਰ ਲੈ ਜਾਂਦਾ ਹੈ। ਫਿਰ ਉਸਤੋਂ ਅਗੇ ਜਾਣਾ ਪ੍ਰਵਾਰ ਲਈ ਅਸਾਨ ਹੁੰਦਾ ਹੈ। ਸੋ ਭਾਰਤ ਦੇ ਅਜ ਦੇ ਵਿਕਾਸ ਦੀ ਨੀਹ ਤੇ ਆਰਥਿਕ ਇੰਨਕਲਾਬ ਦਾ ਪਹਿਲਾ ਰਿਸਕ ਭਰਿਆ ਸਟੈਪ ਲੈਣ ਵਾਲੇ ਡਾਕਟਰ ਮਨਮੋਹਨ ਸਿੰਘ ਹਨ। ਜੇ ਅਜ ਹਿੰਦੂਤਵੀ ਸਥਾਪਿਤੀ ਉਨ੍ਹਾਂ ਦੀ ਹਸਤੀ ਨੂੰ ਘਟਾਉਣਾ ਚਾਹੁੰਦੀ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ ਉਹ ਤਾਂ ਇਤਿਹਾਸ ਵਿੱਚ ਸਿਰਕਢਵਾਂ ਸਥਾਨ ਹਾਸਿਲ ਕਰ ਗਏ ਹਨ।

  • @jaysingh-ho7eb
    @jaysingh-ho7eb 3 дні тому +2

    world's Most Educated Prime Minister Sardar Manmohan Singh JI.

  • @BalvinderSingh-x2s
    @BalvinderSingh-x2s 4 дні тому +4

    ਬਹੁਤ ਵਧੀਆ ਡਾਕਟਰ ਦਲਜੀਤ ਸਿੰਘ ਚੀਮਾ ਜੀ, ਤੁਸੀਂ ਸਾਰਾ ਅਕਾਲੀ ਦਲ ਅੱਜ ਸ਼ਰਧਾਂਜਲੀ ਦੇਣ ਆਏ ਹੋ । ਇਹ ਤੁਹਾਡੀ ਦਰਿਆ ਦਿਲੀ ਹੈ, ਤੁਸੀਂ ਕਾਂਗਰਸ ਦੇ ਪਾਰਟੀ ਦਫ਼ਤਰ ਵਿੱਚ ਪਹੁੰਚੇ ਹੋ । ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ, ਕਾਂਗਰਸ ਪਾਰਟੀ ਦਫ਼ਤਰ ਵਿੱਚ ਆਉਣ ਨਾਲ, ਸਾਰੇ ਅਕਾਲੀ ਦਲ ਦਾ ਮਾਣ ਸਤਿਕਾਰ ਬਹੁਤ ਵਧਿਆ ਹੈ । ਇਸ ਨਾਲ ਭਾਈਚਾਰਾ ਮਜ਼ਬੂਤ ਹੋਇਆ ।
    ਲੋਕ ਆਪਣੇ ਮਸਲੇ ਆਪਸ ਵਿੱਚ ਬੈਠ ਕੇ ਹੱਲ ਕਰਨਗੇ ।

  • @veenakumari8318
    @veenakumari8318 3 дні тому +3

    Dr Manmohan Singh has endeared himself as the most beloved leader after Lal Bahadur Shastri ji and Dr Ambedkar Ji . We are proud of him. May his soul rest in peace 🙏

    • @AshishTiwari-sl4ju
      @AshishTiwari-sl4ju 3 дні тому

      Knowledge of Ambedkar. Simplicity of Shastri ji. Both combined into 1.

  • @tasbirsingh3498
    @tasbirsingh3498 5 днів тому +5

    Dr. Manmohan Singh ji Amar rahe.

  • @Mukeshsaxena-oh3lm
    @Mukeshsaxena-oh3lm 4 дні тому +3

    JAI PUNJAB AND PUNJABI VIRSA 😊😊😊

  • @RanjodhSingh-m9y
    @RanjodhSingh-m9y 5 днів тому +5

    Dr Manmohan Singh garet man 🙏🙏🙏🙏🙏

  • @varindersingh-qc2co
    @varindersingh-qc2co 3 дні тому +1

    ਵਾਹਿਗੁਰੂ ਜੀ

  • @BalwinderSingh-wy3ve
    @BalwinderSingh-wy3ve 5 днів тому +5

    Dr manmohn Singh ji amr rhe 🙏🙏🙏🙏🙏

  • @pritpalsingh5150
    @pritpalsingh5150 5 днів тому +9

    Lakh. Lahant. P. M. Modee. De

  • @standardgroup7561
    @standardgroup7561 4 дні тому +3

    Reforms created so many Billionaires in the sectors of Manufacturing, Construction, Banking, IT Services and Hospitality. Lakhs and lakhs of jobs for Skilled, Semi Skilled and Unskilled persons. IT brought Lakhs and Lakhs of Crores in Foreign Exchange. But Hindu Leadership is ungrateful. Narayan Murthy of Infosys who, if Reforms had not happened, would have sat in a small shop repairing Computers and his children would have been studying in Government Schools. Now Narayan Murthy has Lakhs of People working, has a turnover of Rs 60, 000 Crores has not uttered sorrow and offered condolences on the death of Dr Manmohan Singh. Totally ungrateful and coward. Same goes for Azim Premji of Wipro Shiv Nadar of HCL etc. A total ingratitude for a Minority community.

  • @JashanSandhu-l4m
    @JashanSandhu-l4m 5 днів тому +4

    ਆਕਾਲੀ ਡਰਾਮੇ ਕਰਧਦੇ

  • @BikramjitSingh-q3i
    @BikramjitSingh-q3i 14 годин тому

    ਮਨਮੋਹਨ ਸਿੰਘ ਵਰਗਾ ਪੀ ਐਮ ਨਹੀ ਮਿਲਣਾ ਦੇਸ਼ ਨੂੰ ਬੈਸਟ ਪੀ ਐਮ

  • @GurcharanSingh-ic1ff
    @GurcharanSingh-ic1ff 4 дні тому

    🙏🙏

  • @Kiratjotsingh320
    @Kiratjotsingh320 4 дні тому +1

    Good work SAD

  • @nachhattarsingh2122
    @nachhattarsingh2122 3 дні тому

    ਅਕਾਲੀ ਤਾਂ ਇਕੱਲੇ ਲਿਬੜਾ ਸਾਹਿਬ ਜੀ ਸਨ। ਜਿਸਨੇ ਸਰਦਾਰ ਸਾਹਿਬ ਦੀ ਲਿਆਕਤ ਨੂੰ ਵੋਟ ਪਾਈ ਸੀ।ਬਾਕੀ ਨਾ ਵੋਟ ਪਾਉਣ ਵਾਲੇ ਤਾਂ ਮਜਬੂਰੀ ਵੱਸ ਜਬਲੀਆਂ ਮਾਰਨ ਆਏ । ਗੁਰ ਵਾਕ ਅਨੁਸਾਰ ਮਨ ਹੋਰ ਮੁੱਖ ਹੋਰ ਸੇ ਕਾਢਹਿ ਕੱਚਿਆ ਨੂੰ ਕੀ ਸੁਣਨਾ।

  • @Mukeshsaxena-oh3lm
    @Mukeshsaxena-oh3lm 4 дні тому

    😢😢😢

  • @sudarshanhanda916
    @sudarshanhanda916 Годину тому

    ਵਰਤਮਾਨ ਸਰਕਾਰ ਨੇ ਇਨੀ ਵੱਡੀ ਸਖਸੀਅਤ ਨਾ ਲ ਵਿਤਕਰਾ ਕੀਤਾ

  • @varindersingh-qc2co
    @varindersingh-qc2co 3 дні тому

    ਅਸੀਂ ਮਹਾਨ ਇਨਸਾਨ ਤੇ ਅਰਥਸ਼ਾਸਤਰੀ ਗੁਆ ਲਿਆ ਹੈ
    ਮੋਦੀ ਸਰਕਾਰ ਨੇ ਸਸਕਾਰ ਵਾਸਤੇ ਜਗਾਹ ਨਾ ਦੇ ਕੇ ਪੱਖਪਾਤ ਕੀਤਾ ਹੈ

  • @GurinderGrewal-g9b
    @GurinderGrewal-g9b 3 дні тому

    Only shormani akali dal is the solution for punjab development.

  • @BalwinderSingh-wy3ve
    @BalwinderSingh-wy3ve 5 днів тому +2

    Dub ka marjo Dr manmohn Singh Dunia da Dela vich ha rahe ga koi b kade nhi sakda

  • @SatpalSingh-z4k
    @SatpalSingh-z4k 4 дні тому +1

    मोदी अमित शाह शर्म करो

  • @praveenkhanuja5410
    @praveenkhanuja5410 4 дні тому

    If Akaltkht had any strength they would have taken strong action....against ramdev etc

  • @Mukeshsaxena-oh3lm
    @Mukeshsaxena-oh3lm 4 дні тому

    SHRI PARKASH SINGH BADAL EX. PM PUNJAB BHARAT DESH DE RAHE HAN.OHNA DA VSMARK DEHLI VICH HI BANAONA CHAHIDA HAI.KYON KE END TAK BADAL SAHAB LOK SEWA KHATIR ELECTION CONTEST KITI C.HATS OFF TO SARDAAR PARKASH SINGH JI BADAL...

    • @shivdevsingh3626
      @shivdevsingh3626 4 дні тому

      ਵਾਹ! ਹੱਦ ਹੋ ਗਈ ਚਾਪਲੂਸੀ ਵਾਲੀ | ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ | ਕਿਹੜੇ ਸਮੇਂ ਉਹ ਪ੍ਰਧਾਨ ਮੰਤਰੀ ਰਹੇ ਹਨ ਜਰਾ ਦੱਸਣਾ ?

  • @charanjeetsingh6029
    @charanjeetsingh6029 3 дні тому

    Sada tha vo, sadgi mein gaya, girawat ki ik zalak dekhi zindah loogo mein😢.....marney kai baad b tera charcha na jayga
    😢

  • @YBrar-cv4ue
    @YBrar-cv4ue 2 дні тому

    Manmohan singh was going and mother earth was waiting for him but some how his route is diverted but mother earth is waiting somebody has to fill that part see who will fill it

  • @gyansagar2892
    @gyansagar2892 5 днів тому

    Lakh lahnat hai

  • @Ssf327
    @Ssf327 4 дні тому

    Manmohan singh sayad choti jaati ke ho skte h tbhi desh ki sarkar ne unke sath esa kiya .Yha ajj bhi kuch ghatiya mansikta ke log h jinka sarkar, parshasan par pura kbza h vo kbhi nhi chahte kisi choti jati ke admi ko vo man smman mile jiska vo asli haqdar h

  • @jaswindersingh-lq6sl
    @jaswindersingh-lq6sl 5 днів тому

    kee F.M doran S. Manmohan Singh ne punjab vich sikh naujwana nu qatal krn layee punjab police nu 1991 96 doran Crora rupaye de fund nhi sn jari kite?

    • @peoplesvoice9069
      @peoplesvoice9069 5 днів тому

      Dur fitte muh teri soch de ...police nu fund home ministry dindi naa k finanance ministry

  • @RoopSingh-mu2fj
    @RoopSingh-mu2fj 5 днів тому

    Odo ta manmohan singh de ulat bhugat de rahe c odi sarkar degan baste botta baunde rahe c hun sardanjlee den chal pae ne odo ni pta c ke sada sikh bhai hai kalio hun kehra muh laige gae c

  • @deep-zo8vi
    @deep-zo8vi 5 днів тому

    Lakh lahnta modia

  • @ALLYT18
    @ALLYT18 5 днів тому

    Badal khali dal te Dhili de papia de ehnda de sir vich sitar pande he Rahine ge. Ehna de aje hor sitar pange.