ਹੁਣ ਤਾਂ ਰਸਤੇ ਪਾ ਦਿਓ ਭੁੱਲਿਆ ਰਾਹੀਆਂ ਨੂੰ | Dhadrianwale

Поділитися
Вставка
  • Опубліковано 13 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Hun Ta Raste Pa Deo Bhuleya Rahian Nu...
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita
  • Розваги

КОМЕНТАРІ • 137

  • @user-ff5xm1yh7x
    @user-ff5xm1yh7x Місяць тому +16

    Bhai Saab ji ਮੈ ਤੁਹਾਨੂੰ ਮਿਲਣਾ ਚਾਹੁੰਦੀ ਹਾਂ I am your big fan but ਦੂਰ ਬਹੁਤ ਹਾਂ ਪੱਸਣ ਕਰਤਾਰਪੁਰ ਜਲੰਧਰ ਵਿਖੇ ਵੀ ਆਉ ਜੀ ਮੈਂ ਤੁਹਾਡੇ ਹਰ post ਨੂੰ ਦੇਖ ਦੀ ਤੇ ਸੁਣਦੀ ਹਾਂ ਬਹੁਤ ਹੀ ਵਧੀਆ ਢੰਗ ਨਾਲ ਸਮਝਾਉਂਦੇ ਹੋ ਜ਼ਿੰਦਗੀ ਬਾਰੇ। ਮੈਂ ਡਿਪਰੈੱਸ਼ਨ ਚ ਚਲੀ ਗਈ ਸੀ ਪਰ ਤੁਹਾਨੂੰ ਸੁਣਦੇ ਸੁਣਦੇ ਅਕਲ ਆ ਰਹੀ ਹੈ ਹੱਥ ਜੋੜ ਕੇ ਧੰਨਵਾਦ ਕਰਦੀ ਹਾਂ ਜੀ. God bless you

    • @jaspreetbhullar8398
      @jaspreetbhullar8398 Місяць тому +3

      ਤੁਹਾਡੇ ਵਿਚਾਰ ਪੜ੍ਹ ਕੇ ਭੈਣੇ ਖ਼ੁਸ਼ੀ ਨਾਲ਼ ਅੱਖ ਨਮ ਹੋ ਗਈ ਜੀ ਕਿ ਸ਼ੁਕਰ ਮਾਲਕਾ ਭਾਈ ਸਾਹਿਬ ਜੀ ਦੇ ਦੁਆਰਾ ਤੁਸੀਂ ਵੀ ਮੇਰੀ ਤਰ੍ਹਾਂ ਡਿਪਰੈੱਸ਼ਨ ਵਿੱਚੋਂ ਬਾਹਰ ਨਿਕਲ਼ ਗਏ ਜੀ 🙏 ਸੱਚੇ ਪਾਤਸ਼ਾਹ ਸਭ ਉੱਤੇ ਆਪਣੀ ਮਿਹਰ ਬਣਾਈ ਰੱਖੇ 🙏🙏

  • @KamaljitKaur-fy3uu
    @KamaljitKaur-fy3uu Місяць тому +17

    ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਹੀਆਂ ਨੂੰ🙏 ਸੰਗਤ ਵਿੱਚ ਬੈਠ ਕੇ ਇਹ ਆਨੰਦਮਈ ਦਿਵਾਨ ਸੁਣਿਆ ਸੀ ਜੀ 🙏 ਸਾਨੂੰ ਲੰਗਰ ਛਕ ਕੇ, ਪਰਮੇਸ਼ਰ ਦੁਆਰ ਦੇਖਦਿਆਂ, ਘੁੰਮਦਿਆਂ ਪੌਣੇ ਦੋ ਹੋ ਗਏ ਸੀ ਜੀ 🙏 ਲੰਗਰ ਹਾਲ ਵਿੱਚ ਦੁੱਚਿਤੀ ਵਿੱਚ ਗਏ ਕਿ ਚਾਹ ਮਿਲ ਜਾਏ ਤਾਂ ਓਥੇ ਇੰਨੀ ਟੇਸਟੀ ਚਾਹ ਮਿਲੀ ਤੇ 15-20 ਯਾਤਰੀ ਲੰਗਰ ਛਕ ਰਹੇ ਸੀ ਜੀ 🙏 ਇੰਨਾ ਵਧੀਆ ਪ੍ਰਬੰਧ 🙏ਵਾਹ ❤ ਮਹਿਸੂਸ ਹੋਇਆ ਕਿ ਬਾਬੇ ਨਾਨਕ ਦੇ ਘਰ ਵਿੱਚ ਦਿਨ ਰਾਤ ਬਰਕਤਾਂ ਹਨ ਜੀ 🙏

  • @SukhveerSingh-wt3ri
    @SukhveerSingh-wt3ri Місяць тому +24

    ਸਾਡੇ ਬਹੁਤ ਸਤਿਕਾਰ ਜੋਗ ਭਾਈ ਸਾਹਿਬ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ,ਸਾਰੀ,ਸਾਧ,ਸੰਗਤ,ਜੀ, ਬਹੁਤ ਪਿਆਰ ਤੇ, ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjitKaur-wl9hr
    @ManjitKaur-wl9hr Місяць тому +8

    "ਤੈਨੂੰ ਕਹਿੰਦੇ ਨੇ ਬਖਸ਼ਣਹਾਰ, ਬਖਸ਼ ਗੁਨਾਹੀਆਂ ਨੂੰ, ਸਾਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਹੀਆਂ ਨੂੰ 🙏🙏......

  • @darshankaddonwalaofficial
    @darshankaddonwalaofficial Місяць тому +5

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ ⛳⛳ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @jaspreetbhullar8398
    @jaspreetbhullar8398 Місяць тому +6

    ਸਾਨੂੰ ਆਪਣੇ ਬਣਾ ਕੇ ਗੋਲੇ ਸਦਾ ਲਈ ਰੱਖ ਲਉ ਜੀ 🙏 ਆਪਣੇ ਬਣਾ ਕੇ ਗੋਲੇ ਸਤਿਗੁਰ ਪਿਆਰੇ ਜੀ 🙏 ਤੈਨੂੰ ਕਹਿੰਦੇ ਨੇ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ 🙏 ਹੁਣ ਤਾਂ ਰਾਸਤੇ ਪਾ ਦਿਉ ਭੁੱਲਿਆ ਰਾਹੀਆਂ ਨੂੰ 🙏 ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਧਾਰਨਾਵਾਂ ਰਾਹੀਂ ਵੀ ਆਪ ਜੀ ਸਾਨੂੰ ਆਪਣੇ ਪਿਆਰੇ ਸਤਿਗੁਰੂ ਜੀ ਤੇ ਆਪਣੇ ਆਪ ਨਾਲ਼ ਜੁੜਨ ਲਈ ਸੁਨੇਹਾ ਦਿੰਦੇ ਹੋ ਜੀ 🙏Really, Bhai Sahib ji you are the one of the great personality in this beautiful world ☺️❤️🙏

  • @amitsandhu_
    @amitsandhu_ Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baldevkaur8455
    @baldevkaur8455 Місяць тому +5

    ਵਾਹਿਗੁਰੂ ਭਾਈ ਸਾਹਿਬ ਜੀ ਤੁਸੀਂ ਸਦਾ ਖੁਸ਼ ਅਤੇ ਤੰਦਰੁਸਤ ਰੱਖਣ ❤❤ ਵਾਹਿਗੁਰੂ 🙏🏻

  • @SandeepSingh-ky1wj
    @SandeepSingh-ky1wj Місяць тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🥀🥀🥀🥀🥀

  • @parmjeetdha3681
    @parmjeetdha3681 Місяць тому +10

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃

  • @jasvindercharl5795
    @jasvindercharl5795 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @gurjeetkaur9238
    @gurjeetkaur9238 Місяць тому +11

    ਪਿਆਰੀਆਂ ਰੂਹਾਂ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਗੁਰਬਾਣੀ ਸਮਝਾਉਣ ਵਾਲੇ ਗੁਰਬਾਣੀ ਨਾਲ ਡੂੰਘਾ ਗਿਆਨ ਦੇਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ ਜਿਉਂਦੇ ਵਸਦੇ ਰਹੋ ਜੀ 🙏🙏🙏🙏🙏🙏

  • @user-bz2dj8jk3j
    @user-bz2dj8jk3j Місяць тому +2

    Hanji Baba g waheguru ji ka Khalsa waheguru ji ki fateh jio

  • @jagtarsinghmattu
    @jagtarsinghmattu Місяць тому +8

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤

  • @user-cq2cr6lc9i
    @user-cq2cr6lc9i Місяць тому +3

    Waheguru ji waheguru ji

  • @HarjinderSingh-tz1vj
    @HarjinderSingh-tz1vj Місяць тому +5

    ਸਤਿਨਾਮ ਵਾਹਿਗੁਰੂ ਸਹਿਬ ਜੀ

  • @gurjeetkaur9238
    @gurjeetkaur9238 Місяць тому +4

    ਹੇ ਵਾਹਿਗੁਰੂ ਗੁਨਾਹ,ਗਲਤੀਆਂ ਔਗੁਣ ਬਖਸ਼ਲੋ ਜੀ 🙏ਮੇਰੇ ਸਾਨੂੰ ਆਪਣੇ ਬਣਾਲੋ ਗੋਲੇ ਸਤਿਗੁਰ ਪਿਆਰੇ ਜੀ 🙏ਸ਼ੁਕਰੀਆ ਭਾਈ ਸਾਹਿਬ ਜੀ ਦਿਲ ਨੂੰ ਟੂੰਬਗੀ ਧਾਰਨਾ ਜੀਓ ਜੀ 🙏

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਸਹੀ ਕਿਹਾ ਭੈਣ ਜੀ 😊🙏

  • @VivekSharma-wq5hl
    @VivekSharma-wq5hl Місяць тому +3

    Waheguru Ji 🙏

  • @nehakaushal4307
    @nehakaushal4307 Місяць тому +2

    whaguru g ka khalsa waheguru g ke fetha baba g ❤❤❤❤

  • @pritamsingh5053
    @pritamsingh5053 Місяць тому +3

    🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪ ਜੀਆਂ ਦਾ ਸਾੰਨੁ ਸਮਝਾਉਣ ਲਈ ਜੀ 🙏🙏♥️♥️

  • @jagtarsinghmattu
    @jagtarsinghmattu Місяць тому +6

    ਸਤਿਨਾਮ ਵਾਹਿਗੁਰੂ ਜੀ

  • @harryromana383
    @harryromana383 Місяць тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VipanjeetKaur-uc2hr
    @VipanjeetKaur-uc2hr Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ 🎉

    • @balwantmann1774
      @balwantmann1774 Місяць тому +2

      Waheguru ji ka khalsa waheguruji ki fateh g 🙏

    • @SandeepSingh-ky1wj
      @SandeepSingh-ky1wj Місяць тому +1

      ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

  • @artofwar8555
    @artofwar8555 Місяць тому +3

    Waho waho gobind

  • @mukeshbanger1661
    @mukeshbanger1661 Місяць тому +3

    Sanu hun ta reshte paa diyo buliya rahiya nu satguru🙏

  • @sukhvinderkaur6283
    @sukhvinderkaur6283 Місяць тому +1

    Pure diamond💎💎💎💎💎💎💎💎💎♦♦♦♦♦♦♦💎💎💎💎💎💎💎💎💎💎💎♦♦♦♦♦ babaji sat shri akalji🎉🎉🎉🎉❤❤❤❤❤

  • @user-by6ec5sg5s
    @user-by6ec5sg5s Місяць тому +1

    Waheguru ji ka Khalsa waheguru ji ki Fateh

  • @kamleshabrol8630
    @kamleshabrol8630 Місяць тому +1

    Shree waheguru ji satnam ji 🙏🙏❤️❤️🌷🌷

  • @BALDEVSINGH-bz6ey
    @BALDEVSINGH-bz6ey Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarjinderSingh-cc2yu
    @HarjinderSingh-cc2yu Місяць тому +3

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @user-ry2zw3xi2o
    @user-ry2zw3xi2o Місяць тому +1

    Dhan ho Guru Khalsa ji

  • @GurpreetSingh-zi1hx
    @GurpreetSingh-zi1hx Місяць тому

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ

  • @manjitkaur7399
    @manjitkaur7399 Місяць тому +5

    ,🙏🙏🙏🙏🙏

  • @jasvindercharl5795
    @jasvindercharl5795 Місяць тому +2

    ਸਾਨੂੰ ਆਪਣੇ ਬਣਾਕੇ ਗੋਲੇ ਸਦਾ ਲਈ ਰੱਖ ਲਓੁ ਜੀ 🙏🙏

  • @SurjeetSingh-uk2gx
    @SurjeetSingh-uk2gx Місяць тому +1

    Waheguru ji ka khalsa waheguru ji ki fathe🙏🙏🙏🙏🙏🙏🙏🙏🙏

  • @AmandeepKaur-ju1zy
    @AmandeepKaur-ju1zy Місяць тому +2

    🙏 ਸਭ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ਮੇਰੇ ਵਿੱਚ ਗੁਣ ਨਾ ਗੁਰੂ ਜੀ ਕੋਈ ਅਗੂੱਣਾ ਦਾ ਮੈਂ ਭਰਿਆ

  • @manreetsinghpopli2587
    @manreetsinghpopli2587 Місяць тому +3

    🙏🙏🙏🙏

  • @user-xl9yo3wi3k
    @user-xl9yo3wi3k Місяць тому +3

    ਸਾਰੀ। ਸੰਗਤ.ਨੂ। ਪਿਆ ਰ ਭਰੀ। ਸਤਿ। ਸੀ, ਅਕਾਲ। ਜੀ

  • @user-lv7jj8oj7u
    @user-lv7jj8oj7u Місяць тому +3

    🙏🙏🙏🙏🙏

  • @user-cu4ws8lk4b
    @user-cu4ws8lk4b Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pankajnanda8844
    @pankajnanda8844 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @HarpreetKaur-pk5go
    @HarpreetKaur-pk5go Місяць тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @harbanskhattra584
    @harbanskhattra584 Місяць тому +1

    Waheguru ji mehar kre

  • @Simran_bhullar966
    @Simran_bhullar966 Місяць тому +1

    Waheguru ji 🙏🙏🙏🙏

  • @user-or4sw9ow1p
    @user-or4sw9ow1p Місяць тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-ph2tp7fx6n
    @user-ph2tp7fx6n Місяць тому +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @ManjitKaur-vv4th
    @ManjitKaur-vv4th Місяць тому +1

    Wah ji wah

  • @hoteldivine2506
    @hoteldivine2506 Місяць тому

    ਵਾਹਿਗੁਰੂ ਜੀ ।

  • @meharsinghvirk5047
    @meharsinghvirk5047 Місяць тому

    ਵਾਹਿਗੁਰੂ ਜੀ ਰੱਖ ਲੋ ਚਰਨਾਂ ਦੇ ਵਿਚ

  • @SonySingh-bz7cc
    @SonySingh-bz7cc Місяць тому

    ਵਾਹਿਗੁਰੂ ਜੀ

  • @sidhupreet3526
    @sidhupreet3526 Місяць тому

    Waheguru ji ❤️❤️ tuc bhut vdia kirtaniye o ❤ waheguru ji ❤️ ka Khalsa waheguru ji ki Fateh ❤❤

  • @manjeetkaur816
    @manjeetkaur816 Місяць тому +1

    Waheguru ji

  • @manjitkaursandhu4785
    @manjitkaursandhu4785 Місяць тому +4

    Bhut he satkarjog Bhai Shab Ji 🙏Jug jug jeo ji Waheguru ji ka Khalsa Waheguru ji ki fateh ji 🙏🙏❤❤🙏🙏

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @balbirsingh9968
    @balbirsingh9968 Місяць тому

    ਬਾਬਾ ਜੀ ਮੇਰੇ ਘਰ ਵੀ ਫੇਰਾ ਪਾਉ ਜੀ 🙏🏻🙏🏻🙏🏻

  • @kmehta5119
    @kmehta5119 Місяць тому +2

    ❤❤❤❤❤❤

  • @Paramjitsingh-on5eo
    @Paramjitsingh-on5eo Місяць тому +3

    Sare sangat,, Bhai sahib ji nu waheguru ji ka Khalsa waheguru ji ki Fateh ji ❤❤❤❤🎉🎉🙏🙏

  • @bittubansa3810
    @bittubansa3810 Місяць тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @SimranjeetKaur-vi2uj
    @SimranjeetKaur-vi2uj Місяць тому

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻💐💐💐💐💐💐💐💐💐💐🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼😊😊😊😊😊😊😊😊😊

  • @davinderkaur469
    @davinderkaur469 Місяць тому +2

    ❤❤❤❤❤❤❤🙏

  • @tejinder0988
    @tejinder0988 Місяць тому

    Satnam waheguru ji 🙏❤️

  • @GurmeetKaur-vm9ru
    @GurmeetKaur-vm9ru Місяць тому

    Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @ManjitKaur-lu7oy
    @ManjitKaur-lu7oy Місяць тому +2

    ਬਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਜੀ ਸਾਰੇ ਠੀਕ ਓ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ।❤❤❤❤❤❤❤❤

    • @gurjeetkaur9238
      @gurjeetkaur9238 Місяць тому

      ਮਿਹਰ ਵਾਹਿਗੁਰੂ ਜੀ ਦੀ ਭੈਣ ਜੀ 🙏ਗੁਰੂ ਫਤਹਿ ਜੀ 🙏ਤੁਸੀਂ ਹੁਣ ਸ਼ਾਮ ਨੂੰ ਲਾਈਵ ਚ, ਨਹੀਂ ਆਉਂਦੇ ਜੀ ਘਰ ਪਰਵਾਰ ਸਾਰੇ ਠੀਕ ਨੇ ਭੈਣ ਜੀ 🙏

  • @user-np4ko3km2f
    @user-np4ko3km2f Місяць тому +1

    🙏🙏❤️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-cp7wj8yw6o
    @user-cp7wj8yw6o Місяць тому

    Waheguru ji 🙏 Waheguru ji 🙏

  • @RajinderSingh-zn3on
    @RajinderSingh-zn3on Місяць тому

    Waheguru ji❤❤

  • @bhagwantsingh611
    @bhagwantsingh611 Місяць тому

    ਸਤਿਗੁਰ ਪਿਆਰੇ ਨੇ ਕਦੋ ਜਵਾਬ ਦਿੱਤਾ ਸੀ

  • @sudeshrani8825
    @sudeshrani8825 Місяць тому

    Wahe Guru ji 🙏🙏

  • @SandeepSingh-ky1wj
    @SandeepSingh-ky1wj Місяць тому +3

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍ ✍✍ ਸ਼ੌਕ ✍✍ ✍✍
    ਆਪਣੀ ਜੇਬ ਦੇਖ ਕੇ ਖਰਚ
    ਕਰੋ ਨਹੀ ਤਾਂ ਫਿਰ
    ** ਸ਼ੌਕ **
    ਹੀ ਕਰਜਾਈ ਕਰ ਦੇਣਗੇ ।

    • @gureksinghgill8279
      @gureksinghgill8279 Місяць тому +1

      Shi gal a ji

    • @SandeepSingh-ky1wj
      @SandeepSingh-ky1wj Місяць тому +1

      @@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

    • @gurjeetkaur9238
      @gurjeetkaur9238 Місяць тому +2

      ਬਿਲਕੁਲ ਵੀਰ ਜੀ 🙏ਗੁਰੂ ਫਤਹਿ ਜੀ ਬਾਈ ਜੀ 🙏

  • @surinderjhaj8172
    @surinderjhaj8172 Місяць тому +2

    🙏🙏🙏🙏🙏❤❤❤❤🙏🙏🙏🙏❤❤❤❤🙏🙏🙏🙏

  • @rupindersingh806
    @rupindersingh806 Місяць тому

    Waheguru ji 🙏

  • @harishdua3553
    @harishdua3553 Місяць тому +1

    ❤❤

  • @harmansandhubrass001
    @harmansandhubrass001 Місяць тому +1

    🙏🙏❤️❤️

  • @LaiLoPRNAWABGANJD
    @LaiLoPRNAWABGANJD Місяць тому +4

    Waheguru Ji

  • @paramjitkaur4151
    @paramjitkaur4151 Місяць тому

    Waheguru g

  • @darshankaur-zg3ze
    @darshankaur-zg3ze Місяць тому

    Waheguru. G

  • @JaswantSingh-gc7qx
    @JaswantSingh-gc7qx Місяць тому +1

    💐🙏❤️🙏🙏🙏🙏🙏🙏🙏🙏🙏🙏🙏🙏🙏🙏

  • @vpvp4130
    @vpvp4130 Місяць тому

    वाहेगुरु जी

  • @GurbaniisJagMehChanan
    @GurbaniisJagMehChanan Місяць тому +1

    ❤ਵਾਹਿਗੁਰੂ ਜੀ ਕਿਰਪਾ ਕਰੋ ਜੀ❤

  • @ManpreetKaur-jp1gt
    @ManpreetKaur-jp1gt Місяць тому +1

    Koi mukabla ni Baba ji thode kirtan te awaj da 🙏♥️

  • @HardeepSingh-xb4is
    @HardeepSingh-xb4is Місяць тому

    Waheguru ji ❤❤❤❤❤❤❤❤❤❤❤😂😂❤❤❤❤

  • @GurtejSingh-qk3en
    @GurtejSingh-qk3en Місяць тому

    Love you baba ji

  • @preetikaur-zw5wm
    @preetikaur-zw5wm Місяць тому +3

    💯💯🙏🙏 waheguru

  • @gurdhiansingh6765
    @gurdhiansingh6765 Місяць тому

    🙏🙏🙏🙏🙏🙏🙏🙏❤

  • @user-xl9yo3wi3k
    @user-xl9yo3wi3k Місяць тому +1

    🙏🙏🙏🙏🙏🙏🙏🎉🎉🎉🎉👌👌👌👍👍

  • @harpreet417
    @harpreet417 Місяць тому

    Wheguruji

  • @jitendersingh1990
    @jitendersingh1990 Місяць тому

    🙏❤️

  • @harjindersingh0
    @harjindersingh0 Місяць тому

    ❤❤❤❤❤❤❤❤❤❤❤

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤❤

  • @KulwinderSingh-mj8po
    @KulwinderSingh-mj8po Місяць тому

    ❤❤❤❤

  • @baljitgillm8391
    @baljitgillm8391 Місяць тому

    👍👍👍🙏🙏🙏

  • @hardipsingh7691
    @hardipsingh7691 Місяць тому

    🙏🙏

  • @gureksinghgill8279
    @gureksinghgill8279 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏

  • @parminderkaur6955
    @parminderkaur6955 Місяць тому

    🎉🎉🎉🎉

  • @Amriksingh-tw7sk
    @Amriksingh-tw7sk Місяць тому

    🙇🙏🚩👳‍♂️

  • @KamaljeetKaur-sx8io
    @KamaljeetKaur-sx8io Місяць тому +1

    ਆਪਣੇ ਬਣਾ ਕੇ ਗੋਲੇ 🙏 ਆਪਣੇ ਬਣਾ ਕੇ ਗੋਲੇ 🙏ਸਦਾ ਲਈ ਰੱਖ ਲਓ ਜੀ 🙏

  • @user-hn5km7do7q
    @user-hn5km7do7q Місяць тому

    Gianiih Ji Mera Praa Ji Mall Singh V bort2 Recognized Siigaa,Paar hood
    Chairman they SORGVAAS hoay*

  • @user-hn5km7do7q
    @user-hn5km7do7q Місяць тому

    🌍🌎👏👏Giianiih Ji shaaabth b😂rt2 S😂naah🙏
    🌏NaaLe Tuuhaadii AWAZ V 😂 🌐tq S🌏😂😢😅😂😂 much
    Baldit from M,sia saying tq again@again

  • @GP-gm9xj
    @GP-gm9xj Місяць тому

    Dubi