Bibi Jagir Kaur | "ਕੋਰ ਕਮੇਟੀ ਭੰਗ ਹੋਣ ਨਾਲ ਸਾਨੂੰ ਕੋਈ ਫਰਕ ਨਹੀਂ" | Sukhbir Singh Badal | N18L

Поділитися
Вставка
  • Опубліковано 17 жов 2024

КОМЕНТАРІ • 20

  • @aulakhsingh5103
    @aulakhsingh5103 2 місяці тому +14

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:10

  • @ਪੰਜਾਬਗੁਰੂਆਂਦੀਧਰਤੀ

    ਬੀਬੀ ਜਗੀਰ ਕੌਰ ਸਭ ਤੋਂ ਵੱਧ ਯੋਗ ਹਨ ਪ੍ਰਧਾਨਗੀ ਲਈ।
    ਜੇਕਰ ਰੋਡੇ ਨੂੰ ਪ੍ਰਧਾਨ ਬਣਾਉਣ ਦਾ ਵਿਚਾਰ ਹੈ ਤਾਂ ਫਿਰ ਸੁਖਬੀਰ ਬਾਦਲ ਹੀ ਠੀਕ ਹੈ।

  • @NirmalSingh-do8vy
    @NirmalSingh-do8vy 2 місяці тому +1

    ਜੇ ਜਥੇਦਾਰ ਜੀ ਆਪਣੀ ਪਾਵਰ ਵਾਰਤ ਦੇ ਤਾਂ ਸਿੱਖ ਕੌਮ ਨੂੰ ਇਹ ਦਿਨ ਦੇਖਣੇ ਨਾਂ ਪੈਦੇ ਸਾਰੀ ਗਲਤੀ ਜਥੇਦਾਰਾਂ ਦੀ ਹੈ

  • @ManjinderSingh-zi2vv
    @ManjinderSingh-zi2vv 2 місяці тому

    ਸਾਰੇ ਖੱਚ ਨੇ

  • @GurnamSingh-r6i
    @GurnamSingh-r6i 2 місяці тому +1

    ਤੁਸੀਂ ਆਪਣੇ ਬਾਰੇ ਬੀਬੀ ਜੀ ਦਸੋ ਆਪ ਜੀ ਨੂੰ ਕੁਰਸੀ ਪਿਆਰੀ ਹੈ ਕਿ ਪਾਰਟੀ

  • @malkiatsingh4992
    @malkiatsingh4992 2 місяці тому +2

    Sukhbir insan ne BA Bijnes kiti hai

  • @JaskiratSingh-n9q
    @JaskiratSingh-n9q 2 місяці тому +1

    Sukbir nu pardhangi shad deni chaidi ah singh sahib nu fesla dena chahida

  • @ManjinderSingh-zi2vv
    @ManjinderSingh-zi2vv 2 місяці тому

    ਖਤਮ ਟਾਟਾ । ਗੁਰੂ ਤੇ ਗੁਰੂ ਦੀ ਬਾਣੀ ਤੇ ਸੰਗਤ ਤੋ ਕੋਈ ਵੱਡਾ ਨਹੀ ਹੋ ਸਕਦਾ ਨਾ ਹੋਇਆ ਨਾ ਹੋ ਸਕਦਾ।

  • @ashcroftriverinn5790
    @ashcroftriverinn5790 2 місяці тому

    Bibi ji can you explain
    Why your Akali Government cabinet were quiet when sersa wala Sadh doing Guru Granth Sahib Beadbi ?
    Too late now .

  • @HarjinderNehal
    @HarjinderNehal 2 місяці тому

    ਦੁਆਰਾ ਨਾਲ ਕਿਉਂ ਰਲ਼ੇ ਸੀ। ਸੁਖਬੀਰ ਬਾਦਲ ਦੇ

  • @BzbBzbjnzjs
    @BzbBzbjnzjs 2 місяці тому +1

    Sukhvir tu astfa de k, ikk baar, lokan, di kacheri, aa nahin lokan ne renu 1v vote ne paini,, tu khatam ho gya hai😂😂😂😂

  • @PargatSingh-kv4kp
    @PargatSingh-kv4kp 2 місяці тому

    HUN COMMITTE BNAI JAEGI.

  • @JaswirSinghSarao
    @JaswirSinghSarao 2 місяці тому

    Saja tan sarian nu milni chahidi hea te sab ton ute pardhan te pichhe pichhe mehman te ant te bibi ji vee honge hi?????

  • @dhanwantmoga
    @dhanwantmoga 2 місяці тому

    Premi Pardeep Kaler ne totally Nanga karta sukhbier…..

  • @PargatSingh-kv4kp
    @PargatSingh-kv4kp 2 місяці тому

    COŔCOMIITE BHAN KITIGEI HEI.

  • @gurjaipalsingh2463
    @gurjaipalsingh2463 2 місяці тому

    Tusi sare ghar beth ji navi pirde nu time do panth da v bhalla ho jao punjab v bach jo tusi Wahaguru da na lo

  • @jagwindersingh8633
    @jagwindersingh8633 2 місяці тому

    Tenu ta ki fark pena

  • @amarsinghdhaliwal4598
    @amarsinghdhaliwal4598 2 місяці тому

    JGERO VE BADAL DE CHATTI PATTI CHALE

  • @gurjeetsingh3860
    @gurjeetsingh3860 2 місяці тому

    Chlo mn laine aan sukhvir badal marha pr swal eh aa jd tusin sare badal nu chad gye c te ghar vapsi bund mroun nu kri c??
    Sukhvir nalon tusin sare hram de ho