BHAGAT BENI JI DI SAKHI | ਜਦੋਂ ਭਗਤ ਬੈਣੀ ਜੀ ਨੇ ਗ਼ਰੀਬੀ ਤੋਂ ਦੁਖੀ ਹੋ ਕੇ ਮਰਣ ਦਾ ਵੀਚਾਰ ਬਣਾਇਆ | MATHOMURARI

Поділитися
Вставка
  • Опубліковано 16 сер 2021
  • #mathomurari #ANMOLHEERA #anmolkatha #sarablohchannel #gianithakursingh
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Images taken from pexel.com
    No Copyright Image provided by www.pexels.com
    Influenced by Giani Sant Singh Ji Maskeen
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

КОМЕНТАРІ • 215

  • @harmeshlal3333
    @harmeshlal3333 Рік тому +9

    ਭਗਤਾਂ ਦੀ ਬਾਣੀ ਤੇ ਰਹਿਣ ਸਹਿਣ ਤੇ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਸਿੱਧੀ ਗੱਲਬਾਤ ਤੇ ਅਦਭੁੱਤ ਪਿਆਰ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਮਹਾਂਪੁਰਸ਼ਾਂ ਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਭਗਤ ਤੇ ਭਗਤ ਸ਼ਬਦ ਦੀ ਉਪਾਧੀ ਦਿੱਤੀ ਹੈ,

  • @paramjeetsingh5602
    @paramjeetsingh5602 Рік тому +3

    Waheguru Ji 🌹🌹 Waheguru Ji 🌹🌹 Waheguru Ji 🌹🌹 Waheguru Ji 🌹🌹 Waheguru Ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gillkaran4420
    @gillkaran4420 2 роки тому +8

    ਧੰਨ ਧੰਨ ਭਗਤ ਬਾਬਾ ਬੇਣੀ ਸਾਹਿਬ ਜੀ

  • @gyanijaswindersinghjikomal6523
    @gyanijaswindersinghjikomal6523 2 роки тому +7

    ਵਾਹਿਗੁਰੂ ਜੀ 🌹🙏🙏🌹

  • @happysinghhappysingh9625
    @happysinghhappysingh9625 2 роки тому +4

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ 🌿🌾🌼🌻🌷💐☘️🍀🌺🌷🌹🌹🌹🌹🙏🙏

  • @indybrandstar1611
    @indybrandstar1611 2 роки тому +7

    Satnam shri waheguru ji 🙏🙏🙏🙏🙏💐💐💐💐💐❤❤❤❤❤🌹🌹🌹🌹🌹🌷🌷🌷🌷🌷🙏🙏🙏🙏🙏📿

  • @jagtarmaan2653
    @jagtarmaan2653 2 роки тому +6

    ਧੰਨ ਧੰਨ ਭਗਤ ਬੇਣੀ ਜੀ ਮਹਾਰਾਜ🙏

  • @gillkaran4420
    @gillkaran4420 2 роки тому +3

    ਧੰਨਧੰਨ ਭਗਤ ਬਾਬਾ ਬੈਣੀ ਜੀ

  • @gillkaran4420
    @gillkaran4420 2 роки тому

    ਧੰਨਧੰਨ ਭਗਤ ਬਾਬਾ ਬੇਣੀ ਸਾਹਿਬ ਜੀ

  • @rajbrar1314
    @rajbrar1314 Рік тому

    ਧੰਨਧੰਨ ਭਗਤ ਬਾਬਾ ਬੇਣੀ ਜੀ

  • @dreamersvision.1741
    @dreamersvision.1741 5 місяців тому

    ਸਤਿਨਾਮ ਵਾਹਿਗੁਰੂ ਜੀ 🙏

  • @jagtarmaan2653
    @jagtarmaan2653 2 роки тому +3

    ਵਾਹਿਗੁਰੂ ਜੀ🙏

  • @inderjeetkaurkaur8976
    @inderjeetkaurkaur8976 2 роки тому +6

    ਵਾਹਿ ਗੁਰੂ ਜੀ

  • @upindersinghbhaika
    @upindersinghbhaika 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @anandpalsingh4209
    @anandpalsingh4209 2 роки тому +2

    Dhan Guru Nanak Tuhi Nirankar Tu Hi Nirankar maja Karo Maharaj

  • @harpalsingh7989
    @harpalsingh7989 Рік тому

    Very very nice g aap g bhut bhut dhanwad g 🙏🙏🙏

  • @ranjodhsinghbhatti1873
    @ranjodhsinghbhatti1873 2 роки тому +2

    Rab De Bhagat Gribi Ton Dukhi Nahi Hunde Ji Bhagat Klesh Nahi Karde Prabhu Bhagti Jor Nall Nahi Hundi Thanks

  • @dharmindersingh1665
    @dharmindersingh1665 8 місяців тому

    ਵਾਹਿਗੁਰੂ ਜੀ

  • @happyleel2732
    @happyleel2732 Рік тому +1

    waheguru ji

  • @skinfg999
    @skinfg999 2 роки тому

    Thanks ji , Wahe Guru Ji Fateh

  • @HardeepSingh-oe2rq
    @HardeepSingh-oe2rq 8 місяців тому

    Waheguru ji. Dhan dhan bhagat Beni ji Maharaj

  • @BaldevSingh-gj5kg
    @BaldevSingh-gj5kg 2 роки тому +3

    Dhangurunanakji 🙏

  • @RavinderSingh-jx4le
    @RavinderSingh-jx4le 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @shivammalhotra2376
    @shivammalhotra2376 3 місяці тому

    Satnam waheguru ji

  • @RajvirSingh-wo3yl
    @RajvirSingh-wo3yl 2 роки тому

    ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥
    ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥

  • @amandeepkaursandhu1925
    @amandeepkaursandhu1925 2 роки тому +5

    Waheguruji ka khalsa waheguru ki Fateh 🙏🏽🙏🏽🙏🏽🙏🏽🙏🏽🤰🙏🏽😇

  • @darshansingh3597
    @darshansingh3597 Рік тому

    Dhan Guru Arjan Dev ji

  • @amarjitsingh4706
    @amarjitsingh4706 Рік тому

    Satnam Sri Waheguru Ji 🙏

  • @paramparamjot4582
    @paramparamjot4582 Рік тому

    Dhan dhan bhagat beni g🙏

  • @gillsaab4440
    @gillsaab4440 2 роки тому +19

    Waheguru ji🙏🙏⚘⚘

  • @parwinderkaur3077
    @parwinderkaur3077 2 роки тому +6

    Waheguru waheguru waheguru waheguru waheguru waheguru ji 🙏🏻🙏🏻🙏🏻🙏🏻

  • @playwithme-oc5pr
    @playwithme-oc5pr 2 роки тому +4

    Waheguru ji waheguru ji waheguru ji waheguru ji waheguru ji 🌹🌹🌹🌹🌹💐💐💐💐💐🏵️🏵️🏵️🏵️🏵️🙏🏼🙏🏼🙏🏼🙏🏼🙏🏼🤲

  • @malkeetsingh8791
    @malkeetsingh8791 7 місяців тому

    Waheguru ji Waheguru ji 🙏 🙏 ❤❤

  • @cristiano_ronaldo_7jrx101
    @cristiano_ronaldo_7jrx101 Рік тому

    Dhan Baba Beni ji 🙏

  • @Jatindersingh-yi8wo
    @Jatindersingh-yi8wo 2 роки тому +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @madhurichaudhary7055
    @madhurichaudhary7055 Рік тому

    Satnam shri waheguru

  • @jagdevbrar6100
    @jagdevbrar6100 2 роки тому +1

    Satnam siri Wahe guru ji Wahe guru Ji Wahe guru Ji Wahe guru Ji Wahe guru Ji Wahe guru Ji Wahe guru Ji Wahe guru Ji Parmatma appne sabhi jeevan Nu sumat bakhsho baba Ji Wahe guru Ji Wahe guru Ji ka khalsha wahe guru ji ki fate Ji

  • @rajanpreetsinghsandhu7788
    @rajanpreetsinghsandhu7788 Рік тому

    Waheguru ji waheguru ji

  • @GurpreetSingh-jb5oy
    @GurpreetSingh-jb5oy 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RajinderSingh-zy9dt
    @RajinderSingh-zy9dt 2 роки тому +1

    Waheguru ji

  • @ParamjitKaur-ti4hk
    @ParamjitKaur-ti4hk 2 роки тому +1

    Satnam shree wahaguru sahib ji

  • @RamanPreetKaur-bu9bd
    @RamanPreetKaur-bu9bd Місяць тому

    Baba jee Ghar ch problem hoy sady papi da dil nahi lgy ga bani ch🙏👏

  • @amandeepkaursandhu1925
    @amandeepkaursandhu1925 2 роки тому +8

    Waheguruji ka khalsa waheguru ki Fateh 🙏🏽🙏🏽🧘‍♂️🧘‍♀️😊

  • @baversingh3333
    @baversingh3333 2 роки тому +3

    ਵਾਹਿਗੁਰੂ ਜੀ।।

  • @ashokatailors2664
    @ashokatailors2664 2 роки тому +3

    Sat nam shri waheguru ji waheguru ji ka khalsa waheguru ji ki Fateh Gulzar singh Da parnam ji

  • @baldevsingh-wb8hx
    @baldevsingh-wb8hx 2 роки тому +3

    dhaan parmatma.dhan waheguru

  • @khalsasaab990
    @khalsasaab990 11 днів тому

    Waheguru

  • @jdjkgkg3104
    @jdjkgkg3104 2 роки тому +3

    Balwinder kaur Raikot Ludhiana. Wahe Guru Wahe Guru Wahe Guru Wahe Guru Wahe Guru Ji

  • @gillkaran4420
    @gillkaran4420 2 роки тому

    ਧੰਨਧੰਨ ਭਗਤ ਬਾਬਾ ਬੈਣੀ ਸਾਹਿਬ ਜੀ

  • @gurbanishabad4067
    @gurbanishabad4067 2 роки тому +1

    Waheguru ji kirpa kro family te ji Satguru maharaj ji maharaj ji kirpa kro family te ji Satguru Ram Das ji maharaj ji

  • @mannzunty
    @mannzunty 2 роки тому

    Thx brother

  • @balwindersingh570
    @balwindersingh570 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetsinghgrewal9570
    @gurpreetsinghgrewal9570 2 роки тому +4

    Waheguru waheguru waheguru waheguru Waheguru 🙏🙏🙏🙏

  • @prakashkaurkalsi8351
    @prakashkaurkalsi8351 2 роки тому +3

    🙏🙏waheguruji waheguruji waheguruji waheguruji 🙏🌷🙏🌹🙏

  • @HARJEETSINGH-yv1np
    @HARJEETSINGH-yv1np Рік тому

    Waheguru Waheguru 🙏🙏🙏🙏

  • @gurmitersian8649
    @gurmitersian8649 2 роки тому +2

    Waheguru ji mehar kro

  • @caurparm3483
    @caurparm3483 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਤੇਰਾ ਵਹਿਗੁਰੂ ਜੀ

  • @Deepraman4501
    @Deepraman4501 2 роки тому +2

    Satnam shree waheguru sahib jio 🙏 🙏🙇‍♂️🙇‍♂️🤲🤲👏👏🌹🌹❤❤🥰🥰

  • @harminderkhabra769
    @harminderkhabra769 2 роки тому +4

    Waheguru just🙏🙏

  • @gurliakatsinghmalhi9152
    @gurliakatsinghmalhi9152 2 роки тому

    ਸਤਿਨਾਮ ਜੀ

  • @gurisidhu4934
    @gurisidhu4934 2 роки тому +3

    Satnaam Shri waheguru ji

  • @paramjitsingh3378
    @paramjitsingh3378 2 роки тому +4

    Baba ji mere ta bhoith karja ho gayi ਮੈ ਕਿਆ ਕਰੈ wahe guru ji

    • @jasmohansingh2956
      @jasmohansingh2956 2 роки тому

      Me too

    • @sattibawa8086
      @sattibawa8086 2 роки тому

      Mehnat kro

    • @seemarani4228
      @seemarani4228 2 роки тому +2

      @@sattibawa8086 veere mehnat te sare krde ne kyi vari brkt nhi paindi , te j a hi kehna a ki mehnat kro te tusi gribi door krn di video kyo payi te j video tusi ni payi te tusi adviser kyo bande o , jihna agge request kiti o dssn waheguru ji

    • @sattibawa8086
      @sattibawa8086 2 роки тому

      @@seemarani4228 advice ma Jo safe gurua me keha oh keha ma ki mehnat kro ... Btw tusi Kyu advice de the ho gribi kinda door ho skdi parh like k mehnat nal Jo Milo Kuch frk pau ga

    • @RamanPreetKaur-bu9bd
      @RamanPreetKaur-bu9bd Місяць тому

      Mehnet sab bhut krdy ny but phir v hy ty sary insan he rab nahi hy koi Jo asi kisi nu advice mehnet wasty dassiya 🙏👏

  • @gagandeepsingh-hl5xl
    @gagandeepsingh-hl5xl 2 роки тому +7

    ਵਾਹਿਗੁਰੂ ਜੀ 🙏🙏❤️🍀🌹

  • @gurlalsingh7695
    @gurlalsingh7695 2 роки тому +4

    Waheguru ji🙏🙏🙏🙏🙏

  • @AdvRajwinderKaurWahegurudasi
    @AdvRajwinderKaurWahegurudasi 2 роки тому +2

    Waheguru Jiyo
    🙏🏻🙏🏻🙏🏻🙏🏻🙏🏻

  • @manpreet.7258
    @manpreet.7258 2 роки тому +1

    Waheguru ji Mehar kro ji

  • @lovelysinghkhalsa8394
    @lovelysinghkhalsa8394 2 роки тому +3

    WAHEGURU JI 🙏🙏🙏

  • @gopygill2210
    @gopygill2210 2 роки тому +2

    Wahe.guru.ji

  • @harpalsingh-px2er
    @harpalsingh-px2er 2 роки тому +1

    Satnaam wahegur ji mehar karo

  • @jagdishkumar1920
    @jagdishkumar1920 2 роки тому

    Satnam vahe guru ji

  • @pardeepmallhi485
    @pardeepmallhi485 2 роки тому

    Wahaguru ji

  • @harwinderkaur5295
    @harwinderkaur5295 2 роки тому +1

    WhaGuru ji SB d bhla kroji pliz

  • @sehajsingh4448
    @sehajsingh4448 2 роки тому

    satnam shri waheguru ji

  • @maingalsingh3589
    @maingalsingh3589 2 роки тому +1

    Waheguru ji ka khalsa waheguru ji ki fateh

  • @gurpreetsinghgrewal9570
    @gurpreetsinghgrewal9570 2 роки тому +3

    Waheguru 🙏

  • @surjeetkaur4017
    @surjeetkaur4017 2 роки тому +1

    Waheguruji mehar kar

  • @manjeetsinghnigah4695
    @manjeetsinghnigah4695 2 роки тому +5

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

  • @BachittarSingh-md5vc
    @BachittarSingh-md5vc 2 роки тому +9

    Waheguru ji 🙏waheguru ji 🙏waheguru ji 🙏

  • @AmrikSingh-ub9fn
    @AmrikSingh-ub9fn 2 роки тому +1

    🙏🙏🙏🙏🙏waheguru ji 🙏🙏🙏🙏🙏

  • @hardevsingh8853
    @hardevsingh8853 2 роки тому

    Waheguru ji waheguru ji waheguru ji waheguru ji

  • @jogindersodhi7508
    @jogindersodhi7508 2 роки тому +1

    waheguru.g

  • @lalrajput896
    @lalrajput896 2 роки тому

    Waheguru Waheguru Waheguru
    Waheguru tuhada Bhalla kare G

  • @sunnyroyal5635
    @sunnyroyal5635 2 роки тому +1

    Waheguru g

  • @GurdeepSingh-vg2mi
    @GurdeepSingh-vg2mi 2 роки тому

    Wahguru ji kirpa kardo maretavi

  • @shersingh6503
    @shersingh6503 2 роки тому

    WAHEGURU JI

  • @amarjitsingh4706
    @amarjitsingh4706 2 роки тому

    🙏🙏🙏

  • @neelamdhanota8289
    @neelamdhanota8289 2 роки тому

    Waheguru Ji 🙏

  • @GurjitSingh-bz2uv
    @GurjitSingh-bz2uv 2 роки тому +2

    ਵਹਿਗੂਰੂ ਜੀ

  • @sukhvirsingh8002
    @sukhvirsingh8002 2 роки тому

    🙏🙏🙏🙏👌🏾

  • @parminderkaurgill681
    @parminderkaurgill681 2 роки тому +1

    🙏🙏🙏🙏🙏🙏

  • @goldycheema1592
    @goldycheema1592 2 роки тому

    🙏🙏🙏🙏🙏

  • @RaviKumar-zc6md
    @RaviKumar-zc6md 2 роки тому +3

    Baba biram dass g sakhi download kro

  • @devinderawan8739
    @devinderawan8739 2 роки тому

    Waveguru

  • @gzvzzmzb3287
    @gzvzzmzb3287 2 роки тому +1

    ਵਾिਹਗੁਰੂ

  • @RamanPreetKaur-bu9bd
    @RamanPreetKaur-bu9bd Місяць тому

    Sada soory ny kadi kam nahi bhakti es tra krada hy pta nahi kinna maahan hy

  • @amandeepkaursandhu1925
    @amandeepkaursandhu1925 2 роки тому

    🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🏇🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🧘‍♂️😇

  • @GurjitSingh-bz2uv
    @GurjitSingh-bz2uv 2 роки тому +1

    🙏🙏

  • @harneksingh6871
    @harneksingh6871 2 роки тому +3

    Bhai sorry bhagti thak ha par Kam ta kram ha

  • @harneksingh6871
    @harneksingh6871 2 роки тому +3

    Ajj ta kalyug ha Bhai Kam ta krna ha whagru whagru

    • @sakinderboparai3046
      @sakinderboparai3046 2 роки тому +1

      ਸਾਨੂੰ ਵਾਹਿਗੁਰੂ ਜੀ ਤੇ ਭਰੋਸਾ ਹੀ ਨਹੀ । ਕਿ ਵਾਹਿਗੁਰੂ ਦੀ ਭਗਤੀ ਕਰਨ ਕਰਕੇ ਘਰ ਬੈਠੇ ਨੂੰ ਸਭ ਕੁੱਝ ਮਿਲ ਸਕਦਾ ਹੈ । ਜਿਹੜੇ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਹੈ । ੳੁਨਾਂ ਨੇ 100% ਭਰੋਸਾ ਕੀਤਾ ਹੈ । 99% ਭਰੋਸੇ ਤੇ ਨਹੀ ਮਿਲਦਾ ।

  • @harjitkaur4336
    @harjitkaur4336 2 роки тому

    *