150 ਬਰਾਤੀ ਲੈ ਕੇ ਦੁਬਈ ਤੋਂ ਆ ਗਿਆ ਲਾੜਾ, ਨਹੀਂ ਪਹੁੰਚੀ ਲਾੜੀ, ਵਾਪਸ ਪਰਤੀ ਬਰਾਤ

Поділитися
Вставка
  • Опубліковано 11 гру 2024

КОМЕНТАРІ • 267

  • @gurwinderkaurgill2802
    @gurwinderkaurgill2802 5 днів тому +116

    ਕੁੱੜੀ ਦੀ ਤਸਵੀਰ ਲਾਓ ਹੋਰਾ ਨੂੰ ਵੀ ਪਤਾ ਲੱਗੇ

  • @dontworry.behappy9845
    @dontworry.behappy9845 5 днів тому +50

    ਅਜਿਹੀਆਂ ਬੇਲੋੜੀਆਂ ਖ਼ਬਰਾਂ ਲਈ ਬਹੁਤ ਵਧੀਆ ਚੈਨਲ। ਉਹ ਕਦੇ ਵੀ ਪੰਜਾਬ ਦੇ ਮੌਜੂਦਾ ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਘਪਲੇ ਨਹੀਂ ਦਿਖਾਉਂਦੇ.ਹਿੰਦੀ ਅਖ਼ਬਾਰ ਭਾਸਕਰ ਨੂੰ ਪੰਜਾਬ ਖ਼ਬਰਾਂ ਦੀ ਰਿਪੋਰਟ ਕਰਨ ਵੇਲੇ ਛਿੱਕ ਆ ਜਾਂਦੀ ਹੈ। ਦੋਵੇਂ ਇੱਕੋ ਜਿਹੇ ਹਨ। ਘਿਣਾਉਣੀ ਰਿਪੋਰਟਿੰਗ

  • @ssingh5119
    @ssingh5119 5 днів тому +57

    ਏਨੂੰ ਕਹਿੰਦੇ ਆ ਕਿ ਪਿਆਰ ਅੰਨੵਾ ਹੁੰਦਾ 😅😂

  • @harbhajansingh8426
    @harbhajansingh8426 5 днів тому +52

    ਵਿਆਹ ਤੋਂ ਪਹਿਲਾਂ ਸਗਨ ਕੁੜੀ ਵਾਲੇ ਮੁੰਡੇ ਨੂ ਲਗਾਂਦੇ ਨੇ ਅਤੇ ਮੁੰਡੇ ਵਾਲੇ ਕੁੜੀ ਨੂੰ ਸਗਨ ਲਗਾਣ ਓਸ ਦੇ ਘਰ ਜਾਂਦੇ ਨੇ।ਪਤਾ ਨਹੀਂ ਇਹ ਪਰਵਾਰ ਕਿਸ ਦੁਨੀਆ ਵਿੱਚ ਰਹਿੰਦਾ ਹੈ।

    • @Gill_cinematographer
      @Gill_cinematographer 4 дні тому +2

      Ena nu shagan ni lagde bai .. eh anparh log aa tahi kehnde hunde ke prhaai to bina jeevan bearth aa

  • @vishav4681
    @vishav4681 5 днів тому +22

    ਬਾਈ ਜੀ ਬੜਾ ਅਜੀਬ ਮਾਮਲਾ ਹੈ ਕੁੜੀ ਦਾ ਘਰ ਬਾਰ ਨੀ ਵੇਖਿਆ ਸਿੱਧਾ ਬਾਰਾਤ ਲੈ ਕੇ ਪਹੁੰਚ ਗਿਆ । ਸਦਕੇ ਜਾਈਏ ਵੇ ਸਰਦਾਰਾ ਕੋਈ ਸਮਝਦਾਰ ਬੰਦਾ ਪਾ ਲੈਂਦੇ ।

  • @kalgidhardashmesh7288
    @kalgidhardashmesh7288 5 днів тому +34

    ਕੀ ਮੈਂ ਸੁਪਨਾ ਦੇਖ ਰਿਹਾ ਹਾਂ।

  • @gurdeepkaur1041
    @gurdeepkaur1041 5 днів тому +47

    ਪਹਿਲਾਂ ਮਿਲਣ ਹੀ ਠੀਕ ਸੀ ਬਿਨਾ ਵੇਖ ਹੀ ਧੋਖਾ ਹੋ ਗਿਆ

  • @CHAHALFAREM
    @CHAHALFAREM 5 днів тому +64

    ਜੱਬਲ ਪੁੱੱਤ ਨਾ ਜੰਮੀਏਂ ਧੀ ਅੰਨੀਂ ਚੰਗੀ

  • @Manpreetjattii
    @Manpreetjattii 5 днів тому +66

    ਫੋਨ ਤੇ ਗੱਲ ਕੀਤੀ ਤੇ ਬਰਾਤ ਲੈ ਗਿਆ ਪਾਗਲ ਜਾ😢 ਇਸ ਤਰ੍ਹਾਂ ਥੋੜੀ ਵਿਆਹ ਹੁੰਦੇ ਨੇ । ਮੈਨੂੰ ਤਾਂ ਸਿਧਰਾ ਜਿਹਾ ਲੱਗਦਾ ਹੈ

    • @August13-k2t
      @August13-k2t 5 днів тому +2

      😂

    • @dil1381
      @dil1381 5 днів тому +7

      Kudian side sade mundia nu dhokha de jndia😢

    • @hundalsaab3706
      @hundalsaab3706 5 днів тому +1

      tu dasde jattiye. fer awa fer oho laake 😅

    • @Sidhu_Rajasthan_wala
      @Sidhu_Rajasthan_wala 5 днів тому +1

      Keh Ho ja Sidra Banda. Badhiya hoya kudi bach gi

    • @captainjolly3721
      @captainjolly3721 5 днів тому +1

      Koi ni tu naa tension le..mei tere ghar waaliyaa nu mil k hi tere kol baraat awaaga le k😂😂

  • @jagdishjagga7728
    @jagdishjagga7728 5 днів тому +53

    ਰਾਤ ਨੂੰ ਜਾਗੋ ਵੀ ਕੱਢੀ ਹੋਣੀ 😁😆😀😄

    • @AkAk-yd9qf
      @AkAk-yd9qf 5 днів тому +8

      ਓ ਰੈਣ ਦੇ ਭਰਾਵਾ ਇੱਕ ਤਾਂ ਅਗਲੇ ਨਾਲ ਧੋਖਾ ਹੋ ਗਿਆ

    • @ArshSharma-o5d
      @ArshSharma-o5d 5 днів тому +2

      ​@@AkAk-yd9qftyt 😢😢

    • @MaaJi-x7f
      @MaaJi-x7f 5 днів тому

      ਡ ਦੇ ਵੀ ਲਾਏ ਹੋਏ ਆ​@@ArshSharma-o5d

    • @ParamjeetKaur-qw1ne
      @ParamjeetKaur-qw1ne 5 днів тому +2

      hahaha

    • @jassadhillon6924
      @jassadhillon6924 5 днів тому +2

      Jado apne te pande aa fir pata lagda .jaggo. te hahaha da

  • @msshergill1112
    @msshergill1112 4 дні тому +12

    ਹੁਣ ਫੜੋ ਧੋਣ ਇੰਸਟਾਗ੍ਰਾਮ ਦੀ 🤣🤣

  • @jagdeepsandhu9659
    @jagdeepsandhu9659 5 днів тому +27

    Kinna kamla tabbar!

  • @poojaarora329
    @poojaarora329 5 днів тому +73

    ਚੁਟਕਲਾ ਹੀ ਲੱਗਦਾ 😊
    ਪਹਿਲਾਂ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ।😂

    • @hundalsaab3706
      @hundalsaab3706 5 днів тому +1

      pooja kivan a ki kardi c 😊

    • @dhaliwal1217
      @dhaliwal1217 5 днів тому +5

      ਪੂਜਾ ਤਾਂ ਹੁਣ ਬੈਠੀਂ ਆ ਫੋਨ ਬੰਦ ਕਰੀਂ 😂😂😂

  • @kuldipkaurkalsi923
    @kuldipkaurkalsi923 5 днів тому +13

    ਲੱਗਦਾ ਮੁੰਡੇ ਵਿੱਚ ਕੋਈ ਖਰਾਬੀ ਹੇ ਦੁਜੀ ਗੱਲ ਹੇ ਕਿ ਮਾ ਪਿਓ ਵੀ ਨਹੀ ਮਿਲੇ ਕੁੜੀ ਤਾਂ ਦੇਖੀ ਨਹੀਂ ਕੋਈ ਜਕੀਨ ਵਾਲੀ ਗੱਲ ਤਾਂ ਹੇ ਨਹੀ ਲੱਗਦਾ ਸੁਫ਼ਨੇ ਵਿਚ ਬਰਾਤ ਲੇ ਗਿਆ ਕੁੜੀ ਨੁ ਅੱਗੇ ਲਿਆਂਦਾ ਜਾਏ ਮੁੰਡੇ ਵਾਲਿਆਂ। ਦਾ ਨੁਕਸਾਨ ਬਹੁਤ ਹੇ ਹੋਇਆ ਹੇ

  • @Baljinder730
    @Baljinder730 3 дні тому +2

    Boht hi important mudda cover kita tusi.. isda Punjab de loka nu boht fayda howega.. I think this an issue of national interest infact.

  • @GoraGora-kt8pf
    @GoraGora-kt8pf 5 днів тому +6

    ੧੩ ਸਤਨਾਮ ਵਾਹਿਗੁਰੂ ਜੀ ☝️🙏🙏🙏☺️ 13

  • @pkbhangu2000
    @pkbhangu2000 5 днів тому +9

    Galti munde di aa...par bahut taras aa reha munde te 😢

  • @jaswinderjassa2637
    @jaswinderjassa2637 5 днів тому +12

    ਇਸ ਨੂੰ ਕਹਿੰਦੇ ਜੱਗੋ ਤੇਰਵੀਂ ਹੋਣਾ😂

  • @jagdishjagga7728
    @jagdishjagga7728 5 днів тому +15

    ਪਾਗਲ ਪ੍ਰੇਮੀ ਆਵਾਰਾ ਸੋਸਲ ਮੀਡੀਆ ਤੇ ਹੀ ਖਤਮ ਹੋ ਗਈ 😁😆😀😃😄

  • @manjeet-zn1rs
    @manjeet-zn1rs 5 днів тому +10

    ਬਹੁਤ ਵਧੀਆ ਹੋਇਆ ਯਾਰ ਕਮਾਲ ਹੋ ਗਈ

  • @azaad2989
    @azaad2989 5 днів тому +21

    Kinna kmla e veer.ikk waar parwaar nu mill taan lainda.

  • @MotivationRinkuArora
    @MotivationRinkuArora 5 днів тому +11

    Online marriage da ahi haal hunda 😢

  • @kuldipsingh-vw9wk
    @kuldipsingh-vw9wk 5 днів тому +2

    ਖ਼ਬਰ ਦਾ ਸਿਰਲੇਖ ਤਾਂ ਠੀਕ ਲਿਖੋ
    150 ਬਰਾਤੀ ਦੁਬਈ ਤੋਂ ਨਹੀਂ ਆਏ ਸਿਰਫ ਲਾੜਾ ਹੀ ਦੁਬਈ ਤੋਂ ਆਇਆ ਸੀ ਵਿਆਹ ਕਰਵਾਉਣ
    ਬਰਾਤੀ ਤਾਂ ਉਹਦੇ ਪਿੰਡ ਤੋਂ ਆਏ ਆ

  • @jsvir7522
    @jsvir7522 5 днів тому +10

    Hyee yar eda na krya kro ...bhole loka nal

  • @deepchand6605
    @deepchand6605 5 днів тому +4

    ਸਦਾਈਆ ਦੇ ਸਿੰਗ ਨਹੀ ਹੁੰਦੇ। ਵੀਰ ਜਾ ਡਬੀਈ ਜਾਕੇ ਕੰਮ ਕਰ।
    ਭੁੱਲ ਜਾ ਇਹ ਸੁਪਣਾ। ਦਿਲ ਨੂੰ ਨਾ ਲਾ ਲਵੀ।

  • @harrydhot9744
    @harrydhot9744 5 днів тому +12

    ਪਹਿਲਾ ਘਰ ਵਾਰ ਤਾ ਦੇਖ ਲੇਦੇ ਵ

  • @realstar1047
    @realstar1047 5 днів тому +4

    Bhaji moga di video nhi hai rose park ldh hai

  • @Harrykaur-l9t
    @Harrykaur-l9t 5 днів тому +3

    ਓਂਦੜ ਪੁੱਤ ਨਾ ਜਮੀਏ ਧੀ ਅੰਨੀ ਚੰਗੀ

  • @kashmirsingh9175
    @kashmirsingh9175 5 днів тому +9

    ਲਾੜਾ ਅਤੇ ਨਾਲ ਜਾਣ ਵਾਲੇ ਵੀ ਪਾਗਲ

  • @khushihans6441
    @khushihans6441 5 днів тому +2

    so sad feel so bad for boy so innocent 😔 aukha kuriya da v keve kar laindiya eh sab😔

  • @VikasSingh-rq3qv
    @VikasSingh-rq3qv 5 днів тому +6

    Online fraud taan ho rahe....hun online viyaha da fraud shuru ho gaye ne...pehla pata ni kine ke paise thage hone vichare toh.

  • @jass6365
    @jass6365 5 днів тому +9

    Kina maadha hoya😢

  • @gurmeetchahal3497
    @gurmeetchahal3497 5 днів тому +3

    Oh ho

  • @jagirsandhu6356
    @jagirsandhu6356 5 днів тому +6

    ਇਹਨਾਂ ਕੰਹਦੇ ਨੇ ਝੁੱਡੋ😂😅😅😢😢

  • @animereelsop7208
    @animereelsop7208 5 днів тому +6

    Ghuse Jaman Te Kanda Kabben

  • @harmamdeepkhaira
    @harmamdeepkhaira 5 днів тому +6

    ਫੇਰੇ ਵੀ ਇੰਸਟਾਗਰਾਮ ਤੇ ਲੈ ਲੈਂਦਾ

  • @sakhakulewal6957
    @sakhakulewal6957 5 днів тому +8

    Lokan nu dubai ja k akal ondi aa ihnu uthe ja k v ni ayi

  • @rr7014
    @rr7014 5 днів тому +3

    ਬਿਨਾ ਦੇਖੇ ਕਿਉੰ ਗਿਆ ਬਾਈ ਬਰਾਤ ਲੈਕੇ

  • @subhashrai1432
    @subhashrai1432 5 днів тому +4

    Veer kise hor pind de kise pariwar naal gall kar lende te jaroorat waale pariwar dunia te rehnde ne.viah kar k le jande

  • @GaganSidhu-bp7xd
    @GaganSidhu-bp7xd 5 днів тому +7

    Bai koi Tera dost na howe 😂

  • @devashishsharma318
    @devashishsharma318 5 днів тому +1

    Koi photo send Karo......... Pata lgye loka nu...... Mainu lagda vedio call vi nhi kiti honi ......tain hi photo show nhi Kerr raha

  • @pawanpreetsingh9261
    @pawanpreetsingh9261 5 днів тому +3

    Instagram ki marriage kraaon vaali apps te v eda hunda ajj kal bot

  • @InderjitBhagat-w8n
    @InderjitBhagat-w8n 5 днів тому +4

    Boht vada majjaak kitta ede naal kuri dy maa peo ne te munde ne

  • @Healthy-us
    @Healthy-us 5 днів тому +5

    Mistake aa munde di😮

  • @Vip-ui3lo
    @Vip-ui3lo 5 днів тому +3

    Waheguru ji 🙏🏻

  • @AjayRussia.
    @AjayRussia. 5 днів тому +1

    ਕਿਸੇ ਨੇ ਪੁਰਾਣੀ ਰੜਕ ਕੱਢੀ ਆ ਵੀਰ ਜੀ ਛਾਣਬੀਨ ਕਰੋ ਸਭ ਕੁਝ ਪਤਾ ਲੱਗ ਜਾਣਾ

  • @sarvansing4421
    @sarvansing4421 5 днів тому +1

    Ah ge ah ge hota ha kia sosel mediya Sap.

  • @subashgill5862
    @subashgill5862 5 днів тому +4

    ਘੂਸਾ ਪੁੱਤ ਨਾ ਹੋਵੇ ਕਹਿੰਦੇ 😂😂

  • @kiransidhu6247
    @kiransidhu6247 5 днів тому +6

    Kudi di photo ta dekhao

  • @Kamaljitkaur-zi1ri
    @Kamaljitkaur-zi1ri 3 дні тому

    December 14. Date ❤❤

  • @skd1115
    @skd1115 5 днів тому +1

    Aaj kal..Jesa ON LINE...Payar....Vese hi ON LINE..Shadhi...Aur Vese hi utne hi Chalte h Jub tak Network ( Paise ) h...

  • @KumarNarinder-r3p
    @KumarNarinder-r3p 5 днів тому

    Good👌

  • @Paramjeetkaur-fr4sk
    @Paramjeetkaur-fr4sk 4 дні тому

    ❤😢

  • @ksingh5612
    @ksingh5612 5 днів тому +4

    Eh jine vi Social media te munde kudhi di I'd bna ke murkh banaunde aa Una sab nu police Fadh ke Ladakh Jo Foji thand vich Duty kar rahe Una kol shadan ina da kidha SET karan Naale Fojia da vi thand vich Shareer garm hoia katuga ..

  • @SeemaSharm-ef1id
    @SeemaSharm-ef1id 5 днів тому +4

    Mjak krta huna kudi ne.eh vichara serius ho gya

  • @GoraGora-kt8pf
    @GoraGora-kt8pf 5 днів тому +1

    ☝️🙏

  • @jagpreet1106
    @jagpreet1106 5 днів тому +1

    ਵਿਚੋਲਾ ਵਿਚੋਲਾ ਈ ਹੁੰਦਾ ਪੁੱਤ ਜੀ ਹੁਣ ਇਕੱਲਾ ਘੁਮਦਾ

  • @Kids.creation07
    @Kids.creation07 5 днів тому +1

    Snap te gal krda c ya insta re 😂

  • @GurpreetGuri-c3t
    @GurpreetGuri-c3t 3 дні тому

    😢

  • @daljitsingh2895
    @daljitsingh2895 5 днів тому

    ਇੱਕ ਮੈਨੂੰ ਵੀ ਮਿਲੀ ਸੀ। ਆਪਾਂ ਤਾਂ ਬੱਚ ਗਏ 😅

  • @NirmalSingh-fj1hv
    @NirmalSingh-fj1hv 4 дні тому

    ਸੁਣਿਆ ਸੀ ਕਿ ਦੁਆਬੇ ਵਾਲੇ ਬਹੁਤ ਅਕਲਮੰਦ ਹੁੰਦੇ ਆ ਪਰ ਇਹ ਤਾਂ ਮਹਾਂਮੂਰਖ ਨਿੱਕਲਿਆ,😂

  • @dharmindersingh9117
    @dharmindersingh9117 5 днів тому +2

    Kamla Taber... koi gher vach chj da bnda ha nhi

  • @Divine_Rakesh_0
    @Divine_Rakesh_0 5 днів тому +3

    Instagram Facebook fake hai sab kuj dont trust anyone

  • @tejinderpal8442
    @tejinderpal8442 5 днів тому +1

    Veer gi vyaan chlle aa

    • @vickygill9754
      @vickygill9754 3 дні тому

      Nayi nayi veer ji Ghomon chalyaa😂

  • @divjeetsingh2270
    @divjeetsingh2270 5 днів тому +2

    Bht galat hoya

  • @InderjitBhagat-w8n
    @InderjitBhagat-w8n 5 днів тому +1

    Sahi eh jehri duniya dy lok c bhole

  • @SukhrajSingh-sy6pn
    @SukhrajSingh-sy6pn 3 дні тому

    Ladke nal dhokha nhi Krna chahida c kins bhola ladka jo phon rahi barat leke aa gya

  • @Gurshaan-f40
    @Gurshaan-f40 4 дні тому +1

    Koi munda kudi ban ke tan gallan karda reha hona

  • @bamsigill4011
    @bamsigill4011 5 днів тому

    But jado kurdi da he nahi pta ta kharacha kis to len ge

  • @19divine852
    @19divine852 2 дні тому

    Time travel da mamla lgda mainu.kise hor time zone di kudi nal hi gall krda reha lgda vichara kamla jeha😅

  • @Nirmalsingh-kc6dt
    @Nirmalsingh-kc6dt 5 днів тому

    ਵਧੀਆ ਹੌਈਆ

  • @advravindervohra
    @advravindervohra 4 дні тому

    Hun kudi walya te parcha kroge?

  • @rudra-b3i
    @rudra-b3i 5 днів тому +2

    Rishtedaaran dostaan nu hairaan karn de chakkar ch fu kichwa giya

  • @divjeetsingh2270
    @divjeetsingh2270 5 днів тому +1

    Pind ch rehna okha hoju

  • @HarjitKaur-sh9pj
    @HarjitKaur-sh9pj 4 дні тому +1

    ਭਾਈ ਟਰੇਸ ਕਰੋ ਕੁੜੀ ਲੱਭੋ ਕੁੜੀ ਤੇ ਵੀ ਕੋਈ ਪਰਚਾ ਪਰਚਾ ਕਰੋ ਮੁੰਡੇ ਦਾ ਹੀ ਇਕੱਲਾ ਡੋਡੀ ਪਿੱਟੀ ਜਾਦੇ ਆ ਸਰਕਾਰ ਕੀ ਕਰਦੀ ਹੈ

  • @naughtyjatt6338
    @naughtyjatt6338 5 днів тому

    Hun Tak istagram te he gall kri gya ptandra number le lenda , vaps mudjo hun 4 saal di kmaai Teri khoo ch gyi dubara fr mehnat kr , dubara viswas na kri kise rann te vaise eho ji galti hun tu krni v nhi 🙏🙏🙏🙏

  • @DeepDhaliwal-j8t
    @DeepDhaliwal-j8t 3 дні тому

    ਐਫ਼

  • @ramnitasharda5065
    @ramnitasharda5065 4 дні тому

    Trace the girl n file a case against her for fraud.

  • @harmandhesi5084
    @harmandhesi5084 5 днів тому

    Never do that never do that never

  • @kamaljitsingh9029
    @kamaljitsingh9029 5 днів тому

    Koi hal ne kudiya da

  • @Entertainment-df1mp
    @Entertainment-df1mp 2 дні тому

    Mama pehla kudi nu ja ka mil ta lenda sida barat he la giya

  • @ramangautam7460
    @ramangautam7460 5 днів тому +1

    Paise be gye dulhan be 😂😂😂

  • @megsarna7429
    @megsarna7429 5 днів тому

    Bina Dekhe Mile kaisi Shaadi, itni Ashiqui ki Bina dekhe mile Shaadi karne pahunch gya? Acha h ki bach gya saste m

  • @RamDeep-zy8xr
    @RamDeep-zy8xr 5 днів тому +1

    Moge Vali pinky

  • @gsdhaliwal4257
    @gsdhaliwal4257 5 днів тому

    Photo ta Dekhyo kudi de kesi naye dukha kita dekho

  • @GurpreetSingh-rn4ki
    @GurpreetSingh-rn4ki 5 днів тому +2

    Bahut mara hoya pahhla mil ke agle da garh bahar vekho anprta hi kha jau

  • @MohitKumar-zq2bg
    @MohitKumar-zq2bg 5 днів тому

    Hlo tuade eani time di gal bata se tusi ja ke dak de jedo tusi bhar oh aya se milna jyde kuri nu tenu pat ni se

  • @khushwantsingh8387
    @khushwantsingh8387 5 днів тому

    Hadh a vase munde valiya di ine samajhdaar loki hunde Sare pind ch kise ne kuj ni slah deti

  • @Taran-m2p
    @Taran-m2p 4 дні тому

    Bhai 2 to 6 tarikh Kirti Tanu pata nahin Lagada Ho galat bol diya

  • @Akirasandhuvlog
    @Akirasandhuvlog 5 днів тому

    Aiwen kiwen. Hun eh na koi keh deve kuri koi na c oh ta Ai c😂😂😂😂😂

  • @MohitKumar-zq2bg
    @MohitKumar-zq2bg 5 днів тому

    Aj kal de munde kuri a de krdey a munde di galti a munde Milan kyu ni gya ek month je do bhar oh aya se milna jyde kuri nu

  • @user04065
    @user04065 2 дні тому

    Lai krlo gall😂

  • @rameshram7318
    @rameshram7318 5 днів тому +1

    Lal svaad

  • @ajaibsingh3706
    @ajaibsingh3706 5 днів тому +1

    Viah vi online karwa lainda

  • @jhanda_singh552
    @jhanda_singh552 5 днів тому +2

    ਬੇਵਕੂਫ਼

  • @Sidhu_Rajasthan_wala
    @Sidhu_Rajasthan_wala 5 днів тому +1

    Java Gussa lagta hai... Kudi Dar gi ..nale 40 sala da munda nhi chaha taya hunda hai 😂😂😂😂😂

  • @kalwinderkaur6495
    @kalwinderkaur6495 5 днів тому

    Kamliyan da tabbar😂😂

  • @cameronzayden-x2o
    @cameronzayden-x2o 5 днів тому

    Glt gl a 👍👍

  • @harmandhesi5084
    @harmandhesi5084 5 днів тому

    Yaar why why you falls in love on Instagram why why

  • @KulwinderSingh-eq3ny
    @KulwinderSingh-eq3ny 5 днів тому

    😂😂😂😂😂hai kussa😅😅