Show with Gurdeep Singh Batth | Political | EP 516 | Talk with Rattan

Поділитися
Вставка
  • Опубліковано 20 жов 2024

КОМЕНТАРІ • 88

  • @lakhwindergrewal4999
    @lakhwindergrewal4999 17 хвилин тому +1

    ਸਭ ਸਿਆਸਤ ਤੇ MLA ਬਣਨ ਲਈ ਕਰਦੇ ਕਿਹੜੇ ਇਮਾਨਦਾਰ ਕਿਹੜੇ ਸੁਪਨਾ ਵੀਰ ਦੁਨੀਆ ਹੁਣ ਸਿਆਣੀ ਆ ਬਹੁਤ

  • @asianphotoartrallaralla5706
    @asianphotoartrallaralla5706 47 хвилин тому +5

    ਬਾਈ ਦਾ ਸੁਭਾਅ ਬਹੁਤ ਵਧੀਆ ਹੈ ਟਿਕਟ ਮਿਲਣੀ ਚਾਹੀਦੀ ਸੀ

  • @BahadurSingh-vf7cn
    @BahadurSingh-vf7cn 10 хвилин тому

    ਬਹੁਤ ਵਧੀਆ ਬੰਦਾ ਹੈ ਟਿਕਟ ਦਾ ਹੱਕਦਾਰ ਹੈ

  • @ajayjatt1728
    @ajayjatt1728 3 години тому +18

    ਤਾਹੀਂ ਸਿਆਣੇ ਕਹਿ ਗਏ ਨੇ ਕਿ ਭੇਡਾਂ ਦੇ ਕੰਮ ਹੀ ਆਉਂਦੀਆਂ ਨੇ ਇਕ ਮੁੰਨਣ ਦੇ ਤੇ ਦੂਜਾ ਭੁੰਨਣ ਦੇ 😂

  • @KuldeepSingh-nx3lc
    @KuldeepSingh-nx3lc 3 години тому +9

    ਗੁਰਦੀਪ ਬਾਠ ਬਹੁਤ ਵਧੀਆ ਤੇਰਾ ਫੈਸਲਾ ❤❤

  • @guridabbwali5136
    @guridabbwali5136 2 години тому +6

    Manlo ਵੀਰ ਜੀ ਟਿੱਕਟ ਮਿਲ ਗਈ ਫੇਰ ਨਹੀਂ ਦਸਦੇ ਫਰ ਸਭ ਠੀਕ ਹੋ ਜਾਣਗੇ ਮਤਲਬ ਜੀ

  • @mewadhaliwalmewasingh6732
    @mewadhaliwalmewasingh6732 51 хвилина тому +3

    ਚੱਕ ਦੇ ਫੱਟੇ ਅਜ਼ਾਦ ਲੜੋ।

  • @naviboha2789
    @naviboha2789 2 години тому +6

    ਇਮਾਨਦਾਰ ਬੰਦੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ

  • @KarmjitKaur-w5d
    @KarmjitKaur-w5d 47 хвилин тому +2

    ਟੈਚੀ ਕੇਸ ਦੇ ਤਾ ਭਰ ਕੇ ਸੱਚੇ ਬੱਦੇ ਦੀ ਕਿਤੇ ਵੀ ਜਗ੍ਹਾ ਨਹੀਂ

  • @roshansharma8079
    @roshansharma8079 3 години тому +2

    ਬਹੁਤ ਹੀ ਪੁਰਾਣੇ ਸਾਡੇ ਸਮਿਆਂ ਦੇ ਆਪ ਵਲੰਟੀਅਰ ਸਾਡੇ ਸਤਿਕਾਰ ਯੋਗ ਬਾਈ ਜੀ ਨੂੰ ਇਕ ਕਮਲਾਂ ਜਿਹਾ ਸਵਾਲ ਕਰਨ ਜਾ ਰਹੇ ਹਾਂ ਕਿ ਸਿਆਸਤ ਨਾਲ ਇਮਾਨਦਾਰੀ ਕਿਤੇ ਮੇਲ ਹੋ ਸਕਦਾ ਹੈ ਕਿਸੀ ਉਮੀਦ ਕਰ ਸਕਦੇ ਹਾਂ ਸੋਚ ਤੇ ਸਮਝ ਆਪਣੀ ਹੈ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @sandhusingh517
    @sandhusingh517 2 години тому +2

    ਬਾਠ ਸਾਹਿਬ ਮੇਨੂੰ ਪੜਾਉਂਦੇ ਰਹੇ,
    ਤੁਹਾਨੂੰ ਸਲਾਹ ਦੇ ਰਿਹਾਂ ਵਈ ਕਾਂਗਰਸ ਤੋਂ ਲੜੋ ਜਿੱਤ ਪੱਕੀ
    ਨਹੀਂ ਤਾਂ ਦੁਬਾਰਾ ਗੱਲ ਨਹੀਂ ਬਨਣੀ ਇਸ ਤੋਂ ਬਾਅਦ

  • @AvtarSingh-pw7fv
    @AvtarSingh-pw7fv Годину тому +4

    ਅਸੀਂ ਤੁਹਾਡੇ ਨਾਲ ਹਾਂ ਕਿਉਂਕਿ ਤੁਹਾਡਾ ਹੱਕ ਤਾਂ ਮਾਰਿਆ ਹੈ

  • @drsatnamgill3854
    @drsatnamgill3854 2 години тому +6

    ਝਾੜੂ ਤਾਂ ਹੁਣ ਗਿਆ ਹੈ। ਇਹ ਭੁੱਲ ਜਾਣ ਕਿ ਇਹਨਾਂ ਨੂੰ ਵੋਟਾਂ ਪੈਣਗੀਆਂ

  • @sabi-mansa
    @sabi-mansa 2 години тому +6

    ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ

  • @ALLINONE-xq4wi
    @ALLINONE-xq4wi 2 години тому +5

    ਆਮ ਆਦਮੀ ਪਾਰਟੀ ਕੋਲ ਸਗੰਠਨ ਨਾਂ ਦੀ ਕੋਈ ਚੀਜ਼ ਨਹੀਂ ਹੈ

  • @sukhvirkaur789
    @sukhvirkaur789 38 хвилин тому

    ❤❤

  • @kewaldhillon7168
    @kewaldhillon7168 16 хвилин тому

    Veer ji hakk darrr🎉 ne

  • @goldysandhu4630
    @goldysandhu4630 Годину тому +1

    ਬਈ ਜੀ ਮੈ ਹੁਣੇ ਸੁਣਕੇ ਆਇਆ ਦੂਸਰੇ ਚੈਨਲ ਤੋ ਗੁਰਬੀਰ ਬਾਠ ਨੇ ਅੱਜ ਤਕ ਕੋਈ ਅਹੁਦਾ ਨਹੀ ਮੰਗਿਆ ਤਾ ਕਰਕੇ ਪਾਰਟੀ ਨੇ ਉਸਨੂੰ ਟਿਕਟ ਦਿੱਤੀ ਹੈ ਤੁਹਾਨੂੰ ਅਹੁਦੇ ਤਾ ਦਿੱਤੇ ਨੇ ਚਾਹੇ ਜੋ ਮਰਜ਼ੀ ਕਰੋ ਟਿਕਟ ਗੁਰਬੀਰ ਨੂੰ ਮਿਲ ਗੀ

  • @KamalDeep-x2c
    @KamalDeep-x2c 5 хвилин тому

    ਝੋਨਾ ਸਾਂਭ ਲੋ ਪਹਿਲਾਂ ਲੋਕ ਸੜਕਾਂ ਰੋਕ ਰਹੇ ਨੇ ਲੋਕ

  • @mewadhaliwalmewasingh6732
    @mewadhaliwalmewasingh6732 53 хвилини тому +1

    ਹੁਣ ਤਾਂ ਵੱਜਗੇ ਪੰਜ 😂😂😂

  • @Dosanjh84
    @Dosanjh84 2 хвилини тому

    ਵੈਸੇ ਤਾਂ ਟਿਕਟ ਬਣਦੀ ਹੈ ਪਰ ਭਰਾ ਮੇਰਿਆ ਨਹੀਂ ਮਿਲੀ ਚੰਗੀ ਗੱਲ ਹੈ ਕਿਉਂਕਿ ਜ਼ਮੀਨ ਤੇ ਝਾੜੂ ਦੇ ਹਾਲਾਤ ਤੁਹਾਨੂੰ ਪਤਾ ਹੀ ਆ, ਇਹਨਾਂ ਨਾਲੋਂ ਚੰਗਾ ਤੂੰ ਆਜ਼ਾਦ ਲੜ ਲਾ ਜੇ ਜ਼ਮੀਨ ਤੇ ਕੰਮ ਕੀਤਾ ਹੋਇਆ ਤਾਂ ਜਿੱਤ ਪੱਕੀ ਹੈ ਪਰ ਜੇ ਝਾੜੂ ਵਲੋਂ ਲੜਿਆ ਤਾਂ ਇਹਨਾਂ ਹਾਲਾਤਾਂ ਵਿੱਚ ਕੰਮ ਕੀਤਾ ਹੋਇਆ ਤਾਂ ਵੀ ਨਹੀਂ ਜਿੱਤਦਾ।

  • @haripalgill3471
    @haripalgill3471 3 години тому +6

    ਅਜ਼ਾਦ ਲੜੋ

  • @amankattu5084
    @amankattu5084 3 години тому +1

    ਬਹੁਤ ਘੈਂਟ ਬੰਦੇ ਆ ਜੀ ਗੁਰਦੀਪ ਬਾਠ

  • @sohnasingh3149
    @sohnasingh3149 47 хвилин тому

    Lrega te jitega v. Azaad Paper bhre ta jaroor kjitega.Batth zindabad.

  • @mewadhaliwalmewasingh6732
    @mewadhaliwalmewasingh6732 47 хвилин тому

    ਗੁਰਦੀਪ ਨੂੰ ਟਿਕਟ ਨਾਂ ਦਿੱਤੀ ਫਿਰ ਨਸਾ ਵਿਕਦਾ ਜੇ ਟਿਕਟ ਮਿਲ ਗਈ ਫਿਰ ਨਸ਼ਾ ਬੰਦ😂

  • @Apnapunjab-sz7eb
    @Apnapunjab-sz7eb 38 хвилин тому +1

    ਭਾਂਨਾ ਸਿੱਧੂ ਜਿੰਦਾਬਾਦ

  • @taranjotsidhu8020
    @taranjotsidhu8020 Годину тому +1

    Shi gl a y di

  • @relax-music129
    @relax-music129 6 хвилин тому

    I am aap worker...but we support gurdeep bath not pariwarbaad..

  • @randeepdhaliwal4580
    @randeepdhaliwal4580 3 години тому +2

    ਇਮਾਨਦਾਰ ਬੰਦਾ ਗੁਰਦੀਪ ਬਾਠ

  • @HardeepSingh-zi7bn
    @HardeepSingh-zi7bn 2 години тому +1

    Bhedo tuhade naal ehu hona chhahida udo bolde jdo tuhada pyo dujiyan parties dr loka nu aap ch shamil krke tickta de reha si

  • @Pendu_jatt_155
    @Pendu_jatt_155 3 години тому +1

    Nice man

  • @Sarkaria-
    @Sarkaria- 3 години тому +1

    He is true guy Man

  • @baljitsingh6957
    @baljitsingh6957 2 години тому +3

    ਹਰਿੰਦਰ ਧਾਲੀਵਾਲ ਨੂੰ ਤਾਂ ਆਮ ਆਦਮੀ ਵੀ ਨਹੀਂ ਜਾਣਦਾ।

  • @AvtrKaur
    @AvtrKaur 2 години тому +1

    Bath bai sach bolda peya bai ji 27 vich dekhyo hunda ki aa eh hun hunkar gaye aa

  • @MaanSaab-z3n
    @MaanSaab-z3n 59 хвилин тому

    Barnala dalveer goldy nu milni chahidi aa

  • @rambansal2090
    @rambansal2090 Годину тому

    Gurdip Singh Bath jindabaad. आम आदमी पार्टी के लीडर tickets den वेले idan ही करदे हैं।

  • @surindersingh7674
    @surindersingh7674 Годину тому +1

    Bath Sahib Tusi Ajad Kharo Vota Paingia..

  • @AvtrKaur
    @AvtrKaur 2 години тому

    Rattan bhaji bhot vadiya insaan ne

  • @ਬੱਬਲਸਰੌਦੀਆ
    @ਬੱਬਲਸਰੌਦੀਆ Годину тому +1

    ਆਪ ਨੂੰ ਭਜਾਓ ਪੰਜਾਬ ਬਚਾਓ

  • @GoldySharma-hv6zy
    @GoldySharma-hv6zy Годину тому

    Gurdeep y ji right

  • @jatindercheema9554
    @jatindercheema9554 Годину тому

    Bath bnda wadia hai❤

  • @goldysandhu4630
    @goldysandhu4630 Годину тому

    22:23ਅੱਛਾ ਜੇਕਰ ਟਿਕਟ ਮਿੱਲ ਜਾਂਦੀ ਫਿਰ ਤੁਸੀਂ ਕੁੱਛ ਨ੍ਹੀ ਦਸਣਾ ਸੀ ਅਗਰ ਹੁਣ ਟਿਕਟ ਨਾ ਮਿਲੀ ਫਿਰ 5 ਵਜੇ ਤਕ ਉਡੀਕ ਕੇ ਫਿਰ ਦੱਸਾ ਗੇ ਪਾਰਟੀ ਦਾ ਕਾਲ਼ਾ ਚਿੱਠਾ ਪਾਰਟੀ ਦਾ ਕਮਾਲ ਹੋ ਗੀ ਅਗਰ ਟਿਕਟ ਮਿਲ ਗਈ ਫਿਰ ਕੁੱਛ ਨਹੀ ਦੱਸਣਾ ਵਾਹ ਓਏ ਪੰਜਾਬ ਦਿਓ ਰਾਖਿਓ ਵਾਹ

    • @ssbdiary5258
      @ssbdiary5258 51 хвилина тому

      ਪੰਜਾਬ ਉੱਜੜ ਦਾ ਉੱਜੜ ਜੇ ਲ਼ੋਕ ਆਪਣਾ ਉਲੂ ਸਿੱਧਾ ਰੱਖਦੇ ਆ

  • @parmindersinghnambardar1314
    @parmindersinghnambardar1314 4 години тому +3

    ticket batth nu chahidi aa

  • @DeepKe-f8v
    @DeepKe-f8v 3 години тому

    Good

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 3 години тому +2

    ਗੁਰਦੀਪ ਬਾਠ ਸਹੀ ਹੈ

  • @decentbutdevil989
    @decentbutdevil989 2 години тому +1

    ਭੇਡਾਂ ਮੁੰਨੀਆਂ ਗਈਆਂ 😂

  • @dr.maninder
    @dr.maninder Годину тому

    Daso Bath sahab, tuhanu planning board chairman, zila pardhan, block pardhan etc vardaan mileya hoeya.. jadon koi auhda lain dii vari aundi, tuhanu vi apne siva koi hor nii dikhda.. sabb AAP de pardhana da ahi hal aa, pindd ton lai k zila - state takk

  • @PropertySaleRent
    @PropertySaleRent 3 години тому +4

    ਢਿੱਲੋ ਜਿੱਤੇਗੇ ਜੇ ਬਾਠ ਨੂੰ ਟਿਕਟ ਨਾ ਮਿਲੀ 😅

  • @dr.maninder
    @dr.maninder Годину тому

    Naa kissi block pardhan, naa kissi zila pardhan naa kissi Massi de munday nu, party ticket kissi aam volunteer nu davay.. ehh soo called pardhan vi bohat politics karde rahe aam volunteers nal

  • @narinderpalsingh5349
    @narinderpalsingh5349 3 години тому +2

    ਆਮ ਆਦਮੀ ਪਾਰਟੀ ਵਿੱਚ ਹੁਣ ਵਰਕਰਾਂ ਦੀ ਕੋਈ ਵੀ ਕਦਰ ਨਹੀਂ ਹੈ 😢😢😢😢😢

  • @LyricsLakhibrargaziana
    @LyricsLakhibrargaziana Годину тому

    ਬਰਨਾਲੇ ਚ ਕੰਮ ਕਰਾਏ ਆ ਝਾੜੂ ਵਾਲਿਆਂ ਨੇ 😂 ਮੈਟਰੋ ਚਲਾਈ ਆ ਏਅਰਪੋਟ ਬਣਾਇਆ ਏ ਰਿਸ਼ਵਤ ਖਤਮ ਕਰਾਇਮ ਖਤਮ ਨਸ਼ਾ ਖਤਮ ਪਰ ਸਾਰਾ ਕੁਛ ਸੁਪਨੇ ਚ 😂😂

  • @LyricsLakhibrargaziana
    @LyricsLakhibrargaziana Годину тому +1

    ਆਪੇ ਆਪਣੇ ਲੋਕਾਂ ਨੂੰ ਕਾਲ ਕਰਕੇ ਸਰਵੇ ਕਰ ਲੈਦੇ ਆ ਝਾੜੂ ਆਕੇ 😂😂

  • @ssbdiary5258
    @ssbdiary5258 42 хвилини тому

    ਜਿਹੜੇ ਝੂਠ ਗੁਜਰਾਤ ਬੋਲੇ ਉਹ ਪੰਜ ਵਜੇ ਤੋਂ ਬਾਅਦ ਦੱਸਣਗੇ ।
    ਛੋਟੇਪੁਰ ਹੋਰੀ ਕੱਢ ਹੀ ਦਿੱਤੇ ਕੋਈ ਨੀ ਸੱਚ ਨੂੰ ਪੁੱਛਦਾ ਝੂਠ ਦਾ ਬੋਲਬਾਲਾ

  • @deepsinghDeep-ib5il
    @deepsinghDeep-ib5il 7 хвилин тому

    Congress join kr ticket la 100% jitaga y granti naal

  • @chandigarh2803
    @chandigarh2803 2 години тому

    Bhagwant dae vas ch hun kuch ni rha punjab nu lala g chla rhae nae delhi walae delhi ch ta lala g nu koi puchda ni

  • @MansaSingh-q9h
    @MansaSingh-q9h Годину тому +1

    Bath saehb ajad laro

  • @Sarkaria-
    @Sarkaria- 3 години тому

    5 waj gaye Veer lade kade ena de

  • @DaljitSingh-p4p
    @DaljitSingh-p4p 2 години тому +1

    ਖਤਮ ਝਾੜੂ

  • @AvtrKaur
    @AvtrKaur 2 години тому

    Ehnna nalo ta sukhbir singh badal te capton saab vadiya c kade v kissan mandia vich kade v ni rulya c

    • @jattwaadmann226
      @jattwaadmann226 2 години тому

      Acha jehda congress ne sikhan da ghaan kita oh bhul ge ?

  • @JaswinderDhaliwal-w7r
    @JaswinderDhaliwal-w7r 59 хвилин тому

    Kala dhillon nu cong di tikt dio jittu pakka

  • @chandigarh2803
    @chandigarh2803 2 години тому +1

    Banda ta shareef lgda

  • @srs670
    @srs670 2 години тому

    Bheeda da aukha aje vi ni samj diya vi thoda malak lala tuhanu sirf mun reha hor kuj ni jis ne bedagark kr dita panjab da

  • @Gurmukhsony91
    @Gurmukhsony91 3 години тому

    Ess nu hee ticket milne chide à bahut time too Turaa firda ehh

  • @DSinghBaringYG
    @DSinghBaringYG 2 години тому +1

    Badlaw 😂

  • @rajwindersingh-ov3tc
    @rajwindersingh-ov3tc 2 години тому

    ਬਾਠ ਸਾਹਿਬ ਜੀ ਕਾਗਰਸ ਵਿੱਚ ਆਜੋ

  • @HardeepSinghCheema-p1n
    @HardeepSinghCheema-p1n Годину тому

    Malamg party

  • @goldysandhu4630
    @goldysandhu4630 Годину тому +1

    8:47 ਵੀਰ ਕਹਿੰਦਾ ਪਾਰਟੀ ਕਦੀ ਦਾਨੂੰ ਗੁਜਰਾਤ ਪਾਰਟੀ ਭੇਜਦੀ ਰਹੀ ਵੀਰ ਤੇਨੂ ਲਾਲਚ ਸੀ ਤੇ ਤੁਸੀਂ ਗੁਜਰਾਤ ਗਏ ਸੀ ਨ੍ਹੀ ਤੇ ਕਿਸਦੇ ਕੋਲੋ ਜਾਇਆ ਜਾਂਦਾ ਘਰ ਛਡ ਕੇ

  • @GurwantKaler-ff6ty
    @GurwantKaler-ff6ty 2 години тому

    App party 0

  • @surajrana5119
    @surajrana5119 3 хвилини тому

    Jituga jhadu

  • @goldysandhu4630
    @goldysandhu4630 Годину тому

    ਪਾਰਟੀ ਟਿਕਟ ਦੇ ਦੇਵੇ ਤਾ ਦੇ ਦੇਵੇ ਨਹੀ ਤਾ ਜਿੰਨਾ ਮਰਜ਼ੀ ਵਿਰੋਧ ਕਰਲੋ ਪਾਰਟੀਆਂ ਦਾ ਵਿਰੋਧ ਹੁੰਦਾ ਹੀ ਹੁੰਦਾ ਏ ਦੇਖ ਲਿਓ ਭਾਵੇ ਕਰਕੇ ਕੋਈ ਫਰਕ ਨ੍ਹੀ ਪੈਣਾ ਆਪ ਨੂੰ ਉਨਾ ਨੇ ਜਿਤਨਾ ਭੀ ਹੈ ਜੇਕਰ ਟਿਕਟ ਮਿੱਲ ਜਾਵੇ ਫਿਰ ਮੀਤ ਹੇਅਰ ਚੰਗਾ ਜੇਕਰ ਨਹੀਂ ਮਿਲੀ ਟਿਕਟ ਫਿਰ ਮੀਤ ਹੇਅਰ ਮਾੜਾ

  • @NavdeepSingh-yd9uh
    @NavdeepSingh-yd9uh 2 години тому

    Bahut Ganda banda meet

  • @chandigarh2803
    @chandigarh2803 2 години тому

    Sab ton fudu party aap

  • @HardeepSinghCheema-p1n
    @HardeepSinghCheema-p1n Годину тому

    Cong jwain kro

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 3 години тому +2

    ਖਿੰਡ ਗਿਆ ਝਾੜੂ 😅

  • @NonuCheema
    @NonuCheema 2 години тому

    Meet de bundaaa padgaaaaa samraaaa k auna de Anu pind ch