10 NRI HOUSE SALE - ਜਵਾ ਨਵੀਆ - ਨਵੀਆ ਕੋਠੀਆ ਵਿਕਾਉ, ਕੋਠੀਆ ਦੇ ਮਾਲਕ ਬਾਹਰ ਨੇ, ਰੇਟ ਵੀ ਬਹੁਤ ਘੱਟ ਮਿਲੂ - H.S.M

Поділитися
Вставка
  • Опубліковано 8 жов 2024
  • Welcome to home sale market channel
    10 NRI HOUSE SALE - ਜਵਾ ਨਵੀਆ - ਨਵੀਆ ਕੋਠੀਆ ਵਿਕਾਉ, ਕੋਠੀਆ ਦੇ ਮਾਲਕ ਬਾਹਰ ਨੇ, ਰੇਟ ਵੀ ਬਹੁਤ ਘੱਟ ਮਿਲੂ - H.S.M
    NRI HOUSES
    ONLY NRI HOUSE
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ 7814038764
    Subscribe \ Like \ share jaroor kareyo
    #house
    #homeloan
    #nrihometour
    #nrihouse
    #nrihometour
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ
    ਤਾ ਉਹ ਡਲੀਟ ਨਹੀ ਕੀਤੀ ਜਾਉਗੀ
    ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ
    ਜੁਮੇਵਾਰੀ ਨਹੀ ਹੈ
    ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ
    ਧੰਨਵਾਦ ਜੀ,,,,,

КОМЕНТАРІ • 198

  • @PoonamSharma-me7hs
    @PoonamSharma-me7hs 2 роки тому +9

    ਬਾਈ ਜੀ ਥੰਮ ਮੇਲੇ ਉੱਤੇ ਪਿੰਡ ਜਾਂ ਸ਼ਹਿਰ ਦਾ ਨਾਂ ਪਹਿਲਾਂ ਹੀ ਲਿਖਦਿਆ ਕਰੋ ਲਾਗੇ ਪਿੰਡ ਕਿਹੜਾ ਸਹਿਰ ਕਿਹੜਾ ਜਿਲ੍ਹਾ ਕੇੜ੍ਹਾ ਪੈਂਦਾ ਹੈ

  • @BaldevSingh-od3sg
    @BaldevSingh-od3sg 2 роки тому +45

    Location ਅਤੇ price ਜ਼ਰੂਰ ਦੱਸਿਆ ਕਰੋ ਜੀ। ਜੇਕਰ ਕੋਠੀ ਪਿੰਡ ਦੀ ਹੋਵੇ ਤਾਂ ਨੇੜਲੇ ਸ਼ਹਿਰ ਦਾ ਨਾਂਅ ਵੀ ਦੱਸਿਆ ਕਰੋ ਜੀ।

    • @InderjeetSingh-kq4jk
      @InderjeetSingh-kq4jk Рік тому +1

      Kothi Ambala me dikhao Haryana rate or space or city Village bhi dasiya karo

  • @satnammand7366
    @satnammand7366 2 роки тому +6

    ਵਧੀਆ ਕੰਮ ਕਰ ਰਹੇ ਹੋ,ਪਰ ਕੈਮਰਾ ਥੋੜਾਂ ਹੋਲੀ ਘੁਮਾਇਆ ਕਰੋ। ਹਰੇਕ ਕੋਠੀ ਅਤੇ ਮਕਾਨ ਦੀ
    Location ਬਾਰੇ ਗਲੀ,ਸੜਕ ਜਾਂ ਪਿੰਡ ਵਿੱਚ
    ਹੈ, ਬਾਰੇ ਵੀ ਜਾਣਕਾਰੀ ਦਿਊਂ ਵੀਰ।👍💝

    • @charndass7443
      @charndass7443 Рік тому

      Eh Kam ni karde ta faltu time pass krn di kia jarurat hai puri detail daso ji !

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому +10

    ਕੋਸ਼ ਪਹਿਲਾਂ ਵਾਲੀ ਵੀਡਿਓ ਵਿੱਚ ਵੀ ਦੇਖੇਈਆ ਸੀ ਓਨਾ ਦਾ ਤਾਂ ਰੇਟ ਦਾ ਪਤਾ ਪਰ ਏਰੀਆ ਤੇ ਰੇਟ ਜਰੂਰ ਦੱਸਿਆ ਕਰੋ plz🙏

  • @harbhajansingh6712
    @harbhajansingh6712 2 роки тому +1

    ਵੀਰ ਜੀ ਸੂਚਨਾ ਵਧੀਆ ਦੇ ਰਹੇ ਹੋ। ਇਕ ਬੇਨਤੀ ਹੈ ਕਿ ਕੋਠੀ ਕਿੱਥੇ ਹੈ ਜਗ੍ਹਾ ਦਾ ਵੇਰਵਾ ਸ਼ਹਿਰ ਪਿੰਡ ਜਰੂਰ ਦਸਿਓ ਕਰੋ ਜੀ। ਧੰਨਵਾਦ।

  • @paramjeetkaur8724
    @paramjeetkaur8724 2 роки тому +1

    ਵੀਰ ਜੀ ਪਹਿਲਾਂ ਸ਼ਹਿਰ ਦਾ ਨਾਂ ਦਸਿਆ ਕਰੋ

  • @ranagnz7442
    @ranagnz7442 2 роки тому +1

    ਪਿੰਡ ਜਿਲਾ ਅਤੇ ਕੀਮਤ ਅਤੇ ਕਿੰਨੀ ਜਗਾ ਵਿੱਚ ਕੋਠੀ ਬਣੀ ਹੈ । ਦੱਸਣ ਦੀ ਕਿ੍ਪਾਲਤਾ ਕਰਿਅਾ ਕਰੋ ਜੀ ਧੰਨਵਾਦ🙏

  • @balsingh5965
    @balsingh5965 2 роки тому +2

    Eh kothia ch hun bhaiye rehangey sara punjab wagg chaleya Canada nu

  • @youtubek771
    @youtubek771 2 роки тому

    ਬਈ ਜੀ ਏਰੀਆ ਤੇ ਰੇਟ ਤੁਸੀ ਦੱਸਿਆ ਕਰੋ ਵਾਰ ਵਾਰ ਫੋਨ ਕਰਦਾ ਮਾਲਕ ਪ੍ਰੇਸ਼ਾਨ ਹੁੰਦਾ ਉਸ

  • @pushpbhupsharjeet7412
    @pushpbhupsharjeet7412 2 роки тому

    sat shri akal bhai ji moga city wich koi ghaar hobe jaa fir moga city de lagge 4km taak de wich koi pinda bich ghaar hobe 15 to 20 laakkh taak daa plz jaarur dikhayio galli khulli hobe ji

  • @amarjitkaur2198
    @amarjitkaur2198 Рік тому

    10 kothiyan ਦੀ loction v ਦੱਸਿਆ karo ji

  • @JasvirSingh-fq4ns
    @JasvirSingh-fq4ns 10 місяців тому

    ਵੀਰ ਜੀ ਫਰੀਦਕੋਟ ਵਿਚ ਨਹਿਰ ਵਾਲੇ ਪਾਸੇ ਕੋਈ ਤੇਰਾਂ ਲੱਖ ਦੀਕੋਠੀਹਦਸੋ

  • @iqbalthikaakaur864
    @iqbalthikaakaur864 2 роки тому

    ਨਾਮ ਦੱਸੋ ਜੀ ਉਸ ਕੋਠੀ ਕਿਸ ਸ਼ਹਿਰ ਜਾ ਪਿੰਡ ਵਿੱਚ ਹੈ

  • @geetarani4366
    @geetarani4366 2 роки тому +1

    Satt siri akaal ji bahut vadhyaa video banode o ji asi tuhadi video kade v miss nhi karde ji swere uthdiaa hi vait thendi aa ji te.1.no. .wali kothi bahut vadhyaa ji tuhade bolan da stayle bahur .badhiyaa ji thank you vade veer ji

  • @lovelykalia1593
    @lovelykalia1593 9 місяців тому

    ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਅੱਜ ਜਿਹੜੇ ਵੀ ਤੁਹਾਡੇ ਕਲਾਇੰਟ ਵੀਡੀਓ ਬਣਾ ਕੇ ਭੇਜਦੇ ਨਾ ਇਹਨਾਂ ਨੂੰ ਕਹੋ ਆਰਾਮ ਨਾਲ ਬਣਾਇਆ ਕਰਨ ਇਹ ਤੇ ਕੋਈ ਚੀਜ਼ ਚੱਜ ਨਾ ਦੇਖਣ ਵੀ ਨਹੀਂ ਦਿੰਦੇ ਇੰਨਾ ਜਿਆਦਾ ਕੈਮਰਾ ਘੁਮਾਉਂਦੇ ਨੇ

  • @Defender9922
    @Defender9922 2 місяці тому

    ਲੁਧਿਆਣੇ ਦੇ ਏਰੀਆ ਵਿਚ ਕੋਈ ਮਕਾਨ ਦਿੱਸੳ

  • @KamalKaur-vj1ul
    @KamalKaur-vj1ul Рік тому

    moga ch kis area ch a moga kehra nika jeha asi v moge hi ha but pta ta hui Arya

  • @JASBIRKAUR-ey9hd
    @JASBIRKAUR-ey9hd 2 роки тому

    Kothian badhiya g per vedio de shuru vich district or Marley de vajia sr gaj de hisaab nal dso sehrin vich ton gaj he dasde ne

  • @amarjitkaur2198
    @amarjitkaur2198 Рік тому

    Vere ludhiana near v ਦੇਖੋ ਤੇ deso

  • @manpreetkaur-ju6lp
    @manpreetkaur-ju6lp 6 місяців тому

    Navi kothi koee tande urmar ja dasuye vich v dasso g

  • @navjeetkaur6739
    @navjeetkaur6739 2 роки тому

    Veer ji video shuru karn laggia pind sehar da na jroor ds Dia kro ja end te ds Dia kro

  • @ranjanbala4559
    @ranjanbala4559 Рік тому

    Veere eh moge vali kothi de malak da ph no ta mil hi nahi reha

  • @sikhtraveller8860
    @sikhtraveller8860 2 роки тому +4

    Sara punjab for sale q

  • @NareshShukla-b9t
    @NareshShukla-b9t 6 місяців тому

    Sir thanks but some problem in this video rate and location not mentioned in two koti

  • @davinder1279
    @davinder1279 2 роки тому

    ਲਾਈਕ ਤਾਂ ਕਰ ਈ ਦਿੰਨੇ ਆਂ ਪਰ ਲੂਈਕ ਨੀ ਕਰਨਾ ਆਉਂਦਾ,ਇਹ ਤੁਸੀਂ ਦੱਸ ਦਿਓ ਕਿ ਲੂਈਕ ਕਿਵੇਂ ਕਰੀਏ, ਤੁਸੀਂ ਹੀ ਕਿਹਾ ਹੈ ਕਿ ਲਾਈਕ ਲੂਈਕ ਕਰ ਦਿਆ ਕਰੋ

  • @JaspalSingh-b3l2s
    @JaspalSingh-b3l2s 7 місяців тому

    Nawashair che kotti hegia ah????

  • @HarpreetKaur-ue6kr
    @HarpreetKaur-ue6kr 2 роки тому

    Jalandhar city vich hove ta sanu jldi dso plz

  • @PiaraSingh-uo5mh
    @PiaraSingh-uo5mh Рік тому

    ਵੈਰੀ ਨਾਈਸ ਬਾਈ ਜੀ

  • @RohitSharma-px2vi
    @RohitSharma-px2vi 2 роки тому +5

    Bhaiya nee razz karna ek din punjab tee Hale vee smaj jayo punjabio aun wala sma bahut kharab aun wala

    • @kanwardeepsingh2896
      @kanwardeepsingh2896 2 роки тому +3

      Punjabia ne apni hond khatre vich pa diti a.

    • @RohitSharma-px2vi
      @RohitSharma-px2vi 2 роки тому +3

      @@kanwardeepsingh2896 sahi keha bhai ji tusi.. Bahut halat kharab hoo jani aun wale time vich

  • @charndass7443
    @charndass7443 Рік тому

    Loc kithe hai kothia agar jamin par hai to kon c jagah par !

  • @AmandeepSingh-hm4vd
    @AmandeepSingh-hm4vd 2 роки тому +3

    Rabb sare veera nu sb nu khush rakhe

  • @deepsidhu8762
    @deepsidhu8762 Рік тому

    Bhaji please nwAnshar ch dseyo koi kothi

  • @goyalsaveena2029
    @goyalsaveena2029 Рік тому

    Veer koi kothi sunam ch v dsso

  • @rajumaan6702
    @rajumaan6702 2 роки тому +1

    ਹੈਲੋ ਜੀ ਜੇਕਰ ਸੁਨਾਮ ਜਾ ਸੰਗਰੂਰ ਵਿੱਚ ਦੋ ਤਿੰਨ ਲੱਖ ਦੀ ਕੋਠੀ ਹੋਵੇ ਤਾਂ ਵੀਰ ਜੀ ਜਲਦੀ ਦੱਸੋਂ ਬਹੁਤ ਲੋੜ ਆਂ

  • @osparmar
    @osparmar 2 роки тому +1

    Bhaji please area, price and details jroor share kro. Thanks

  • @beaconsharman7159
    @beaconsharman7159 Рік тому

    Phone nuu tea zaroor karo?

  • @MakhanSingh-u3c
    @MakhanSingh-u3c 3 місяці тому

    Kithy ha y disst kehdy ch ha

  • @BALWINDERSINGH-pe8kb
    @BALWINDERSINGH-pe8kb Рік тому

    ਜਾਣਕਾਰੀ ਅਧੂਰੀ ਹੈ
    ਏਰੀਆ ਤੇ ਜਿਲਾ ਦੱਸੋ

  • @gurdialsingh4281
    @gurdialsingh4281 Рік тому

    Verr g koi dasuya vich khoti hai?

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому

    ਵੀਰ ਤੁਸੀ ਕਹਿੰਦੇ ਹੋ ਕਿ ਐਵੇ ਫੋਨ ਨਾ ਕੀਤਾ ਜਾਵੇ ਵੀਰ ਜੀ ਤੁਸੀ ਕੋਠੀ ਦਾ ਰੇਟ ਦੱਸਿਆ ਕਰੋ ਕੇ ਕਿਸੇ ਦੇ ਰੇਟ ਠੀਕ ਅਉ ਤਾਂ ਹੀ ਫੋਨ ਕਰੂ ਨਹੀਂ ਕੋਈ ਕਰਦਾ

  • @jassjyoti2003
    @jassjyoti2003 Рік тому

    Veere koi kotkapura wich hove ta daso

  • @heemaVD90
    @heemaVD90 Рік тому

    Virgi koi fatehgarh sahib jile di pao video

  • @kuljeetkaur2470
    @kuljeetkaur2470 2 роки тому

    Veer ludhiana area Vich koi 4 or 5 lack range de ghar bare video banana

  • @OmParkash-mi2xk
    @OmParkash-mi2xk Рік тому

    V. Very nice. Ji. Kothe. Ji

  • @jeetsfavs
    @jeetsfavs 4 місяці тому

    pls tell price and location in beginning

  • @balwindersinghsaini8269
    @balwindersinghsaini8269 2 роки тому

    Sariya kothiya bahoot sohniya

  • @AnmolSingh-iy9ow
    @AnmolSingh-iy9ow 4 місяці тому

    zira ch koi daso ju

  • @singhkulwinder3790
    @singhkulwinder3790 2 роки тому +2

    very nice ji

  • @dalipsingh2946
    @dalipsingh2946 2 роки тому

    Pls advise neatest city even building is in village.

  • @dspdavinderpal2849
    @dspdavinderpal2849 2 роки тому

    Paji ager hoshiarpur vich hai tha dso plz

  • @forhuminetyhuminety6770
    @forhuminetyhuminety6770 Рік тому

    Please city or village ka name batau kro

  • @brijmohansahni3178
    @brijmohansahni3178 2 роки тому

    Sab ton pehle area the name jaroor daso ji. Jo tusi kise da dasya kise da nahin. Area puchhan vaste phone kariye??please har gal da khayal rakho ji..

  • @ravinderkaur3905
    @ravinderkaur3905 Рік тому

    Moge da rate nhi dsya tusi location vi dso

  • @rajsinghtanda7272
    @rajsinghtanda7272 2 роки тому +1

    Saray. Bahar. Ja. Rhe. Punjab. Khali. Bhaeay. Rehan. Gay. Punjab. Vich 😂😂🤣🇮🇳🌎💃💃💃🇺🇸🇨🇦🇰🇾🇨🇰💃💃👍🏿

  • @balpreet2180
    @balpreet2180 2 роки тому +1

    Veer ji location te price jrur dsya kro yr

  • @kingpunjab4969
    @kingpunjab4969 Рік тому

    ਪਹਿਲਾਂ ਜਗਾ ਤੇ ਪਰਾੲਇਸ ਦਸਯਾ ਕਰ

  • @kalachahahalsingh379
    @kalachahahalsingh379 2 роки тому

    Bhaji patiala ch koi kothi hove ta dseo plz

  • @PawanKumar-su4yu
    @PawanKumar-su4yu Рік тому

    Sir mara budget 5 k lakh a sir please hoshiarpur ch dasyo main aga. V kai war comment kita a

  • @singhparis9298
    @singhparis9298 2 роки тому

    Location phla dsea karo rehde assi Jaladhar kothi bathinde hude a

  • @hseehra5973
    @hseehra5973 7 місяців тому

    Good.....ok

  • @ravi_____
    @ravi_____ 2 роки тому

    ਵੀਰ ਜੀ ਰਾਘੋ ਮਾਜਰਾ ਪਟਿਆਲਾ ਦਸੋਂ ਘਰ ਸੋ ਗਜ਼ ਵਿਚ ਹੋਵੇ ਤੇਰਾ ਤੋਂ ਪੰਦਰਾਂ ਲੱਖ ਤੱਕ ਹੋਵੇ

  • @birinderpalsinghdhillon8177
    @birinderpalsinghdhillon8177 2 роки тому +1

    Why don't you tell the name of place and price.

  • @sarikaaggarwal7152
    @sarikaaggarwal7152 2 роки тому

    Koi bank loan wali kothi ho to batana Jo ki installment deneya hon

  • @ManjeetKumar-yt4xs
    @ManjeetKumar-yt4xs Рік тому

    Paji koi kothi Jalandhar vich hai ji

  • @dharmindersarpanch4184
    @dharmindersarpanch4184 2 роки тому

    ਯਾਰ ਕੀ ਏ ਵੀਡੀਓ ਸ਼ੁਰੂ ਕਰਨ ਲੱਗਿਆਂ ਇੰਝ ਬੋਲਦਾ ਜਿਵੇਂ ਬੱਸ ਸਟੈਂਡ ਬੱਸ ਵਿੱਚ ਬੰਦੇ ਅੱਖਾਂ ਕੰਨ, ਨੱਕ ਦਾ ਸੁਰਮਾ , ਦਾਰੂ ਤੇ ਦਰਦ ਦੀਆਂ ਗੋਲੀਆਂ ਨਮਕੀਨ ਟੋਫੀਆ ਵੇਚਦੇ ਨੇ। ਸਹੀ ਬੋਲਿਆ ਕਰ ਯਾਰ ਬੁਰਾ ਲੱਗਦੈ ਇੰਝ

  • @gurbakshsingh2704
    @gurbakshsingh2704 Рік тому

    Very nice

  • @jasbirkaur4824
    @jasbirkaur4824 2 роки тому

    Very nice all kodhi ji👍👍👍👍👍👍👍

  • @gurdayalsingh4612
    @gurdayalsingh4612 2 роки тому

    ਓ।ਭਾਈ।ਨੇੜੇ।ਦਾ।ਸ਼ਾਹਿਰ।ਭੀ।ਦਸ।ਦਿਆ।ਕਰ

  • @nikhilverma3403
    @nikhilverma3403 2 роки тому

    Phone kar leyo eh location kethe aa india wich

  • @JaspreetKaur-cg5cz
    @JaspreetKaur-cg5cz 2 роки тому

    Hloo sir... Niuor kithy located

  • @gurveermehra8826
    @gurveermehra8826 2 роки тому

    Verry nice veer ji

  • @SandeepKaur-hb3cs
    @SandeepKaur-hb3cs 2 роки тому

    Ludhiana ja najdeek de pind diyan vi das diya karo

  • @mejorsingh6795
    @mejorsingh6795 2 місяці тому

    Shakot waly koty da rate and number daso ji

  • @RakeshKumar-eh4qu
    @RakeshKumar-eh4qu 2 роки тому +1

    Please try to tell the location and price of the kothi.

  • @lakshita5672
    @lakshita5672 2 роки тому

    Sat shri akaal Veer ji ......🙏 samrala shehar ch kothi dsyo veer ji ...,,Rate hove 5 lakh de aas -pas ....jrur dsna ji......

  • @seemakaur5118
    @seemakaur5118 Рік тому

    We are looking for in jalandhar

  • @hajoordilsingh3268
    @hajoordilsingh3268 2 роки тому

    Paji kethy a kare jaga

  • @kaurkuljit9337
    @kaurkuljit9337 2 роки тому

    Sanu banga city ch dso ji koi gher

  • @RandhirSingh-zg3gn
    @RandhirSingh-zg3gn 2 роки тому

    Please tell area with each and minimum rate

  • @santoshrani5439
    @santoshrani5439 2 роки тому

    Sir ji kothi nall city the name jarur dasda karo

  • @mamtasharma7895
    @mamtasharma7895 2 роки тому

    Pls confirm any house of 100gqj at ludhiana

  • @amankaur7173
    @amankaur7173 2 роки тому

    Kapurthale ch vi koi daseo

  • @ravinderkaur3905
    @ravinderkaur3905 Рік тому

    Kehre pind he rate vi dso

  • @VinodKumar-ww7tq
    @VinodKumar-ww7tq Рік тому

    Phala. Sate. Jila. Mohia. Jura daso

  • @satinderkaur4639
    @satinderkaur4639 Рік тому

    ਭਾਜੀ ਮਹਿਤਾ ਕੋਠੀ ਹੇਵਾ ਤਾ ਦੱਸਿਆ

  • @ritakapil3389
    @ritakapil3389 2 роки тому

    Moga Wali I m intetsted pls detail me

  • @parmjitkaurpami462
    @parmjitkaurpami462 Рік тому

    Kithe h eh ta daso

  • @joecolumbus8629
    @joecolumbus8629 2 роки тому

    Price and loction vi dasso

  • @AmandeepKaur-ep8sy
    @AmandeepKaur-ep8sy 2 роки тому

    Faridkot Ch koi vadia kothi hove ta das deo veer

  • @sumanrani2565
    @sumanrani2565 2 роки тому

    Location ty rate 🙏🙏🙏🙏🙏plz tell us

  • @JagdishSingh-it6pj
    @JagdishSingh-it6pj 2 роки тому

    Nice work paaji 30lakh ch Chandigarh dekhao

  • @yuvi8243
    @yuvi8243 2 роки тому

    Loction te price ki ji

  • @baljitbrar7956
    @baljitbrar7956 2 роки тому

    Bathinda city kothi dusi vadhia

  • @vikasnahar7245
    @vikasnahar7245 2 роки тому

    Area location price Dasso flatu ch boil ja reha matlab dinkoi gal nani

    • @parghatsingh3112
      @parghatsingh3112 2 роки тому

      ਅੈਵੇ िਵੳੁ ਲੈਣ ਮਾਰਾ ਮਾਲਕ ਦਾ ਨੰਬਰ ਭਾਵੇ ਅਾਵਦਾ ਹੀ ਹੋਵੇ ਤੇ ਕिਹ ਦੇ िਵਕ ਗੀ ਹੁਣ ਤਾ

  • @HEALTHYइंडिया607
    @HEALTHYइंडिया607 2 роки тому

    ਵੀਰ ਜੀ ਏਰੀਆ ਪਹਿਲਾਂ ਦਸ ਦਿਆ ਕਰੋ ਜੀ ਵੀਡਿਓ ਲਾਇਕ ਕਰ ਦਵਾਗੇ ਫ਼ਿਕਰ ਨਾ ਕਰੋ

  • @sssidhu9508
    @sssidhu9508 2 роки тому

    ਕੋਠੀ ha ketha eh ta daso,ਅਧੂਰੀ ਵੀਡੀਓ ਨਾ paea kro

  • @amarjeetgurbachanlal892
    @amarjeetgurbachanlal892 2 роки тому +2

    👍👍🙏🙏

  • @SatpalSingh-eh2cr
    @SatpalSingh-eh2cr 2 роки тому

    Bhaji Hoshiarpur kothi hai koi

  • @ranveerSingh-on9fr
    @ranveerSingh-on9fr Рік тому

    Bhaji je kapurthala koi kothi hove tan dado area model town

  • @kawaljitkaur3075
    @kawaljitkaur3075 Рік тому

    ਅੰਮ੍ਰਿਤਸਰ ਦੀ ਵੀ ਕੋਈ ਕੋਠੀ ਵੇਖੋ ਤਾਂ vidao ਪਾਉਣਾ ਜੀ