Meet Dharma Dandupuria Kabaddi Player | Dulla Surkhpur | Kabaddi Player | ਮੋਟਰ ਤੇ ਰੌਣਕਾਂ

Поділитися
Вставка
  • Опубліковано 25 січ 2024
  • Meet Dharma Dandupuria Kabaddi Player | Dulla Surkhpur | Kabaddi Player | ਮੋਟਰ ਤੇ ਰੌਣਕਾਂ
    #kabaddi #like #dullasurkhpur #bhagatpurkabaddicup #kabaddi365 #kabaddiplayer #gym #sukhabhandal #sandeepsurkhpur #yadhasurkhpur #palajalalpuria #kabaddivideo
    #surkhpurkabaddicup

КОМЕНТАРІ • 39

  • @HappyAirplaneWindow-fv9yq
    @HappyAirplaneWindow-fv9yq 4 місяці тому +1

    Dharma paji player hon de nal insan vi vadia aw ❤❤❤

  • @javigarcha3711
    @javigarcha3711 5 місяців тому +6

    J toofan de satt na lgdi aj pura nam hona c jhotte da
    Waheguru chrdi kla ch rakhe 22 nu

  • @nijjarsaab6968
    @nijjarsaab6968 4 місяці тому +2

    Ethe mai kamm kr ke aya wa te nale ethe chache nu vi mileya c bhut ghaint bande aa

  • @shampameelu731
    @shampameelu731 5 місяців тому +8

    ਗੋਪੀ ਉਸਤਾਦ ਦੇ ਬਲੋਕ ਬਹੁਤ ਵਧੀਆ ਹੁੰਦੇ ਹਨ

    • @Hammayt007
      @Hammayt007 4 місяці тому

      ਵਲੋਗ ਹੁੰਦਾ ਵੀਰ ਬਲੌਕ ਤਾਂ ਓ ਹੁੰਦਾ ਜਿਹੜਾ ਕੁੜੀਆ ਮੁੰਡਿਆਂ ਨੂੰ whtsapp ਤੇ ਫੇਸਬੁੱਕ ਤੋਂ ਕਰਦੀਆਂ 😂😂

  • @jasvirsidhu6062
    @jasvirsidhu6062 4 місяці тому +1

    ਬਹੁਤ ਵਧੀਆ ਗੱਲਬਾਤ ਬਾਈ ਜੀ ਦੀਆ❤❤❤

  • @deeprataindia1170
    @deeprataindia1170 4 місяці тому +1

    ਤੂਫ਼ਾਨ ਦੀਆਂ ਗੱਲਾਂ ਸੁਣਕੇ ਜਵਾਨੋ ਦਿਲ ਨੂੰ ਬਹੁਤ ਖੁਸ਼ੀ ਹੋਈ ਰੱਬ ਮੇਹਰ ਭਰਿਆ ਹੱਥ ਰੱਖੇ ਸੱਭ ਵੀਰਾਂ ਤੇ।
    ,,ballu ਰਟੈਂਡਾ,,

  • @mukhtarsingh9432
    @mukhtarsingh9432 5 місяців тому +1

    ਬਹੁਤ ਵਧੀਆ ਕੰਮ ਹੈ ਧਰਮੇ ਵੀਰ ਵੀਡੀਓ ਵੀ ਬਹੁਤ ਵਧੀਆ ਬਣੀਂ ਹੈ ਮਾਝੇ ਦੇ ਪਲੇਅਰਾਂ ਮਾਝੇ ਦੀਆਂ ਗੱਲਾਂ ਬਾਤਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏 ਜੋਬਨ ਅਵਾਣ ਵੀ ਮੀਰੀ ਪੀਰੀ ਦਾ ਸਟਾਰ ਹੈ ਅਤੇ ਵਧੀਆ ਇਨਸਾਨ ਵੀ ਹੈ
    ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ਿਸ਼ ਕਰਨ ਹਮੇਸ਼ਾ ਪਰਿਵਾਰ ਸਮੇਤ ਖੁਸ਼ ਰਹੋ 💚🌹🙏

  • @Deepdholan07
    @Deepdholan07 5 місяців тому +3

    Deepay bro god job
    ❤❤❤❤❤❤❤❤❤

  • @kulwinderbrar2537
    @kulwinderbrar2537 5 місяців тому +12

    ਸਹੀ ਗਲ ਸ਼ੀਲੂ ਬਾਹਲਾ ਤਕੜਾ ਨੀ ਆਪਣੇ ਆਲੇ ਬਾਹਲੇ ਮਾੜੇ ਆ
    ਸ਼ੀਲੂ ਦੇਸੀ ਮੇਹਨਤ ਕਰਦਾ ਸਾਹ ਪਕਿਆ ਆਪਣੇ ਆਲੇ ਦੋ ਘੰਟੇ ਜਿਮ ਲਾਉਣ ਨੁ ਮੇਹਨਤ ਸਮਝ ਲੈਂਦੇ ਤੇ ਗ੍ਰਾਉਡ ਚ ਜਾਫੀ ਦੋ ਤਚ ਲੈਕੇ ਤੇ ਰੇਡਰ ਦੋ ਰੇਡ ਪਾਕੇ ਦਮ ਪਟੀਆ ਜਾਂਦਾ
    ਤਜਰਬਾ ਕਰ ਲਿਉ ਹਰਿਆਣੇ ਦੇ ਜਿੰਨੇ ਵੀ ਰੇਡਰ ਆ ਸ਼ੀਲੂ ਤੋਂ ਇੱਕ ਦੋ jffe ਮਸਾ ਲੈਂਦੇ ਆ ਕਿਉਕਿ ਓਹ ਰੇਡਰ ਵੀ ਦੇਸੀ ਮੇਹਨਤ ਕਰਦੇ ਆ::

    • @J_sood39
      @J_sood39 5 місяців тому

      Eh video vich ta shilu da naam liya ne.manu lag da tu aj wala match dekh ke shiu to jada dikhi lag da va

    • @sarbysangha6073
      @sarbysangha6073 5 місяців тому

      Sahi gal bro

    • @bigjatt5172
      @bigjatt5172 4 місяці тому

      shillu att aa jealousy ghat kro

  • @maninderjitsingh5050
    @maninderjitsingh5050 5 місяців тому +2

    Nice . Dharma bro

  • @panjab6807
    @panjab6807 5 місяців тому +2

    ❤❤❤

  • @vikramjitsingh7615
    @vikramjitsingh7615 5 місяців тому +2

    💪💪💪💪

  • @gorasran1827
    @gorasran1827 5 місяців тому +3

    Good job

  • @sajidmanj9192
    @sajidmanj9192 5 місяців тому +2

    Good ❤❤

  • @Sandeep_Sandhu
    @Sandeep_Sandhu 4 місяці тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ🙏❤️

  • @gorasran1827
    @gorasran1827 5 місяців тому +2

    ❤❤❤❤❤

  • @pammazaildarusa330
    @pammazaildarusa330 5 місяців тому +2

    Sirra brother 🙏❤️ veer ji toofan nal gal kro❤plz

  • @gurpreetbassi9842
    @gurpreetbassi9842 4 місяці тому +1

    Mera pind Punjab ni 22 mera desh Punjab page da name rakho veer pls baki love you bohat sara veer ❤❤❤❤

  • @user-ix3mw1cr3u
    @user-ix3mw1cr3u 5 місяців тому +1

    ❤❤

  • @lovely1052
    @lovely1052 5 місяців тому

    ਬਹੁਤ ਰੋਕਣੀ ਬੰਦੇ ❤❤

  • @RajuSharma-xt4wn
    @RajuSharma-xt4wn 5 місяців тому

    👌👌

  • @sarbjeetkhosa9015
    @sarbjeetkhosa9015 4 місяці тому

    💪👍👍👌👌

  • @jainderbajwa6483
    @jainderbajwa6483 4 місяці тому

    Bhulana pind apna palwan da pind kehra

  • @jainderbajwa6483
    @jainderbajwa6483 4 місяці тому

    Bhalwan da pind kehra

  • @Sandeep_Sandhu
    @Sandeep_Sandhu 4 місяці тому

    Naam de Spelling Thik Krdo Veer Ji,Dharma Pao

    • @MeraPindPunjabOfficial
      @MeraPindPunjabOfficial  4 місяці тому

      Thanku veer ji mistake ho gyi si

    • @Sandeep_Sandhu
      @Sandeep_Sandhu 4 місяці тому

      @@MeraPindPunjabOfficial koi na bro , Waheguru Ji Hmesha Chardikala Ch Rakhn GBU ❤️

    • @Sandeep_Sandhu
      @Sandeep_Sandhu 4 місяці тому

      Mein b.ed kiti but chitta lon lgg pya c 2015 ch ,hun shadya va,meri interview kro sab dssu police,sarkar kive Punjab Di jwani nu khtm krn te lggi ,mere naal de 7 munde mare ne ohns de ghr ja k deko ki haal,keede pen ge ehna leedran nu, bhagwantu ne tah jyada ee gand pa ditta chitte da ,

  • @KamaljeetSingh-fj7pe
    @KamaljeetSingh-fj7pe 5 місяців тому

    70 75 bnd honi chyde a plyr opr ni jnde 70 75 wly jyda

  • @amritpalsinghdhanoa8717
    @amritpalsinghdhanoa8717 4 місяці тому

    ਦਲੀਆ ਭਲਵਾਨ ਜੀ ਜਰੂਰ ਲਓ🙏🏼

  • @jainderbajwa6483
    @jainderbajwa6483 4 місяці тому

    Palwan da number do

  • @vikramjitsingh7615
    @vikramjitsingh7615 5 місяців тому +2

    ❤❤❤

  • @harpalnandha
    @harpalnandha 5 місяців тому +1

    ❤❤❤