28:07 Bhut gupp marda a new massen night nu dadda a ta oil tank vich bhut ghatt dedda a passa la ka be oil ne dadda night nu pupp band ho janda a kissa na pind aundda night rood ta he lagde a ja koi be kissa new massen lan janda apna oil nal laj ka jawo
ਪ੍ਰੀਤ ਦਾ ਗੇਅਰ ਹੱਥ ਜੋੜ ਆ ਦੇਦਾਂ ਬੜੇ ਆ ਬੜੇਆ ਦੇ ।
Sahi gal aa ji sada 2 vari 21 to 27 hajar laga aa
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰਬ ਗਏ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਅਦਰਵੋ ਤੇ ਹਮੇਸ਼ਾ ਹੀ ਸ਼ਾਹਜ ਰਹੋ 🙏🌹😍🙏🙏🙏🙏🙏🙏
ਵਾਈ ਮਸ਼ੀਨ ਬੇਕਾਰ ਹੈ ਕੰਪਨੀ ਕੋਈ ਗੱਲ ਨਹੀਂ ਸੁਣਦੀ ਇਹ ਸਟੀਲ ਦੇ ਸਟਾਵਕਰ ਨੇ ਸਟੀਲ ਦਾ ਬੈਡ ਐ ਇਹ ਸਬ ਟੁਟ ਜਾਂਦੇ ਨੇ ਸਟੀਲ ਪਾੜ ਜਾਂਦੀ ਹੈ ਵਾਈ ਸੁਖਜਿੰਦਰ ਦੀਆਂ ਗੱਲਾਂ ਵਿਚ ਨਾ ਆਉ ਵਾਈ ਮੇਰੇ ਕੋਲ ਦੋ ਨੇ
Ryt bro
ਸਿੱਧੀ ਸਿੱਧੀ ਗੱਲ ਨਬੇੜੋ ਵੀ ਕਿਸੇ ਬਹਾਨੇ ਜੱਟਾਂ ਤੋਂ ਜੇਬਾਂ ਵਿੱਚੋਂ ਪੈਸੇ ਕਢਵਾਉਣੇ ਨੇ ਉਹੀ ਗੱਲਾਂ ਨੇ ਉਹੀ ਮਸ਼ੀਨਾਂ ਨੇ ਬੱਸ ਥੋੜ੍ਹਾ ਥੋੜ੍ਹਾ ਬਦਲਾਅ ਕਰਕੇ,ਕੰਬਾਈਨ ਤਾਂ ਵਧੀਆ ਫੋਰਮੈਂਨ ਦੀ ਰਿਪੇਅਰ ਅਤੇ ਚਲਾਈ ਤੇ ਨਿਰਭਰ ਕਰਦੀ ਹੈ 10 ਵਾਰ ਕਹਿ ਦਿੱਤਾ ਸਭ ਤੋ ਪਹਿਲਾਂ ਪ੍ਰੀਤ ਨੇ ਆ ਕੀਤਾ ਉਹ ਕੀਤਾ ਇੱਕ ਗੱਲ ਨਾਂ ਕਹਿ ਦਵੀਂ ਕੰਬਾਇਨ ਦੀ ਖੋਜ ਹੀ ਪ੍ਰੀਤ ਨੇ ਕੀਤੀ ਹੈ
Si gall aa
ਗੱਲਾ ਹਾਜਮ ਨੀ ਆ ਰਹੀਆ ਵੀਰੇ 😢
ਵਾਈ ਇੱਕ ਕੰਮ ਕਰਨ ਵਾਲਾ ਵੱਡੇ ਟਾਇਰਾਂ ਦੇ ਅਗੇ ਤੋ ਵੱਟ ਢੈਣੀ ਚਾਹੀਦੀ ਹੈ ਨਹੀਂ ਤਾਂ ਕਾਟਰ ਬਉੜਕਦਆ ਰਹਿਦਾ
WORLD DA MASTER ENGINEER GHOREA DA MATER VAIDA DA VE LANGOTIA YAR 😂😂😂😂 JIYJI JI
28:07 Bhut gupp marda a new massen night nu dadda a ta oil tank vich bhut
ghatt dedda a passa la ka be oil ne dadda night nu pupp band ho janda a kissa na pind aundda night rood ta he lagde a ja koi be kissa new massen lan janda apna oil nal laj ka jawo
ਗੱਲਬਾਤ ਹੈ ਨਹੀਂ ਹਰਿਆਣੇ ਵਿੱਚ ਦੇਖੇ ਮੈਂ ਤਾਂ 11 21 ਚ
ਸਾਰੀਆਂ ਚੀਜਾਂ ਹੀ ਸਾਰੇ ਕੰਮ ਹੀ ਕਹੀ ਜਾਂਦਾ ਅਸੀਂ ਪਹਿਲਾਂ ਕੀਤਾ ਅਸੀਂ ਪਹਿਲਾਂ ਕੀਤਾ
Bayia aha
❤❤❤❤
ਲੀਲੀ ਪੱਗ ਵਾਲੇ ਨੂੰ ਨਵਾ ਮਹੀਨਾ ਲੱਗਿਆ ਹੋਇਆ
Bai ji 15to 20mint bic pauch jandhi gadhi preet wallo ki
Ashok Leyland da Iegr wala bs4 engine hai eh hino da !!
🎉🎉🎉🎉
Faridabad Mumbai
Sade 10 model plele alliwator aa steel de
ਭਾਈ ਗੱਲਬਾਤ ਆ preet ਚ👌🏻👌🏻
ਵੀਰ ਜੀ ਬੀ ਐਸ 6 ਦੇ ਵਿੱਚ ਯੂਰੀਆ ਪੈਂਦਾ ਹੈ ਬੀ ਐਸ 4 ਦੇ ਵਿੱਚ ਯੂਰੀਆ ਨਹੀਂ ਪੈਂਦਾ ਜੀ
Gap niri service ali 😂😂😂
2 saal rkhi sali hth lvagii ede nalo desi chngiaan hun m vishal lyi aa
KEHRE TOO VIEDO BNNWA RAHE HO 😂😂
GDR to copy swaraj to preet, ……………,,,,,,,
Itna badaai maar rhe ho ki puchho mat Bhai sahab ji ka quality kuch nahi sabhi machine aaj kal ye sab ficher de rahe hai
Lopo 22 aona PDFA MELA TA
Preeti combine India di number 1 hai
ਨਿਰਾ ਝੂੰਠ