ਕਹਿੰਦਾ ਢੋਲੀ ਟੁੱਟਗੀ ਤਾਂ ਸਾਰੀਆਂ ਨਹਿਰ ਚ ਸਿੱਟੂ,,ਤੇ ਢੋਲੀ ਗਈ ਟੁੱਟ ਅੱਗੇ ਕੀ ਬਣਿਆ ਆਪ ਦੇਖੋ

Поділитися
Вставка
  • Опубліковано 9 вер 2023
  • #sukhjinder_lopon

КОМЕНТАРІ • 62

  • @user-yl6wq5yh7y
    @user-yl6wq5yh7y 10 місяців тому +7

    Very nice Good job ji

  • @YuvrajSingh-25001
    @YuvrajSingh-25001 10 місяців тому +3

    Veere pta ni yr sade te koyi km ni eh par phir v asi tere karke like karde aa ,good one

  • @manoharaulakh6983
    @manoharaulakh6983 10 місяців тому +3

    Keep up hard working
    Good job

  • @khaira2389
    @khaira2389 10 місяців тому +5

    ਵਧੀਆਂ ਨਿਕਲੇ ਜਾ ਘਟੀਆ ਇਹ ਨੇਂ ਤਾ ਆਪਨੇ ਐਂਡ ਕਰਨ ਦੇ ਪੈਸੇ ਲੈ੍ਹ

  • @harjinderjaidjaid8543
    @harjinderjaidjaid8543 10 місяців тому +1

    Good vedeo veer jindu matta fredkot

  • @balaursingh9543
    @balaursingh9543 10 місяців тому

    ਘੈਟ

  • @gurinderdeepsinghbhangu3651
    @gurinderdeepsinghbhangu3651 10 місяців тому

    👌🔥

  • @kalapoonia8513
    @kalapoonia8513 10 місяців тому +11

    total ਪੰਪ ਚਾਈਨਾ ਤੋਂ ਆਉਂਦੇ ਨੇ ਐਵੇਂ ਬਕਵਾਸ ਕਰੀ ਜਾਂਦਾ ਇੱਥੇ ਕੁਝ ਨਹੀਂ ਬਣਦਾ

  • @lokerang918
    @lokerang918 10 місяців тому

    👌👌👌👌👌

  • @user-ye6zw4cx4z
    @user-ye6zw4cx4z 10 місяців тому +3

    28,30 kheda 8000 te bad ch 9500

  • @Gurjindersidhu222
    @Gurjindersidhu222 10 місяців тому

    Bai sukhjinder akk video rice saller di bnayii rice mill dii bro apaa kamm suru karna c saller da te apa jaan kari lenii c ess bare v ki ki conditions hundiyan es diyan kidaa kamm chalda es da kinne time takk saller challn lagg janda . Veer ban ke akk video rice mill dii sukhjinder baii❤

  • @sukhwantsingh4111
    @sukhwantsingh4111 10 місяців тому

    good

  • @goramaan-sc3ch
    @goramaan-sc3ch 10 місяців тому +3

    राज भाई तो इनके बड़े भाई का नाम था

  • @partaappannu4186
    @partaappannu4186 10 місяців тому

    By ji duja raja enterprise kon ya kyo alg hoy ki relesan ya plz daso

  • @JagdeepSingh-rk5dl
    @JagdeepSingh-rk5dl 10 місяців тому

    ਬਾਈ 2019 ਚ ਲਿਆ ਸੀ ਅੱਜ ਤੱਕ ਕੋਈ ਖਰਾਬੀ ਨੀ ਆਈ ਸਿਰਾ ਚੀਜ਼ ਆ 👍

  • @ArshSahota-cg2dz
    @ArshSahota-cg2dz 10 місяців тому

    Bye ji eh pump jhone da nuksan karde aa hand pump vdia uni ver city vi hand pump nu hi pehal di di aa

  • @GurpreetSingh-dv1lq
    @GurpreetSingh-dv1lq 10 місяців тому +1

    ਮਾਨਸਾ ਵਿੱਚ ਕਿੱਥੋਂ ਮਿਲੂ ਵੀਰ

  • @sukhi6671
    @sukhi6671 10 місяців тому

    R280 da compestor chitro chitri ho k dita

  • @devilaldhaka2847
    @devilaldhaka2847 10 місяців тому +4

    Guarantee wale time baat bhi nahin karte

  • @keepsidhu8642
    @keepsidhu8642 10 місяців тому +2

    ਇਹ ਰਾਜੇ ਦੀ ਐ ਐਨੀ ਛੇਤੀ ਨੀਂ ਪਾਟਦੀ 😅😅😅😅😅😅

  • @PetaSohi
    @PetaSohi 10 місяців тому +30

    ਬੇਕਾਰ ਆ ਵੀਰ ਗਰੰਟੀ ਵੇਲੇ ਗੱਲਾਂ ਹੋਰ ਕਰਦਾ ਅਸੀ ਵਰਤੇ ਆ

    • @nirmalfarmlalluana3999
      @nirmalfarmlalluana3999 10 місяців тому +1

      ਸਹੀ ਗੱਲ ਆ

    • @gurpalsinghkang2240
      @gurpalsinghkang2240 10 місяців тому +1

      Billkull right g

    • @dragonwalker9832
      @dragonwalker9832 10 місяців тому

      ਬਾਈ ਲੋਪੋਂ ਆਲੇ ਪਿੱਛੇ ਲੱਗ ਕੇ ਬੁੰਡ ਪੜਵਾ ਲੈਂਦੇ ਆ ਲੋਕ
      ਇਹ ਤਾਂ ਪੈਸੇ ਲਈ ਟੱਟੀ ਦੀ ਵੀ ਐਡ ਕਰਦੂ ਵਾਈ ਆਹ ਦੇਖੋ ਥੋਡੀ ਬੁੰਡ ਪਾਟਜੂ ਪਰ ਅਹੋ ਜੀ ਟੱਟੀ ਨੀ ਆਉਂਦੀ ਸਾਡੀ ਆਹ ਗੋਲੀ ਖਾ ke😂😂😂😂

    • @PetaSohi
      @PetaSohi 10 місяців тому

      @@dragonwalker9832 ਸਹੀ ਗੱਲ ਜੀ ਅਸੀ ਖੁਦ ਵੀਰ ਜੀ ਸਪਰੇਅ ਢੋਲੀਆ ਲਈਆਂ ਸਨ ਬੇਕਾਰ ਹੋਈਆਂ ਪਈਆਂ ਨੇ

    • @rajarajasthan4492
      @rajarajasthan4492 10 місяців тому

      Sahi gal h veer main vi laya c Earthauger chainees maal hai sara

  • @naibdhanoa47
    @naibdhanoa47 10 місяців тому

    Mein battery ala pump lia 2 saal ch battery khatam ho 5 dholian e khad da aw hun.

  • @jasspreet-
    @jasspreet- 10 місяців тому

    Oh prawa ehnu hun daaga nl thoda suttna km laina etoo parts di greanty howe hor tu ki laina asi

  • @dilbagsinghsarwara205
    @dilbagsinghsarwara205 10 місяців тому +1

    Main tan pump hunda dholi kutan da ki faida

  • @deepgrewal3364
    @deepgrewal3364 10 місяців тому +2

    ਠੱਗ ਨੇ ਇਹ ਤਾ ਸਿਰੇ ਦੇ ਬਹੁਤ ਲੂਟਦੈ ਨੈ

  • @kulwindersra2629
    @kulwindersra2629 10 місяців тому +1

    ਸਭ ਨੂੰ ਅਪਣੀ ਆਪਣੀ ਲੱਗੀ ਆ

  • @Kehtibaadipyaar
    @Kehtibaadipyaar 10 місяців тому +1

    😂

  • @dhanguru1
    @dhanguru1 10 місяців тому

    ਨਾ ਨਹਿਰ ਕੋਈ ਕੁੜੇ ਦਾਣ ਆ,D class promotion

  • @jasssahota2000
    @jasssahota2000 10 місяців тому +1

    😂😂😂😂😂😂😂

  • @badnamyoutuber7427
    @badnamyoutuber7427 10 місяців тому

    Location kon dasu😅😅😅

  • @paramvirpanagpanag5327
    @paramvirpanagpanag5327 10 місяців тому

    Klli mithi bolli eh aa ehna kol vechke cheej phone ni chkkkde appa vartde aa

  • @AmritPal-li1wo
    @AmritPal-li1wo 10 місяців тому

    Jisne dekhna oh ahda pump laike k khol k dekhlu

  • @DharmindersinghThabal-kl7kb
    @DharmindersinghThabal-kl7kb 10 місяців тому

    Kol kon karo

  • @pindlandwale4725
    @pindlandwale4725 10 місяців тому

    Petrol yaade kita ohyea Tai pani yaade khd de c and stand de paise vich ta laa te 9500 ala 7500 da milda 12500 ala 10000 ch milda same jwa bai Ave jnta da fuddu na laiaa kro

  • @RatiaSuperSeedcompany
    @RatiaSuperSeedcompany 10 місяців тому

    Video late ho gai

  • @devilaldhaka2847
    @devilaldhaka2847 10 місяців тому

    Bhaiyon bhaiyon ki nai Bani to hamen kya Mal badhiya denge

  • @GurpreetSingh-dv1lq
    @GurpreetSingh-dv1lq 10 місяців тому +5

    ਲੋਪੋਂ ਵਾਲਿਆ ਤੂੰ ਵੀ ਸਿਰਾ ਵੀਡਿਓ ਪਾਉਦਾ ਏ veer

  • @RamSingh-jp9lp
    @RamSingh-jp9lp 10 місяців тому

    Fall pump

  • @HS_Khangura
    @HS_Khangura 10 місяців тому

    ਏਹ ਸਾਰੇ ਪੱਤਰਕਾਰ ਜਾ ਬਲੌਗੀ ਏਦਾਂ ਬੋਲਣ ਲੱਗ ਗਏ
    ਦੁਕਾਨਾਂ ਵਾਲਿਆ ਨੂੰ ਕਰਨਗੇ ਝੂਠ ਤਾਂ ਨਹੀ ਬੋਲਦਾ
    ਉਹ ਭਰੋਸਾ ਦਿੰਦੇ ਨੇ
    ਗਾਹਕ ਫੱਸ ਜਾਵੇ
    ਇੱਕ ਗਿਆਨੀ ਜੀਆ ਬਲੌਗੀ ਜਿਆਦਾ ਟੱਪ ਦਾ 😅😅😅😅
    ਲੋਕੋ ਆਪ ਸੋਚੋ ਫੱਸ ਨਾ ਜਾਓ
    ਏਨਾ ਨੇ ਪੈਸੇ ਦੇਕੇ ਐਡ ਕਰਾਈ ਹੁੰਦੀ ਹੈ

  • @MdEmon-ol7uw
    @MdEmon-ol7uw 10 місяців тому

    Bije paana maan rjs ne walo thnwad

  • @ArshSahota-cg2dz
    @ArshSahota-cg2dz 10 місяців тому +1

    Nami doli ni tutdi mahina ke chal ke tut jandi aa

    • @TractorSauda
      @TractorSauda 10 місяців тому +1

      ਚੀਜ਼ ਤਾਂ ਹਰੇਜ ਟੁੱਟਣੀ ਹੀ ਹੁੰਦੀ ਆ…ਗੱਲ ਸਾਂਭ-ਸੰਭਾਲ ਦੀ ਵੀ ਹੁੰਦੀ ਆ, ਪਲਾਸਟਿਕ ਨੂੰ ਜੇ ਧੁੱਪ ਵਿੱਚ ਰੱਖ ਛੱਡੋ ਤਾਂ ਮਿਆਦ ਦਾ ਘਟਣੀ ਹੀ ਆ…..ਸਾਡੇ ਪੰਜਾਬੀ ਵਿਦਵਾਨਪੁਣਾ ਨਹੀ ਘੋਟਣੋਂ ਹਟਦੇ ਕਮੈਂਟਾ ਵਿੱਚ. ਬੱਸ ਏਸੇ ਕੰਮ ਜੋਗੇ ਰਹਿ ਗਏ ਹੁਣ

    • @punjabimusicworld9333
      @punjabimusicworld9333 10 місяців тому

      ​@@TractorSaudaਇਹ ਉਹ ਲੋਕ ਨੇ ਜਿੰਨਾ ਨੇ ਨਾ ਆਪ ਕੁਝ ਕਰਨਾ ਨਾ ਦੂਜਿਆ ਨੂੰ ਕਰਨ ਦੇਣਾ ਬਸ ਹਰ ਟਾਈਮ ਸਾੜਨਾ

  • @DharmindersinghThabal-kl7kb
    @DharmindersinghThabal-kl7kb 10 місяців тому

    Sida ta eag ne tuta

  • @faridkot_wale
    @faridkot_wale 10 місяців тому

    Kuaada fdaa mainu tainu raaje di paad k vkhava Dholiii oyee

  • @jasssidhusidhu6088
    @jasssidhusidhu6088 10 місяців тому +1

    ਭਰ ਕੇ ਸਿੱਟ ਜੇ ਪਹਿਲੀ ਝੁਟੀ ਨਾ ਪਾਟਿਆ ਫਿਰ ਕਹੀ 😅

  • @dhindsagroup9927
    @dhindsagroup9927 10 місяців тому

    ਬੇਕਾਰ ਨੇ

  • @sukhjindersinghsukhiharike5010
    @sukhjindersinghsukhiharike5010 10 місяців тому

    Is de vade bhai da naam c raja ih jhooth bolda

  • @JaswinderSingh-ll9ed
    @JaswinderSingh-ll9ed 10 місяців тому

    Drama jatvad da vehle kom hun sarkare chamche

  • @jasveersarpanch8719
    @jasveersarpanch8719 10 місяців тому

    ਕੋਈ ਇਹਦੀਆ ਗੱਲਾ ਵਿਚ ਨਾ ਆਇਉ ਜਦੋ ਇਹਨਾ ਦੀ ਕੰਪਨੀ ਵਿਚ ਜਾਦੇ ਹਾ ਉਦੋ ਇਹਦੀਆ ਗੱਲਾ ਹੀ ਬਦਲ ਜਾਦੀਆ ਨੇ ਸਾਰਾ ਝੂਠ ਆ ਇਹ

  • @pb61_wale_94
    @pb61_wale_94 10 місяців тому

    ਐਵੇਂ ਫੁੱਦੂ ਖਿੱਚੀ ਜਾਂਦਾ ਹੈ ਮੋਟਰ ਸਾਈਕਲਾਂ ਵਾਲਾ ਪਿਸਟਨ ਆ ਏਹੇ ਰੋਜ 10 - 10 ਬੋਰ ਕਰਕੇ ਜਾ ਨਵੀਆਂ ਕਿੱਟਾਂ ਦੇ ਪਾਉਂਦੇ ਆ ਰਿੰਗ ਇਸ ਇਜੰਨ ਤੇ ਤਾ ਲੋੜ ਹੀ ਕੁੱਝ ਨਹੀਂ ਹੁੰਦਾ ਜਿੰਨਾ ਮੋਟਰਸਾਈਕਲ ਤੇ ਹੁੰਦਾ ਹੈ 😂😂