ਪਿੰਡ ਭਗਵਾਨਪੁਰ ਵਾਲੀ ਘਟਨਾ ਦਾ ਸੁਣੋ ਸਾਰਾ ਸੱਚ ਨੌਜਵਾਨ ਕਹਿੰਦਾ ਮੌਕੇ ਤੇ ਝਟਕਾ ਦੇਣਾ ਸੀ 😡😢😰

Поділитися
Вставка
  • Опубліковано 28 жов 2024

КОМЕНТАРІ • 24

  • @TarsemSingh-fk1dy
    @TarsemSingh-fk1dy 2 місяці тому +5

    ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬਣ ਗਿਆ ਹੈ ਜੀ, ਸ਼ਰਮ ਹਯਾ ਨਹੀ ਰਹੀ ਲੋਕਾਂ ਨੂੰ. ਨਾ ਹੀ ਕੋਈ ਖੌਫ ਰਿਹਾ

  • @satnamsingh1039
    @satnamsingh1039 2 місяці тому +7

    ਜਿਸ ਬੰਦੇ ਨੇ ਬੇਅਦਬੀ ਕਰਨੀ ਹੈ ਉਸ ਨੇ ਜੱਨਦੜੇ ਵੀ ਤੋੜ ਦੇਣੇ ਹੈ ਉਸ ਦੀਆ ਲੱਤਾ ਵੱਡਣੀਆ ਚਾਹੀਦੀਆ

  • @sonysidhu2711
    @sonysidhu2711 2 місяці тому +1

    ਓ ਬਾਈ ਜੀ ਜੇ ਮਹਾਰਾਜ ਨੂੰ ਇਨਾ ਲਕਾਉਣਾ ਪੈ ਗਿਆ ਆਪਾਂ ਨੂੰ ਫਿਰ ਆਪਣਾ ਕੀ ਫਾਇਦਾ ਇਹ ਤਹਿ ਤੱਕ ਪਹੁੰਚੋ ਵਿੱਚੋਂ ਕਾਰਨ ਕੀ ਹ ਗੱਲ ਕੀ ਹ ਕੌਣ ਕਰਾਉਂਦਾ ਉਥੋਂ ਤਹਿ ਤੱਕ ਪਹੁੰਚੋ ਬਾਈ ਜੀ ਬੰਦਾ ਫੜ ਕੇ ਕਿਰਪਾ ਕਰੋ

  • @Bhupinderkaurdhaliwalusa
    @Bhupinderkaurdhaliwalusa 2 місяці тому +6

    ਇਹੋ ਜਿਹੇ ਸਿਰੇ ਫਿਰਿਆ ਨੂੰ ਕਦੇ ਵੀ ਨਹੀ ਬਖਸ਼ਣਾ ਚਾਹੀਦਾ ਹੈ 💀💀💀💀

  • @kuldipkaurkalsi923
    @kuldipkaurkalsi923 2 місяці тому +1

    ਜ਼ੁੰਮੇਵਾਰੀ ਗਰੰਥੀ ਦੀ ਹੁੰਦੀ ਹੇ ਗੁਰਦਵਾਰਾ ਸਾਹਿਬ ਕਿਉਂ ਖਾਲੀ ਰੱਖਦੇ ਹੇ ਡੁਉਟੀ ਰੱਖਣੀ ਚਾਹੀਦੀ ਹੇ ਸਕੋਰਟੀ ਅਲਾਰਮ ਲਾਉ ਕਲਜੁਗ ਦਾ ਸਮਾਂ ਚੱਲ ਰਿਹਾ ਹੇ

  • @charanjitsingh4388
    @charanjitsingh4388 2 місяці тому +6

    ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਦੀ ਜ਼ੁਮੇਵਾਰੀ ਹੈ । ਗ੍ਰੰਥੀ ਸਿੰਘ ਨੇ ਉਸਨੇ ਪਿੰਡ ਵਿੱਚ ਖੁਸ਼ੀ ਗਮੀ ਦੇ ਸਮਾਗਮ ਵਿੱਚ ਜਾਣਾ ਉਹ ਜਿੰਦਾ ਲਾ ਕੇ ਗਿਆ । ਬਾਦ ਵਿੱਚ ਤੋੜ ਲਿਆ ਗ੍ਰੰਥੀ ਸਿੰਘ ਤੋਂ ਬਾਅਦ ਕੋਈ ਨ ਕੋਈ ਸਿੰਘ ਜ਼ਰੂਰ ਚਾਹੀਦਾ ਹੈ ਉਥੇ ਰਹਿਣਾ।

  • @ASingh1699k
    @ASingh1699k 2 місяці тому +1

    Raj bina nahin dharam challe hain dharam bina sab dalle malle hain 🙏🏼

  • @surinderkaur4603
    @surinderkaur4603 2 місяці тому +4

    ਪ੍ਰਬੰਧ ਇਸ ਦੇ ਜਿੰਮੇਵਾਰ ਹਨ ਕਮੇਟੀ ਭੰਗ ਕਰਨੀ ਚਾਹੀਦੀ ਹੈ

    • @AmarjeetChatha-nz5qd
      @AmarjeetChatha-nz5qd 2 місяці тому

      Bilkul. Glt. Jomuglagirea. Deraz. Vich hi. Hoeahunazad. India vich kio go. Rega. Cimety. Wale kina time. Rakhi. Krskde. Hekoi. Horkm. Vhude. Heoh. Sbh. Srkari. Irajiciakrwa. Rhiaheor. Rss. Vkrwarhi. He sikha. Nunestondut. Krn. Lai

  • @SukhwinderKaur-lo2oq
    @SukhwinderKaur-lo2oq 2 місяці тому +2

    Waheguru ji sumaat bakhsoo

  • @ravinderkaur3837
    @ravinderkaur3837 2 місяці тому +11

    ਬੇਅਦਬੀ ਹੋਣ ਤੌ ਬਾਅਦ ਪੀਟਣ ਦਾ ਕੀ ਫਾਇਦਾ ਜੀ ਕਮੇਟੀਆਂ ਗੋਲਕ ਖਾਣ ਜੋਗੀਆਂ

  • @gurpreetjassalsingh8693
    @gurpreetjassalsingh8693 2 місяці тому

    Bht mada Ho reha Punjab ch Waheguru Ji 🙏

  • @sukhpalsingh4723
    @sukhpalsingh4723 2 місяці тому +1

    ਬਾਣੇ ਤੋਂ ਤਾਂ ਨਹੀਂ ਲਗਦਾ, ਗ੍ਰੰਥੀ ਹੋਵੇਗਾ,,ਲੈਣ ਦੇ ਕੇ ਗ਼ਲਤੀ ਗ੍ਰੰਥੀ ਸਿਰ ਮੜੀ ਜਾਂਦੀ ਹੈ

  • @charanjitsingh3622
    @charanjitsingh3622 2 місяці тому +2

    Saudi Arb wali sja honi chahiye . Police jimewar hai 100%.

  • @SukhdevSingh-z1v
    @SukhdevSingh-z1v 2 місяці тому +1

    Dukh daai ghatna

  • @AvtarSingh-gs1si
    @AvtarSingh-gs1si 2 місяці тому

    ਦਰਬਾਰ ਸਾਹਿਬ ਢਾਹਿਆ ਗਿਆ ਕੀ ੳਉਹ ਬੇਅਦਬੀ ਨਹੀ ਸੀ ਕਿਊ ਨਹੀ ਬੋਲਦਾ ਕੋਈ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਵਾਰੇ ਕਿਊ ਮੂੰਹ ਬੰਦ ਕਰ ਲੈਦੇ ਆ ਦਰਬਾਰ ਸਾਹਿਬ ਢਾਹੂਣ ਵਾਲਿਆ ਨੂ ਕੀ ਕਿਹਾ ਕਿਸੇ ਨੇ

  • @ravindersidhu6630
    @ravindersidhu6630 2 місяці тому

    Waheguru ji waheguru ji

  • @JaswinderKaur-g9s
    @JaswinderKaur-g9s 2 місяці тому +1

    ਗਾਟਾ ਵੱਢ ਦਿਓ ਜੀ

  • @Sidhupawan001
    @Sidhupawan001 2 місяці тому +2

    ਜ਼ੁਮੇਵਾਰ ਇਹ ਗ੍ਰੰਥੀ ਤੇ ਕਮੇਟੀ ਵੀ ਹੈ ਇਹ ਗ੍ਰੰਥੀ ਨੇ ਆਂਵਦਾ ਬਿਜ਼ਨਸ ਚਲਾਇਆ ਕਹਿੰਦਾ ਸਰਦਾਈ ਦਾ ਕੰਮ ਕਰਦਾ।।ਇਹ ਫਿਰ ਕੀ ਜ਼ੁਮੇਵਾਰੀ ਨਿਭਾਉਂਦਾ ਹੋਉ

  • @bakshishnangla8322
    @bakshishnangla8322 2 місяці тому

    Ek samajh nhi aundi ki sara din darwaje khulley kyon rakhde ne. Pathi vi jumewar hai.

  • @jaspalsingh9068
    @jaspalsingh9068 2 місяці тому

    Je jhatka dinde fir us de pariwar di koi madad nahi karda

  • @originalpunjabivirsa
    @originalpunjabivirsa 2 місяці тому +1

    saff pta lgda k aa grunthi jhooth bolda. J a nu pta 3-30 vje drvaje nu dhka mar k eda ander giya fir odo hi q ni rokiya beadbi hon diti. Baad vich o nu sodha la k apdi msoori kr k daler kthe krne honge. Vichare d planing fell hogi