How to keep liver healthy! ਜਿਗਰ ਤੰਦਰੁਸਤ ਰੱਖਣ ਲਈ ਕਿਹੜੇ ਉਪਰਾਲੇ !(128)

Поділитися
Вставка
  • Опубліковано 25 жов 2024

КОМЕНТАРІ • 312

  • @ButaSandhu-c8s
    @ButaSandhu-c8s 2 місяці тому +3

    ਸਤਿ ਸ੍ਰੀ ਆਕਾਲ dr ਹਰਸ਼ਿੰਦਰ ਕੌਰ ਅਤੇ dr ਗੁਰਪਾਲ ਸਿੰਘ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਵਾਹਿਗੁਰੂ ਵਲੋਂ ਭੇਜੇ ਹੋਏ ਫ਼ਰਿਸ਼ਤੇ ਹੋ ਮੈਡਮ ਜੀ ਮੈ ਤੁਹਾਡੀ ਓਦੋ ਤੋਂ ਫੈਨ ਹਾ ਜਦੋਂ ਤੁਹਾਡੀ ਅਖ਼ਬਾਰ ਵਿਚ ਲੇਖ ਹੁੰਦਾ ਸੀ ਦਰੋਪਦੀਆ ਨੂੰ ਕੌਣ ਬਚਾਵੇ ਮੇ ਕਦੇ ਮਿਸ ਨਹੀ ਸੀ ਕਰਦੀ ਉਹ ,ਸੋ ਤੁਹਾਡਾ ਬਹੁਤ ਧੰਨਵਾਦ ਤੁਸੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ👏👏

  • @santokhsingh6343
    @santokhsingh6343 2 місяці тому +26

    ਸਹਿਤ ਸਭਤੋਂ ਵੱਧ ਜਰੂਰੀ ਹੈ।ਸਾਨੂੰ ਸਾਡੇ ਬਜੂਰਗਾ ਵਲੋਂ ਵਰਤੀ ਖੁਰਾਕ ਹੀ ਖਾਣੀ ਚਾਹੀਦੀ ਹੈ।ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ।ਸੰਤੋਖ ਸਿੰਘ ਸੁਪਰਡੈਂਟ ਕਪੂਰਥਲਾ।

    • @jassaroffical2051
      @jassaroffical2051 2 місяці тому +3

      ਡਾਕਟਰ ਸਾਹਿਬਾ ਤੁਸੀਂ ਹਮੇਸ਼ਾ ਸ਼ਸ ਸੀ੍ ਅਕਾਲ ਬੋਲਦੇ ਹੋ ਸਤਿ ਸ੍ਰੀ ਅਕਾਲ ਨਹੀਂ

    • @drharshinder
      @drharshinder  2 місяці тому

      Thank you

    • @sarbjitdhillon9160
      @sarbjitdhillon9160 2 місяці тому

      ਸਿਹਤ

  • @BittuSingh-sg3dw
    @BittuSingh-sg3dw Місяць тому +1

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @jeetdhillon1358
    @jeetdhillon1358 2 місяці тому +10

    ਡਾਕਟਰ ਸਾਹਿਬ ਜੀ। ਆਪ ਜੀ ਦੀ ਵੀਡੀਉ ਹੀ ਵੇਖ ਲੲਈ ਏ ਤਾਂ ਹਰ ਬਿਮਾਰੀ ਭੱਜ ਜਾਂਦੀ ਆ। ਦਵਾਈ ਦੀ ਲੋੜ ਨਹੀਂ ਪੈਂਦੀ। ਕਿਉਂਕਿ ਆਪ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ।ਹੱਸ ਹੱਸ ਕੇ ਸਮਝਾਉਂਣਾ ਬਹੁਤ ਵਧੀਆ ਲੱਗਦਾ ਹੈ ਜੀ।

  • @gursewaksinghmaan4448
    @gursewaksinghmaan4448 Місяць тому +2

    ਬਹੁਤ ਧੰਨਵਾਦ ਡਾਕਟਰ ਸਾਹਿਬ ਸਾਹਨੇਵਾਲੀ ਜ਼ਿਲ੍ਹਾ ਮਾਨਸਾ

  • @gurdaschandgarg2321
    @gurdaschandgarg2321 2 місяці тому +2

    ਅੱਜ ਦਾ ਜਿਗਰ ਵਾਰੇ ਜ਼ਿਕਰ ਬਹੁਤ ਮਹੱਤਵਪੂਰਨ ਲੱਗਿਆ ਸੀ, ਧੰਨਵਾਦ।
    ਡਾਕਟਰ ਸਾਹਿਬਾਨ ਮੇਰਾ ਨਿੱਜੀ ਵਿਚਾਰ ਹੈ ਕਿ ਕੁਦਰਤ ਬਖਸ਼ੀ ਹੋਈ ਜੈਵਿਕ ਮਸ਼ੀਨ ਜਾਣੀ ਸਾਡੇ ਸਰੀਰ ਵਿੱਚ ਕੁਦਰਤੀ ਚੀਜ਼ਾਂ ਹੀ ਪਾਈਆਂ ਜਾਣ ਅਤੇ ਲਾਈਫਸਟਾਈਲ ਬਿਮਾਰੀਆਂ ਤੋਂ ਬਚਿਆ ਜਾਵੇ। ਐਕਟਿਵ ਅਤੇ ਸਦਾਚਾਰਕ ਜੀਵਨ ਜਿਊਣ ਦਾ ਆਨੰਦ ਮਾਣਿਆ ਜਾਵੇ।

  • @baljinderkaur2725
    @baljinderkaur2725 2 місяці тому +2

    ਸਤਸ਼੍ਰੀਅਕਾਲ ਬੀਬਾ ਜੀ ਅਤੇ ਵੀਰ ਜੀ,, ਅਸੀਂ ਜੈਤੂਨ ਦਾ ਤੇਲ ਐਕਸਟਰਾ ਵਰਜਿਨ ਹੀ ਖਾਂਦੇ ਹਾਂ ਵਿੱਚੋਂ ਬਦਲ ਲੈਂਦੇ ਹਾਂ ਜਿਵੇੰ ਦੇਸੀ ਘਿਓ, ਸਰੋਂ ਦਾ ਤੇਲ ਵਿੱਚ ਵਾਰ ਕਦੀ ਇਹ ਚੱਲਦਾ ਹੈ,, ਮੇਰਾ ਬੇਟਾ ਆਯੂਰਵੇਦ ਦਾ ਡਾਕਟਰ ਹੈ ਇਸ ਕਰਕੇ ਉਹ ਖਾਣੇ ਨਾਲ ਸਮਝੌਤਾ ਨਹੀ ਕਰਦਾ ਹਰੇਕ ਚੀਜ ਵਾਸਤੇ ਵਧੀਆ ਸਲਾਹ ਹੀ ਦਿੰਦਾ ਹੈ,,,, ਤੁਸੀਂ ਇਹ ਗਿਆਨ ਦੇਕੇ ਬਹੁਤ ਵਧੀਆ ਕੱਮ ਕੀਤਾ ਅਸੀਂ ਵੈਸੇ ਵੀ ਇਹ ਚੀਜਾਂ ਨਹੀ ਵਰਤਦੇ,, ਅੱਗੇ ਹੋਰ ਸਾਵਧਾਨ ਹੋ ਜਾਵਾਂਗੇ ਜੀ,,ਧੰਨਵਾਦ ਜੀਓ 🙏🏻🙏🏻😇😇❤️❤️🤗🤗

  • @AvtarSingh-pr9em
    @AvtarSingh-pr9em 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🏻🙏🏻 ਜਿੰਨ੍ਹਾਂ ਦਾ ਵਜ਼ਨ ਘੱਟ ਹੈ, ਓਹ ਕਿਵੇਂ ਆਪਣਾ ਵਜ਼ਨ ਵਧਾਉਣ, ਇਸ ਬਾਰੇ ਵੀ ਜਾਣਕਾਰੀ ਦਿਓ ਜੀ। ਧੰਨਵਾਦ। 🙏🏻🙏🏻

  • @JaspreetKaur-y7g
    @JaspreetKaur-y7g Місяць тому

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਹੈ ਜੀ

  • @naranjansingh8808
    @naranjansingh8808 2 місяці тому +5

    ਸਤਿ ਸਿਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @DavinderSingh-rh5ry
    @DavinderSingh-rh5ry Місяць тому +1

    Very Good information

  • @narinderkour4478
    @narinderkour4478 2 місяці тому +2

    ਭੈਣ ਜੀ ਬਹੁਤ ਵਧੀਆ ❤

  • @surjitjatana468
    @surjitjatana468 2 місяці тому

    ਡਾਕਟਰ ਸਾਹਿਬ ਬਹੁਤ ਚੰਗੀ ਜਾਨਕਾਰੀ ਦਿੱਤੀ ਹੈ ਕਮਾਲ ਦੀਆ ਗੱਲਾਂ ਦੱਸਦੇ ਹੋ ਤੁਸੀ ਤੰਦਰੁਸਤ ਰਹਿਣ ਲਈ ਸ਼ੁਕਰੀਆ ਜੀ

  • @swarnkour3404
    @swarnkour3404 2 місяці тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਡਾਕਟਰ ਸਾਹਿਬਾਨਾ ਨੂੰ ਜੀ ❤❤

  • @gurdeepjee
    @gurdeepjee 2 місяці тому +1

    ਬਹੁਤ ਵਧੀਆ ਰੰਗ ਦਿਖਾਏ ਜੀ।

  • @VipanjeetKaur-uc2hr
    @VipanjeetKaur-uc2hr 2 місяці тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ❤

  • @navjitsidhu9112
    @navjitsidhu9112 2 місяці тому +1

    ਬਹੁਤ ਵਧੀਆ ਜਾਨਕਾਰੀ ਜੀ ,,,Manila ,,

  • @NarinderKaur-cj2ep
    @NarinderKaur-cj2ep 2 місяці тому +5

    ਨਰਿੰਦਰ ਕੌਰ ਰਈਆ ❤

  • @harmohinderkaurmarwaha-np1nd
    @harmohinderkaurmarwaha-np1nd 2 місяці тому +5

    U r giving us knowledge free of cost may God bless you good n have blessings of people like me

  • @hsnagra5793
    @hsnagra5793 2 місяці тому +3

    best channel and channel where 2 docters giving health people . in the eyes of general people most docters in these daya are big buchers but few like u are giving a true advise to general public. hats off to both of u . i am listening to dr madam from last 10 years about mamy negatives in aociety and issues of punjab but now both of u have come in front to save people health . u mentioned punjab and haryana listenjng u but Jammu people also listening u and our heart always remain with our punjab
    regards
    HS nagra

  • @gurdeepjee
    @gurdeepjee 2 місяці тому +1

    ਬਹੁਤ ਬਹੁਤ ਧੰਨਵਾਦ ਜੀ।

  • @rashpalsingh8767
    @rashpalsingh8767 2 місяці тому

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।

  • @nirmalbhullar3418
    @nirmalbhullar3418 2 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

    • @drharshinder
      @drharshinder  2 місяці тому

      Thank you

    • @chetanajit4935
      @chetanajit4935 Місяць тому

      ​@@drharshinderdr dahb ..stevia sugar free powder lai skde han ya nahi?

  • @raghbirsingh6145
    @raghbirsingh6145 2 місяці тому

    ਬਹੁਤ ਹੀ ਸਿਰਤ ਦੀ ਤੰਦਰੁਸਤੀ ਵਾਲੀ ਜਾਣਕਾਰੀ ਹੈ ਧੰਨਵਾਦ ਜੀ॥

  • @SukhwinderKaur-bp9wf
    @SukhwinderKaur-bp9wf 2 місяці тому +2

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੈ usa ਤੋੰ

  • @paramjitsinghaulakh6781
    @paramjitsinghaulakh6781 2 місяці тому +3

    Dhanvad doctor couple. Bouhat change vichar.

  • @baljitsingh8393
    @baljitsingh8393 2 місяці тому +3

    Ssa dr sahib ji God bless you 🙏

  • @jaswantkaur7951
    @jaswantkaur7951 2 місяці тому +4

    ਸਤਿ ਸ੍ਰੀ ਆਕਾਲ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਡਾਕਟਰ ਗੁਰਪਾਲ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ 🎉🎉❤❤❤❤🙏🙏🙏🙏

  • @Caraesthetic3
    @Caraesthetic3 2 місяці тому +2

    Good morning ji Dr.sahib ji thanks ji good information den lai

  • @BaljitKaur-cf4qp
    @BaljitKaur-cf4qp 2 місяці тому +1

    ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਹੱਸਦੇ ਵੱਸਦੇ ਰਹੋ

  • @BalwinderSingh-ug2mf
    @BalwinderSingh-ug2mf 2 місяці тому +3

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @harwinderchahal8284
    @harwinderchahal8284 2 місяці тому +2

    ਵਾਹਿਗੁਰੂ ਜੀ 🙏

  • @harnekmalhans7783
    @harnekmalhans7783 Місяць тому

    Sat Sri Akal Dr Harshinder Kaur Dr Gurpal Singhji May God bless youwith happy healthy long life

  • @baljitsingh-qe4gk
    @baljitsingh-qe4gk 2 місяці тому +2

    Pancreas ਬਾਰੇ ਵੀਡੀਓ ਬਣਾਉ ਜੀ

  • @surindermangat9732
    @surindermangat9732 2 місяці тому +2

    Wahe guru ji ka khalsa wahe guru ji ki fateh both of you.Thanks for sharing knowledge.

  • @bharpursingh6919
    @bharpursingh6919 2 місяці тому +2

    Very good Dr Sahib ji jindabad.

  • @dalermultani2531
    @dalermultani2531 Місяць тому

    God bless you dr sahib I am from Germany

  • @pirthipalbhinder61
    @pirthipalbhinder61 2 місяці тому +3

    Waheguru ji . waiting for vedio on lever

  • @harnekmalhans7783
    @harnekmalhans7783 Місяць тому

    Love gives a great satisfaction true true thanks

  • @paramjitkhattra-w8h
    @paramjitkhattra-w8h 2 місяці тому +2

    Very good information.God bless you

  • @manoharaulakh6983
    @manoharaulakh6983 Місяць тому

    Keep up good hard working

  • @sarbjeetkaur-uw1jx
    @sarbjeetkaur-uw1jx 2 місяці тому

    SSA Dr. Sahib ji ਬਹੁਤ ਵਧੀਆ ਮਹਤਵਪੂਰਣ ਜਾਣਕਾਰੀ

  • @sukhrajkaur8354
    @sukhrajkaur8354 2 місяці тому +2

    V good information thanks for knowledgeable video

  • @bhavnooraujla5724
    @bhavnooraujla5724 2 місяці тому

    Good job waheguru Ji Mehar rakhna

  • @jasveernijjar9838
    @jasveernijjar9838 2 місяці тому +1

    Good information dr sahib ji

  • @ransingh5295
    @ransingh5295 2 місяці тому

    So much much much thx u r great dr sahib may God bless you and ur family also

  • @satnamkaur4465
    @satnamkaur4465 2 місяці тому +2

    Mam thanks for this video 🙏🙏🙏🙏👍

  • @ramindersandhu2452
    @ramindersandhu2452 2 місяці тому

    Thanks Dr from 🇨🇦

  • @SKl-d4m
    @SKl-d4m 2 місяці тому +1

    God bless you dr sahib g I am seeing from Canada

  • @prembhatti4201
    @prembhatti4201 2 місяці тому

    ❤you guys are doing a great job madam❤️❤️❤️🙏love you both and stay blessed Always🙏

  • @pirthipalbhinder61
    @pirthipalbhinder61 2 місяці тому +2

    Bahut bahut shukriya ji my life changed joining ur channel

  • @GurmeetKaur-ti4sb
    @GurmeetKaur-ti4sb 2 місяці тому +2

    Satshri akal dr sahib or madam ji

  • @jasvinderkaur3710
    @jasvinderkaur3710 2 місяці тому

    Very good

  • @manjeetbrar7778
    @manjeetbrar7778 Місяць тому

    Very nice g

  • @harnekmalhans7783
    @harnekmalhans7783 2 місяці тому

    Sat Sri Akal Dr Harshinder Kaur and Dr Gurpal Singhji Many many Thanks

  • @baldevbaring3781
    @baldevbaring3781 2 місяці тому

    Very good information god bless you keep it up ❤love from uk 🇬🇧

  • @SantokhSingh-gu1je
    @SantokhSingh-gu1je 2 місяці тому

    Very good knowdge doctor Jo god bless you

  • @JugrajSingh-z7d
    @JugrajSingh-z7d 2 місяці тому

    Dhanvaad dr sahibaan g❤

  • @anandpursahib4806
    @anandpursahib4806 2 місяці тому +1

    ਸਤਿ ਸ੍ਰੀ ਅਕਾਲ ਜੀ।❤

  • @gurbaxsingh764
    @gurbaxsingh764 2 місяці тому +1

    Good information about liver thanks

  • @JasvirKaur-uc2qy
    @JasvirKaur-uc2qy 2 місяці тому +2

    Good.bless.you.bodh.

  • @maanveersingh7366
    @maanveersingh7366 2 місяці тому +3

    Great foto in Udaypur ❤❤

  • @kahansingh2348
    @kahansingh2348 2 місяці тому +1

    Thanks ji

  • @bhullaramrik8538
    @bhullaramrik8538 2 місяці тому

    Very nice dr sahib

  • @radhikatiwari9443
    @radhikatiwari9443 2 місяці тому +1

    Bahut accha topic lyea, God bless you...
    Mumbai

  • @harpreetkaurbatra2119
    @harpreetkaurbatra2119 2 місяці тому +1

    Very informative talk always ❤waheguru ji bless u always ❤

  • @Paramjitkaur290
    @Paramjitkaur290 2 місяці тому +1

    Nice video ❤

  • @lovepreetkaur1173
    @lovepreetkaur1173 Місяць тому

    Waheguru ji chaddi kla ch rather ji

  • @baljeetkaur760
    @baljeetkaur760 2 місяці тому +1

    God bless you ❤very nice video

  • @surindersurinderthind0532
    @surindersurinderthind0532 2 місяці тому

    Thx good information 👍

  • @HardeepSingh-yg1im
    @HardeepSingh-yg1im 2 місяці тому +3

    Waheguru ji 🙏🙏

  • @jaskaransinghgill3411
    @jaskaransinghgill3411 2 місяці тому

    Good information

  • @BeantkaurDhillon-v3u
    @BeantkaurDhillon-v3u 2 місяці тому +1

    Very good information from nz

  • @ParmjitKaur-z9d
    @ParmjitKaur-z9d 2 місяці тому +1

    May you live long Dr sahibji

  • @rupinderkaur88
    @rupinderkaur88 2 місяці тому +1

    Great advice ❤

  • @sukhmindersinghchehil5498
    @sukhmindersinghchehil5498 23 дні тому

    Sat sri akal ji.

  • @harnekmalhans7783
    @harnekmalhans7783 2 місяці тому

    How valuable health useful talks true seva of common person Thanks

  • @Singh273gsifs
    @Singh273gsifs 2 місяці тому

    Thank u Ji Ittly Vale

  • @harwindergrewal6679
    @harwindergrewal6679 2 місяці тому +1

    Very good information to take care about liver..thanks so much ,always stay Blessed..🙏🙏

  • @BaljinderKaur-vo4sw
    @BaljinderKaur-vo4sw 2 місяці тому +5

    Nice

  • @jaswantsingh-uc6oh
    @jaswantsingh-uc6oh 2 місяці тому

    Very good Dr Sahib 👍

  • @GurmeetSingh-yd6zn
    @GurmeetSingh-yd6zn 2 місяці тому +1

    Bahut vadhiya bhan ji ta paji ji

  • @uselessguide6841
    @uselessguide6841 2 місяці тому

    ਸਤਿ ਸ਼੍ਰੀ ਅਕਾਲ ਜੀ । ਗੁਰੂ ਨਾਨਕ ਆਪ ਤੇ ਸਦਾ ਰਹਿਮਤ ਕਰੇ ਜੀ । ਸਦਾ ਖੁਸ਼ ਰਹੋ ਜੀ ।

  • @AmandeepSingh-tj5xo
    @AmandeepSingh-tj5xo 2 місяці тому

    🙏🙏🌹🌹ਸੀਤ ਅਕਾਲ ਜੀ

  • @sarbjeetkaursandhu7392
    @sarbjeetkaursandhu7392 2 місяці тому +2

    ਵਾਹਿਗੁਰੂ ਤੰਦਰੁਸਤੀ ਦੇਣ

  • @HarinderjeetBhandal
    @HarinderjeetBhandal 2 місяці тому +1

    Thanks ji so much❤

  • @BalbirKaur-j3k
    @BalbirKaur-j3k 2 місяці тому +1

    Good sister

  • @gurdeepjee
    @gurdeepjee 2 місяці тому +1

    We take fresh guava leaf tea, lavender fresh flowers tea,moringa leaf tea daily ji. From USA ji i daily watch and share your videos.

  • @SurinderSingh-hw2jc
    @SurinderSingh-hw2jc 2 місяці тому

    Very nice🎉

  • @babydhupar8978
    @babydhupar8978 2 місяці тому

    ਸਤਿ ਸ਼੍ਰੀ ਅਕਾਲ ਜੀ ਡਾਕਟਰ ਹਰਸ਼ਿੰਦਰ ਕੋਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ

    • @Jasbirkaur804
      @Jasbirkaur804 2 місяці тому

      ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਹੈ ਜੀ ।

  • @rajindersingh2320
    @rajindersingh2320 2 місяці тому +3

    Waheguru ji

  • @avtardhaliwal1066
    @avtardhaliwal1066 2 місяці тому

    Wah ji wah

  • @jagdevbawa6577
    @jagdevbawa6577 2 місяці тому +1

    ਡਾ ਸਾਹਿਬ ਜੀ ਤੁਹਾਡੇ ਵੱਲੋਂ ਦੱਸੇ ਅੰਜ਼ੀਰ ਦੇ ਫਾਇਦੇ ਮੈਂ ਖਾਣਾ ਸੁਰੂ ਕੀਤਾ ਮੇਰੀ ਅੰਤੜੀਆਂ ਦੀ ਕਮਜ਼ੋਰੀ ਦੁਰ ਹੋ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ 🙏🙏🌳🌳

    • @sunnyarora1573
      @sunnyarora1573 29 днів тому

      ਵੀਰ ਜੀ ਕਿਵੇਂ ਖਾਧੀ

  • @dr.paramjitsinghsumra179
    @dr.paramjitsinghsumra179 2 місяці тому +3

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਆਂ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

  • @ManjeetKaur-bu7jc
    @ManjeetKaur-bu7jc 2 місяці тому

    Best information

  • @gkugctet6878
    @gkugctet6878 2 місяці тому

    ਚਮਕੌਰ ਸਿੰਘ ਬਾਘੇਵਾਲੀਆ। ਬਹੁਤ ਵਧੀਆ ਜੀ।

  • @lovepreetkaur1173
    @lovepreetkaur1173 2 місяці тому +2

    Waheguru chaddi kla ch rather tuhanu

  • @KuldeepKaur-qz1cj
    @KuldeepKaur-qz1cj 2 місяці тому +1

    Wahe.guru.ji
    Sat.sri.akal.ji

  • @surinderkaur6232
    @surinderkaur6232 2 місяці тому

    Dr sahib Sat sari akal ji 🙏

  • @Preet45266
    @Preet45266 2 місяці тому

    Very good knowledge Mam and sir ❤❤❤❤