ਗੁਰਮੀਤ ਭੈਣ ਦੀ ਖੁਸ਼ੀ ਵਿੱਚ ਹੋਏ ਸ਼ਾਮਿਲ ♥️|| enjoyable moments || by Dullat family vlogs ||

Поділитися
Вставка
  • Опубліковано 18 вер 2024

КОМЕНТАРІ • 94

  • @ArpanBawa
    @ArpanBawa 3 місяці тому +10

    ਗੁਰਮੀਤ ਭੈਣੇ ਤਰਸੇਮ ਵੀਰੇ ਦਾ ਸੁਭਾਅ ਬਹੁਤ ਹੀ ਵਧੀਆਂ ਅਮਨ ਭਾਬੀ ਬਹੁਤ ਹੀ ਸਹੋਣੀ ਆ ਹਰਕੀਤ ਭੈਣ ਦਾ ਸੁਭਾਅ ਬਹੁਤ ਹੀ ਵਧੀਆ ਕੁਲਦੀਪ ਕੌਰ ਕੁਲਾਰਾਂ ਤੋ ❤️💐💐💐💐💐💐💐💐💐💐💐💐💐💐💐

  • @sukhjitkaur2393
    @sukhjitkaur2393 3 місяці тому +1

    ਹੁਣ ਗੱਲ ਬਣੀ ਆ ਬਣੀ ਆ ਭੈਣੇ ਜਦੋਂ ਭੈਣ ਭਰਾ ਸਾਰੇ ਇਕੱਠੇ ਹੋ ਕੇ ਬੇਠਦੇ ਆ ਫਿਰ ਬਹੁਤ ਮਜਾ ਆਉਂਦਾ ਜੀ 👌👌👍 ਬਹੁਤ ਬਹੁਤ ਮੁਬਾਰਕਾਂ ਜੀ ਗੁਰਮੀਤ ਭੈਣ ਦੀ ਨਵੀਂ ਕੋਠੀ ਦੀਆਂ ਜੀ 🎉🎉 ਹਮੇਸ਼ਾ ਹੱਸਦੇ ਵਸਦੇ ਰਹੋ ਜੀ ❤

  • @harsharnjotbeniwal1614
    @harsharnjotbeniwal1614 3 місяці тому +13

    Thanks ਭੈਣ ਸੁਖਵੀਰ ਨੂੰ ਮਿਲਾਉਣ ਲੀ

  • @user-qv8jt9hn6t
    @user-qv8jt9hn6t 3 місяці тому +2

    Ssa g sarya no wdaiana g thuhanu v lanter dia didi tusi bhot shone legde c bolde bhot shone legde o god bless you g thuhanu miln no dil kerda g 🙏🙏👍👍🤗🤗

  • @Veerpalbrar0
    @Veerpalbrar0 3 місяці тому +1

    ਸੂਟ ਬਹੁਤ ਸੋਣਾ ਲੱਗਦਾ ਦੀਦੀ ਤੈਨੂੰ ਬਹੁਤ ਬਹੁਤ ਮੁਬਾਰਕਾਂ ਭੈਣ ਦੀ ਕੋਠੀ ਦੀਆ ਦੀਦੀ

  • @KamaljeetKaur-zl2sf
    @KamaljeetKaur-zl2sf 3 місяці тому +1

    Very very nice video 👍👍👍👍👍

  • @lovelygardeningwithartlove9802
    @lovelygardeningwithartlove9802 3 місяці тому +5

    Hi tusi sukhveer dekha diti thank you

  • @ravinderpaul3260
    @ravinderpaul3260 3 місяці тому

    Satnam waheguru ji 🙏🙏

  • @NavjotsinghBhullar-t6d
    @NavjotsinghBhullar-t6d 3 місяці тому +1

    Gurmeet sister 🎉

  • @malkeetk9704
    @malkeetk9704 3 місяці тому +2

    Congratulations sister ji

  • @balwindervirk9138
    @balwindervirk9138 3 місяці тому +1

    Nice Video 🙏❤️Binder Germany

  • @grewalcharnjeet4965
    @grewalcharnjeet4965 3 місяці тому +2

    ਬਹੁਤ ਬਹੁਤ ਵਧਾਈ ਹੋਵੇ ਭੈਣੇ

  • @Onkar_dhillon
    @Onkar_dhillon 3 місяці тому

    Sat shri akal didi ji

  • @mandeepsandhu4976
    @mandeepsandhu4976 3 місяці тому +1

    Sukbeer didi nu dakh ka bahut vadia lgaa bahut nice na

  • @harjitkaur8182
    @harjitkaur8182 3 місяці тому +1

    Congrash diiii

  • @raigurdeepkaur914
    @raigurdeepkaur914 3 місяці тому +1

    Bouht bouht mubarka sarya nu God bless you

  • @VeerpalKaur-u1l
    @VeerpalKaur-u1l 3 місяці тому +1

    ਬਹੁਤ ਵਧਾਈਆਂ ਦੀਦੀ ਤੁਹਾਨੂੰ

  • @JeetSingh-nu4vg
    @JeetSingh-nu4vg 3 місяці тому +1

    Mubarika didi ji lanter dia sat siri akal didi ji

  • @sonysidhu7451
    @sonysidhu7451 3 місяці тому

    ਮੇਰੇ ਐਮ ਏ ਫਾਈਨਲ ਦੇ ਪੇਪਰ ਚੱਲ ਰਹੇ ਸੀ ਤਾਂ ਕਰਕੇ ਕਾਫੀ ਦਿਨਾਂ ਤੋਂ ਵੀਡਿਉ ਨਹੀਂ ਦੇਖੀ ਗਈ ਜੀ। ਹੁਣ ਲਗਾਤਾਰ ਵੀਡਿਉ ਦੇਖਿਆ ਕਰਾਂਗੇ ❤❤❤❤❤❤❤❤❤ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ਜੀ

  • @SukhwinderSingh-wq5ip
    @SukhwinderSingh-wq5ip 3 місяці тому

    ਬਹੁਤ ਬਹੁਤ ਮੁਬਾਰਕਾਂ ਜੀ ❤

  • @ArpanBawa
    @ArpanBawa 3 місяці тому +4

    ਹਰਕੀਤ ਭੈਣ ਸਾਡਾ ਵੀ ਨਾਮ ਲਿਆ ਕਰੋ ਜੀ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹🌹🌹

  • @Danveer_522
    @Danveer_522 3 місяці тому

    God bless you g

  • @King-M1NX
    @King-M1NX 3 місяці тому

    Very nice video ❤❤

  • @GurpreetSingh-tf6gl
    @GurpreetSingh-tf6gl 3 місяці тому

    Buht.buht.mubirka.didi.tuhnu.and.gurmeet.sis.nu.❤❤🎉🎉

  • @AltafHussain-yx1ln
    @AltafHussain-yx1ln 3 місяці тому

    بہت خوبصورت وی لاگ آپ کی روایات اب بھی بہت خوبصورت ہیں ❤❤

  • @JaspreetSingh-c6x
    @JaspreetSingh-c6x 3 місяці тому

    ਬਹੁਤ ਵਧੀਆ ਵੀਡੀਓ ਹੈ💯💯💯💯💯👌👌👌👌👌👌👌👌

  • @harwindersingh4488
    @harwindersingh4488 3 місяці тому +1

    ਬਹੁਤ ਬਹੁਤ ਮੁਬਾਰਕਾਂ ਭੈਣ ਜੀ

  • @sonysidhu7451
    @sonysidhu7451 3 місяці тому +2

    ਸਤਿ ਸ਼੍ਰੀ ਆਕਾਲ ਜੀ 🙏🙏🌹🌹ਬਹੁਤ ਬਹੁਤ ਮੁਬਾਰਕਾਂ ਜੀ ਮਾਸਟਰ ਜੀ ਦੇ ਪਰਿਵਾਰ ਨੂੰ। ਭਾਈ ਜਦੋਂ ਜਵਾਕਾਂ ਦੇ ਮਾਮੇ ਨੂੰ ਬੁਲਾ ਲਿਆ ਸੀ ਛੱਤ ਤੇ ਤਾਂ ਭੈਣਾਂ ਕਿਹੜਾ ਦੂਰ ਹੁੰਦੀਆਂ ਨੇ। ਸਿੱਖਣੀ ਅੰਟੀ ਤੇ ਅੰਮ੍ਰਿਤ ਅੰਟੀ ਨੂੰ ਵੀ ਬੁਲਾ ਲੈਂਦੇ। ਇਹ ਕੀ ਵੱਧ ਕੜਾਹ ਖਾ ਆਉਂਦੇ?? 😂😂😂😂ਖ਼ਾਲਸਾ ਅੰਕਲ ਤਾਂ ਕੋਈ ਰਾਇ ਹੀ ਦਿੰਦੇ ਮਾਸਟਰ ਹੋਰਾਂ ਨੂੰ । ਚਲੋ ਅੰਟੀ ਤਾਂ ਕੱਢ ਹੀ ਆਏ ਚੱਕਰ। ❤❤❤❤❤

  • @maanmaan4139
    @maanmaan4139 3 місяці тому +1

    Very nice

  • @hardevbrar8991
    @hardevbrar8991 3 місяці тому

    Very nice 👍

  • @Baljit-t2h
    @Baljit-t2h 3 місяці тому

    Gbu🎉🎉❤❤

  • @user-yr3vf8xm8k
    @user-yr3vf8xm8k 3 місяці тому

    Nice very nice ji

  • @preetpatialvi
    @preetpatialvi 3 місяці тому

    So nice ❤ Congratulations ❤❤

  • @user-ix3yc1vg6m
    @user-ix3yc1vg6m 3 місяці тому

    ਆਪ ਦੀ ਭੈਣ ਦੀ ਕੋਠੀ ਦੇ ਲੈਟਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉 ਰੱਬ ਤੁਹਾਨੂੰ ਵੀ ਹਮੇਸ਼ਾ ਤਰੱਕੀਆਂ ਬਖਸ਼ੇ ❤❤

  • @AvreetKaur-n7l
    @AvreetKaur-n7l 3 місяці тому

    Nice video didi

  • @kaurbalbir6212
    @kaurbalbir6212 3 місяці тому

    Very nice video didi ji

  • @AmanDeep-kf4jd
    @AmanDeep-kf4jd 3 місяці тому

    Congratulations dii g ❤❤🎉

  • @navneetkaursekhon
    @navneetkaursekhon 3 місяці тому

    Congratulations Bhan g🎉🎉

  • @user-dl4uz9ct2v
    @user-dl4uz9ct2v 3 місяці тому

    Congratulations g 💒💒💒💒💒

  • @JaswinderKaur-rm9ry
    @JaswinderKaur-rm9ry 3 місяці тому

    Nice di

  • @Cookingofpunjab
    @Cookingofpunjab 3 місяці тому

    Sat shri akal ji 🙏 congratulations 👏👏

  • @HarpreetKaur-yk5ue
    @HarpreetKaur-yk5ue 3 місяці тому

    Congratulations 🎉🎉

  • @satwinderkaurtiwana1652
    @satwinderkaurtiwana1652 3 місяці тому

    ਵਧਾਈ ਏਂ ਭੈਣ ਜੀ

  • @happysingh3347
    @happysingh3347 3 місяці тому

    Very nic

  • @GurvinderSingh-jg4nn
    @GurvinderSingh-jg4nn 3 місяці тому

    ਵਾਹਿਗੁਰੂ ਸਭ ਨੂੰ ਵਧਾਵੇ 🙏🙏

  • @ArpanBawa
    @ArpanBawa 3 місяці тому +4

    ਸਤਿ ਸ੍ਰੀ ਆਕਾਲ ਭੈਣੇ ਲੈਂਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣੇ ਬਲੋਗ ਬਹੁਤ ਹੀ ਵਧੀਆ ਲੱਗੇ ਆ ਜਵੰਦਾ ਪਰਿਵਾਰ ਨੂੰ ਵੇਖ ਕੇ ਬਹੁਤ ਵਧੀਆ ਲੱਗੇ ਆ ਕੁਲਦੀਪ ਕੌਰ ਕੁਲਾਰਾਂ ਤੋ ❤️💐💐💐💐💐💐💐💐💐💐💐💐💐💐💐💐💐💐💐

  • @kiranjeetgill-iv6zt
    @kiranjeetgill-iv6zt 3 місяці тому

    Waheguru ji

  • @KhetiPunjabDi
    @KhetiPunjabDi 3 місяці тому +1

    Congratulations

  • @JashanBawa-su4zr
    @JashanBawa-su4zr 3 місяці тому

    ਵਧਾਈਆ ਦੀਦੀ❤❤

  • @davinderbawa8489
    @davinderbawa8489 3 місяці тому

    Congratulations di

  • @Jashansandhu9191-ij1fq
    @Jashansandhu9191-ij1fq 3 місяці тому

    ਗੁਰਮੀਤ ਨੇ ਇਕ ਵਾਰ ਦਸਿਆ ਸੀ ਕਿ ਉਹ ਨਹੀ ਆਉਣਾ ਚਾੳਦੇ

  • @SaggiPhul
    @SaggiPhul 3 місяці тому +2

    ਦੀਦੀ ਵਾਧਾਈਆਂ ਜੀ ਮੇਂ ਜਸਪ੍ਰੀਤ ਕੌਰ ਬਰਨਾਲਾ ਤੋਂ 🙏

  • @AmitUppal-ix7wj
    @AmitUppal-ix7wj 3 місяці тому

    Congratulations didi g Pinky Bathinda to

  • @gurinderkaur490
    @gurinderkaur490 3 місяці тому

    Wahaguruji

  • @happymaan7717
    @happymaan7717 3 місяці тому

    ਸਤਿ ਸ੍ਰੀ ਆਕਾਲ ਭੈਣੇ 🙏🙏

  • @VeerpalKaur-hu6zb
    @VeerpalKaur-hu6zb 3 місяці тому

    Congratulations sister tuci dark colour da suit paye karo light colour ni sohna lagda

  • @navreetbala1644
    @navreetbala1644 3 місяці тому +2

    ਸੰਗਤਰੀ ਚੁੰਨੀ ਵਾਲੀ ਜਿਹੜੀ ਪਾਣੀ ਪਿਆਉਂਦੇ ਨੇ ਉਹ ਹਰਕੀਰਤ ਭੈਣ ਦੀ ਦਰਾਣੀ ਏ ਜੀ ਦੱਸੋ ਜੀ ਪਲੀਜ਼

    • @sukhrajbhinder8187
      @sukhrajbhinder8187 3 місяці тому

      ਪਿੰਡ ਪੰਜਾਬ ਵਾਲਿਆਂ ਦੀ ਦਰਾਣੀ ਸੁਖਵੀਰ

    • @tejichahal1854
      @tejichahal1854 3 місяці тому

      No, oh Gurmeet bhen de dhrani aa

  • @Punjabicooking1
    @Punjabicooking1 3 місяці тому +6

    Sukhveer thuhade vlog vich dekhi vichari dikha hi diti tusi nhi taa oh gurmeet de vlog vich nhi hundi

    • @raigurdeepkaur914
      @raigurdeepkaur914 3 місяці тому +1

      Menu v sukhveer nu dehk k bouht kushi hoy ❤

  • @ramandeepkaur-wm1gm
    @ramandeepkaur-wm1gm 3 місяці тому

    🎉🎉

  • @sukhjeetkaur4511
    @sukhjeetkaur4511 3 місяці тому

    ❤❤❤❤❤❤

  • @harindersingh5547
    @harindersingh5547 3 місяці тому

    Tuhanu bulaea keo ne ohna ne tuci kea sadyea ni ohna ne

  • @sonysidhu7451
    @sonysidhu7451 3 місяці тому

    ਅੰਟੀ ਜੀ ਤੁਹਾਡਾ ਪਿੰਡ ਤਾਂ ਦਿਆਲਗੜ੍ਹ ਆ ਖੀਵੇ ਕੋਲ ਮਾਸਟਰਨੀ ਅੰਟੀ ਕਾ ਪਿੰਡ ਕਿਹੜਾ ਜੀ??? 🙏🙏🙏🙏🙏🙏

  • @ravinderkaur3591
    @ravinderkaur3591 3 місяці тому

    ❤️❤️🙏🙏🙏👌👌🎉🎉🎉🎉

  • @rajwinderdhaliwal7807
    @rajwinderdhaliwal7807 3 місяці тому

    ❤🎉🎉🎉🎉🎉🎉🎉💐💐💐💐

  • @ravinderpaul3260
    @ravinderpaul3260 3 місяці тому

    Where are you from

  • @GurpreetSingh-tf6gl
    @GurpreetSingh-tf6gl 3 місяці тому

    Bibi.nu.naal.kyu.nhi.le.kar.gye.tusi.😢😢

  • @milanbaban5909
    @milanbaban5909 3 місяці тому

    ਬਹੁਤ ਵਧਾਈਆਂ ਜੀ

  • @milanbaban5909
    @milanbaban5909 3 місяці тому +3

    ਮਨਵੀਰ ਦੀ ਆਪਣੇ ਮਾਸੜ ਨਾਲ ਬਹੁਤ ਬਣਦੀ ਆ

  • @Sukhpreet-b2j
    @Sukhpreet-b2j 3 місяці тому +1

    ਬਹੁਤ ਬਹੁਤ ਵਧਾਈਆਂ ਹੋਣ ਭੈਣੇ

  • @harjeetgrewal-se6df
    @harjeetgrewal-se6df 3 місяці тому

    Very nice ji

  • @harwindergill1333
    @harwindergill1333 3 місяці тому

    Congratulations 🎉

  • @user-su2rv4pi1j
    @user-su2rv4pi1j 3 місяці тому

    Congratulations Ji

  • @SandeepKaur-v8w
    @SandeepKaur-v8w 3 місяці тому

    Congratulations

  • @Gagan_dhillon2015
    @Gagan_dhillon2015 3 місяці тому

    Nice video didi ji

  • @Gagan_dhillon2015
    @Gagan_dhillon2015 3 місяці тому

    Congratulations

  • @honeybrar8625
    @honeybrar8625 3 місяці тому

    Congratulations ji