Amritsar News | ਸ਼ਰਦਾਈ ਵਾਲੇ Nihang Singh 'ਤੇ ਕਾਰਪੋਰੇਸ਼ਨ ਦਾ ਵੱਡਾ ਐਕਸ਼ਨ | Nihang Singh | News18 Punjab

Поділитися
Вставка
  • Опубліковано 26 січ 2025

КОМЕНТАРІ • 491

  • @SAINI-SAAB
    @SAINI-SAAB 7 місяців тому +51

    ਜਦੋਂ ਪੰਜਾਬ ਵਿਚ ਆ ਹਾਲ ਹੈ ਤਾਂ ਹੋਰਾਂ ਸਟੇਟਾਂ ਵਿਚ ਕੀ ਹੋਵੇਗਾ

  • @BikerSingh-o6t
    @BikerSingh-o6t 7 місяців тому +139

    ਇਹਨਾਂ ਨੂੰ ਇਹ ਨਹੀਂ ਦਿਸਦਾ ਜੇਹੜੇ ਭਈਏ ਗੰਦ ਪਾਉਂਦੇ ਨੇ ਉਹ ਰਿਸ਼ਤੇਦਾਰ ਲਗਦੇ ਵੀਰ ਆਪਦੀ ਮੇਹਨਤ ਕਰ ਰਿਹਾ ਉਹਨੂੰ ਕਰਨ ਦਿਉ ਫਿਰ ਕਹਿੰਦੇ ਸਿਖ ਕੌਮ ਮਾੜੀ ਹੈ

    • @INVESTING-MEN
      @INVESTING-MEN 7 місяців тому +2

      Apne ghar more lawa de j Ina he piyar aa riha

    • @knowledgepoint7359
      @knowledgepoint7359 7 місяців тому +2

      Veer har gl ch kaun na leayaya kro.action lain wali v punjab govt a.o v sikh .jehre eh mulajam gye eh v sikh.mayor v sikh..fr es gl ch kaumvad kyo?

    • @jogasingh1298
      @jogasingh1298 7 місяців тому

      Bhaian to darde aa e dagadhdalle

    • @rishumarwaha4811
      @rishumarwaha4811 7 місяців тому

      Ghar de andhar lawa dene a​@@INVESTING-MEN

  • @gurveer.singh.grewal.3361
    @gurveer.singh.grewal.3361 7 місяців тому +189

    ਇਹਨਾਂ ਦੀ ਧੀ ਦੇ ਲਨ ਮਾਰਿਆਂ ਚਿੱਟੇ ਵਾਲ਼ੇ ਇਹਨਾਂ ਕੋਲੋਂ ਫ਼ੜੇ ਨਹੀਂ ਜਾਂਦੇ

  • @singhsingh4449
    @singhsingh4449 7 місяців тому +73

    ਲੱਖ ਲਾਹਣਤ ਕਾਰਪੋਰੇਸ਼ਨ ਮੁਲਾਜ਼ਮਾ ਦੇ ਕੰਜਰੋ ਪਿਉ ਆਪਣੇ ਨੂੰ ਪਹਿਲਾ ਵਾਰਨਿੰਗ ਦਿੰਦੇ ਫਿਰ ਕਾਰਵਾਈ ਕਰਦੇ ਜਿੰਨੀ ਮੁਲਾਜ਼ਮਾ ਨੂੰ ਲਾਹਣਤ ਪਵੇ ਉਨੀ ਥੋੜੀ ਆ

  • @PunjabiTadka84
    @PunjabiTadka84 7 місяців тому +96

    ਨਸ਼ੇ ਨੂੰ ਰੋਕੋ , ਮਿਲਾਵਟ ਤੇ ਰੋਕ ਲਗਾਵੋ,ਨਾ ਕੇ ਉਸਨੂੰ ਰੋਕੋ ਜਿਹੜਾ ਮੇਹਨਤ ਕਰਦਾ ਹੈ

  • @Velly-bande7jl2x
    @Velly-bande7jl2x 5 місяців тому +7

    ਬਹੁਤ ਗਲਤ ਗੱਲ ਏ ਸਿੰਘ ਆਪਣੀ 10 ਨੋਹਾਂ ਦੀ ਕੀਰਤ ਕਰ ਕੇ ਆਪਣਾ ਘਰ ਚਲਾ ਰਿਹਾ ਸੀ ਪਤਾਂ ਨਹੀਂ ਗਰੀਬ ਨੇ ਕਿੱਦਾਂ ਕਿੱਦਾਂ ਕਰ ਕੇ ਆਪਣਾ ਕੰਮ ਚਲਾਇਆ ਸੀ ਸਿੰਘ warnig ਦੇ ਦਿੰਦੇ ਪਾਈ ਕੱਲ ਤੋਂ ਇਥੇ ਦੁਕਾਨ ਨਾ ਲਾਵੀ ਗੱਲ ਖ਼ਤਮ ਹੋ ਜਾਂਦੀ ਪਰ ਸਮਾਨ ਚੱਕ ਕੇ ਲੈ ਜਾਣਾ ਬਹੁਤ ਗਲਤ ਗੱਲ ਇਹ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ 🙏🏻ਬਾਈਆਂ ਨੇ ਸਾਰੇਪਾਸੇ ਰੇੜੀਆਂ ਲਾਈਆਂ ਨੇ ਓਹਨਾ ਨੂੰ ਕੋਈ ਨੀ ਰੋਕ ਦਾ ਗੰਦ ਵੇਚ ਰਹੇ ਨੇ ਕੋਈ ਸਿਹਤ ਵਿਭਾਗ ਵਾਲਾ ਚੈਕ ਕਰਨ ਨੀ ਆਓਂਦਾ ਸਾਡੇ ਲੌਕ ਵੀ ਜਾਦਾਂ ਬਾਈਆਂ ko ਗੰਦ ਖਾ ਕੇ ਖੁਸ਼ ਨੇ

  • @GSSS-l8l
    @GSSS-l8l 7 місяців тому +79

    ਸਿੱਖ ਸਰਦਾਰ ਕੰਮ ਨਾ ਕਰੇ ਮਹਿਕਮਾ ਚੜਾਂ ਦਿੱਤਾ,ਬੱਈਆ ਥਾਂ ਥਾਂ ਰੇੜੀਆਂ ਲੱਈਆ, ਕੋਈ ਰੋਕ ਨਹੀਂ 😢

    • @jogasingh1298
      @jogasingh1298 7 місяців тому

      Samajh to bahar aa v bhaian to e policies ena kio darde aa

  • @avtarsinghok1003
    @avtarsinghok1003 6 місяців тому +12

    ਲੱਖ ਲੱਖ ਦੀ ਲਹਨਾਤ ਪੰਜਾਬ ਸਰਕਾਰ ਤੇ

  • @avtarsinghok1003
    @avtarsinghok1003 6 місяців тому +7

    ਸਾਡਾ ਪੰਜਾਬ ਤੇ ਪੰਜਾਬੀ ਨਾਲ ਹੀ ਥੱਕ

  • @jatindergill6037
    @jatindergill6037 7 місяців тому +63

    ਜੇਹੜੇ ਭਾਈਏ ਵੇਚਦੇ ਸਮਾਂ ਸੜਕਾਂ ਤੇ ਓਹਨਾ ਤੇ ਕੋਈ ਐਕਸ਼ਨ ਨਹੀਂ,ਜੇ ਕੋਈ ਪੁ ਜਬੀ ਕੰਮ ਕਰਦਾ ਉਸ ਤੇ ਐਕਸ਼ਨ।।ਵਾਹ ਪੂ ਜਬਿਓ।🎉🎉🎉🎉🎉

  • @gurwinderjhander
    @gurwinderjhander 7 місяців тому +22

    ਬਈਏ ਥਾ ਥਾ ਚੈਨੀ ਖੈਨੀ ਵੇਚੀ ਜਾਂਦੇ ਉ ਨਹੀ ਦਿੱਖਦੇ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਸਿੱਖਾ ਨਾਲ ਧੱਕਾ। ਆਮ ਗੱਲ ਐ

  • @SAINI-SAAB
    @SAINI-SAAB 7 місяців тому +34

    ਇਸਦੇ ਪਿੱਛੇ ਵੀ ਕਿਸੇ ਵੱਡਾ ਬੰਦੇ ਦਾ ਹੱਥ ਹੈ ਜਿਸ ਨੂੰ ਇਸ ਵੀਰ ਦੀ ਦੁਕਾਨਦਾਰੀ ਦਾ ਫਰਕ ਪੈਂਦਾ ਸੀ ਜੇ ਕਾਰਵਾਈ ਕੀਤੀ ਜਾਵੇ ਸਭ ਪਤਾ ਲੱਗ ਜਾਓ ਜੀ

  • @jatindersingh1809
    @jatindersingh1809 Рік тому +72

    ਕੁੜੀ ਦੇ ਜ਼ਾਰੋ ਪੁਲੀਸ ਮਹਿਕਮਾ ਗੰਦ ਨਸਾ ਤੇ ਬੰਦ ਨਹੀਂ ਹੁੰਦਾ ਗਰੀਬ ਲੋਕਾ ਨੂੰ ਰੋਜੀ ਰੋਟੀ ਵੀ ਬੰਦ ਕਰ ਰਹੇ ਨੇ

  • @BalajiAgroIndustries
    @BalajiAgroIndustries 7 місяців тому +23

    ਏਨੀ ਜਲਦੀ ਤਾਂ ਚਿੱਟੇ ਵਾਲਿਆ ਤੇ ਨੀ ਐਕਸ਼ਨ ਲੈਂਦੀ ਪੁਲਸ ਜਿਨੀ ਜਲਦੀ ਇਸ ਸਿੰਘ ਤੇ ਲਿਆ ਐ

  • @verkapargatsingh8421
    @verkapargatsingh8421 7 місяців тому +22

    ਬਾਈਏ ਤੁਹਾਡੇ ਜੁਵਾਈ ਲਗਦੇ ਨੇ

  • @SAINI-SAAB
    @SAINI-SAAB 7 місяців тому +60

    ਕਿੱਥੇ ਹਨ ਗੁਰੂ ਦੀਆਂ ਫੋਜਾਂ

    • @GURJEETSINGH-ਜੈਲਦਾਰ
      @GURJEETSINGH-ਜੈਲਦਾਰ 7 місяців тому +8

      ਭੰਗ ਪੀ ਕੇ ਲੰਗਰ ਛੱਕ ਕੇ ਆਨੰਦ ਮਾਣ ਰਹੇ ਹਨ ਗੁਰੂ ਘਰਾਂ ਵਿੱਚ।

    • @SukhdevSingh-nx6ks
      @SukhdevSingh-nx6ks 7 місяців тому

      @@GURJEETSINGH-ਜੈਲਦਾਰ😂😂ohna pher khakhi kutte da gut gat vadh-ta pher tuhade O te mircha lagania

  • @RAJINDERSINGH-ux6zr
    @RAJINDERSINGH-ux6zr 7 місяців тому +30

    ਹਜੇ ਲੋਕ ਕਹਿੰਦੇ ਐਈਥੇ ਰੈ ਕੇ ਕੰਮ ਕਰੋ ਬਾਹਰ ਨਾ ਜਾਵੋ ਆ ਦੇਖ ਲਾਉ ਜਦੋ ਭਈਆ ਦੀਆ ਰੇੜੀਆ ਜਾਮ ਲਾਊਦੀਆ

  • @jatindersingh1809
    @jatindersingh1809 Рік тому +42

    Waheguru ji chardikla bakse bhai ਨਿਹੰਗ ਸਿੰਘਾਂ ਨੂੰ ਸਾਥ ਦੇਣਾ ਚਾਹੀਦਾ

  • @ManjeetSingh-mp9ui
    @ManjeetSingh-mp9ui 7 місяців тому +13

    ਬਹੁਤ ਗਲਤ ਕੀਤਾ ਹੈ ਇਹਨਾਂ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਮਾੜੀਆ ਸਰਕਾਰਾਂ ਕਿਸੇ ਨੂੰ ਨੌਕਰੀ ਤਾਂ ਦੇ ਨਹੀਂ ਸਕਦੀਆਂ,ਅਗਰ ਕੋਈ ਆਪਣੀ ਮਿਹਨਤ ਨਾਲ ਕਮਾਏ ਤਾਂ ਇਹ ਲੋਕ ਉਹਨੂੰ ਮਿਹਨਤ ਵੀ ਨਹੀਂ ਕਰਨ ਦਿੰਦੇ, ਇਹ ਤਾਂ ਨਿਹੰਗ ਸਿੰਘ ਚੱਗੇ ਸੁਭਾਅ ਦਾ ਸੀ ਕੋਈ ਹੋਰ ਹੁੰਦਾ ਤਾਂ ਜਿਹਨਾਂ ਹੱਥਾਂ ਨਾਲ ਇਹਨਾਂ ਨੇ ਵੀਰ ਦੀ ਸਰਦਾਈ ਡੋਲੀ ਹੈ ਸਾਰੀਆਂ ਦੇ ਗੁੱਟ ਲਾ ਦਿੰਦਾ

  • @asismogaofficial5764
    @asismogaofficial5764 7 місяців тому +48

    ਨਸ਼ੇ ਚੱਲਦੇ ਨੀ ਦਿਸਦੇ 😡😡😡????

  • @SandeepSingh-cg4kj
    @SandeepSingh-cg4kj 7 місяців тому +13

    ਦਗੜਦੱਲੇ ਚਿੱਟੇ ਵਾਲੇ ਨੀ ਫੜਦੇ ਪਰ ਜੇ ਕੋਈ ਆਪਣੀ ਰੋਜੀ ਰੋਟੀ ਲਈ ਸ਼ਰਦਾਈ ਲਾ ਰਿਹਾ ਤਾਂ ਇਹਨਾਂ ਤੋਂ ਜਰ ਨੀ ਹੁੰਦਾ। ਮੇਰੀ ਗੱਲ ਲਿੱਖ ਕੇ ਰੱਖ ਲਾਉ ਸਰਕਾਰ ਨੌਜਵਾਨਾਂ ਨੂੰ ਹਥਿਆਰ ਚੁੱਕਣ ਤੇ ਮਜਬੂਰ ਕਰੇਗੀ ਇਹ ਕੁਝ ਸਾਲਾਂ ਵਿੱਚ ਹੀ ਹੋਵੇਗਾ।

  • @nehasahota6325
    @nehasahota6325 Рік тому +105

    ਨਿਹਾਗ ਸਿੰਘ ਦਾ ਸਾਥ ਦੇਣ ਚਾਹੀਦਾ ਹੈ ਵਾਹਿਗੁਰੂ ਜੀ

    • @patandar.
      @patandar. 6 місяців тому

      nihang singh bhaut hi accha karya kaar raha hai inkao iss tarah paraishan nahi karana chayida hai

  • @happy4628
    @happy4628 7 місяців тому +18

    ਏ ਹਾਲ ਏ ਪੰਜਾਬ ਵਿੱਚ ਕੋਈ ਪੰਜਾਬੀ ਆਪਣਾ ਕੰਮ ਨਾ ਕਰ ਸਕੇ, ਭੲੀਆ ਨੇ ਪੂਰੇ ਪੰਜਾਬ ਚ ਗੰਦ ਪੈ ਰੱਖਿਆ ਏ ਇਹਨਾ ਨੂੰ ਉਹ ਨਹੀ ਦਿਖਦਾ, ਬਹੁਤ ਹੀ ਦੁੱਖ ਲੱਗਿਆ ਕੀ ਇਕ ਸਿੱਖ ਆਪਣੀ ਕਿਰਤ ਕਰ ਰਿਹਾ ਹੈ ਜੋ ਪੰਜਾਬ ਵਿੱਚ ਵੀ ਨਹੀ ਕਰ ਸਕਦਾ,...

  • @bikramjitrathi8876
    @bikramjitrathi8876 7 місяців тому +7

    ਭੲਇਆ ਦੀ ਸ਼ਕਾਇਤਾਂ ਆ ਰਹਿਆਂ ਹਨ, ਇਹ ਇਹਨਾਂ ਦੇ ਜਵਾਈ ਲੱਗਦੇ ਹਨ।

  • @SheelaKaur-b8g
    @SheelaKaur-b8g 7 місяців тому +8

    ਲੱਖ ਲਾਹਨਤ ਹੈ ਐਹੋ ਜਿਹੇ ਅਫਸਰ ਤੇ ਜੇ ਮਾਂ ਦਾ ਦੁੱਧ ਪੀਤਾ ਤੇ ਕਿੱਸੇ ਆਪਣੇ ਨਾਲ਼ੋਂ ਉੱਚ ਅਧਿਕਾਰੀਆਂ ਤੇ ਹੱਥ ਪਾ ਕਿਸੇ ਦਾ ਪਰਿਵਾਰ ਉਜਾੜ ਕੇ ਬੱਚੇ ਤੇਰੇ ਵੀ ਸੁਖੀ ਨਹੀਂ ਰੈਹਣੇ

  • @Gurpreetsingh-eh6jb
    @Gurpreetsingh-eh6jb Рік тому +47

    ਬਈਏ ਤੁਹਾਡੇ ਜਵਾਈ ਲੱਗਦੇ ਆ..... ਉਹਨਾਂ ਦਾ ਵੀ ਚੱਕੋ ਸਮਾਣ ਜਾ ਕੇ

  • @SVEEP14JANDIALANodalofficer
    @SVEEP14JANDIALANodalofficer 7 місяців тому +4

    ਲੱਖ ਲਾਹਨਤਾਂ ਇਹੋ ਜਿਹੀ ਸਰਕਾਰ ਤੇ

  • @ashnisharma3810
    @ashnisharma3810 7 місяців тому +10

    ਦੇਸ਼ ਤੇ ਪੰਜਾਬ ਅਨਪੜ ਚਲਾ ਰਹੇ ਨੇ ਏਦਾਂ ਹੀ ਹੋਵਗਾ ਫਿਰ

  • @ManjitSingh-yp4fr
    @ManjitSingh-yp4fr 7 місяців тому +6

    ਪੰਜਾਬ ਨੂੰ ਤਬਾਹ ਕਰ ਰਹੇ ਹਨ ਭਈਏ ਨੀ ਦਿਸਦੇ

  • @sachesikh
    @sachesikh 7 місяців тому +4

    ਸਾਰੇ ਸ਼ਹਿਰ ਚ ਬਸ ਇਹੋ ਜਗ੍ਹਾ ਦਿਖੀ, ਹੋਰ ਕੋਈ ਰੇਹੜੀ ਸਟਾਲ ਕੋਈ ਨੀ ਹੈ ਓਥੇ। ਸਰਕਾਰੀ ਅਫ਼ਸਰ ਸਾਰੀ ਉਮਰ ਨਹੀਂ ਰਹਿਣਾ, ਨੀਲੀ ਛੱਤ ਵਾਲਾ ਸਭ ਦੇਖ ਰਿਹਾ। ਏਥੇ ਹੀ ਸੁਰਗ ਨਰਕ ਕੱਟਣਾ ਇਹ ਯਾਦ ਰੱਖਿਆ ਕਰੋ।

  • @satnamsingh-re4hr
    @satnamsingh-re4hr 6 місяців тому +2

    ਕਾਰਪੋਰੇਸਨ ਦੇ ਮੁਲਾਜਮਾ ਨੂੰ ਸ਼ੈਸ਼ਪੈਡ ਕੀਤਾ ਜਾਵੇ ਕਿਉਕਿ ਉਹਨਾ ਨੇ ਬਿੰਨਾ ਨੋਟਿਸ ਦਿੱਤੇ ਗੁਰੂ ਦੀ ਫੌਜ ਨਿਹੰਗ ਸਿੰਘ ਤੇ ਕਾਰਵਾਈ ਕੀਤੀ ਹੈ। ਸਰਕਾਰਾ ਐਕਸ਼ਨ ਲੈਣ ਕਾਰਪੋਰੇਸਨ ਦੇ ਮੁਲਾਜਮਾ ਤੇ।

  • @hardeepsinghhardeepsingh5344
    @hardeepsinghhardeepsingh5344 6 місяців тому +2

    ਏ ਬਹੁਤ ਵਡੀ ਸਾਜਕ ਆ ਸਾਡੇ ਘਰ ਵਿਚ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਮਨ ਨੂ ਦੁਖ ਲਗਾ

  • @GurmailSingh-k2m
    @GurmailSingh-k2m 6 місяців тому +2

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਕੰਮ ਕਰਨ ਦੋਸਿੰਘ ਕੋਈ ਨਸ਼ਾ ਨਹੀਂ ਵਰਤਾਰੇ ਮਿਹਨਤ ਕਰਨ ਦੋ

  • @vikramvicky9775
    @vikramvicky9775 6 місяців тому +6

    ਇਹਨਾਂ ਦੀ ਭੈਣ ਦੀ ਲਨ ਦਿਉ ਭਾਈਏ ਜਵਾਈ ਲੱਗਦੇ ਹੈ ਇਹਨਾਂ ਦੇ

  • @gurmailsingh-kl7ht
    @gurmailsingh-kl7ht 7 місяців тому +4

    ਚਿਟੇ ਵਾਲੇ ਨੂੰ ਵੀ ਪੁਛ ਲਵੋ ਕਿਨਾ ਚਿਟਾ ਆਉਦਾ ਪੰਜਾਬ ਵਿਚ ਇਹ ਤਾ ਅਸਲੀ ਖਾਲਸਾ ਨਹੀ ਇਨਾ ਦਾ ਗੁਟ ਹੀ ਇਹਨਾ ਦੇ ਹਥ ਫੜਾ ਦੇ ਗੁਰੂ ਫਤੇ ਕਰੂ ਪਲੀਸ ਸਰਾਬ ਤੇ ਪੈੰਰਾ ਦੇ ਰਹੀ ਹੈ ਚਿਟੇ ਨੂੰ ਹੋਰ ਵਧਾ ਰਹੀ ਹੈ

  • @99620
    @99620 6 місяців тому +2

    ਬਹੁਤ ਮਾੜੀ ਗੱਲ ਹੈ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ

  • @SheelaKaur-b8g
    @SheelaKaur-b8g 7 місяців тому +14

    ਮੇਰੀ ਸ਼ਾਬਾਸ਼ ਆ ਨਿਗਮ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਇੱਕ ਗਰੀਬ ਸਿੰਘ ਜੋ ਸੇਹਤਮੰਦ ਚੀਜ਼ ਪਿਆ ਕੇ ਲੋਕਾਂ ਦਾ ਭਲਾ ਕਰ ਰਿਹਾ ਸੀ ਦਾ ਸਮਾਨ ਚੱਕ ਸੁਟਿਆ ਹੁਣ ਐਥੇ ਚਿੱਟਾ ਵੇਚਣ ਵਾਲੇ ਨੂੰ ਬਿਠਾ ਦਿਓ
    ਲੱਖ ਲਾਹਨਤ ਐਹੋ ਜਿਹੇ ਅਫਸਰ ਤੇ

  • @Velly-bande7jl2x
    @Velly-bande7jl2x 5 місяців тому +2

    ਸਾਡੀ ਸਰਕਾਰਾਂ or ਪੰਜਾਬ police ਦੇ ਕੰਮ ਦੇਖ ਲੋ ਚੰਗੇ ਕੰਮ ਕਰਨ ਵਾਲੇ ਨੂੰ ਸਪੋਟ ਤਾਂ ਕੀ ਕਰਨੀ ਕੰਮ ਨੀ ਕਰਨ ਦੇ ਰਹੇ ਕਦੀ ਸੁਣਿਆ ਕਿਸੇ ਭਈਏ ਦੀ ਰੇੜੀ ਚੱਕੀ ਹੋਵੇ ਨਾ ਕਿਸੇ ਭਈਏ ਦੀ ਦੁਕਾਨ ਬੰਦ ਕਰਾਈ ਹੋਵੇ police ਨੇ ਨਾ ਕਦੀ ਨੀ ਸੁਣਿਆ ਗਰੀਬ ਸਿੰਘ ਦਾ ਕੰਮ ਵੀ ਬੰਦ ਕਰਾ ਤਾਂ ਸਮਾਨ ਵੀ ਚੱਕ ਕੇ ਲੈ ਗਏ 🙏🏻

  • @KuljeetSinghSingh-m5o
    @KuljeetSinghSingh-m5o 5 місяців тому +2

    ਬਈਆਂ ਦੀਆਂ ਰੇਹੜੀਆਂ ਨੀ ਚੁਕਾਉਣੀਆਂ ਇਹਨਾਂ ਨੇ ਪੰਜਾਬ ਚੋਂ

  • @gyan_11111
    @gyan_11111 6 місяців тому +2

    भाई अमृतपाल खालसा जी जिंदाबाद

  • @dharmindersingh3463
    @dharmindersingh3463 7 місяців тому +15

    ਹਫਤਾ ਦਿਓ

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 7 місяців тому +6

    ਸਿੱਖ ਹੋਣ ਕਾਰਨ ਬਦਲਾ ਲਿਆ, ਨਿਹੰਗ ਸਿੰਘ ਜਥੇਬੰਦੀਆਂ ਕਿਧਰ ਮਰ ਗਈਆ ਹਨ,ਜੇ ਇਹਨਾਂ ਨਾਲ ਇਹ ਕੁੱਝ ਹੋ ਰਿਹਾਂ ਤਾ ਆਮ ਸਿੱਖ ਦਾ ਕੀ ਹਾਲ ਹੁੰਦਾ ਹੋਵੇਂਗਾ।

  • @rajwinderjal3019
    @rajwinderjal3019 7 місяців тому +4

    ਭੈਣ ਦੇਣਿਓ ਭਈਏ ਥੋਡੇ ਜਵਾਈ ਕਿਹੜਾ ਦੁਕਾਨਾਂ ਤੇ ਬੈਠ ਕੇ ਸਮਾਨ ਵੇਚਦੇ ਆ।

  • @hardeepsinghhardeepsingh5344
    @hardeepsinghhardeepsingh5344 6 місяців тому +1

    ਏ ਗਲ ਗਲਤ ਆ ਏ ਧੱਕਾ ਵਾ ਜੇ ਕੇ ਨਸੇ ਵਾਲੇ ਤਾ ਆਪ ਕੋਲੋ ਫੜੇ ਨਹੀ ਜਾਦੇ

  • @Velly-bande7jl2x
    @Velly-bande7jl2x 5 місяців тому +2

    ਆਪਣੇ ਵੀਰਾ ਭੈਣਾਂ ਨੂੰ 🙏🏻ਬੇਨਤੀ ਏ ਆਪਣੇ ਪੰਜਾਬੀ ਵੀਰਾ ਕੋਲੋਂ ਖਾਇਆ ਪੀਆਂ ਕਰੋ 🙏🏻ਭਾਈਆਂ ਕੋਲੋਂ ਗੰਦ ਨਾ ਖਾਇਆ ਕਰੋ ਜੂਠੇ ਮਿੱਠੇ ਪਾਂਡੇ ਗੰਦੇ ਮੰਨਦੇ ਹੱਥਾਂ ਨਾਲ ਉਹ ਸਾਡੇ ਲੋਕਾਂ ਨੂੰ ਖਾਵੋਦੇ ਨੇ

  • @kulvindersingh8785
    @kulvindersingh8785 7 місяців тому +15

    ਆਹ ਕੁਜ AAP ਸਰਕਾਰ ਜਦੋਂ ਦੀ ਆਈ ਹੈ ਆਹ ਕੁਜ ਪੰਜਾਬੀਆ ਨਾਲ ਹੋਣ ਲਗ ਪਿਆ ਭਾਵੇਂ ਜੋ ਮਰਜੀ ਸੀ ਜਦੋਂ AAP ਸਰਕਾਰ ਨਹੀਂ ਸੀ ਪੰਜਾਬੀਆਂ ਨਾਲ ਆਹ ਕੁਜ ਨਹੀਂ ਸੀ ਹੁੰਦਾ॥ਚੰਨੀ ਦੀ ਸਰਕਾਰ ਲਿਆਉ ਪੰਜਾਬੀ ਬਚਾਉ ਹੋਲੀ ਹੋਲੀ ਪੰਜਾਬੀ ਭਜੋਣੇ ਨੇ ਪੰਜਾਬ ਚੋ ਏਨਾ ਨੇ॥

    • @Parinoor_V
      @Parinoor_V 7 місяців тому

      Channi Maha fuddu banda

  • @Baljinderlumba
    @Baljinderlumba 5 місяців тому +1

    ਪੰਜਾਬੀ ਜੇ ਕੋਈ ਮਿਹਨਤ ਦੀ ਰੋਟੀ ਖਾਦਾ ਤਾਂ ਉਹ ਹੱਥੋ ਰੁਜਗਾਰ ਦੇਣਾ ਕੀ ਸੀ ਜੋ ਕੰਮ ਕਰਦਾ ਸੀ ਉਹ ਵੀ ਬੰਦ ਕਰ ਤਾਂ

  • @HardeepSingh-ok8gv
    @HardeepSingh-ok8gv 7 місяців тому +5

    ਬਾਣੀ ਬਾਣਾ ਗੋਲ ਦਮਾਲੇ ਦਾੜੇ ਰੜਕਣ ਵੈਰੀ ਨੂੰ? ਨਸ਼ਾ,ਮਿਲਾਵਟ ,ਹੋਰ ਰੇੜੀਆਂ ਨਹੀਂ ਦਿਸਦੀਆਂ ਪ੍ਰਸ਼ਾਸਨ ਨੂੰ?

  • @karamsingh6907
    @karamsingh6907 6 місяців тому +1

    ਵਾਹਿਗੁਰੂ ਤੇਰਾ ਦਰ ਉਚਾ ਸਰਬ ਦਰਾਂ ਤੋਂ,, ਕਰੋ ਹਿਸਾਬ ਹੁਣ ਮਾਲਕਾ

  • @RashpalGill-l6n
    @RashpalGill-l6n 5 місяців тому +1

    ਜਿਹੜੇ ਸਾਰੇ ਸ਼ਹਿਰਾਂ ਵਿੱਚ ਬਈਏ ਰੇਹੜੀਆਂ ਲਾਈ ਖੜੇ ਹੋਏ ਨੇ ਜਗ੍ਹਾ ਜਗ੍ਹਾ ਓਹ ਕਿਉਂ ਨਹੀਂ ਦਿਖਾਈ ਦਿੰਦੇ ਕਾਰਪੋਰੇਸ਼ਨ ਵਾਲਿਆਂ ਨੂੰ। ਜਦੋਂ ਵੀ ਕੋਈ ਪੰਜਾਬੀ ਕੰਮ ਕਰਦਾ ਹੈ ਸਿਰਫ਼ ਓਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਬਈਏ ਰੇਹੜੀਆਂ ਲਾਈ ਬੈਠੇ ਨੇ ਪੈਸੇ ਦੇਕੇ ਤਾਹੀ ਨਹੀਂ ਰੋਕਿਆ ਜਾਂਦਾ ਓਨਾ ਨੂੰ।

  • @SukhwinderSingh-ut4nc
    @SukhwinderSingh-ut4nc 5 місяців тому +1

    ਨਿਹੰਗਾਂ ਸਿੰਘਾਂ ਨੂੰ ਬੇਨਤੀ ਹੈ ਕਿ ਇਸ ਨਿਹੰਗ ਸਿੰਘ ਦੀ ਮਦਦ ਕਰਨ ਨਹੀਂ ਤੇ ਇਹਨਾਂ ਮੋਨੀਆ ਘੋਨੀਆ ਦੀ ਚੜਾਈ ਹੋ ਜਾਂਣੀ ਏ ਸਿੰਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਨੇ ਰੋਟੀ ਨਹੀਂ ਖਾਣ ਦੇਣੀ ਬੲਈਏ ਮਨ ਮਰਜ਼ੀ ਕਰਦੇ ਹਨ ਉਸ ਦੀ ਸਿੰਖ ਦੀ ਫੁੱਲ ਮਦਦ ਕਰੋ ਇਹ ਬਹੁਤ ਮਾੜੀ ਗੱਲ ਮੁਲਾਜ਼ਮਾਂ ਦੀ ਸਿਖੋਂ ਇੱਕ ਹੋ ਜਾਓ ਨਹੀਂ ਬਹੁਤ ਮਾੜਾ ਹਾਲ ਹੋਣਾ ਜੇ ਤੁਹਾਡਾ

  • @jagmohankumarsahnan5416
    @jagmohankumarsahnan5416 7 місяців тому +2

    ਜਿਨੇ ਵੀ ਕਾਰਪੋਰੇਸ਼ਨ ਵਾਲੇ ਮੁਲਾਜ਼ਮ ਨੇ ਇਨਾਂ ਨੂੰ ਪਰਮਾਤਮਾ ਦੇਖੇਗਾ ਇਨੇਂ ਦੇ ਬੱਚਿਆ ਤੇ ਨਿਕਲੇਗੀ,ਉਹ ਨਸੇ਼ ਬਾਜ਼ ਨਿਕਲਣਗੇ, ਗ਼ਰੀਬ ਦੀ ਹਾਂ ਲੱਗੇਗੀ, ਸਰਦਾਰ ਦੇਖ ਕਿਸ ਤਰ੍ਹਾਂ ਭੂੜਕਦਾ ਲਾਲ ਪੱਗ ਵਾਲਾ ਉਏ ਡਰੋਂ ਗ਼ਰੀਬ ਦੀ ਬਦਦੁਆ ਤੋਂ 😂😂😂

  • @KuldeepSingh-yt2fi
    @KuldeepSingh-yt2fi 6 місяців тому +1

    ਜੇ ਕੋਈ ਬੇਰੁਜ਼ਗਾਰ ਵੇਲਾ ਹੈ ਤੇ ਕਹਿੰਦੇ ਕੰਮ ਨਹੀਂ ਕਰ ਸਕਦੇ ਜੇ ਕੋਈ ਕੰਮ ਕਰਦਾ ਤੇ ਲੱਤਾਂ ਖਿੱਚਣ ਵਾਲੇ ਪਹਿਲਾਂ ਹੀ ਹੁੰਦੇ ਹਨ ਸ਼ਰਦਾਈ ਜਿੰਨੇ ਪੀਣੀ ਪੀਓ ਨਹੀਂ ਪੀਣੀ ਨਾ ਪੀਓ

  • @GurmailSingh-k2m
    @GurmailSingh-k2m 6 місяців тому +1

    ਨੌਕਰੀਆਂ ਤਾ ਪੰਜਾਬ ਸਰਕਾਰ ਕੋਲ ਹੈ ਨਹੀਂ

  • @Ram-e9t7j
    @Ram-e9t7j 7 місяців тому +2

    पंजाबी का पंजाबी बैरी वनी बैठा। शिकायत किसी अपने ने ही की होगी।

  • @rajindersingh-oz5jh
    @rajindersingh-oz5jh 7 місяців тому +2

    ਮਹੀਨਾ ਕਰ ਲੈਂਦਾ ਸੱਭ ਕੁੱਝ ਠੀਕ ਹੋ ਜਾਣਾ ਸੀ

  • @jazzchouhan2167
    @jazzchouhan2167 7 місяців тому +7

    Simaranjit singh jindabad

  • @pubgglobalgrouppubglovers8153
    @pubgglobalgrouppubglovers8153 7 місяців тому +13

    ਅੰਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਬਾਹਰ ਲੇਕੇ ਆਓ ਨਹੀ ਤੇ ਇਹ ਲੋਕਾ ਨੇ ਗਰੀਬਾਂ ਨਾਲ ਧੱਕਾ ਹੀ ਕਰਨਾ ਪੱਗ ਵਿੱਚ ਸਿਰ ਫਸਾ ਕੇ। ਹੁਣ ਤੇ ਗੁਰੂ ਸਾਹਿਬ ਦੀਆਂ ਦੇਗਾਂ ਦੀ ਗਲ ਅ ਗਈ। ਨਿਹੰਗ ਜਥੇਬੰਦੀਆ ਕਦੋਂ ਜਾਗਣ ਗੀਆਂ

    • @himachalithakurrana5282
      @himachalithakurrana5282 7 місяців тому

      ਜਦੋਂ ਪੰਗ਼ ਦਾ ਨਸ਼ਾ ਉਤਰੁ ਉਧੂ ਜਾਗਣ ਗਈਆਂ ਫੌਜ਼ਾਂ।

  • @MandeepKaur-be2hh
    @MandeepKaur-be2hh 8 місяців тому +7

    ਇਹ ਕੰਜਰ ਬੲਈਆ ਨੂੰ ਕੁਝ ਨਹੀਂ ਕਿਹਦੇ ਕੀ ਬਣਿਆ ਵੀਰ ਫਿਰ

  • @BaljitBhatti-m3g
    @BaljitBhatti-m3g 7 місяців тому +2

    ਕਾਰਪੋਰੇਸ਼ਨ ਨੂੰ ਨਿਹੰਗ ਸਿੰਘ ਦਿਸ ਗਿਆ ਹੋਰ ਕੁਝ ਨਹੀ ਦਿਖਾਈ ਦਿੱਤ ਜੋ ਚਿੱਟਾ ਵਿਕਦਾ ਉਹ ਨਹੀ ਦਿਖਾਈ ਦਿੰਦਾ।

  • @gurnamsingh9813
    @gurnamsingh9813 7 місяців тому +2

    ਜੇਕਰ ਸਿੰਘ ਸਾਹਿਬ ਉਨ੍ਹਾਂ ਨੂੰ ਬੇਨਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਛੋਟ ਦੇਣੀ ਚਾਹੀਦੀ ਹੈ

  • @JasbirSingh-ey6uw
    @JasbirSingh-ey6uw 7 місяців тому +3

    ਲਾਹਲਤ ਹੈ ਥੋਡੇ ਤੇ

  • @paramjotjakhu6514
    @paramjotjakhu6514 7 місяців тому +13

    Singh ne pakka illegal hafta den to inkar kita hona - Waheguru mehar krna 🙏

  • @RajinderjitSingh-h2v
    @RajinderjitSingh-h2v 7 місяців тому +1

    ਵਾਹਿਗੁਰੂ ਜੀ ਕੋਈ ਗਰੀਬ ਰੋਜੀ ਰੋਟੀ ਕਮਾ ਰਿਹਾ ਹੈ ਤਾਂ ਕਮੋਣ ਦਿਓ ਉਸ ਕੋਲੋਂ ਤਹਿਬਾਜ਼ਾਰੀ ਵਸੂਲ ਲੈਂਦੇ

  • @kerrymaan8501
    @kerrymaan8501 Рік тому +4

    Waheguru ji 🌹 🙏🏻 😳

  • @TSingh-cy3xj
    @TSingh-cy3xj 6 місяців тому +2

    Punjab de lok rab nu nhi mande bhul gye ne waheguru nu fir jd har aaye fr rona ehna

  • @SukhwinderSingh-yy4wl
    @SukhwinderSingh-yy4wl 7 місяців тому +1

    ਬਹੁਤ ਗਲਤ

  • @KaramjeetSingh-jg9zx
    @KaramjeetSingh-jg9zx 7 місяців тому +1

    Nice video 👍

  • @MasseyGujjar
    @MasseyGujjar 7 місяців тому +2

    ਭਈਏ ਨਹੀਂ ਇਹਨਾਂ ਨੂੰ ਦਿਖਦੇ

  • @KulwinderSingh-c7n
    @KulwinderSingh-c7n 7 місяців тому +1

    ਉਦੋ ਰੱਬ ਹੀ ਰਾਖਾ ਹੁੰਦਾ ,ਜਦੋਂ ਵਾੜ ਖੇਤ ਨੂੰ ਉਜਾੜਨ ਲਗ ਜਾਵੇ, ਕੀ ਕੁਝ ਮਿਲਾਵਟੀ ਵਿਕਦਾ ਓਦੋਂ ਅੰਨੇ ਹੁੰਦੇ ਤੁਸੀ

  • @sarabjitsingh3452
    @sarabjitsingh3452 7 місяців тому +1

    ਸੋਚੋ ਜਾਰੋ ਨਿਹੰਗ ਸਿੰਘ ਤਾਕਤ ਵਾਲੀ ਸ਼ਰਦਾਈ ਲੋਕਾਂ ਨੂੰ ਪਿਲੋਂਦਾ ਹੈ ਇਹ ਸਰਕਾਰ ਹੋਣ ਨਹੀਂ ਦਿੰਦੀ । ਨਸ਼ੇ ਦਾ ਕੋਈ ਦੁਕਾਨ ਦੱਸੋ ਸਰਕਾਰ ਨੇ ਬੰਦ ਕੀਤੀ ਹੈ? ਬਹੁਤ ਗੰਦੀ ਸਰਕਾਰ ਆ। ਲੋਕਾ ਨੂੰ ਸਿੰਘਾ ਦਾ ਸਾਥ ਦੇਣਾ ਚਾਹੀਦਾ।

  • @kamaljitsingh8542
    @kamaljitsingh8542 6 місяців тому

    ਵਾਹਿਗੁਰੂ ਜੀ 🙏

  • @gurtejbrar3720
    @gurtejbrar3720 7 місяців тому +1

    ਹੁਣ ਪਤਾ ਲੱਗਿਆ ਅਸੀਂ ਗੁਲਾਮ ਹਾਂ ਹੁਣ ਦੱਸੋ

  • @KulwinderSingh-qg3lx
    @KulwinderSingh-qg3lx 8 місяців тому +12

    Bahut galat kita

  • @babaladdasinghvlog4828
    @babaladdasinghvlog4828 7 місяців тому +1

    ਲਾਹਨਤਾਂ

  • @tholla1233
    @tholla1233 7 місяців тому +1

    ਗਰੀਬ ਨੂੰ ਕਮਾਈ ਕਰਕੇ ਰੋਟੀ ਨਹੀਂ ਖਾਣ ਦੇਣੀ ਸਰਕਾਰ ਨੇ

  • @deepasingh1455
    @deepasingh1455 7 місяців тому +1

    ਮਾੜੀ ਸਰਕਾਰ ਦੀ ਨਿਸ਼ਾਨੀ ਹੈ। ਸਰਕਾਰ ਨੇ ਰੋਜਗਾਰ ਤਾਂ ਕੀ ਦੇਣਾ। ਜੇਕਰ ਕੋਈ ਮਿਹਨਤ ਕਰਦਾ ਹੈ ਉਸਨੂੰ ਵੀ ਰੋਕਿਆ ਜਾ ਰਿਹਾ ਹੈ।

  • @KawaljitKaur-fh9cx
    @KawaljitKaur-fh9cx 7 місяців тому +1

    ਨਸ਼ਾ ਨਹੀਂ ਦਿਸਦਾ ਤਹਾਨੂੰ ਦੇ ਕੋਈ ਦਸਾਂ ਨਹੁੰਆਂ ਦੀ ਕਿਰਤ ਕਰ ਰਿਹਾ ਉਸ ਨੂੰ ਤੁਸੀਂ ਕਰਨ ਨਹੀਂ ਦਿੰਦੇ ਬੲਈਆਂ ਨੂੰ ਜਵਾਈ ਬਣਾ ਲੳਓ

  • @RomanBhatti-dn5hk
    @RomanBhatti-dn5hk 7 місяців тому

    ਆਮ ਸਰਕਾਰ ਦੀ ਗੁੰਡਾਗਰਦੀ ਨੂੰ ਦਰਸਾਉਂਦੀ ਇਸ ਨਿਹੰਗ ਸਿੰਘ ਨਾਲ ਇਹ ਧੱਕੇਸ਼ਾਹੀ।

  • @pammashah6361
    @pammashah6361 7 місяців тому +1

    ਖੋਖੇ ਵਾਲੇ ਭਈਏ ਤੁਹਾਡੇ ਜਵਾਈ ਲਗਦੇ

  • @Neartonature-fb1iy
    @Neartonature-fb1iy 7 місяців тому +1

    ਸ਼ੁਰੂ ਵਿਚ ਉਹ ਕਾਰਵਾਈ ਨਹੀਂ ਕਰਦੇ, ਪਰ ਜਦੋਂ ਕਿਸੇ ਵਿਅਕਤੀ ਦਾ ਕੰਮ ਚੱਲਣ ਲੱਗ ਪੈਂਦਾ ਹੈ, ਉਹ ਉਸ ਨੂੰ ਤੰਗ ਕਰਨ ਲਈ ਆਉਂਦੇ ਹਨ ਅਤੇ ਇਹ ਭ੍ਰਿਸ਼ਟਾਚਾਰ ਦਾ ਸਰੋਤ ਬਣ ਜਾਂਦਾ ਹੈ। ਇਹ ਸਰਕਾਰੀ ਮੁਲਾਜ਼ਮ ਇਮਾਨਦਾਰ ਲੋਕਾਂ ਨੂੰ ਕੰਮ ਨਹੀਂ ਕਰਨ ਦਿੰਦੇ।

  • @JagjeetSingh-ik5td
    @JagjeetSingh-ik5td 5 місяців тому

    ਏ ਓ ਫੋਜ ਆ ਜੀਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਹੜਿਆਂ ਦੀ ਸਜ਼ਾ ਸੁਣਾਈ ਸੀ ਉਹਦੀ ਗਲਤੀ ਕਾਰਨ ਅਕਾਲ ਰੈਜੀਮੈਂਟ ਤੇ ਅੱਜ ਇਹਨਾਂ ਨੂੰ ਇਹੋ ਜਿਹੇ ਦਬਰੂ ਭੁਸਰਤੂ ਤੋਂ ਏਨਾ ਕੁੱਝ ਸੁਣਨਾ ਪੈ ਗਿਆ ਓਹ ਵੀ ਆਪਣੇ ਦੀ ਗ਼ਦਰੀ ਕਰਕੇ ਜੇ ਹੁੰਦਾ ਬਈਆ ਕਿਸੇ ਨੇ ਕੁਝ ਨੀ ਸੀ ਕਹਿਣਾ

  • @Chkids_037
    @Chkids_037 7 місяців тому +3

    Bhaiye vadiya lagdea hun Punjab nu

  • @RanjitSingh-ex7is
    @RanjitSingh-ex7is 7 місяців тому

    ਪੰਜਾਬ ਪੁਲਿਸ ਤਾਕਤ ਵਾਲੀ ਚੀਜ ਤੈ ਰੋਕ ਲੋ ਦੀਆਂ ਹੋਏ 😂😂😂😂

  • @nihunggurindersingh7632
    @nihunggurindersingh7632 Рік тому +3

    Mark my words brother, one day the same people that closed down your shop and mistreated you today will come to you and pay for Shardie when Guru Sahib blesses you with a shop. God is with you Khalsa Ji and those that have done wrong with you will feel the wrath of Akaal Puruk! Stand tall Khalsa Ji and continue to be ‘Warm, Rich and Fearless”. Akaaaaaaaaaal.

  • @sukhvindersinghsukhdarshan1112
    @sukhvindersinghsukhdarshan1112 3 місяці тому

    I like his attitude. No fear. You'll be successful Pauji. Don't give up.

  • @gurpalaulakh618
    @gurpalaulakh618 7 місяців тому +1

    ਭਈਏ ਤਾਂ ਜੀਜੇ ਲਗਦੇ ਆ ਇਹਨਾ ਦੇ

  • @jagtarsingh4620
    @jagtarsingh4620 6 місяців тому

    ਬਹੁਤ ਵੱਧੀਆ

  • @balwinderchotian4405
    @balwinderchotian4405 7 місяців тому +1

    ਪੰਜਾਬ ਗਿਆ ਹੱਥਾਂ ਵਿਚੋਂ

  • @amarjeetsingh-oq8zy
    @amarjeetsingh-oq8zy 7 місяців тому

    ਇਹ ਨਿਹੰਗ ਕੌਲ ਬੈਠਾ ਸਵਾਦ ਲੈ ਰਿਹਾ ਸੀ
    ਜਦ ਦੂਜੇ ਨਿਹੰਗ ਸੂਕਾ ਮਾਲ ਖਾਣ ਲੱਗੇ ਸੀ 😊

  • @nagrapunjabino.1211
    @nagrapunjabino.1211 8 місяців тому +1

    Good 👍👍

  • @SonySokhal-x9d
    @SonySokhal-x9d 7 місяців тому +2

    ਕਨੂੰਨ ਦੀ ਪਾਲਣਾ ਕਰੋ ਟ੍ਰੈਫਿਕ ਜਾਮ ਹੋਣ ਕਰਕੇ very good 👍👍👍👍👍👍👍👍

  • @NirmalSingh-td2xm
    @NirmalSingh-td2xm 5 місяців тому

    ਬਾਬੇ ਦੀ ਸਾਰੇ ਹਮੇਤ ਕਰ ਰਹੇ ਬਹੁਤ ਵਦੀਆ

  • @BalvirSingh-k2w
    @BalvirSingh-k2w 7 місяців тому +1

    Waheguru ina police waliaa dy putt Mr jan

  • @Sukhjohal8126
    @Sukhjohal8126 7 місяців тому

    ਚੰਗੀ ਚੀਜ਼ ਨਹੀਂ ਏਹਨਾਂ ਲੋਕਾਂ ਨਾ ਵੇਚਣ ਦੇਣੀ ਤੇ ਨਾ ਖਾਣ ਦੇਣੀ

  • @rajwinderjal3019
    @rajwinderjal3019 7 місяців тому

    ਭਈਏ ਜਵਾਈ ਲੱਗਦੇ ਆ ਜਿਹੜੇ ਉਹਨਾਂ ਦੀਆਂ ਰੇਹੜੀਆਂ ਨਹੀਂ ਚੁਕਾਉਂਦੇ ਦੱਲਿਓ।

  • @Sindufoodie
    @Sindufoodie 7 місяців тому

    Bai ji da sath deo ,waheguru ji ka khalsa waheguru ji ki fteh

  • @_Sidhu_007
    @_Sidhu_007 4 місяці тому

    ਪੰਜਾਬੀ ਦਾ ਕੀ ਬਣੇਗਾ ਪੁਲਿਸ ਵਾਲੇ ਵੀ ਤਾ ਪੰਜਾਬੀ ਨੇ ਪੁਲਿਸ ਵਾਲੇ ਤਾਂ ਸ਼ਰਮ ਕਰੋ

  • @SukhwinderSingh-yy4wl
    @SukhwinderSingh-yy4wl 7 місяців тому

    ਖਾਲਸਾ ਵਾਹਿਗੁਰੂ ਜੀ ਮੇਹਰ ਕਰਨ

  • @HarjitSingh-e4v
    @HarjitSingh-e4v 7 місяців тому

    एक साल पुरानी न्यूज ये तो अब भी वहीं बैठा था 😂😂