EP-90 ਸ਼ਹੀਦ ਭਗਤ ਸਿੰਘ ਦੀ ਅਣਸੁਣੀ ਕਹਾਣੀ, Gandhi's Influence & Family Insights | AK Talk Show
Вставка
- Опубліковано 2 чер 2024
- • AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
00:00 - Trailer
1:17 - Introduction
3:00 - Planning NGO Visit
5:18 - Family Insights
7:25 - Bhagat Singh's Inspiration
11:46 - Last Night's Mystery
13:26 - Gandhi's Influence
16:58 - Youth Inspiration
23:26 - Bhagat Singh's Story
30:57 - Dealing with Demotivation
37:01 - Understanding Karma
44:15 - Educating Youth
49:31 - National Accountability
52:28 - Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our UA-cam Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com
ਜਾਤ ਪਾਤ ਤੋਂ ਉੱਪਰ ਉੱਠ ਕੇ ਇਨਕਲਾਬੀ ਯੋਧੇ ਦੇਸ਼ ਲਈ ਕੁਰਬਾਨ ਹੋਏ 🙏 ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਥਾਪਰ ਜੀ, 🙏ਪ੍ਰਣਾਮ ਸ਼ਹੀਦਾਂ ਨੂੰ 🙏❤❤❤❤❤
ਅਨਮੋਲ ਜੀ ਤੁਹਾਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਪਿਤਾ ਜੀ ਸਰਦਾਰ ਅਭੈ ਸਿੰਘ ਸੰਧੂ ਜੀ ਨੂੰ ਜਰੂਰ ਇਕ ਵਾਰ ਪੌਡਕਾਸਟ ਵਿਚ ਲਿਆਓ। ਗਿਆਨ ਅਤੇ ਬਲਿਦਾਨੀਆਂ ਦੀ ਦਾਸਤਾਨ ਦੀਆਂ ਬਹੁਤ ਕਿੱਸੇ ਕਹਾਣੀਆਂ ਉਨ੍ਹਾਂ ਤੋਂ ਤੁਹਾਡੇ ਪੌਡਕਾਸਟ ਵਿਚ ਸੁਣਨ ਲਈ ਮਿਲਣਗੀਆਂ। 🙏🙏🙏
ਪੌਡਕਾਸਟ ਬਹੁਤ ਵਧੀਆ ਸੀ।
ਵੀਰ ਜੀ ਮੈਂ ਤੁਹਾਡੇ ਸਾਰੇ ਪੋਸਟਕਾਟ ਵੇਖੇ ਨੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾਲ਼ੇ ਸਮਝਣ ਨੂੰ ਵੀ ਭਾਈ ਜੱਸਾ ਸਿੰਘ ਜੀ ਗਿਆਨ ਦਾ ਭੰਡਾਰ ਨੇ ਤੁਸੀਂ ਬਹੁਤ ਜ਼ਿਆਦਾ ਨੇਕ ਇਨਸਾਨ ਹੋ 🙏🙏🙏🙏 ਸਾਰੀ ਟੀਮ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਸਭ ਨੂੰ ਤਰੱਕੀ ਬਖਸ਼ੇ ਲੰਮੀ ਉਮਰ ਕਰੇਂ ਸਭ ਦੀ 🙏🙏
ਕਾਸ਼!!!!! ਭਗਤ ਸਿੰਘ ਦੀ ਸੋਚ ਨੂੰ ਸਮਝ ਸਕੀਏ।
ਪ੍ਰਣਾਮ ਸ਼ਹੀਦਾਂ ਨੂੰ 🙏🏻❤️
ਸਲੂਟ ਸਲੂਟ ਸਲੂਟ ❤❤ ਜੀ , ਮੇਰੀਆਂ ਅੱਖਾਂ ਚ ਪਾਣੀ ਆ ਗਿਆ ਸੁਣਦੇ ਸੁਣਦੇ 🙏🙏🙏🙏🙏
ਪ੍ਰਣਾਮ ਸ਼ਹੀਦਾਂ ਨੂੰ 🙏🌹
ਬਹੁਤ ਵਧੀਆ ਪੋਡਕਾਸਟ ਸੀ, ਬਹੁਤ ਕੁਝ ਸਿੱਖਣ ਨੂੰ ਮਿਲ ਆ। 💯💯💯👌👌
ਪ੍ਰਣਾਮ ਸ਼ਹੀਦਾਂ ਨੂੰ 👏 👏
ਭਗਤ ਸਿੰਘ ਵਰਗਾ ਸੂਰਮਾ ਨਾਂ ਹੋਈਆਂ ਨਾਂ ਕਦੇ ਹੋਣਾ,
ਹੋਏ ਆ ਤੇ ਹੋਏ ਵੀ ਆਜ਼ਾਦੀ ਤੋਂ ਬਾਅਦ।
ਪ੍ਰਣਾਮ ਸ਼ਹੀਦਾ ਨੂੰ🙏🏽🙏🏽
ਮੈਡਮ ਮੈ ਭਗਤ ਸਿੰਘ ਜੀ ਦੀ ਡਾਇਰੀ ਲੈਣਾ ਚਾਹੁੰਦੀ ਹਾਂ ਹਿੰਦੀ ਵਿੱਚ ਕਿਉਂਕਿ ਮੈਂ ਮਧ ਪ੍ਰਦੇਸ਼ ਵਿਚ ਰਹਿੰਦੀ ਹਾਂ ਮੈ ਹੋਰ ਲੋਕਾਂ ਨੂੰ ਪੜਾਉਣ ਚਾਹੁੰਦੀ ਹਾਂ
ORDER E BOOK IN PUNJABI USE GOOGLE LENS TRANSLATER AND ITS DONE.
ਪਿੱਛੇ ਜਿਹੇ ਇੱਕ ਬੰਦਾ ਸ਼ਹੀਦ ਭਗਤ ਸਿੰਘ ਨੂੰ ਆਰੀਆ ਸਮਾਜੀ ਕਹਿਕੇ ਭੰਡਦਾ ਰਿਹਾ ਸੀ ਜਦੋਕਿ ਸ਼ਹੀਦ ਭਗਤ ਸਿੰਘ ਹੋਰੀ ਜੇ ਅੰਗਰੇਜ ਸਰਕਾਰ ਕੋਲੋ ਮਾਫੀ ਮੰਗ ਲੈਦੇ ਤਾ ੳਹ ਅਤੇ ੳਹਨਾ ਦੇ ਸਾਥੀਆ ਦੀ ਜਾਨ ਬਚ ਸਕਦੀ ਸੀ ਪਰ ੳਹਨਾ ਨੇ ਦੇਸ ਦੀ ਅਜਾਦੀ ਨੂੰ ਅੱਗੇ ਰੱਖਿਆ ਸੀ ਦੂਜੇ ਪਾਸੇ ਉਹ ਬੰਦਾ ਜੇਲ੍ਹ ਤੋ ਬਾਹਰ ਆਉਣ ਲਈ ਪਹਿਲਾ ਪਹਿਲਾ ਆਦਲਤ ਵਿੱਚ ਜਮਾਨਤ ਦੀਆ ਆਰਜੀਆ ਲਾਉਂਦੇ ਨੇ ਦੂਜੇ ਪਾਸੇ ਸਹੀਦ ਭਗਤ ਸਿੰਘ ਅਤੇ ਉਹਨਾ ਦੇ ਸਾਥੀਆ ਨੇ ਕੋਈ ਜਮਾਨਤ ਦੀ ਅਰਜੀ ਤੱਕ ਨਹੀ ਲਾਈ ਸੀ ਨਾ ਕੋਈ ਚੌਣ ਲੜੀ ਸੀ
ਪ੍ਰਣਾਮ ਸ਼ਹੀਦਾਂ ਨੂੰ 👏👏👏💐💐💐
Love this podcast.. motivational, inspirational for youth . Thanks anmol g and mam for this podcast.
SHAHEED E Ajam BHAGAT SINGH Ji🎯
MY idol❤
Amazing Podcast with lots of motivation... Kini vadi inspiration ne Bhagat Singh ji Youth vaste ki hamesha apni desh nu Respect karo or apne society nu grow karan ch apna contribution do... After connected with Ak Talk Show Life nu dekhn da perspective totally chng ho gya... Bahut vadia feel hunda khud ch har din kuch chnga sekh ke... Thanku so much Sir tusi sachi Bahut vadia kam kar rahe ho jihde nal society de loka bahut hi Positivity de nal ek sahi awareness mil rahi hai...
Amar veer Bhagat Singh ji ko shat shat naman ❤🙏🕉️
ਪ੍ਰਣਾਮ ਸ਼ਹੀਦਾਂ ਨੂੰ🙏
Respect and Salute to our Martyrs.🙏
Salute s bhagat Singh 🙏🙏🇮🇳❤️💕
Veer ji tuhadi GAL bat sundian inj lagda sheed bhagat Singh ji sanu. Halun Ke jgah rehe ne Bro thanks tuhada te didi Horan da.
Waheguru mehar kare tuhade te aapne desh utte 🙏 schayi kdi ni rukdi
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਨਮੋਲ ਜੀ,ਅੱਜ ਅਸੀਂ ਯੂਰਪ ਵਿੱਚ ਘੁੰਮਣ ਆਏ ਹੋਏ ਹਾਂ ਤੇ ਇੱਥੇ ਪੰਜਾਬੀ ਮੁੰਡੇ ਨੂੰ ਸੜਕਾਂ ਤੇ ਸਫਾਈ ਕਰਦੇ ਦੇਖੇਆ ਪਰ ਜੇ ਕਿਤੇ ਇਹਨਾਂ ਨੂੰ ਭਾਰਤ ਵਿੱਚ ਇਹ ਕੰਮ ਕਰਨ ਨੂੰ ਕਹੀਏ ਤਾਂ ਇਹ ਸ਼ਰਮ ਮਹਿਸੂਸ ਕਰਦੇ ਨੇ ਜਦ ਕਿ ਕੋਈ ਵੀ ਕੰਮ ਚੰਗਾ ਮਾੜਾ ਨਹੀਂ ਹੁੰਦਾ ਪਰ ਇੱਥੇ ਇਹਨਾਂ ਨੂੰ ਜੋ ਵੀ ਕੰਮ ਮਿਲੇਗਾ ਕਰਨਾ ਹੀ ਪੈਣਾ ਏ, ਕਾਸ਼ ਇਹ ਆਪਣੇ ਪਰਿਵਾਰਾਂ ਦੇ ਕੋਲ ਰਹਿ ਕੇ ਮਿਹਨਤ ਕਰਨ 🙏🏻
Right but asi Sare Punjab govt nu eh request karde a jis tara Haryana Himachal ch open a factory same Punjab ch ve hon ta jo sade munde gulf country ja ke 15 hajar ghar bhej rahe ohi Punjab ch factory ch km. Karn sadi PB govt sanu job nahi de rahi so next thing ta phir out of india he hundi sadi
I’m 100% agree with you Rakesh ji , Hope for the best ਼
Aj bhi sahed bhagat singh ji h... Anmol veer or unki team ke beach mai... Desh kiSeva kisi bhi roop mai ki ja skti h...anmol veer or unki team misal h... Parnam saheda nu...
🙏🙏🇮🇳🇮🇳❤️❤️👌👌
Amazing podcast.i am really enjoyed this podcast.1st show aa duniya da jis vich audience v bhut kuch sikh rhi aa.bhut worthful hunde ne sare podcast.world best show and World best podcaster ❤❤
Pranam Shahida nu❤❤
Pranaam Shaheedan nu 🙏🙏🙏🙏
ਵਾਹਿਗੁਰੂ ਜੀ ਕਿਰਪਾ ਕਰਨ👍👍👍
GOOSEBUMPS
ਪ੍ਣਾਮ ਸ਼ਹੀਦਾਂ ਨੂ🙏🙏💐💐💐💐💐
❤❤❤✊🏻BHAGAT🦅SINGH👉🏻No1💪🏻💪🏻💪🏻
ANMOL
ਬਹੁਤ ਵਧੀਆ ਪੋਡਕਾਸਟ ਆ❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
❤ ਪ੍ਰਣਾਮ ਸ਼ਹੀਦਾਂ ਜੀ ਨੂੰ ❤
ਪ੍ਨਾਮ ਸ਼ਹੀਦਾਂ ਨੂੰ
Bhut Vadiya laga paji Tuhda podcast Dekh k Bhagat Singh ji warga Surma kade mur Nai Auna Par Anmol paji Jo Tusi sewa Kar rahe ho Oh v koi Surma hi Kar sakda Waheguru ji Thanu Hamesha Chardi Kala Ch Rakhan
Didi hona ne eh gal bhut vdia kiti ....k apne Desh nu pyar kro ...ethe v Sara kuj hai ....lod hai bs awareness di..... thanks anmol g
Parnam shaheedan nu 🙏🏼🙏🏼🙏🏼🙏🏼🙏🏼
Thank you brother ❤❤❤
🙏🏼🙏🏼🙏🏼…. Thank you for this one 🙏🏼🙏🏼🙏🏼🙏🏼🙏🏼
Anmool ji thode sare podcast te sidhe dil ch utar jande he thank u so much
Sachin akhan vich ansu aagea gallan sun ke bahut vadhia lgga .
Waheguru ❤
Didi Diya te tuhadiya gala bhut motivation lagiyea paji Mai Europe Ch ha phela te sochiyea c ithea settle hon da But Hun Nai Hun Apne desh Ch Kam Seattle Kara Gea baba mehar kare
🙏💯
ਪ੍ਹਨਾਮ ਸ਼ਹੀਦੀ ਨੂੰ
Thank you veer g 🙏
❤❤❤❤ from Shimla
Waheguru g
Waheguru g 🙏
Waheguru Ji ❤️🙏
Great
Waheguru ji waheguru Ji
Kya batt he🎉
Bari Khushi hoi Mam nu mil ke buhat khoob gall batt kar rhe hn
parnasm shaheeda nu
❤pranam shihda nu
ਵੀਰ ਜੀ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਰਿਵਾਰ ਵਾਲਿਆਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਸਾਨੂੰ ਦੱਸੋ ਜੀ
God bless you ❤❤
God bless you
So inspirational 🌸🧿
ਬਹੁਤ ਵਧੀਆ ਉਪਰਾਲਾ ਜੀ 👏 👏
very good information
Mai Shaheed Bhagat Singh Sandhu di chotte Sister Bibi Amar Kaur da grandson haa. Pind Dyalpur Distt Kapurthala/Jalandhar to haa. Asi UK rende ha but mai Bhen nu janda nai naa hi kdi aapni Daadi di rishtedaari ch dekhya?
Respect paji 🙏🙏🙏
Wahguru ji Maher karna
bhut Vdia podcast 💯💯❤️
Sorry to say anmol Veere thumbnail vich shaheed de spelling correct kardo please anmol veer eda sahi ni lagda apa gal kis di kar rahe aa te dhyan nal karo please bro love from canada 🇨🇦
ਅਨਮੋਲ ਬਾਈ ਜੀ ਕਦੇ ਸਰਦਾਰ ਕਰਤਾਰ ਸਿੰਘ ਸ਼ਰਾਭਾ ਜੀ ਦੇ ਬਾਰੇ ਵੀ ਕਰੋ
Bahut wadia ❤❤
👌👌
Salute forever
Suprrrrr bhai podcast 👏👏👏👏👏👏👏👏👏👏👏👏👏👏👏👏👏
ਬਹੁਤ ਵਧੀਆ ਗੱਲ ਬਾਤ ।ਸਲਾਮ
Shat shat naman
Parnam shahida nu 🙏🙏
Nice👍👍👏👏❤❤
How come I came across a day late ...I have subscribed with bell alert.Thank for getting this podcast.
🙏🏻🙏🏻
❤❤
Very nice question....mere desh ne mere lyi ki kita...👌🍫💯
❤❤ good job sir
Very nice
ਪ੍ਰਣਾਮ ਸ਼ਹੀਦਾਂ ਨੂੰ।
Thank Anmol, bring a good topic and a beautiful positive people.
Shat shat naman shaheeda nu
Boht vdiya podcast C veere ....👏👍 God bless you always 💌
Good work veer ji
❤❤❤
Very good Anmol 22 ji ❤🙏
Simply amazing! This discussion about Shaheede Ajam Bhagat Singh is simply amazing! Keep it up.
Shaeed bhagat singh message.....every time awareness 👌🍫💯
Good
veer g u r doing very well keep it up waheguru bless yuh always✨
🙏🙏
Anmol Veere good job Sare Dekho te Socho Very good Pro
Good je
🙏🙏💐
Keep it up bro best podcast 👌