ਪਹਿਲਾਂ ਅੰਦਰ ਦੀ ਮੈਲ਼ ਲੱਭੋ, ਫਿਰ ਗਿਆਨ ਦਾ ਸਾਬਣ ਲਾਈਏ, ਪਰ ਕਿਵੇਂ? Dhadrianwale

Поділитися
Вставка
  • Опубліковано 25 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    First find the dirt inside, then apply the soap of knowledge, but how? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #knowledge
  • Розваги

КОМЕНТАРІ • 134

  • @KamaljitKaur-fy3uu
    @KamaljitKaur-fy3uu 2 місяці тому +22

    ਅਸੀਂ ਲਾਗੂ ਕਰਾਂਗੇ ਜੀ 🙏 ਪਹਿਲਾਂ ਅੰਦਰਲੇ ਅਵਗੁਣਾਂ ਰੂਪੀ ਮੈਲ ਨੂੰ ਪਹਿਚਾਣ ਕੇ ਮੰਨਾਂਗੇ ਤਾਂ ਹੀ ਦੂਰ ਕਰਨ ਲਈ ਗਿਆਨ ਦਾ ਸਾਬਣ ਲਗਾਵਾਂਗੇ ਜੀ 🙏 ਸ਼ੁਕਰੀਆ ਇਸ ਮੈਲ ਨੂੰ ਪਹਿਚਾਨਣ ਦੀ ਜਾਚ ਸਿਖਾਉਣ ਲਈ ਜੀ 🙏

  • @ManjitKaur-lu7oy
    @ManjitKaur-lu7oy 2 місяці тому +22

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਰੇ ਵੀਰਾ ਤੇ ਭੈਣ ਨੂੰ ਸਤ ਸ੍ਰੀ ਅਕਾਲ ਜੀ ਬਹੂਤ ਸੋਣਾ ਮੈਸਜ ਐ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ❤❤❤❤❤❤❤❤❤❤

    • @Sikhyouthtv
      @Sikhyouthtv 2 місяці тому

      Waheguru ji 🙏 ❤

    • @tarsemsidhu5472
      @tarsemsidhu5472 Місяць тому

      ਸਤਿ ਸ੍ਰੀ ਆਕਾਲ ਜੀ ਭੈਣ

  • @BaljindersinghBaljinder-gg9ur
    @BaljindersinghBaljinder-gg9ur 2 місяці тому +6

    ਵਾਹ ਵਾਹ ਭਾਈ ਸਾਬ੍ਹ ਦੁਨੀਆਵੀ ਗੱਲਾਂ ਹੀ ਸਾਨੂੰ ਜ਼ਿੰਦਗੀ ਜਿਊਣ ਦਾ ਰਾਹ ਪੱਧਰਾ ਕਰ ਸਕਦੀਆਂ ਹਨ

  • @jaspreetbhullar8398
    @jaspreetbhullar8398 2 місяці тому +5

    ਵਾਹ ਸਾਡੇ ਗਿਆਨਵਾਨ, ਸੂਝਵਾਨ,ਸਤਿਕਾਰਯੋਗ ਭਾਈ ਸਾਹਿਬ ਜੀ ਸਦਾ ਆਪਣੇ ਅੰਦਰ ਦੇ ਵਿਸ਼ੇ ਵਿਚਾਰਾਂ ਵੱਲ ਧਿਆਨ ਦਿੰਦੇ ਹੋਏ ਜੇਕਰ ਅਸੀਂ ਆਪਣੇ ਔਗੁਣਾਂ ਨੂੰ ਪਹਿਚਾਣਦੇ ਰਹਾਂਗੇ ਤਾਂ ਹੀ ਅਸਲ ਵਿੱਚ ਗਿਆਨ ਨੂੰ ਪ੍ਰਾਪਤ ਕਰਦੇ ਰਹਾਂਗੇ ਜੀ 🙏🙏 ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਿੱਖਿਆਦਾਇਕ ਵਿਚਾਰਾਂ ਲਈ ਜੀ ☺️🙏🙏

  • @Sikhyouthtv
    @Sikhyouthtv 2 місяці тому +5

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥

  • @gurjeetkaur9238
    @gurjeetkaur9238 2 місяці тому +16

    ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੇ ਵੀਰ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਚੜਦੀ ਕਲਾ ਚ, ਹੋ ਜੀ ਸਾਰੇ 🙏

  • @user-xl9yo3wi3k
    @user-xl9yo3wi3k 2 місяці тому +7

    ਞਾਹਿਗੁਰੂ। 🎉🎉ਜੀਞਾਹਿਗੁਰੂ। ਜੀ

  • @jagdishkaur9755
    @jagdishkaur9755 2 місяці тому +15

    ਧਿਆਨ ਤੇ ਗਿਆਨ ਜੁੜਵੇਂ ਭਰਾ ਹਨ। ਅਸਲੀ ਲੋੜ ਤਾਂ ਮਨ ਦੀ ਇਕਾਗਰਤਾ ਦੀ ਹੈ।

    • @KamaljitKaur-fy3uu
      @KamaljitKaur-fy3uu 2 місяці тому

      ਬਿਲਕੁਲ ਸਹੀ ਕਿਹਾ ਮੈਮ ਜਗਦੀਸ਼ ਜੀ 🙏

    • @jagdishkaur9755
      @jagdishkaur9755 2 місяці тому

      ਧੰਨਵਾਦ ਕਮਲਜੀਤ ਕੌਰ ਜੀ।

    • @jaspreetbhullar8398
      @jaspreetbhullar8398 2 місяці тому +1

      ਵਾਹ ਭੈਣ ਜੀ 🙏 ਬਹੁਤ ਹੀ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਸੋਹਣੇ ਵਿਚਾਰ ਜੀ☺️❤️🙏🙏

  • @bainsfamily4734
    @bainsfamily4734 2 місяці тому +12

    ਸਾਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ 🙏🏻

    • @Sikhyouthtv
      @Sikhyouthtv 2 місяці тому

      ਸਤਿ ਸ੍ਰੀ ਅਕਾਲ ਜੀ 🙏

  • @AmandeepKaur-ju1zy
    @AmandeepKaur-ju1zy 2 місяці тому +8

    🙏 ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਹੋਰ ਸਭ ਠੀਕ ਠਾਕ ਹੋ ਜੀ।

  • @pritamsingh5053
    @pritamsingh5053 2 місяці тому +6

    Bhai Sahib ji te sari sangat nu guru Fateh ji waheguru ji ka khalsa waheguru ji ki Fateh bahut badiya vichaar Han ji ok thank u

  • @gurjindersingh4666
    @gurjindersingh4666 2 місяці тому +7

    Dhanbad.Bhai.Shib.ji

  • @user-hl2oo4gm3f
    @user-hl2oo4gm3f 2 місяці тому +9

    ਵਾਹ-ਵਾਹ ਭਾਈ ਸਾਹਿਬ ਜੀ

  • @gurjeetkaur9238
    @gurjeetkaur9238 2 місяці тому +11

    ਬਹੁਤ ਵਧੀਆ ਭਾਈ ਸਾਹਿਬ ਜੀ ਆਪਣੇ ਆਪ ਨੂੰ ਪੜਨਾ,ਸਮਝਣਾ ਆਪਣੀ ਮੈਲ ਖੁਦ ਕੱਢਣੀ ਜੀ ਵਧੀਆ ❤❤🙏🙏ਬਹੁਤ ਘਾਟ ਮਹਿਸੂਸ ਹੋਈ ਜੀ ਤੁਹਾਨੂੰ ਕੁਝ ਦਿਨ ਨਹੀਂ ਸੁਣਿਆ 🙏ਪਰ ਦੁਬਾਰਾ ਜੁੜੀ ਵਧੀਆ ਲੱਗਾ ਸਕੂਨ ਮਿਲਿਆ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ🙏

    • @KamaljitKaur-fy3uu
      @KamaljitKaur-fy3uu 2 місяці тому +3

      ਮੈਂ ਵੀ ਤੁਹਾਡੇ ਕੁਮੈਂਟ ਮਿਸ ਕੀਤੇ ਗੁਰਜੀਤ ਜੀ,,, ਕਿਉਂਕਿ ਰੈਗੂਲਰ ਸੁਣਨ ਵਾਲਿਆਂ ਦੀ ਘਾਟ ਮਹਿਸੂਸ ਹੁੰਦੀ ਹੈ,,,ਸਭ ਠੀਕ ਹੈ ਜੀ 🙏

    • @gurjeetkaur9238
      @gurjeetkaur9238 2 місяці тому

      ਹਾਂਜੀ ਭੈਣ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ ਤੁਸੀਂ ਠੀਕ ਹੋ ਜੀ 🙏

    • @jaspreetbhullar8398
      @jaspreetbhullar8398 2 місяці тому +1

      ਗੁਰਜੀਤ ਭੈਣ ਜੀ ਬਹੁਤ ਖ਼ੁਸ਼ੀ ਹੋਈ ਜੀ ਤੁਹਾਡਾ ਕਮੈਂਟ ਦੇਖ਼ ਕੇ ਜੀ 🙏 ਤੁਹਾਡੇ ਤੇ ਗੁਰਪ੍ਰੀਤ ਭੈਣ ਜੀ ਦੇ ਕਮੈਂਟਸ ਨਹੀਂ ਆ ਰਹੇ ਸਨ 🙏 ਉਮੀਦ ਹੈ ਕਿ ਤੁਸੀਂ ਤੇ ਤੁਹਾਡੇ ਨਾਲ ਨਾਲ ਗੁਰਪ੍ਰੀਤ ਭੈਣ ਜੀ ਵੀ ਚੜ੍ਹਦੀ ਕਲਾ ਵਿੱਚ ਹੋਵੋ ਜੀ 🙏🙏

    • @gurjeetkaur9238
      @gurjeetkaur9238 2 місяці тому +1

      ਗੁਰੂ ਜੀ ਦੀਆਂ ਪਿਆਰੀਆਂ ਰੂਹਾਂ ਨੂੰ ਪੜਕੇ ਬਹੁਤ ਸਕੂਨ ਮਿਲਿਆ ਇੰਵ ਲੱਗਿਆਂ ਜਿਵੇਂ ਸਾਹਮਣੇ ਹੋਈਏ ਭੈਣ ਜੀੜਮੈਂ ਠੀਕ ਹਾਂ ਤੁਸੀਂ ਚੜਦੀ ਕਲਾ ਚ, ਹੋ ਭੈਣ ਜੀਵ🙏

    • @jaspreetbhullar8398
      @jaspreetbhullar8398 2 місяці тому

      @@gurjeetkaur9238 ਹਾਂਜੀ ਭੈਣ ਜੀ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਹਾਂ ਜੀ 🙏🙏

  • @harryromana383
    @harryromana383 2 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-dx2ve
    @HarpreetKaur-dx2ve 2 місяці тому +4

    Baba ji tusi satkar jog ho tusi loka nu bhut vdhiaa massage da rha oo

  • @RajuSingh-dw6px
    @RajuSingh-dw6px 2 місяці тому +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @SurjeetSingh-uk2gx
    @SurjeetSingh-uk2gx 2 місяці тому +6

    Waheguru ji ka khalsa waheguru ji ki fathe🙏🙏🙏🙏🙏🙏🙏🙏

  • @amitsandhu_
    @amitsandhu_ 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmailsingh78658
    @gurmailsingh78658 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ

  • @jashanpreet6961
    @jashanpreet6961 2 місяці тому +4

    Waheguru ji waheguru ji waheguru ji waheguru ji waheguru ji

  • @surinderjhaj8172
    @surinderjhaj8172 2 місяці тому +9

    Wahugur ji ka khalsa Wahugur ji ki Fateh ❤❤❤❤

  • @YuvrajSingh-sl9ll
    @YuvrajSingh-sl9ll 2 місяці тому +7

    Satnam SRI waheguru ji🎉🎉🎉❤❤

  • @VipanjeetKaur-uc2hr
    @VipanjeetKaur-uc2hr 2 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @SukhdevSingh-eg6zf
    @SukhdevSingh-eg6zf 2 місяці тому +7

    ਸਤਿ ਸ੍ਰੀ ਆਕਾਲ ਬਾਈ ਜੀ ❤

  • @HarvinderSingh-or1kf
    @HarvinderSingh-or1kf 2 місяці тому +7

    वाहेगुरु जी का खालसा वाहेगुरु जी की फतेह जी ❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻

  • @seerasingh4698
    @seerasingh4698 2 місяці тому +5

    Waheguru ji 🙏

  • @manjitkaursandhu4785
    @manjitkaursandhu4785 2 місяці тому +7

    Waheguru ji ka Khalsa Waheguru ji ki fateh Bhai Shab Ji 🙏🙏❤❤🙏🙏

  • @nehakaushal4307
    @nehakaushal4307 2 місяці тому +4

    whaguru g ka khalsa waheguru g ke fetha baba g ❤❤

  • @harjinderkhosa3907
    @harjinderkhosa3907 2 місяці тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jassisingh-cy5gy
    @jassisingh-cy5gy 2 місяці тому +3

    balwinder kaur waheguru waheguru ji

  • @kulwinderkaur7572
    @kulwinderkaur7572 2 місяці тому +3

    Waheguru waheguru waheguru waheguru waheguru waheguru waheguru waheguru ji

  • @Mandeepkaur-fl4cd
    @Mandeepkaur-fl4cd 2 місяці тому +5

    Waheguru ji mehar karo 🙏

  • @SandeepSingh-rt3tb
    @SandeepSingh-rt3tb 2 місяці тому +5

    Wehaguru ji 🙏

  • @balwindersingh-nz2hm
    @balwindersingh-nz2hm 2 місяці тому +2

    ਬਹੁਤ ਵਧੀਆ ਉੱਪਰਾਲਾ ਹੈ ਜੀ ❤

  • @bittubansa3810
    @bittubansa3810 2 місяці тому +4

    🙏❤️🌹 Waheguru ji ka khalsa waheguru ji ki Fateh ji 🙏❤️🌹

  • @RanjitSingh-ox9yn
    @RanjitSingh-ox9yn 2 місяці тому +6

    ਵਾਹਿਗੁਰੂ ਜੀ 🙏

  • @Paramjitsingh-on5eo
    @Paramjitsingh-on5eo 2 місяці тому +4

    Waheguru ji🙏💕🙏

  • @Gurmit.dhaliwal007
    @Gurmit.dhaliwal007 2 місяці тому +7

    I Love You Bhai Sahib ji

  • @ShindaJammu
    @ShindaJammu 2 місяці тому +3

    Satnam shery waheguru ji ❤❤❤❤

  • @manjitkaur7399
    @manjitkaur7399 2 місяці тому +5

    🙏🙏🙏🙏🙏

  • @sukhpreetsandhu8633
    @sukhpreetsandhu8633 2 місяці тому +6

    V good ji

  • @GurpreetSingh-zi1hx
    @GurpreetSingh-zi1hx 2 місяці тому +5

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @preetikaur-zw5wm
    @preetikaur-zw5wm 2 місяці тому +5

    💯 correct waheguru ji 💯💯🙏🙏

  • @JagdevSingh-vc6yj
    @JagdevSingh-vc6yj 2 місяці тому +3

    Waheguru.waheguru ji 🙏

  • @LaiLoPRNAWABGANJD
    @LaiLoPRNAWABGANJD 2 місяці тому +3

    Waheguru Ji

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤

  • @dalipsingh4542
    @dalipsingh4542 Місяць тому +1

    ਵਹਿਗੁਰੂ ਜੀ

  • @user-or4sw9ow1p
    @user-or4sw9ow1p 2 місяці тому +3

    ਵਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-cn4yw9rb4g
    @user-cn4yw9rb4g 2 місяці тому +2

    Love you Bahi sahib ji

  • @user-yv5vs4sg4u
    @user-yv5vs4sg4u 2 місяці тому +2

    Bilkul bhai ji sara kmm sadi ego hi khrab kre dindi g every day appne te kmm krn lore a ji bhut nice msg. Vir g

  • @shingaradeol8535
    @shingaradeol8535 2 місяці тому +5

    ਮੈਂ ਤਾਂ ਸਾਧੁ ਸੰਤਾ ਸਤਿਗੁਰੂ ਭੂਰੀਵਾਲੇ ਤਲਵੰਡੀ ਧਾਮ ਓਹਨਾਂ ਤੋਂ ਸੁਣਿਆ ਕਿ ਪਹਲੇ ਗਿਆਨ ਹੁੰਦਾ ਫਿਰ ਵੈਰਾਗ ਹੁੰਦਾ ਫਿਰ ਤਿਆਗ ਹੁੰਦਾ ਉਸਤੋਂ ਬਾਅਦ ਫਿਰ ਧਿਆਨ ਲਗਦਾ। ਧੰਨ ਗੁਰੂ ਨਾਨਕ

    • @Truth-Always
      @Truth-Always Місяць тому

      ਮੱਥੇ ਟੇਕਣੇ ਲੋਕਾਂ ਕੋਲ, ਗਿਆਨ (knowledge)ਦੀ ਸੋਝੀ ਉਹਨਾਂ ਨੂੰ ਮਰਨ ਤੱਕ ਨਹੀ ਹੁੰਦੀ।

  • @parmjeetdha3681
    @parmjeetdha3681 Місяць тому

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲ😂😊ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @harjot4243
    @harjot4243 2 місяці тому +2

    Waheguru ji🙏🙏 Waheguru ji🙏🙏❤❤🎉😂❤❤

  • @sukhasingh6735
    @sukhasingh6735 2 місяці тому +2

    Thank you❤🌹 bhai saib

  • @ManpreetSingh-kf8ii
    @ManpreetSingh-kf8ii 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @user-xl9yo3wi3k
    @user-xl9yo3wi3k 2 місяці тому +3

    🙏🙏🙏🙏🙏🎉🎉🎉🙏🙏🙏🙏🙏

  • @surjeetsingh2087
    @surjeetsingh2087 2 місяці тому +3

    ❤,🎉

  • @manjusehgal7163
    @manjusehgal7163 2 місяці тому +1

    Waheguru ji ka khalsa Waheguru ji ki Fateh

  • @parmjeetkaur26
    @parmjeetkaur26 2 місяці тому +2

    Waheguru ji nice

  • @SimranjeetKaur-vi2uj
    @SimranjeetKaur-vi2uj 2 місяці тому +1

    Waheguru g satnam g pehla mann saaf karna pevega bahi sahib g fer agge g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌻😊😊😊😊😊😊😊😊😊

  • @BaljitKaur-sc4yg
    @BaljitKaur-sc4yg 2 місяці тому +1

    Waheguru ji

  • @jasvindercharl5795
    @jasvindercharl5795 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @harbanskhattra584
    @harbanskhattra584 2 місяці тому +1

    Waheguru ji mehar kre

  • @user-ds1dq3uh2p
    @user-ds1dq3uh2p 2 місяці тому +2

    Right bhai sab baki dada pote prti pota dade prti farj

  • @gurinderkaur5637
    @gurinderkaur5637 2 місяці тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ,,,,,, ,,❤❤❤😂🇨🇦🇨🇦🇨🇦🇨🇦

  • @paramjitkaur495
    @paramjitkaur495 2 місяці тому +1

    ❤🌻❤dhan dhan bhag hamre draha

    • @paramjitkaur495
      @paramjitkaur495 2 місяці тому

      🎉❤🎉ਧੰਨ ਧੰਨ ਭਾਗ ਹਮਾਰੇ ਦਰਸਨ ਹੋਏ ਮਾਹਾਰਾਜ ਤਮਾਰੇ ❤🎉❤ਗੁਰੂ ਫਤ਼ਹਿ ਜੀ ਬਾਬਾ ਜੀ❤❤❤❤❤👏

  • @kiratSaini-vc5se
    @kiratSaini-vc5se 2 місяці тому

    Waheguru ji waheguru ji ❤❤❤❤❤❤❤❤❤❤❤❤ 0:50

  • @manumahajan8641
    @manumahajan8641 2 місяці тому +1

    🙏🙏

  • @ramandeepsingh4310
    @ramandeepsingh4310 2 місяці тому +1

    Good

  • @JaswantSingh-gc7qx
    @JaswantSingh-gc7qx 2 місяці тому +1

    ❤️🙏🙏🙏🙏🙏🙏🙏🙏🙏🙏🙏🙏

  • @user-lq4ek3li7e
    @user-lq4ek3li7e 2 місяці тому +1

  • @user-lq4ek3li7e
    @user-lq4ek3li7e 2 місяці тому +1

    ❤👃

  • @gurmatgyanclasses7872
    @gurmatgyanclasses7872 2 місяці тому +1

    Nice ❤

  • @inderjeetkaur3274
    @inderjeetkaur3274 2 місяці тому

    Waheguru ji ka khalsa waheguru ji k fathy 🙏🌹

  • @sudeshrani8825
    @sudeshrani8825 2 місяці тому

    Wahe guru ji 🙏🙏

  • @daljitgrewal9641
    @daljitgrewal9641 2 місяці тому

    Waheguruji🎉🎉🎉🎉🎉❤❤

  • @harishdua3553
    @harishdua3553 2 місяці тому +1

    🌅🌅🙏🙏🇮🇳

  • @kiratSaini-vc5se
    @kiratSaini-vc5se 2 місяці тому

    Waheguru ji ❤❤

  • @Mandeep-ji2rf
    @Mandeep-ji2rf 2 місяці тому

    Waheguru ji ❤

  • @daljitgrewal9641
    @daljitgrewal9641 2 місяці тому

    Goodjiveerji🎉🎉🎉🎉🎉❤❤

  • @OmkarSingh-ei7ud
    @OmkarSingh-ei7ud 2 місяці тому

    You are right guru g Tyan nall Gyan zaroori hai 🙏

  • @vpvp4130
    @vpvp4130 2 місяці тому

    वाहेगुरु जी

  • @harpreetsingh5620
    @harpreetsingh5620 2 місяці тому

    Bhai shaib very right

  • @taranjitsingh2714
    @taranjitsingh2714 2 місяці тому

    Thank you Bhai Sahib 🙏🇨🇦

  • @RavinderSingh-nz6wz
    @RavinderSingh-nz6wz 2 місяці тому

    Bahut vadiya jankari de rhe ho bhai sahib ji Bahut Bahut dhanwad ji 🙏

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤❤

  • @shehfy4650
    @shehfy4650 Місяць тому

    ❤❤❤❤❤❤

  • @jagtar.singh.abheypur.w
    @jagtar.singh.abheypur.w 2 місяці тому

    🙏🏻

  • @user-nq5or5fx4q
    @user-nq5or5fx4q 2 місяці тому

    Nice 👍

  • @jagtar.singh.abheypur.w
    @jagtar.singh.abheypur.w 2 місяці тому

    👍🏻

  • @birpalkaur5421
    @birpalkaur5421 2 місяці тому

    When Next Mindset program will be organised at parmeshwar dwar?

  • @summitmattu2328
    @summitmattu2328 Місяць тому

    Sat Sri akaal pazi मैं pazi nu milna chaunda mai gal kar phone te sakda aa sakda ni Zimmewari ज्यादा है reply??

  • @HarpreetSingh-wz9qr
    @HarpreetSingh-wz9qr 2 місяці тому +3

    naam te gyan alag vishe ne bhai saab..manukh de gyan di ik seema ho sakdi hai par naam di koi had nahi oh anhad hai

  • @user-xl9yo3wi3k
    @user-xl9yo3wi3k 2 місяці тому +3

    Poonam

  • @daljitubbu6621
    @daljitubbu6621 2 місяці тому +4

    Waheguru ji 🙏

  • @manreetsinghpopli2587
    @manreetsinghpopli2587 2 місяці тому +4

    🙏🙏🙏🙏🙏

  • @HarpreetKaur-pk5go
    @HarpreetKaur-pk5go 2 місяці тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @Koursingh-hv2lh
    @Koursingh-hv2lh 2 місяці тому +1

    waheguru ji🎉🎉🎉🎉🎉

  • @Best-Animals001
    @Best-Animals001 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ