9 Nidhiya Te 18 Sidhiyan Kehriyan Hundiyan Han | Raamkaho | Anmol Katha | Bhai Amrit Pal singh

Поділитися
Вставка
  • Опубліковано 20 лип 2020
  • #sarablohchannel #anmolkatha #mathomurari
    All Rights of Videos are reserved with Raamkaho Channel
    Music and Videos Are Original
    Produced By Raamkaho Channel
    Recorded and Edited by Bhai Amrit Pal Singh
    Images taken from pexel.com
    No Copyright Image provided by www.pixabay.com
    Blessings Sant Isher Singh Ji Rara Sahib
    Baba Nand Singh Ji
    Jathedar Baba Kulwant Singh ji
    Kotaan Kot Shukar Dhan Dhan Sri Guru Granth Sahib Ji Maharaj

КОМЕНТАРІ • 273

  • @dharampalsingh8743
    @dharampalsingh8743 3 роки тому +20

    ਗਿਆਨ ਦੇ ਵਿੱਚ ਇਹ ਸਭ ਕੁਝ ਹੀ ਆ ਜਾਂਦਾ ਹੈ ਅਤੇ ਗਿਆਨ ਹੀ ਸਭ ਤੋਂ ਵੱਡੀ ਸਿੱਧੀ ਹੈ ਬਾਕੀ ਸਭ ਮੂਰਖ ਬਣਨ ਵਾਲੀਆਂ ਗੱਲਾਂ ਹਨ, ਮਨ ਲੳੁ ਕੀ ਇਹ ਸਿੱਧੀਆਂ ਕਿਸੇ ਇਨਸਾਨ ਨੂੰ ਪ੍ਰਾਪਤ ਹੋ ਵੀ ਜਾਣ ਤਾਂ ਇਨਸਾਨ ਇਹਨਾਂ ਦੇ ਨਾਲ ਕੀ ਕਰੇਗਾ ਕਦੇ ਰੂਪ ਵਟਾਵੇਂਗਾ ਕਦੇ ਹਵਾ ਵਿਚ ਉੜ ਜਾਵੇਗਾ ਕਦੇ ਗਾਇਬ ਹੋ ਜਾਵੇਗਾ ਫਿਰ ਐਸੀ ਜਾਦੂਗਰੀ ਦੇ ਨਾਲ ਇਨਸਾਨ ਸਮਾਜ ਦਾ ਕੀ ਭਲਾ ਕਰ ਸਕਦਾ ਸਿਰਫ਼ ਇਨਸਾਨ ਆਪਣੇ ਹੀ ਹੰਕਾਰ ਦੇ ਵਿੱਚ ਤੁਰੇਯਾ ਫਿਰੇਗਾ ਪਰ ਜੇ ਇਨਸਾਨ ਕੋਲ ਦਿਮਾਗ ਦੇ ਨਾਲ ਸੱਚਾ ਗਿਆਨ ਇਨਸਾਨ ਦੇ ਪੱਲੇ ਹੈ ਤਾਂ ਗੁਰੂ ਸਾਹਿਬਾਨ ਦੀ ਤਰ੍ਹਾਂ ਇਨਸਾਨ ਆਪਣੇ ਸਮਾਜ ਨੂੰ ਸੋਹਣਾ ਬਣਾ ਸਕਦਾ ਹੈ ਅਤੇ ਇਹੀ ਹੈ ਅਸਲੀ ਸਿੱਧੀ। ਧਨਵਾਦ 🙏

  • @gurveersingh-rj3ri

    ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @gurtejshing6785

    ਗੁਰੂ ਗ੍ਰੰਥ ਸਾਹਿਬ ਜੀ ਦਾ ਪੈਹਲਾ ਹੀ ਸ਼ਬਦ ਇਸ ਦੇ ਅਧਾਰ ਤੇ ਹੀ ਹੈ

  • @singhjaswinder4548
    @singhjaswinder4548 2 роки тому

    ਸਤਿਨਾਮ ਵਾਹਿਗੁਰੂ ਜੀ।।🙏🙏 ਆਪ ਜੀ ਪਾਸ ਬੇਨਤੀ ਹੈ ਕਿ ਰਾਜਾ ਸਿ਼ਵਨਾਭ ਦੇ ਪਿਤਾ ਦਾ ਨਾਮ ਕੀ ਸੀ? ਕੀ ਇਹ ਕਿਸੇ ਸਾਖੀ ਵਿੱਚ ਦਰਜ਼ ਹੈ? 🙏🙏

  • @user-my9zy8bb5x
    @user-my9zy8bb5x 3 роки тому +7

    ਵਾਹਿਗੁਰੂ ਜੀ ਮੇਹਰ ਕਰੋ ਸੇਵਾ ਤੇ ਸਿਮਰਨ ਬਕਸ਼ੋ ਜੀ

  • @gurtejshing6785

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪ ਜੀ ਨੇ ਸਾਡੇ ਗਿਆਨ ਦੇ ਵਿੱਚ ਵਾਧਾ ਕੀਤਾ

  • @charanjeetkaur444
    @charanjeetkaur444 3 роки тому +1

    ਵਾਹਿਗੁਰੂ ਜੀ

  • @silonkalanwale6071
    @silonkalanwale6071 3 роки тому

    ਵਾਹਿਗੁਰੂ ਜੀ

  • @happyhundal7425
    @happyhundal7425 3 роки тому

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏🙏🙏

  • @satnamsinghvirkfitness6030
    @satnamsinghvirkfitness6030 3 роки тому

    ਧੰਨਵਾਦ ਗੁਰੂ ਪਿਆਰਿਉ

  • @babbudhot

    Wheguru ji ❣️🙏

  • @harvinderuppal8467

    Satnam shri waheguru g 🙏

  • @dilbagsinghbaga1975
    @dilbagsinghbaga1975 3 роки тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @babbudhot

    Wheguru ji

  • @manseertsandhu6527
    @manseertsandhu6527 3 роки тому +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @yodhveer2557
    @yodhveer2557 3 роки тому +27

    🏵🙏ਅੱਜ ਦਾ ਵਿਚਾਰ🙏🏵

  • @GurpreetSingh-jb5oy
    @GurpreetSingh-jb5oy 3 роки тому +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baldevsingh2483
    @baldevsingh2483 3 роки тому +2

    🌹🌹🌹🌹🌹 ੧ਓ🌻🌻🌻🌻🌻 ਨਉ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ।।🙏🙏 ਵਾਹ ਗੁਰੂ 🙏🙏🌴🌴🌴🌴🌴🌲🌲🌲🌲🌲🌳🌳🌳🌳🌳 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswatsingh8825
    @jaswatsingh8825 3 роки тому +1

    ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mukhwindersingh8608
    @mukhwindersingh8608 3 роки тому +11

    Satnam Sri Waheguru ji🚩☬🙏