Prabh Ke Simran Ridh Sidh|108Jaap|ਪ੍ਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ|ਭਾਈ ਰਾਜਿੰਦਰ ਸਿੰਘ ਜੀ ਖਾਲਸਾ

Поділитися
Вставка
  • Опубліковано 29 вер 2024
  • LIKE&SHARE AND SUBSCRIBE THIS CHANNEL FOR MORE UPDATES
    Disclaimer -
    video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    Thanks for watching.....
    #prabhsimranchannel
    #akhandjaap #prabhkesimranridhsidhnaunidh
    #108path
    #sabadkirtan
    #simransadhna
    #sukhmanisahib
    #prabhkesimran

КОМЕНТАРІ • 155

  • @rajnisandhu0290
    @rajnisandhu0290 Рік тому +19

    ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ From Sukhmani Sahibji - Ang 262 to 263
    ਪਦ ਅਰਥ: ਰਿਧਿ = ਮਾਨਸਿਕ ਤਾਕਤ।ਸਿਧਿ ]ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ। ਨਉ ਨਿਧਿ:ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ। ਤਤੁ = ਅਸਲੀਅਤ, ਜਗਤ ਦਾ ਮੂਲ। ਬੁਧਿ = ਅਕਲ, ਸਮਝ। ਬਿਨਸੈ = ਨਾਸ ਹੋ ਜਾਂਦਾ ਹੈ। ਮਾਨੀ = ਮਾਨ ਵਾਲਾ, ਇੱਜ਼ਤ ਵਾਲਾ। ਫਲਾ = ਫਲਿਆ, ਫਲ ਵਾਲਾ ਹੋਇਆ। ਸੁਫਲ = ਚੰਗੇ ਫਲ ਵਾਲਾ। ਸੁਫਲ ਫਲਾ = (ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ। ਜਿਨ = ਜਿਨ੍ਹਾਂ ਨੂੰ। ਤਾ ਕੈ ਪਾਏ = ਉਹਨਾਂ ਦੇ ਪੈਰੀਂ।
    ਅਰਥ: ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।
    ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ, (ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।
    ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ, ਦਰਗਾਹ ਵਿਚ ਇੱਜ਼ਤ ਮਿਲਦੀ ਹੈ; ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ||

  • @devinderpreetsingh3618
    @devinderpreetsingh3618 2 місяці тому +4

    waheguru ji

  • @Jattmehkma1
    @Jattmehkma1 7 місяців тому +19

    ਬਹੁਤ ਸ਼ਕਤੀ ਆ ਏਸ ਪਾਠ ਵਿੱਚ ਹੱਥਾਂ ਤੇ ਸਰੋਂ ਜਮਾ ਦਿੰਦੀਆਂ ਇਹ ਦੋ ਪੰਕਤੀਆਂ ਵਾਹਿਗੁਰੂ ਜੀ

    • @prince7926
      @prince7926 3 місяці тому +4

      Kina tym kita g tuc jaap

    • @Jattmehkma1
      @Jattmehkma1 3 місяці тому +4

      @@prince7926 ਮੈਂ ਤਾਂ ਜਦੋਂ ਹੀ ਸ਼ੁਰੂ ਕੀਤਾ ਨਾਲ ਦੀ ਨਾਲ ਜਿੰਨੀ ਮਰਜੀ ਪੈਸੇ ਦੀ ਤੰਗੀ ਹੋਈ ਕਿਤੇ ਨਾ ਕਿਤੇ ਢੋਅ ਮੇਲਾ ਬਣਦਾ ਰਿਹਾ

    • @poojaharshida2380
      @poojaharshida2380 3 місяці тому

      ​@@Jattmehkma1kini baar karna hai ji🙏 ple dass dao

    • @lrder181
      @lrder181 Місяць тому

      Hr time muh vich hi krde rho jdo v time mile​@@poojaharshida2380

  • @AdmiringBarnOwl-zv9rg
    @AdmiringBarnOwl-zv9rg 14 днів тому +2

    ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ 🙏🙏🙏🙏🙏🙏🙏🙏🤲🤲🤲🤲🤲🙏🙏🙏🍓🍓🍓

  • @gillsaab4826
    @gillsaab4826 Рік тому +8

    ਧੰਨ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ❤❤🎉🎉

  • @karmdhillon9453
    @karmdhillon9453 7 місяців тому +6

    ਧੰਨ ਗੁਰੂ ਰਾਮਦਾਸ ਜੀ ਰੱਖੀ
    ਗਰੀਬ ਦੀ ਲਾਜ ਕਰੀ
    ਨਾ ਕਿਸੇ ਦਾ ਮੋਹਤਾਜ

  • @gillsaab4826
    @gillsaab4826 Рік тому +6

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gillsaab4826
    @gillsaab4826 Рік тому +5

    ਧੰਨ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GodIsOne010
    @GodIsOne010 4 місяці тому +5

    ❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਅਰਜਨ ਦੇਵ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jagarsingh8268
    @jagarsingh8268 11 місяців тому +5

    Waheguru ji ka khalsa
    Waheguru jee ke fateh

  • @GurwinderSingh-ry6nq
    @GurwinderSingh-ry6nq Рік тому +5

    ❤❤❤❤❤❤❤❤❤❤

  • @GodIsOne010
    @GodIsOne010 2 роки тому +4

    ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
    ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤਤੁ ਬੁਧਿ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @KulwinderKaur-ub9sg
    @KulwinderKaur-ub9sg 2 місяці тому +2

    Waheguru ji waheguru ji waheguru ji waheguru ji waheguru ji 🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹🙏

  • @sharondhanoa7643
    @sharondhanoa7643 9 місяців тому +3

    Waheguru baba ji please protect me and my family at work, with health and wealth and prosperity and bring all true Sikhs with me all ways at Home, work and daily life always.
    I am in the UK and people are trying to hurt me and cause pain please protect me.

  • @KulwinderKaur-ub9sg
    @KulwinderKaur-ub9sg 10 місяців тому +2

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺💐💐💐💐💐💐💐💐💐💐🌹🌹🌹🌹🌹🌹🌹🌹🌹🏵️🏵️🏵️🏵️🏵️🏵️🏵️🏵️🏵️🌼🌼🌼🌼🌼🌼🌼🌼🌼

  • @KulwinderKaur-ub9sg
    @KulwinderKaur-ub9sg Рік тому +2

    🙏🙏🙏🙏🙏ਵਾਹਿਗੁਰੂ ਜੀ ਸਬ ਦਾ ਭਲਾ ਕਰਨਾ ਜੀ 🌹🌹🌹🌹🌹🌹🌹🌹🌹💐💐💐💐💐💐💐💐🌺🌺🌺🌺🌺🌺🏵️🏵️🏵️🏵️🏵️🏵️🥀🥀🥀🥀🥀🥀🌷🌷🌷🌷🌷🌷🌷🍁🍁🍁🍁🍁🍁🍁🌸🌸🌸🌸🌸🌸🌸🌸🌸🌸🌸

  • @KulwinderKaur-ub9sg
    @KulwinderKaur-ub9sg Рік тому +3

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagmeetsandhu6833
    @jagmeetsandhu6833 5 місяців тому +3

    Satnam waheguru sache patshah mehar kro baba ji kirpa kro

  • @prabjotsingh1090
    @prabjotsingh1090 2 роки тому +6

    Waheguru ji 🙏🙏

  • @KulwinderKaur-ub9sg
    @KulwinderKaur-ub9sg 10 місяців тому +2

    Waheguru ji sarbat da bhala karna ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @KulwinderKaur-ub9sg
    @KulwinderKaur-ub9sg 22 дні тому +1

    Waheguru ji sab da bhala karna ji 🌹🌹🌹🌹🙏🙏🙏🙏🌹🌹🌹🌹🙏🙏🙏🙏🌹🌹🌹🌹🙏🙏🙏🙏🌹🌹🌹🌹🙏🙏

  • @shiv-dh6jp
    @shiv-dh6jp 11 місяців тому +1

    ESKA. ARTH. HAEY. HARE. KA. SEMRN. KARO. KALYAN. HOTA. HAEY. HER. SAMASYA. KA. HAL. HOGA.

  • @abouthealthproblems7816
    @abouthealthproblems7816 2 місяці тому +2

    Gs Toor saab patiala

  • @KulwinderKaur-ub9sg
    @KulwinderKaur-ub9sg Рік тому +3

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏

  • @Law_is_my_life
    @Law_is_my_life 3 місяці тому +1

    Waheguru ji ❤❤❤❤❤❤

  • @vidhibhatia-yd4ob
    @vidhibhatia-yd4ob Місяць тому +1

    Dhan Dhan Guru Ramdas ji namaste ❤❤❤❤❤❤❤🎉🎉🎉🎉🎉🎉🎉🎉🎉🎉🙏🏻

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏💐💐💐💐💐💐🌹🌹🌹🌹🌹🌹🌹🏵️🏵️🏵️🏵️🏵️🏵️🌺🌺🌺🌺🌺🌺🌷🌷🌷🌷🌷🌸🌸🌸🌸🌸🌸🌸🍁🍁🍁🍁🍁🍁🥀🥀🥀🥀🥀🥀💮💮💮💮💮💮💮💮💮💮💮

  • @Gurbanistory
    @Gurbanistory Рік тому +2

    Waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji Satnam Ji waheguru ji baba ji mehar karo Ji sab the bala karo Ji baba ji mehar karo Ji

  • @jaggiaulakhjaggisingh8417
    @jaggiaulakhjaggisingh8417 2 роки тому +4

    Wahegur ji 🙏🙏🙏🙏🙏

  • @KulwinderKaur-ub9sg
    @KulwinderKaur-ub9sg 3 місяці тому +2

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🌹🌹🌹🌹🌹🌹🌹🌹

  • @gillsaab4826
    @gillsaab4826 Рік тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🎉🎉🎉🎉🎉🎉🎉

  • @ajitsingh-bg6hb
    @ajitsingh-bg6hb 2 роки тому +4

    Waheguru ji ka khalsa waheguru ji ki Fateh 🙏

    • @GodIsOne010
      @GodIsOne010 2 роки тому +2

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @KulwinderKaur-ub9sg
    @KulwinderKaur-ub9sg Рік тому +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ 🌹🌹🌹🌹🌹🌹

  • @shamshersingh-yd3sl
    @shamshersingh-yd3sl 7 місяців тому +3

    This shabad is greater waheguru ji

  • @KulwinderKaur-ub9sg
    @KulwinderKaur-ub9sg 7 місяців тому +1

    Waheguru ji sab da bhala karna ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @SSSohi-eu5zr
    @SSSohi-eu5zr Рік тому +2

    ❤❤❤❤❤❤❤ waheguru ji waheguru Tera sukar hai. Every moment waheguru Tera sukar hai ❤❤❤❤❤❤❤❤❤

  • @gurcharansinghgurcharan4263
    @gurcharansinghgurcharan4263 Рік тому +2

    🙏🏿🙏🏿🙏🏿🙏🏿 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ajitsingh-bg6hb
    @ajitsingh-bg6hb 2 роки тому +4

    Waheguru ji Mehar Karo saade te 🌺🌷🌸💮❤️🙏

    • @GodIsOne010
      @GodIsOne010 2 роки тому +2

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

    • @secretsanta8655
      @secretsanta8655 Рік тому

      🙏🙏🙏

  • @hardvesingh685
    @hardvesingh685 Рік тому +1

    ਗਉੜੀ ਸੁਖਮਨੀ ਮਹਲਾ ਪੰਜਵਾ ਆਵਦੇ ਕੋਲੋ ਹੀ ਲਾਏ ਜਾਦੇ ਓ ਜੀ,ਏਹ ਅਸਟਪਦੀ ਐ

  • @hardeepgill6808
    @hardeepgill6808 Місяць тому +2

    Waheguru ji waheguru ji waheguru ji waheguru ji waheguru ji ❤❤❤

  • @sonuwalia4775
    @sonuwalia4775 Рік тому +2

    Satnam waheguru ji 🎉🎉🎉🎉🎉🎉

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏

  • @vidhibhatia-yd4ob
    @vidhibhatia-yd4ob Місяць тому +1

    WaheGuru Ji ❤❤❤❤❤❤🎉🎉🎉🎉🎉🎉🎉

  • @chandrprakashnarayani6281
    @chandrprakashnarayani6281 8 місяців тому +2

    Satnaam shree waheguru ji 🙏🙏🙏🙏🙏❤️🌹🌹🌹🌹🌹 Baba Mehar Karo ji 🙏❤️🌹

  • @bantkaur8539
    @bantkaur8539 3 дні тому

    ਬਹੁਤ ਵਧੀਆ ਕੰਮ,,,, ਪੰਕਤੀਆਂ ਸੁਨਾਉਣ ਦਾ।

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🙏🌹🌹🌹🌹🌹🌺🌺🌺🌺🏵️🏵️🏵️🏵️🏵️🏵️🥀🌷🌷🌷🌷🌸🌸🌸🌸🌸🌸🌸

  • @KulwinderKaur-ub9sg
    @KulwinderKaur-ub9sg Рік тому +2

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹🌹🌹

  • @KulwinderKaur-ub9sg
    @KulwinderKaur-ub9sg 3 місяці тому +1

    Waheguru ji waheguru ji waheguru ji waheguru ji waheguru ji 🌹🌹🙏🙏🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹🙏🙏🙏🙏🌹🌹

  • @abouthealthproblems7816
    @abouthealthproblems7816 16 днів тому +1

    Gs Toor saab patiala

  • @KulwinderKaur-ub9sg
    @KulwinderKaur-ub9sg 10 місяців тому +1

    Waheguru ji waheguru ji waheguru ji waheguru ji waheguru ji sarbat da bhala karna ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹💐🌹💐🏵️🏵️🏵️🏵️🏵️🏵️🌺🌺🌺🌺🌺🥀🥀🥀🥀🥀🥀🥀🥀🥀🥀🥀🌷🌷🌷🌷🌷🌷🌷🌷🌷🌷🌷

  • @satwantsingh3960
    @satwantsingh3960 Місяць тому +1

    ਧੰਨ ਧੰਨ ਸ਼੍ਰੀ ਗੁਰੂ ਅਰਜਨਦੇਵ ਜੀ

  • @karmdhillon9453
    @karmdhillon9453 7 місяців тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏🙏🙏🌹🌹🌹🌹🌹🌹🌹🌺🌺🌺🌺🌺🌺🌺🏵️🏵️🏵️🏵️🏵️🏵️🏵️🏵️🏵️🌷🌷🌷🌷🌷🌷🌷🥀🥀🥀🥀🥀🥀🌸🌸🌸🌸🌸🌸🌸🌸

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manijassmanijass8716
    @manijassmanijass8716 9 місяців тому +1

    Waheguru ji ❤❤❤❤

  • @deepakkkgfyt
    @deepakkkgfyt Рік тому +2

    ਵਾਹਿਗੁਰੂ ਜੀ

  • @KulwinderKaur-ub9sg
    @KulwinderKaur-ub9sg Рік тому +2

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏

  • @bantkaur8539
    @bantkaur8539 3 дні тому

    ਪ੍ਰਭ ਕਾ ਸਿਮਰਨੁ ਰਿਧਿ ਸਿਧਿ ਨੋਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤੁ ਬੁੱਧ

  • @KulwinderKaur-ub9sg
    @KulwinderKaur-ub9sg 3 місяці тому +1

    Waheguru ji sab da bhala karna ji 🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺💐🌺

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ

  • @KulwinderKaur-ub9sg
    @KulwinderKaur-ub9sg 10 місяців тому +1

    Waheguru ji waheguru ji waheguru ji waheguru ji waheguru ji 🌺🌺🌺🌺🌺🌺🌺🌺🌺🌺💐💐💐💐💐💐💐💐💐💐💐💐💐🌹🌹🌹🌹🌹🌹🌹🌹🏵️🏵️🏵️🏵️🏵️🌼🌼🌼🌼

  • @amberkaur753
    @amberkaur753 2 роки тому +2

    Waheguruji sab da bhala kareoji

    • @GodIsOne010
      @GodIsOne010 2 роки тому +1

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @deepakkkgfyt
    @deepakkkgfyt Рік тому +2

    ਵਾਹਿਗੁਰੂ ਜੀ❤❤❤❤❤❤❤❤❤❤❤❤❤❤❤

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏

  • @sonychauhan8304
    @sonychauhan8304 Місяць тому +2

    Waheguru ji ❤❤❤❤❤❤❤❤❤❤

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @KulwinderKaur-ub9sg
    @KulwinderKaur-ub9sg 2 роки тому +3

    Waheguru g

    • @GodIsOne010
      @GodIsOne010 2 роки тому +1

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @bantkaur8539
    @bantkaur8539 3 дні тому

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @bantkaur8539
    @bantkaur8539 3 дні тому

    ਪੰਕਤੀਆਂ ਸੁਣ ਕੇ ਸਕੂਨ ਆਇਆ ਹੈ ਜੀ

  • @bantkaur8539
    @bantkaur8539 3 дні тому

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @gillsaab4826
    @gillsaab4826 Рік тому

    ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderKaur-ub9sg
    @KulwinderKaur-ub9sg Рік тому +1

    waheguru g🙏🙏🙏🙏🙏🙏🙏🙏🙏🌹🌹🌹🌹🌹🌹🌹🌹🌼🌼🌼🌼🌼🌼🌼🌼🌼🌼🌼🌼🌼

  • @dalwindersingh7699
    @dalwindersingh7699 2 роки тому +3

    Waheguru ji 🙏🙏❤️❤️

    • @GodIsOne010
      @GodIsOne010 2 роки тому +1

      ਪ੍ਰਭ ਕੈ ਸਿਮਰਨਿ ਰਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @shamshersingh-yd3sl
    @shamshersingh-yd3sl 7 місяців тому +1

    Sabna का डाटा ak tu swami। S S धनोआ

  • @prabjotsingh1090
    @prabjotsingh1090 2 роки тому +3

    🌹🌹🌹🌹🌹

    • @GodIsOne010
      @GodIsOne010 2 роки тому +1

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @KulwinderKaur-ub9sg
    @KulwinderKaur-ub9sg 7 місяців тому

    Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @paramjeetbhullar4536
    @paramjeetbhullar4536 Рік тому +1

    Waheguru ji Waheguru ji 🤲🤲🤲🤲🤲🤲🤲🤲🤲🤲🤲🤲🤲

  • @khushbookaur4184
    @khushbookaur4184 2 роки тому +2

    Satnam waheguru ji

  • @balwinderkumar2631
    @balwinderkumar2631 2 місяці тому +2

    🙏🙏

  • @gurjitsingh5335
    @gurjitsingh5335 10 місяців тому +1

    ਵਾਹਿਗੁਰੂ ਜੀ

  • @KulwinderKaur-ub9sg
    @KulwinderKaur-ub9sg Рік тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rupindersingh3543
    @rupindersingh3543 Місяць тому +1

    Dhan guru Arjan dev ji

  • @sharanmann6845
    @sharanmann6845 Рік тому +1

    waheguru g sb da bhla krio ģ🙏🙏🙏

  • @RANJITSINGH-wb1bz
    @RANJITSINGH-wb1bz 5 місяців тому +1

    🌹🌹🌹🌹🌹🌹🌹🌹🌹🌻🌹🌹🌹🌹🌹🌹🌹🌻

  • @sartajsingh2901
    @sartajsingh2901 Рік тому +1

    Waheguru hi kro kirpa please 🙏

  • @ManjeetSingh-lx3zx
    @ManjeetSingh-lx3zx 2 місяці тому +1

    Waheguru ji 🙏🙏🙏🙏🙏❤❤❤❤

  • @Kamaljitsingh-yi7os
    @Kamaljitsingh-yi7os 4 місяці тому

    🙏🏻 Satnam 🌹 SRI ❤️ waheguru ❤️ ji 🙏🏻🌹❤️ waheguru 🌹 ji 🙏🏻 waheguru 🙏🏻 ji 🙏🏻 waheguru 🙏🏻 ji 🙏🏻 waheguru 🙏🏻 ji 🌹 waheguru ❤️ ji 🌹 waheguru ❤️ ji ❤️🌹🙏🏻🙏🏻🙏🏻🙏🏻🙏🏻🙏🏻🌹❤️🌹❤️🌹❤️

  • @parmjitkaur4118
    @parmjitkaur4118 Рік тому +1

    Wahegure ji Wahegure ji 🙏🙏🙏🙏🙏

  • @prabjotsingh1090
    @prabjotsingh1090 2 роки тому +3

    🙏🙏

    • @GodIsOne010
      @GodIsOne010 2 роки тому +2

      ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ🙏🏻
      ਪ੍ਰਭ ਕੇ ਸਿਮਰਨਿ ਗਿਆਨ ਧਿਆਨ ਤੱਤ ਬੁੱਧ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @manjeetdhillon214
    @manjeetdhillon214 5 місяців тому +1

    Waheguru ji🙏🙏🙏🙏🙏🙏🙏🙏🙏🙏🙏🙏

  • @HarinderSinghGandhi
    @HarinderSinghGandhi 8 місяців тому +1

    Waheguru jee Khalsa waheguru jee Fatah

  • @manjitkaur7351
    @manjitkaur7351 Рік тому +1

    Waheguru ji chardi kla kry

  • @KaramjeetKaur-ye1gu
    @KaramjeetKaur-ye1gu Рік тому +1

    Wahegurujiwaheguruji

  • @ManjeetSingh-lx3zx
    @ManjeetSingh-lx3zx 2 місяці тому +1

    Waheguru ji ❤❤❤❤❤

  • @amanahluwalia5001
    @amanahluwalia5001 7 місяців тому +1

    Waheguru ji 🙏