ਜਦੋਂ ਹੁਸ਼ਿਆਰਪੁਰ ਸ਼ਹਿਰ 'ਚ ਨਾਜਾਇਜ਼ ਕਬਜ਼ੇ ਚੁਕਾਉਣ ਪਹੁੰਚਿਆ ਪ੍ਰਸ਼ਾਸਨ

Поділитися
Вставка
  • Опубліковано 10 січ 2025

КОМЕНТАРІ • 51

  • @Soma-v9u
    @Soma-v9u Місяць тому +2

    ਪੁਲਿਸ ਨੇ ਬਹੁਤ ਹੀ ਵਧੀਆ ਢੰਗ ਨਾਲ ਰਸਤਾ ਸਾਫ ਕੀਤਾ ਹੈ ਧੰਨਵਾਦ ਜੀ

  • @manjitkaur5993
    @manjitkaur5993 Місяць тому +2

    ਬੁਹਤ ਵਧੀਆ sir Good job 👏

  • @SoniSingh-qm1uo
    @SoniSingh-qm1uo Місяць тому +1

    ਬਹੁਤ ਵਧੀਆ

  • @HappyLegendaryDragon-bb6vx
    @HappyLegendaryDragon-bb6vx Місяць тому +4

    Very good 👍👍

  • @heeroheer8975
    @heeroheer8975 Місяць тому +4

    Very good ji 🙏

  • @reshamsinghsingh-vn4ms
    @reshamsinghsingh-vn4ms Місяць тому +1

    Very good sir ji 🙏

  • @HardeepKumar-q5l
    @HardeepKumar-q5l Місяць тому +3

    Eh hundi aa asli duty bahut vadia janaab ji

  • @JffuffJff
    @JffuffJff Місяць тому +4

    Very very nice ji

  • @LoveDeep-c5c
    @LoveDeep-c5c Місяць тому +1

    Good ❤😘

  • @pardeepkajla1437
    @pardeepkajla1437 Місяць тому +1

    Offier sahib ji nu bahut bahut thanks.bahut he badia Kam ker tere ho sir.shops Khali hunda Sara saman bahar hunda.
    Ones again thanks respected DC sahib.SSP sahib and others respected officer

  • @NarinderPal-ul8id
    @NarinderPal-ul8id Місяць тому +1

    ਇਨ੍ਹਾਂ ਲੋਕਾਂ ਨੇ ਕਿਤੇ ਹਟਣਾ ਕਬਜ਼ੇ ਕਰਨੋਂ ਮਹਿਕਮਾਂ ਅਗਲੇ ਚੌਂਕ ਜਾਣਾ ਰੇਅੜੀਆ ਦੁਕਾਨਾਂ ਵਾਲਿਆਂ ਨੇ ਫਿਰ ਓਥੇ ਸਮਾਂਨ ਰੱਖ ਲੈਣਾ

  • @dilawarram9740
    @dilawarram9740 Місяць тому +2

    Good action by admin.

  • @harvirrehal7149
    @harvirrehal7149 Місяць тому +1

    Good job 👍

  • @tsingh8178
    @tsingh8178 Місяць тому +1

    Very good. This exercise should be taken every month. Excellent work done by Municipal Council. 🙏

  • @dilpreetsinghdr1740
    @dilpreetsinghdr1740 Місяць тому

    ਮਾਹਿਲਪੁਰ ਅਤੇ ਗੜ੍ਹਸੰਕਰ ਵਿੱਚ ਵੀ ਅਜਿਹੀ ਮੁਹਿਮ ਚਲਾਉ। ਬਹੁਤ ਮਾੜਾ ਹਾਲ ਹੈ treffic ਦਾ। ਸਰਕਾਰ ਜੀ।

  • @NarinderSingh-oi2rw
    @NarinderSingh-oi2rw Місяць тому +1

    Very good action

  • @SukhdevSingh-nf6eg
    @SukhdevSingh-nf6eg Місяць тому +3

    ਸਰ ਜੀ ਡੰਡੇ ਵਾਲੇ ਹੱਥਾਂ ਨਾਲ ਨਹੀਂ ਮੰਨਦੇ। ਇਹ ਪਹਿਲੀ ਜਮਾਤ ਤੋਂ ਹੀ ਡੰਡੇ ਨਾਲ ਪੜ੍ਹੇ ਹੋਏ ਹਨ। ਇਹਨਾਂ ਨੂੰ ਪਿਆਰ ਦੀਆਂ ਲੋਰੀਆਂ ਦੇਣ ਦਾ ਕੋਈ ਫਾਇਦਾ ਨਹੀਂ ਹੈ।

  • @singhLeen
    @singhLeen Місяць тому

    Boohat wadiaaa g

  • @HarpartapSingh-g3h
    @HarpartapSingh-g3h Місяць тому +4

    ਆਹ ਜਿਹੜੇ ਰਿਕਸ਼ੀਆਂ ਆਲਿਆਂ ਨੇ ਸਾਰਾ ਸ਼ਹਿਰ ਰੋਕਿਆ, ਇਨ੍ਹਾਂ ਦਾ ਵੀ ਇਲਾਜ ਕਰੋ, ਅੰਨ੍ਹੇ ਵਾਹ ਤੁਰੇ ਫਿਰਦੇ ਆ, ਕੋਈ ਕੰਟਰੋਲ ਨੀ, ਘੰਟਾ ਘਰ ਤੋਂ ਚਲ ਕੇ ਫਗਵਾੜਾ ਚੌਂਕ ਤੱਕ 40-50 ਟੱਕਰਨ ਗੇ, ਅੱਧਾ ਜਾਮ ਤਾਂ ਇਨ੍ਹਾਂ ਕਰ ਕੇ ਆ, ਸਕੂਟਰ ਮੋਟਰਸਾਈਕਲ ਆਲਿਆਂ ਦਾ ਚਲਾਨ ਕਰੀ ਜਾਣ ਗੇ

    • @user.DeepBrar
      @user.DeepBrar Місяць тому +1

      ਦਿੱਲੀ ਵਰਗੇ ਸ਼ਹਿਰਾਂ ਚ ਈ ਰਿਕਸ਼ਾ Ban ਏ, ਤੇ ਇਥੇ ਹਜਾਰਾਂ ਰਿਕ੍ਸ਼ੇ ਬਜਾਰਾਂ ਚ ਬਾੜ ਦਿੱਤੇ

    • @daljitkaur2173
      @daljitkaur2173 Місяць тому

      Right

    • @HarpartapSingh-g3h
      @HarpartapSingh-g3h Місяць тому

      ​@@user.DeepBrarਮੋਦੀ ਭੈਚੋ ਦਾ ਬੇੜਾ ਗਰਕਿਆ, ਇਹ 2004 ਚ ਆ ਗੀ ç ਤੇ ਕੋਰਟ ਨੇ ਬੈਨ ਕਰਤੀ ਸੀ ਗੁਜਰਾਤ ਚ ਲੱਗੀ ਸੀ ਫੈਕਟਰੀ, ਹੋਣਾ ਕੋਈ ਮੋਦੀ ਦੀ ਮਾਂ ਦਾ ਖਸਮ, 2014 ਚ ਇਹਦੀ ਸਰਕਾਰ ਆਈ ਤਾਂ ਪਾਰਲੀਮੈਂਟ ਚ ਪਾਸ ਕਰਵਾ ਤੀ l ਹੁਸ਼ਿਆਰਪੁਰ ਚ ਰੋੜੇ ਦਾ ਬੇੜਾ ਗਰਕਿਆ, 2 ਦੀ ਅਸੀਸ ਲੈ ਲਈ 10 ਦੀ ਦੁਰਆਸੀਸ l ਜਿਹੜਾ ਕਿਹੜਾ , ਲੈ ਜਨਾਨੀਆਂ ਚਲਾਉਂਦੀਆਂ, ਸਾਨੂੰ ਕੀ ਆ l ਫੇ ਮੰਨਿਆ ਕਿਸੇ ਵਿਧਵਾ ਨੂੰ ਦੇ ਤੀ, ਸਿਰੇ ਦੀਆਂ ਛੁੱਟੜਾ ਤੇ ਲਫ਼ਅੰਡਰਾ ਨੂੰ ਦੇ ਦਿੱਤੀਆਂ l ਦੋ ਕਿਨੀਆ ਪੈਣ, ਕੋਰਟ ਦਾ 100 -100 ਮੰਗਦੀਆਂ l ਬਾਕੀ ਰੋੜੇ ਨੂੰ ਦੁਰਆਸੀਸ ਹੀ ਲੈ ਡੁੱਬੀ

  • @Dharmindersingh-yg5lc
    @Dharmindersingh-yg5lc Місяць тому +4

    Peer maddi shah bazaar Di v saar lai jave g dhanvaad

  • @AmarjitSingh-fd7jc
    @AmarjitSingh-fd7jc Місяць тому

    Very 👍 job sir phea ne bhut rehdea bus stand de lage rush para hunda nal he autu reksha wakes ne

  • @madhubala1530
    @madhubala1530 Місяць тому

    👍

  • @MajorSingh-nm2yf
    @MajorSingh-nm2yf Місяць тому

    Very good

  • @jitbhapi
    @jitbhapi Місяць тому +1

    well done job. Repeat it every two three days. The shop keepers rent place before their shops to rehriwalas.

  • @sunitakhuttan1929
    @sunitakhuttan1929 Місяць тому

    Shukr aa ina diya vi akha khuliy

  • @dilawarram9740
    @dilawarram9740 Місяць тому

    Please advise to shopkeepers, keep your things, materials within your stipulated area

  • @HarpartapSingh-g3h
    @HarpartapSingh-g3h Місяць тому +5

    ਇੱਕ ਇੱਕ ਬੰਦੇ ਦੀਆਂ ਦੱਸ ਦੱਸ ਰੇਹੜੀਆਂ ਲਗਦੀਆਂ

  • @trilochansingh5860
    @trilochansingh5860 Місяць тому

    Sir Bahiya or Bihari de V khilaaf V Mohim chalalo 🙏🙏🙏🙏🙏

  • @user.DeepBrar
    @user.DeepBrar Місяць тому

    8:10 - ਸਕੂਲ ਬੱਸਾਂ ਤਾਂ ਬੱਚਿਆਂ ਦੇ parents ਜਿਦ ਕਰਕੇ ਅੰਦਰ ਬੁਲਾਉਂਦੇ ਨੇ ਉਹ ਤਾਂ ਕਹਿੰਦੇ ਚਾਹੇ ਗਲੀ ਹੋਵੇ ਬੱਸ ਸਾਡੇ ਘਰ ਅੱਗੇ ਆਵੇ, ਡਰਾਈਵਰ ਤੋਂ ਇਲਾਵਾ ਇਸ ਮਸਲੇ ਤੇ ਨਾ ਸਕੂਲ ਵਾਲੇ ਬੋਲਦੇ ਤੇ ਨਾ ਬੱਸਾਂ ਦੇ ਮਾਲਕ, ਸਾਰਾ ਸਿਆਪਾ ਡਰਾਈਵਰ ਸਿਰ ਪਾ ਦਿੰਦੇ

  • @lovedeepsandhu7508
    @lovedeepsandhu7508 Місяць тому +1

    electric rikshe jehe bahut tang krde a.. alag lane bna dyo ina lyi

    • @HarpartapSingh-g3h
      @HarpartapSingh-g3h Місяць тому

      @@lovedeepsandhu7508 ਖਾਲੀ ਘੁੱਮੀ ਜਾਣ ਗੇ ਘੰਟਾ ਘਰ ਸੈਡ ਸਵਾਰੀ ਦੀ ਭਾਲ ਚ, 2ਕੁ ਸਾਲ ਪਹਿਲਾਂ ਇਨ੍ਹਾਂ ਨੂੰ ਰੋਡ ਟੈਕਸ ਲੱਗਾ ਸੀ ਸਾਲ ਦਾ ਤਾਂ ਪ੍ਰਭਾਤ ਚੌਂਕ ਜਾਮ ਲਾਈ ਫਿਰਦੇ ਸੀ, ਅਖ਼ੇ ਸਵਾਰੀ ਤਾਂ ਚੱਕਣ ਨੀ ਦਿੰਦੇ ਰੋਡ ਤੋਂ ਟੈਕਸ ਕਾਹਦਾ, ਮੈਂ ਕਿਹਾ ਰੋਡ ਤਾਂ ਤੁਸੀਂ ਕੋਈ ਛੱਡੀ ਨੀ, ਨਾ ਕੋਈ ਹਸਪਤਾਲ ਦਫਤਰ ਛੱਡਿਆ

  • @SubhashVeer-j8g
    @SubhashVeer-j8g Місяць тому

    Government job teh de ni sakdi Sadi sarkar

  • @vishalnayyar0369
    @vishalnayyar0369 Місяць тому

    daily karvaai hove ta hi aa ''''

  • @SubhashVeer-j8g
    @SubhashVeer-j8g Місяць тому

    Very bad 😞

  • @hardevkaur461
    @hardevkaur461 Місяць тому

    Ena nu jurmana lgao fir sman bahar nahi rakhnge

  • @SubhashVeer-j8g
    @SubhashVeer-j8g Місяць тому

    Nashe nu rokhan teh eh parshahsan

  • @sunnykaushal4566
    @sunnykaushal4566 Місяць тому

    2,3 saal waad ena nu yaad aanda eah kaam 2,3 din waad fir utha eah kaam chalda hunda

  • @princesahota1811
    @princesahota1811 Місяць тому

    Vdi dukkan waleya de sirf flex chko te greeb rehri waleya da smaan aan do 22 ji............

  • @hitakshi2425
    @hitakshi2425 Місяць тому

    Public varre je ehna sochde aaa ta rape krn vale te chori krn valeya nu fddke dsso hoshiarpur ch vadd rhe violence nu thik kro

  • @SatpalSingh-wb7xn
    @SatpalSingh-wb7xn Місяць тому

    Kallu FIR ise tarain Lagan Kiya

  • @avtarsingh-sd4ir
    @avtarsingh-sd4ir Місяць тому

    Rarya bhi chukao

  • @SubhashVeer-j8g
    @SubhashVeer-j8g Місяць тому

    Bhout buri gal aa yaar mehnat krde aa oh insan chori krke ja nashe krke teh paise ni kmode jis kol shop ni aa apni oh kida roti dein apni family nu

  • @anishkumar6742
    @anishkumar6742 Місяць тому

    Bazar khul geya hun 😂

  • @harleenkaur3093
    @harleenkaur3093 Місяць тому

    Very good 👍

  • @sindarpalsinghsingh3313
    @sindarpalsinghsingh3313 Місяць тому

    Very good 👍