Kalyug (Full Song) | Gulab Sidhu | Punjabi Song 2023 | Punjabi Songs 2023

Поділитися
Вставка
  • Опубліковано 21 лис 2024

КОМЕНТАРІ • 2,2 тис.

  • @bubbysukh6992
    @bubbysukh6992 Рік тому +80

    ⛳🔝ਬਾਈ ਅੱਜ ਦੇ ਸਮੇਂ ਦੀ ਗੱਲ ਕਰਕੇ ਤੂੰ ਬਹੁਤ ਵਧੀਆ ਕੀਤਾ ਕੋਈ ਤਾਂ ਕੋਈ ਸੁਧਰ ਜਾਊਗਾ ਕੋਈ ਤੋੜ ਨੀ ਤੋੜ ਨਹੀਂ ਬੈਕ ਟੂ ਬੈਕ ਸੌਂਗ ਆਈ ਜਾਂਦੇ ਆ ਰੱਬ ਹਮੇਸ਼ਾ ਸੋਨੂ ਚੜ੍ਹਦੀ ਕਲਾ ਵਿੱਚ ਰੱਖੇ ਸਤਿਨਾਮ ਸ੍ਰੀ ਵਾਹਿਗੁਰੂ 🙏 ੴ

  • @karmitakaur3390
    @karmitakaur3390 Рік тому +393

    Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @diipabuttar3465
    @diipabuttar3465 Рік тому +53

    Right brother 💯💯💯ਜਿਉਣਾ ਤਾ ਸਤਯੁੱਗ ਚ ਜੀਉ ਕਿਉਕਿ ਕਲਯੁੱਗ ਚ ਤਾ ਸਾਰੇ ਈ ਜਿਉਂਦੇ ਆ💯💯🇺🇲🇺🇲🇺🇲🇺🇲🙏🏻

  • @RaviSoni-sr8mc
    @RaviSoni-sr8mc Рік тому +28

    ਬਈ ਅੱਜ ਕੱਲ ਦਾ ਸੱਚ ਗਾ ਗਿਆ ❤

  • @xlubanaNewGamer
    @xlubanaNewGamer 11 місяців тому +11

    ਮੇਰੇ ਜੋਰ ਨੇ ਰੰਨਾਂ ਹਿਲਾਤਿਆ ‼️

  • @AmandeepSingh-cy7zx
    @AmandeepSingh-cy7zx Рік тому +5

    Gulab sidhu ik legend banda...meri ik request aa sare song apne channel te hi upload kro

  • @hamanpreetsingh1610
    @hamanpreetsingh1610 11 місяців тому +19

    ਅੱਜ ਕੱਲ ਇਦਾ ਦੇ ਗੀਤ ਬਹੁਤ ਜਰੂਰੀ ਨੇ ਨਵੀ ਪੀੜੀ ਲਈ ਬਹੁਤ ਸੋਹਣਾ ਗੀਤ sidhu vr da ❤

  • @babusandhu2943
    @babusandhu2943 10 місяців тому +7

    ਸਾਡੇ ਪਿੰਡ ਦਾ ਚੋਬਰ ਜਿੰਨੇ ਕਲਜੁਗ ਲਿਖਿਆ ਗਾਇਆ ਵੀ ਗੁਲਾਬ ਨੇ ਸੌਹਣਾ

  • @GursewakSidhu-d3r
    @GursewakSidhu-d3r 11 місяців тому +2

    ਬਾਈ ਬਹੁਤ ਵਧੀਆ ਗੀਤ ਲੱਗਿਆ ਅੱਜ ਦੇ ਟਾਈਮ ਦੀ ਸਚਾਈ ਦਸੀ ਆ ਤੁਸੀ ਇਹ ਗੀਤ ਵਿਚ ਗੁਲਾਬ ਬਾਈ ਤੈਨੂੰ ਤੇ ਲਿੱਖਣ ਵਾਲੇ ਨੂੰ ਸਲੂਟ ਆ ਐਵੇਂ ਦੇ ਹੀ ਹੋਰ ਗੀਤ ਕੱਢੋ ਕੀ ਪਤਾ ਸੋਡੇ ਗੀਤਾ ਨਾਲ ਲੋਕਾਂ ਨੂੰ ਮਾੜੀ ਮੋਟੀ ਅਕਲ ਆਜੇ

  • @rajnidhaliwal8653
    @rajnidhaliwal8653 Рік тому +30

    Wow! I have no words to explain it, is just amazing keep it up ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @LovePreet-px9xs
    @LovePreet-px9xs 11 місяців тому +6

    ਬਹੁਤ ਹੀ ਵਧੀਆ ਗਾਣਾ ਵੀਰ ❤😊❤ ਅੱਜ ਦੇ ਸਮੇਂ ਨੂੰ ਦਰਸ਼ਾਉਂਦਾ ਗੀਤ 👍👍👍

  • @sunnyji6945
    @sunnyji6945 Рік тому +19

    ਵੀਰੇ‌ ਲਿਖਣ‌ ਵਾਲਾ‌ ਗੀਤ‌ ਨੂੰ ‌ ਜਨਮ ਦਿੰਦਾ ‌ ੳਸ‌ ਨੂੰ ‌ ਵੀ‌ ਥੌੜਾ‌ ਪਿਆਰ ‌ ਦਿਆ‌ ਕਰੋ

  • @NavjotSingh-xx6rj
    @NavjotSingh-xx6rj Рік тому +2

    sira lge dita vadda bai facebook t live vch sunyea s ganaa sira sachi bai 💯💯💯💯 all th best

  • @Rsingh-p5t
    @Rsingh-p5t 11 місяців тому +10

    ਸਿਰਾ ਲਾ ਦਿੱਤਾ ਬਾਈ ਜੀ ਤੂੰ ਤਾਂ

  • @mastipindadi9382
    @mastipindadi9382 Рік тому +3

    ਹਾਂਜੀ ਬਾਈ ਜੀ ਬਹੁਤ ਹੀ ਬਹੁਤ ਹੀ ਘੈਂਟ ਗੀਤ , ਵਾਹਿਗੁਰੂ ਤੁਹਾਨੂੰ ,ਚੜਦੀ ਕਲਾ ਵਿੱਚ ਰੱਖੇ , ਬਾਈ ਜੀ ਸਾਰੇ ਆਪਣਾ ਚੈਨਲ ਸਬਸਕ੍ਰਾਇਬ ਕਰ ਲ‌ਓ , 🎉🎉🎉 ਧੰਨਵਾਦ ਜੀ

  • @Amritsar.gurudwara
    @Amritsar.gurudwara 8 місяців тому +3

    kalyug ਦੀ ਗੱਲ ਦਾਸ ਕੇ ਬੋਹਤ ਵਦੀਆ ਕੰਮ ਕੀਤਾ ਬਾਈ ਲਗਦਾ ਦੁਨੀਆਂ ਸੁਧਰ ਹੀ ਜਾਵੇ❤

  • @dilshauksinghbalbal5264
    @dilshauksinghbalbal5264 Рік тому +21

    Buhat hi vadia song aa bai ji waheguru ji kirppa kre tuhade te

  • @musicalsukh7009
    @musicalsukh7009 Рік тому +2

    ਬਾਈ ਬਹੁਤ ਸੋਹਣਾ ਗਾਣਾ ਕੱਲੀ ਕੱਲੀ ਲਾਈਨ ਬੁਹੁਤ ਸੋਹਣੀ ਆ ਏਦਾ ਦੇ ਗਾਣਾ ਬਹੁਤ ਘੱਟ ਆਉਂਦੇ ਆ ਖਿੱਚ ਕੇ ਰੱਖੋ

  • @JobanPannu-zz9cc
    @JobanPannu-zz9cc 11 місяців тому +2

    Sirra lga dita Bai iss ganne ne ..ajj da tym da Sara sach dsyea👍

  • @mk_beehla
    @mk_beehla Рік тому +5

    ਕਿੰਨਾ ਸੋਹਣਾ ਵਿਆਨ ਕੀਤਾ ਕਲਯੁੱਗ ਵਾਰੇ ਗੀਤ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ
    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤

  • @pirtpalsembhi8084
    @pirtpalsembhi8084 11 місяців тому +5

    #justiceforSidhuMoosewala ਸਿਰਾ ਗੱਲ ਬਾਤ.. ਅੱਜ ਦੇ ਸਮੇਂ ਦਾ ਸੱਚ ਹੈ ਇਹ ਗੀਤ

  • @jagpreetsingh9286
    @jagpreetsingh9286 Рік тому +4

    Sirra 22 gulab a tera geet sun ke ajj ta dady hona ne v kiha ke kya geet a 22 aiho je sach hor lai ke aiyo plz ❤️

  • @culprit_but_innocent
    @culprit_but_innocent Рік тому +2

    Bahut informative song bhai gulab, 👍👍👍👍 #justiceforsidhumoosewala

  • @gx_jarman_9740
    @gx_jarman_9740 Рік тому +41

    Legend never die❤

  • @ramansandhu8637
    @ramansandhu8637 Рік тому +3

    Bahut sohna song ji ......yr mnu koi dsdo.he is married or unmarried? .......jini sohni voice a ohne sohne hi app ho

  • @akashsagar5911-yq4wo
    @akashsagar5911-yq4wo Рік тому +22

    Kiaaa baat gulaab veeere bahut sohni avaaz aaa tuhadi baba ji mehr kare tuhade te , te likhia v bahut sohna ae veeer ne , baba ji writer te v kirpa karre , ohna nu ohna de har ikk supna poora karn vich hlp kare ❤

  • @jonialipurwala2728
    @jonialipurwala2728 Рік тому +63

    Sidhu moose Wala godfather of music industry 💪🦁✍️ legend never die ❤️🙏

  • @deepsingh-nr3qo
    @deepsingh-nr3qo Рік тому +1

    ਬਹੁਤ ਹੀ ਵਧੀਆ ਗੁਲਾਬ ਬਾਈ ਜੀ ਲੱਗੇ ਰਹੋ ਪਰ ਸਿੱਧੂ ਮੂਸੇ ਵਾਲੇ ਭਰਾ ਦਾ ਜਿਕਰ ਵੀ ਕਰਿਆ ਕਰੋ

  • @JagtarSingh-oy5zy
    @JagtarSingh-oy5zy Рік тому +2

    Sahi gal aa Aaj da time das reha veer Jo chal reha aa wmk 🙏

  • @kuldeep_kingra_13
    @kuldeep_kingra_13 Рік тому +3

    Waah 22❤..hun ni maavaa surme jamdiya line👌..bht bura haal kaljuggg.. waheguru ji

  • @mr.mandeepsingh2338
    @mr.mandeepsingh2338 Рік тому +14

    24 ਘੰਟਿਆ 26 ਵਾਰ ਸੁਣ ਲਿਆ,,ਗੱਲ ਬਾਤ ਆ

  • @ManpreetKaur-ut6yj
    @ManpreetKaur-ut6yj Рік тому +10

    ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਰਹੇ 👍🙏🙏

  • @officailjaggilubana2668
    @officailjaggilubana2668 Рік тому +2

    Boht hi kaint song aa bai ❣❣❣❣⛳ siraaa hi aaa
    #justicforsidhumoosewala

  • @Hardeep-eh6hd
    @Hardeep-eh6hd Рік тому +2

    ਰਾਜ ਭੁੱਲਰ ਬਾਈ ਨੇ ਲਿਖਿਆ ❤❤❤

  • @gurpreetsingh-pl1sb
    @gurpreetsingh-pl1sb Рік тому +12

    100% reality likh diti aa bai ne , bach jo Jina bach hunda , nhi te kuj Ni bachna ❤

  • @Amrit_music_08
    @Amrit_music_08 Рік тому +8

    Bhut Shona gana Bai sidhu Bai hunda bhut khush hona c ❤️

  • @Gurdeepcheemapb13
    @Gurdeepcheemapb13 Рік тому +8

    Waah ji waah❤❤❤gulab siyaaa sach bahut sohne treeke nal pesh kita.....ik ik bol chped varga......eho jihe songs di lod a mere punjab nu❤ dil khush kita mere veer.....waheguru khoob trakiyaa deve te tuhade sir te mehar bhriya hath rakhe.........love you gulab siyaaaaa

  • @i_nik732
    @i_nik732 Рік тому +1

    ਅੱਤ ਤੇ ਅੰਤ ਵਿੱਚ ਬਾਈ ੱ ਤੇ ੰ ਫਰਕ ਹੁੰਦਾ ਅੱਖਰ ਇਹੀ ਹੁੰਦੇ ਬਾਈ justice for sidhu moose wala 🙏🏻

  • @sukhpal-uc6ut
    @sukhpal-uc6ut Рік тому +12

    Such a nic song , this song describe reality💯 of kalyug , keep it up gulab sidhu sir ji 👍🙏

  • @LovepreetSingh-vn4ui
    @LovepreetSingh-vn4ui Рік тому +5

    ਬਹੁਤ ਸੋਹਣਾ ਗੀਤ ❤️❤️🙏🙏

  • @lakshyapreetsinghjatt07
    @lakshyapreetsinghjatt07 Рік тому

    Bhut vdhia song
    .
    .
    Mera naam kaljug sohniye....!
    Mainu chadhi jawani yaar.....!!

  • @AmrinderSingh-d7n
    @AmrinderSingh-d7n Рік тому +5

    Bahut sundar song gulab veer ji miss you sidhu veer ji❤❤

  • @culprit_but_innocent
    @culprit_but_innocent Рік тому +8

    Lyrics are truly based on present time, salute

  • @JotDhalio-g4g
    @JotDhalio-g4g Рік тому +9

    ❤reality of today's world.........💯🙏😢

  • @navdeepsingh6737
    @navdeepsingh6737 11 місяців тому

    Sidhu y toh bina jy kise da song vdiya lagda ta y gulab sidhu bss kantt vire 👌🏻👌🏻👌🏻👌🏻👌🏻bhut sohna song aa ajj sach aa

  • @gautamdev1492
    @gautamdev1492 8 місяців тому +2

    I just listened kd’s Kalyug haryanvi song and now I’m listening this❤️. These types of songs are most needed fir today’s generation🥺

  • @ghumanstudio7867
    @ghumanstudio7867 Рік тому +5

    #Justice four sidhu mossewala# Bhut vdia baii ji baba ji taan hamesha khush rakhye ❤❤

  • @nikkghuman6979
    @nikkghuman6979 Рік тому +15

    ਕੋਈ ਤੋੜ ਨੀ ਇਹ ਗਾਣੇ ਦਾ ਬਹੁਤ ਵਧੀਆ ਲਿਖਤ ਆ ❤

  • @chamkoursingh8052
    @chamkoursingh8052 Рік тому +9

    ਬਹੁਤ ਵਧੀਆ ਗੀਤ ਆ ਵਾਈ ❤❤

  • @SarabjeetSandhu-ge6sb
    @SarabjeetSandhu-ge6sb 10 місяців тому +1

    ਲਿਖਣ ਵਾਲੇ ਸਿਰਾ ਲਾਤਾ ਜਿਊਂਦਾ ਰਹਿ ਰਾਜ ਭੁੱਲਰ ਵੀਰ

  • @ਮਾਨਸਾਬ੍ਹ
    @ਮਾਨਸਾਬ੍ਹ Рік тому +1

    ਬਹੁਤ ਵਧੀਆ song e ਬਰੋ ਜਮ੍ਹਾ ਸੱਚ ਕਿਹਾ 👍👍

  • @ManpreetSingh-rl4pq
    @ManpreetSingh-rl4pq Рік тому +5

    legend never dai(gulab sidhu)❤❤

  • @GUKU76
    @GUKU76 Рік тому +13

    What a stunning Song Bro. Excellent 👌👌 Keep it Bro. Har Har Mahakaal
    Jai Shri Mahakaal

  • @sarghibarring7957
    @sarghibarring7957 Рік тому +8

    ਕਮਾਲ ਦਾ ਗੀਤ… ਸ਼ਾਅੱਲਾ ਗੁਲਾਬ ਦੀ ਅਵਾਜ਼ ਸਦੀਵੀ ਗੁਲਾਬ ਵਾਂਗ ਖਿੜੀ ਰਹੇ !

  • @balwindersinghpunjab2738
    @balwindersinghpunjab2738 Рік тому +1

    ਬਹੁਤ ਵਧਿਆ ਲਿਖਿਆ ਵੀਰ ਤੇ ਗਈਆਂ ਵੀ ਬਹੁੱਤ ਸੋਹਣਾ

  • @nelamrobi7315
    @nelamrobi7315 4 місяці тому

    ਬਹੁਤ ਸੋਹਣਾ ਗਾਣਾ ਵੀਰੇ ਅੱਜ ਦੇ ਸਮੇਂ ਦਾ ਸੱਚ ਹੈ ਇਹ ਗੀਤ

  • @SahilRatiaofficial
    @SahilRatiaofficial Рік тому +23

    Legend never die

  • @davilgaming5412
    @davilgaming5412 Рік тому +14

    I just love this song love ur voice
    🥰

  • @ArshpreetbawaArshpreetbawa
    @ArshpreetbawaArshpreetbawa Рік тому +2

    ਬਹੁਤ ਹੀ ਵਧੀਆ ਗਾਣਾ ਲਿਖਿਆ ਵੀਰ ਰਾਜ ਭੁੱਲਰ ਨੇ ❤

  • @BaljinderSingh-of6qj
    @BaljinderSingh-of6qj Рік тому +1

    ਗੁਲਾਬ ਸਿੱਧੂ ਸਿੱਧੂ ਮੂਸੇ ਵਾਲੇ ਦਾ ਦੋਸਤ ਹੈ ਇਸਨੂੰ ਤਾਂ ਕਰਕੇ ਸੁਣੀਦਾ ❤❤ਬਾਕੀ ਵਧੀਆ ਗੀਤ ਤੁਹਾਡੇ

  • @m.sshowstatus7324
    @m.sshowstatus7324 Рік тому +4

    Legend never die Sidhu moose wala ❤

  • @ChannaVeer-gj1qh
    @ChannaVeer-gj1qh Рік тому +6

    Masterpiece

  • @pardeepranike4468
    @pardeepranike4468 Рік тому +5

    ਸਿੱਧੂ ਨੂੰ ਇਨਸਾਫ ਦਿਵਾਉਣ ਸਰਕਾਰ

  • @JattLife-b8o
    @JattLife-b8o Рік тому

    ਰਾਜ ਭੁੱਲਰ ਬਾਈ ਗੱਲਬਾਤ ਆ 🔥

  • @inderrandhawaPB02
    @inderrandhawaPB02 Рік тому

    Bhot sona song jnn bhot hi bhot hi sona song ai tare jnn ❤❤❤❤❤

  • @daduaale
    @daduaale Рік тому +11

    Very Nice Gulab Veere❤❤❤

  • @Punammishra-cb7rm
    @Punammishra-cb7rm Рік тому +4

    Best voice 😊❤❤

  • @mukeshthakur1108
    @mukeshthakur1108 Рік тому +18

    Your voice tunes the life of lifeless people.

  • @khpreetits103
    @khpreetits103 Рік тому

    wah 22 jyoda reh bhut sohna ganna

  • @JASKARANisLIVEyt
    @JASKARANisLIVEyt Рік тому +2

    Bai Ji sach bolke sidhu moose wale Bai di yaad dyati ❤ puraa sach bolya gulaab ne

  • @daduaale
    @daduaale Рік тому +13

    Aaj de time te
    Bahoot Sohna Song

  • @moose5911
    @moose5911 Рік тому +8

    LEGEND NEVER DIE 💔

  • @loveydhuri3697
    @loveydhuri3697 Рік тому +1

    🙏🙏baba ji Sonu hor tarkiya bakhshe

  • @mukeshthakur1108
    @mukeshthakur1108 Рік тому +4

    really love this song !!!😘🥰

  • @gurtejsingh7027
    @gurtejsingh7027 Рік тому +1

    ਕੱਲੀ ਕੱਲੀ ਗੱਲ ਸੱਚ ਕਹੀ ਬਾਈ ਜੀ

  • @selfish8431
    @selfish8431 Рік тому +1

    balle balle 😮

  • @inderpreetsingh9621
    @inderpreetsingh9621 11 місяців тому +1

    Waah veere🙏🏻💯👌🏻 #jucticeforsidhumoosewala

  • @Only_cartoon1k
    @Only_cartoon1k Рік тому

    ਬਾਈ ਸਿੱਧੂ ਮੂਸੇਵਾਲੇ ਤੋਂ ਬਾਅਦ ਵਧੀਆ ਗੀਤ ਗਾਉਣ ਵਾਲਾ ਦੂਜਾ ਪੰਜਾਬੀ singer ❤✅

  • @bahadursingh1280
    @bahadursingh1280 10 місяців тому +1

    ਕਿਆ ਬਾਤਾਂ ਮੁੰਡਿਆਂ ਕਮਾਲ ਕਰਤੀ

  • @SatnamSingh-kq8ne
    @SatnamSingh-kq8ne 9 місяців тому

    ਬਾਈ ਜੀ ,,ਅੱਜ ਕਲ ਦਾ ਕੌੜਾ ਸੱਚ ਆ ਜੋ ਤੁਸੀਂ ਆਪਣੇ ਗੀਤ ਵਿੱਚ ਪੇਸ਼ ਕੀਤਾ ❤

  • @amangarcha6062
    @amangarcha6062 Рік тому +2

    Raj bhullar te gulab sidhu veere ess tarah sach bolde raho waheguru cardi khala rahe

  • @parminderkhangura9010
    @parminderkhangura9010 Рік тому

    Ghaint

  • @nitinsharmabral392
    @nitinsharmabral392 Рік тому +2

    Sidhu moose wala ustaad ji ❤️

  • @ਤੇਰਾਜੀਜਾ
    @ਤੇਰਾਜੀਜਾ Рік тому +1

    22 ਜੀ ਇਦਾਂ ਦੇ ਹੋਰ ਗੀਤ ਕਰੋ ਸੁਆਦ ਆ ਗਿਆ

  • @SatnamSingh-g8q2s
    @SatnamSingh-g8q2s 11 місяців тому +1

    Bhut bhut badhiya song , saal de akhir ch , ❤❤

  • @Kuwaitpunjab
    @Kuwaitpunjab 11 місяців тому +1

    ਰਾਜ ਭੁੱਲਰ ਜ਼ਿੰਦਾਬਾਦ

  • @SinghNindi751
    @SinghNindi751 11 місяців тому

    Sirra e ਰੱਖਈ veer rab ਚੜਦੀ ਕਲਾਂ ਵਿੱਚ ਰੱਖੇ ❤❤

  • @Punjab__03Live
    @Punjab__03Live 11 місяців тому +1

    Right bai ji 👍👍 ਗਾਣੇ ਦੇ ਬੋਲਾਂ ਨੇ ਦਿਲ ਨੂੰ ਕੀਲ ਲਿਆ ਜੀਅ ਕਰਦਾ ਬਾਰੀ- ਬਾਰੀ ਸੁਣੀ ਜਾਵਾਂ ❤❤

  • @ManpreetSinghSingh-rr7xc
    @ManpreetSinghSingh-rr7xc 8 місяців тому +1

    Bahut vdiya lycris aaa song dee love you fromm majha shri Amritsar Sahib toh

  • @JagtarSingh-vm3eu
    @JagtarSingh-vm3eu 11 місяців тому +1

    ਵਹ ਪੁੱਤਰ ਵਹ good ❤👍

  • @khokharsaab4665
    @khokharsaab4665 Рік тому

    BHUT VDIA GEET AA BAI RABB THONU ਚੜਦੀ ਕਲਾ ਚ ਰੱਖੇ❤❤❤

  • @official_jassi
    @official_jassi 11 місяців тому +1

    Waah veere bht vdia geet aa dil❤khush hogya rbb thonu tarakiya bkhshe veere🎉🎉

  • @GurumeetKaur-lk1qu
    @GurumeetKaur-lk1qu Рік тому +1

    Bahut badhiya

  • @Garrygumnam2288
    @Garrygumnam2288 Рік тому +1

    Pahla wale song siraaa

  • @MandeepSingh-d8z1d
    @MandeepSingh-d8z1d Місяць тому +1

    Nice song❤❤❤

  • @husansing2582
    @husansing2582 Рік тому +1

    Wa bai kmal aa yrr❤

  • @JassiAmloh-q4z
    @JassiAmloh-q4z Рік тому

    Bahut Sohna song vere... #justice for sidhu moose wala......

  • @GurpreetSingh-yu7tr
    @GurpreetSingh-yu7tr Рік тому +1

    #justice for sidhu moosewala

  • @Dapinder_Singh_13_13
    @Dapinder_Singh_13_13 Рік тому

    ਬਹੁਤ ਵਧੀਆ ਉਪਰਾਲਾ ਜੀ।ਵਾਹਿਗੁਰੂ

  • @NanakRam-y5g
    @NanakRam-y5g Рік тому +1

    Sssssiiiiirraaaa❤❤❤ Miss uuu sidhu moose vala😢😢😢😢😢😢