ਪਤੰਦਰਾ ਨੇ ਸੌਦਾ ਕਰਦੇ ਕਰਦੇ ਕੁੜੀ ਤੋਂ ਏਹ ਕੀ ਮੰਗ ਲਿਆ 😆😆 ? ।। latest Punjabi comedy video 2021

Поділитися
Вставка
  • Опубліковано 30 вер 2024
  • Sandeep ( ਸੇਰਾ) - 8283918717
    instagram page nu follow kro - ...
    Facebook Page - / jatt-sauda-47137251993...
    #jattsauda #jattsauda new video

КОМЕНТАРІ • 940

  • @JasbirSingh-mw1vr
    @JasbirSingh-mw1vr 2 роки тому +11

    ਦਾਰੂ ਦੀ ਪ੍ਰਮੋਸ਼ਨ ਨਹੀਂ ਉਸਦੇ ਮਾੜੇ ਨਤੀਜੇ ਦੀ ਪ੍ਰਮੋਸ਼ਨ ਹੋ ਰਹੀ ਹੈ

  • @singhsandeep7577
    @singhsandeep7577 2 роки тому +2

    ਔ ਭਾਈ ਵੀਡੀਓ ਤਾ ਤੁਸੀ ਬਹੁਤ ਵਧੀਆ ਕੱਡਦੇ ਹੌ ਮੈ ਤੁਹਾਡੀ ਸਾਰੀਆਂ ਵੀਡੀਓ ਵੇਖੀਆਂ ਹੈ ਸਾਰੀਆਂ ਵੀਡੀਓ ਵਿੱਚ ਬੱਬੂ ਜੀ ਦੀ ਬੋਲੀ ਬਾਣੀ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਸਾਰੀਆਂ ਵਿਡੀਓ ਦਾ ਅੰਤ ਅਤੇ ਐਕਟਿੰਗ ਬਹੁਤ ਵਧੀਆ ਹੈ ਮੇਰਾ ਇੱਕ ਤੁਹਾਡੇ ਲਈ ਸਵਾਲ ਹੈ ਕੀ ਤੁਸੀ ਸੱਚੀ ਦੀ ਸ਼ਰਾਬ ਪਿੰਦੇ ਹੋ ਮੈ ਬੱਬੁ ਜੀ ਦੀ ਬਹੁਤ ਵੱਡੀ ਫੈਨ ਹਾ I love your videos 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @virdisaab7515
    @virdisaab7515 2 роки тому +10

    Ladi bhai Da rool sab to wadiya c very nice all veer

    • @13_maan96
      @13_maan96 2 роки тому

      Subscribe kardo tuhano karta hai

  • @somnath9781
    @somnath9781 2 роки тому +2

    ਬੱਬੂਭੋਣਜੀਵੀਡੀਉਤੇਰੇਨਾਲਬਹੁਤਵਧੀਆਐ

  • @ravinderraju6628
    @ravinderraju6628 2 роки тому +4

    ਬਹੁਤ ਵਧੀਆ ਵੀਡੀਓ ਆ

  • @manudhillon3277
    @manudhillon3277 2 роки тому +1

    Very nice movie 👍🎥 👏👏👏💪💪💪🔥🔥🔥🔥💯✅📣📢🔐🔒🔑🔨👌

  • @MandeepKaur-cy8ke
    @MandeepKaur-cy8ke 2 роки тому +6

    ਬਹੁਤ ਬਹੁਤ ਵਧੀਆ ਵੀਡੀਓ ਏ ਜੀ😂😂👌🏽👌🏽❤🙏🏼🙏🏼

  • @goc_yt3055
    @goc_yt3055 2 роки тому +1

    Bhai Mulazama edda Doshan na la ... Hankare hoye mulazam amli tang te 🤦😀😘❤️😘😀

  • @mandeep__kaur123
    @mandeep__kaur123 2 роки тому +17

    Jinder bro ਤੁਰਦੇ ਬਹੁਤ ਸੋਹਣੇ lgde👌👌😂😂😂😂😂😂ਦਾਰੂ ਪੀ ਕੇ 😆😆😆😆😆😆😆👌👌👌

  • @kaurdeep4879
    @kaurdeep4879 2 роки тому +2

    Nyc video veer ji , pr is video ch lovely veer nhi hege ki gal

  • @rajwindersingh5364
    @rajwindersingh5364 2 роки тому +5

    Vary nice video🌹❤️❤️🌹 bai g all team good working🥀🥀 ਬਾਈ ਜਿਦੰਰ ਸੇਰਾ ਲਾਡੀ ਬਾਈ ਵੀਡੀਓ ਬਹੁਤ ਵਦੀਆ ਸੀ🤣🤣👌👌👍

    • @ArshChahal47
      @ArshChahal47 2 роки тому

      Very ਸ਼ੇਰਾ ਵਧੀਆ

  • @HardeepSingh-nt5ki
    @HardeepSingh-nt5ki 2 роки тому +2

    👍👍👍👍👍👍👍👍👍

  • @charnjitsingh5799
    @charnjitsingh5799 2 роки тому +28

    ਬਹੁਤ ਵਧੀਆ ਜੀ ਪਿੰਡ ਦਾ ਨਾਮ ਚਮਕਾਉਣ ਲਈ ਧੰਨਵਾਦ

    • @13_maan96
      @13_maan96 2 роки тому +3

      22 subscribe kardo tainu karta

  • @JagdishSingh-jy6rm
    @JagdishSingh-jy6rm 2 роки тому +1

    ਜਿੰਦਰ.22.ਸੀਰਾ.ਕਰਤਾ

  • @manjindersinghbhullar8221
    @manjindersinghbhullar8221 2 роки тому +8

    ਜੱਟ ਸੋਦਾ ਵਾਲੇ ਓ ਵੀਡੀਓ ਬਹੁਤ ਸੋਹਣੀ ਹੁੰਦੀ ਹੈ 👍👍👍👍

  • @IrfanKhan-sp8md
    @IrfanKhan-sp8md 2 роки тому +1

    Video walo tumhara baba aor lady artist bohat shandar h. Sub artist achy hain allah ap sub ko khush rakhy ..mager and his wife cute artist .

  • @tarasinghsamagh1300
    @tarasinghsamagh1300 Рік тому +3

    ਸੁੱਚ ਨਪਣੀ ਬਹੁਤ ਔਖੀ ਹੈ 🙏🙏🙏

  • @sukhdeepsinghsukhdeepsingh5563
    @sukhdeepsinghsukhdeepsingh5563 2 роки тому +1

    Bhout end aa vedio jinder veer de daelog bhout sirra hunde aa bhout funny vedio aa veere

  • @balichahal2945
    @balichahal2945 2 роки тому +8

    Bebe hje nhayi jndi aa 3 din hoge 😂😂

    • @13_maan96
      @13_maan96 2 роки тому

      Subscribe kardo tuhano karta hai sirra

  • @hardeepkaurbabbu326
    @hardeepkaurbabbu326 2 роки тому +2

    Attttt

  • @gurpreetsidhu8166
    @gurpreetsidhu8166 2 роки тому +3

    Nice video

  • @gurmejsingh8076
    @gurmejsingh8076 2 роки тому +1

    ਬੱਬੂ ਭੈਣ ਜੀ ਦੀ ਅਵਾਜ਼ ਅਤੇ ਇੂੰਕਟਗ
    ਬਹੁਤ ਸੋਹਣੀ ਹੈ ਜੀ ਧੰਨਵਾਦ

  • @54mrbola
    @54mrbola 2 роки тому +7

    ਬੱਗੂ ਬਹਿ ਬਹਿ ਜਾ ਕਰਾਈ ਜਾਂਦੀ ਐ! ਸ਼ੁਕਰੀਆ ਜੀ!

  • @prithvisingh3184
    @prithvisingh3184 2 роки тому +2

    Roti lia de bahan. Bnke sirra lata. Yrr 😂😂😘😘😘😘😘😘😘😂😂😂😂😂😂😂😂😂😂

  • @LuckySingh-Mansa
    @LuckySingh-Mansa 2 роки тому +4

    Bahut Sohna Vadiya Siraaa nice kant att att att 👌👌👌👌👌❤️❤️❤️❤️❤️❤️🔥🔥🔥🔥🔥🔥

  • @rajumander8653
    @rajumander8653 2 роки тому +1

    Bai babbu bahut siraa karoundee aa, good job

  • @LakhwinderSingh-wv9ze
    @LakhwinderSingh-wv9ze 2 роки тому +4

    ਕਯਾ ਬਾਤਾ

    • @13_maan96
      @13_maan96 2 роки тому

      22 subscribe kardo tuhano karta hai.

    • @ArshChahal47
      @ArshChahal47 2 роки тому

      ਬਾਤਾਂ

  • @jsb7660
    @jsb7660 2 роки тому +1

    ਆਹ ਬੜਾ ਹੁੰਦਾ ਬੁੜੀਆਂ ਨੂੰ ਕੀਨੇ ਪਿਆਈ ਆ... ਦੱਸ ਸਾਲਾ ਕੋਈ ਮੂੰਹ ਚ ਧੱਕੇ ਨਾਲ ਪਾ ਦਿੰਦਾਂ... ਕੋਈ ਦੁੱਧ ਚੁੰਗਦਾ ਜੁਆਕ ਥੋੜੀ ਹੁੰਦਾ... ਸੱਬ ਆਪਦੀ ਮਰਜੀ ਨਾਲ ਪੀਂਦੇ ਆ... ਬਹੁਤ ਹੁੰਦੀਆਂ ਬੁੜੀਆਂ ਦੂਜੇ ਤੇ ਥੋਪ ਦਿੰਦੀਆਂ je ਦੋ ਜਾਣਿਆ ne ਰਲ ਕੇ ਪੀਲੀ ਤਾਂ ਦੂਜੇ ਦੀ ਗ਼ਲਤੀ ਕੱਢ deni... ਕੋਈ ਕਿਸੇ ਦੇ ਧੱਕੇ ਨਾਲ ਮੂੰਹ ਚ ni ਪੋਂਦਾ ਜੀਦਾ ਆਪਦਾ ਜੀ ਕਰਦਾ ਓਹੀ ਪੀਂਦਾ... ਜੋ cmnt ਪਰਦੇ ਆ ਜਿਨ੍ਹਾਂ ਦੀ ਏਹੀ ਸੋਚ ਆ ਉਹ ਧਿਆਨ ਨਾਲ ਸਮਝਲੋ ਆਪਦੇ ਨੂੰ ਰੋਕੋ.... ਕੋਈ ਕਿਸੇ ਦੇ ਧੱਕੇ ਨਾਲ ਮੂੰਹ ਚ ਨੀ ਪੋਂਦਾ...

  • @jattsandhu3070
    @jattsandhu3070 2 роки тому +3

    Nice. Video 👌 👌

  • @HarjinderBhullar6076
    @HarjinderBhullar6076 2 роки тому +1

    ਕਹਿੰਦੀ ਸਟੇਜ ਤੇ ਅਖਾੜਾ ਲਾਉਂਦੀ ਕਿਉਂ ਤੂੰ ਗੁਰਲੇਜ਼ ਅਖਤਰ ਆ ਤੈਨੂੰ ਕੋਈ ਨੀ ਦੇਖਦਾ ਸੀ, ਬੱਬੂ ਕੱਬੀ ਐਡੀ ਗੱਲ ਨੀ ਤੇਰੇ ਵਿਚ ਵੀ ਕਰਮਾ ਟੌਪਰ ਵਿਆਹ ਕਰਵਾਉ ਨੱਕ ਸੋਨਾਲੀਕਾ ਦੇ ਬੈਂਪਰ ਵਰਗਾ

  • @GagandeepSingh-qy9tp
    @GagandeepSingh-qy9tp 2 роки тому +36

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌🔥🔥❤

    • @sukhmansingh1294
      @sukhmansingh1294 2 роки тому

      Nice verre

    • @ArshChahal47
      @ArshChahal47 2 роки тому

      ਚੰਗੀ ਭਲੀ ਪੰਜਾਬੀ ਲਿਖ ਰਿਹਾ ਸੀ। ਨਾਇਸ਼, ਅੰਗਰੇਜ਼ੀ ਸ਼ਬਦ ਦਾ ਪੰਜਾਬੀ 'ਚ ਨਾਸ਼ ਮਾਰਤਾ😆
      ਇੱਕਲਾ ਬਹੁਤ ਵਧੀਆ ਹੀ ਲਿਖ ਦਿੰਦਾ ਬਾਈ।

    • @labhsingh7799
      @labhsingh7799 2 роки тому

    • @mantychahal6219
      @mantychahal6219 2 роки тому +1

      @@ArshChahal47
      Rvir ouviyrb

    • @sureshthakur4011
      @sureshthakur4011 2 роки тому

      उई 8ú ई 8 आईपीओ i

  • @HarjinderBhullar6076
    @HarjinderBhullar6076 2 роки тому +1

    ਕਰਮਾ ਟੌਪਰ ਤੇਰੇ ਨਾਲ ਵਿਆਹ ਕਰਾਉ ਕਿਉਂ ਤੂੰ ਅਨਮੋਲ ਗਗਨ ਮਾਨ ਹਿਮਾਂਸ਼ੀ ਖੁਰਾਣਾ ਪੱਕਾ ਖੁੰਢ ਆ ਕਰਮਾ ਟੌਪਰ ਤੇਰੇ ਨਾਲ ਵਿਆਹ ਕਰਵਾ ਕੇ ਗੀਤ ਨੀ ਗਾ ਸਕਦਾ ਮਾੜੇ ਘਰਵਾਲੇ ਦੇ ਪੈਰ ਨੀ ਲੱਗਣ ਦਿੰਦੀ ਬੱਬੂ ਕੱਬੀ ਬੈਚਰ

  • @kuckygurmeet5748
    @kuckygurmeet5748 2 роки тому +16

    ਬਾਈ ਜੀ, ਤੁਹਾਡੇ ਹਰ ਕੀਤੇ ਗਏ ਰੋਲ ਵਿੱਚ ਪੁਰੀ ਜਾਣ ਪਾਈ ਹੂੰਦੀ ਹੈ, ਹਰ ਕਲਾਕਾਰ ਪੂਰਾ ਖੁੱਭ ਕੇ ਅਦਾਕਾਰੀ ਕਰਦੈ
    ਧੰਨਵਾਦ,
    ਨਾਲੇ ਐਂ ਦੱਸੋ ਕਿ ਤੁਸੀਂ ਕਲਾਕਾਰ ਕਦੇ ਦਰਸ਼ਨ ਕਰਨ ਦਾ ਮੋਕਾ ਦਿਓ ਜੀ

  • @rupindersidhu3863
    @rupindersidhu3863 2 роки тому +1

    ਬਾਈ ਸਿਰਾ video 😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍🎥🎥🎥😍🎥😍🎥😍🎥😍🎥🎥🎥😍🎥😍🎥😍🎥😍🎥😍🎥😍🎥😍7

  • @malkitsingh2145
    @malkitsingh2145 2 роки тому +6

    Good job bro 🙏🏻🙏🏻🙏🏻🙏🏻🙏🏻🙏🏻🙏🏻

    • @13_maan96
      @13_maan96 2 роки тому

      22 subscribe kardo tuhano karta hai

  • @somnath9781
    @somnath9781 2 роки тому +1

    ਬੱਬੂਭੋਣਜੀਵੀਡੀਉਤੇਰੇਨਾਲਬਹੁਤਵਧੀਆਐ

  • @rohitrattu4627
    @rohitrattu4627 2 роки тому +6

    ਜਿੰਦਰ ਬਾਈ ਜਿਉਂਦੇ ਵੱਸਦੇ ਰਹੋ 🙃🙃🤭🙃🤭🙃

  • @HarjinderBhullar6076
    @HarjinderBhullar6076 2 роки тому +1

    ਸੇਰਾ ਬਾਈ ਕੋਈ ਨਾਸਾਂ ਨੀ ਚੱਕਦਾ ਬਣਦਾ ਠਣਦਾ ਜੱਟ ਆ , ਬੱਬੂ ਕੱਬੀ ਨਾਸਾਂ ਤਾਹਾਂ ਤਾਂ ਤੂੰ ਚੱਕਦੀ ਆ ਤੋਤੇ ਨੱਕੀ ਜਿਹੀ ਵੱਡੇ ਨਕੌੜੇ ਨੂੰ ਤਾਹਾਂ ਚੜਾਈ ਰੱਖਦੀ ਆ ਇੱਕ ਨਾਸਾਂ ਵੱਡੀਆਂ ਵੱਡੀਆਂ ਵੱਡੀਆਂ ਬੱਬੂ ਕੱਬੀ ਦੀਆਂ

  • @jassarampur6916
    @jassarampur6916 2 роки тому +4

    Sirra bai love your time 👍👍👌👌

  • @ramandeepkaur173
    @ramandeepkaur173 2 роки тому +1

    funny nice 🤣🤣🤣🤣🤣🤣🤗🤗🤗🤗🤗🤗🤗🤗

  • @Prabhmaan15
    @Prabhmaan15 2 роки тому +6

    😂😂😂😂😂😀😀😀

  • @harcharansingh1737
    @harcharansingh1737 2 роки тому +1

    ਬਾਈ ਜੀ ਕੱਟੇ ਵੇਚਣੇ ਹੈ
    ਅਵਾਜ਼ ਬਹੁਤ ਵਧੀਆ ਸੀ
    ਕਟਾ ਵੇਚਲੋ ਮਝ ਵੇਚਲੋ ਝੋਟੀ ਵੇਚਲੋ

  • @parminderkaur2267
    @parminderkaur2267 2 роки тому +4

    Takaq de do tenu hramn jnani a👌👌👌

  • @SukhwinderSingh-mv7rd
    @SukhwinderSingh-mv7rd 2 роки тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 роки тому +31

    ਵੀਰੇ ਸ਼ੇਰੇ ਬਾਈ ਦਾ ਰੋਟਾਕਵਾਟਰ ਨਵਾਂ । ਸ਼ੇਰੇ ਬਾਈ ਦਾ dialouge ਪੂਰਾ ਘੈਂਟ ਤੇ perfect aa 😂😂👍👍

  • @AmandeepKaur-eh5tt
    @AmandeepKaur-eh5tt 2 роки тому +1

    Babu di kini kismet mari a har ik video h garwala sarbi milda

  • @jagjeetsingh9778
    @jagjeetsingh9778 2 роки тому +5

    ਰੋਟਾਕਵਾਟਰ 😂😂🤣🤣

  • @meharchand1073
    @meharchand1073 2 роки тому +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏 ❤ 🇮🇳 🦁 🌞

  • @karanchahal7735
    @karanchahal7735 2 роки тому +9

    😂😂😂❤️

    • @13_maan96
      @13_maan96 2 роки тому

      Bhra subscribe kardae mai tai u v karta

  • @armansingh224
    @armansingh224 2 роки тому +1

    ਕੁੱਟ ਪੈਂਦੀ ਵਧੀਆ ਲੱਗੀ

  • @gurpreet8289
    @gurpreet8289 2 роки тому +6

    Nice👍👍👍

    • @13_maan96
      @13_maan96 2 роки тому

      22 subscribe kardo tuhano karta hai

  • @rupinderdhillon7030
    @rupinderdhillon7030 2 роки тому +2

    ਵੀਡੀਓ ਬਹੁਤ ਹੀ ਵਧੀਆ ਲੱਗੀ
    ਦਾਰੂ ਪੀਣ ਦਾ ਨਵਾ ਤਰੀਕਾ

  • @takeandgamer3163
    @takeandgamer3163 2 роки тому +4

    ♥️♥️♥️

  • @happykhan6707
    @happykhan6707 2 роки тому +2

    ਬਹੁਤ ਵਿਦਿਆ ਵੀਡੀਉ

  • @mandeep__kaur123
    @mandeep__kaur123 2 роки тому +16

    Very very very funny😂😂😂👌👌👌👌👌👌God bless u🙏🙏🙏🙏🙏
    ਹੱਸਦੇ ਰਹੋ ਵਸਦੇ ਰਹੋ 😻😻😻😻😻😻😻

  • @kamalpreetsingh7319
    @kamalpreetsingh7319 2 роки тому +1

    😂🤣🤣

  • @kulwantkb7905
    @kulwantkb7905 2 роки тому +16

    ਨਾਸਾ ਵਾਲੇ ਵਿਗਿਆਨੀ ਨੀ ਰੀਸ ਕਰਨੀ ਕਰਦੇ ,,,,,,,,ਬਾਈ ਜਿੰਦਰ ਬਾਈ ਸੇਰਾ ਬਹੁਤ ਵਧੀਆ ਸੁਨੇਹਾ ਜੀ ਧੰਨਵਾਦ ਸਾਰੀ ਟੀਮ ਦਾ ,,,,,,,, ਕੁਲਵੰਤ ਕੋਟ ਭਾਰਾ

  • @GurdeepSingh-hn8sw
    @GurdeepSingh-hn8sw 2 роки тому +2

    Bai poori att

  • @manveerdhaliwal7322
    @manveerdhaliwal7322 2 роки тому +5

    👍👍

  • @SsMaur
    @SsMaur 2 роки тому +1

    Well come veer ji bhut vadhiya video ok good one nice video thanks and Love you tralla bhar ke sari Teem nu and next new video jaldi send me ok thanks (Raghveer singh dhaliwal Diss MANSA

  • @gurbabbu.9372
    @gurbabbu.9372 2 роки тому +4

    🤣🤣🤣🤣🤣🤣🤣🤣🤣

    • @13_maan96
      @13_maan96 2 роки тому

      Subscribe kardo tuhano karta

  • @mallmann8309
    @mallmann8309 2 роки тому +1

    Very nice all party. Babbu you are so much good

  • @sikandarsingh2395
    @sikandarsingh2395 2 роки тому +3

    Nice👍👍👍👍👍

    • @13_maan96
      @13_maan96 2 роки тому

      Subscribe kardo tuhano karta hai

  • @gurjeetsingh5877
    @gurjeetsingh5877 2 роки тому +2

    ਬਹੁਤ ਵਧੀਆ ਵੀਰੇ

  • @DilshadKhan-yc7kp
    @DilshadKhan-yc7kp 2 роки тому +4

    😂😂😂😂

  • @daljitsingh914
    @daljitsingh914 2 роки тому +2

    Nice video 22

  • @jashanveersingh331
    @jashanveersingh331 2 роки тому +4

    ❤️❤️

    • @13_maan96
      @13_maan96 2 роки тому +1

      Subscribe kardo tuhano karta

  • @gaminghunter6498
    @gaminghunter6498 2 роки тому +1

    ❤️❤️🔥

  • @Uploded504
    @Uploded504 2 роки тому +4

    ❤️❤️❤️👍

    • @13_maan96
      @13_maan96 2 роки тому

      22 subscribe kardo tuhano karta hai

  • @satnamsinghh.s.wjilabathin2762
    @satnamsinghh.s.wjilabathin2762 2 роки тому +2

    👍👍👍😀

  • @munirahmed9204
    @munirahmed9204 2 роки тому +3

    Dear sister very good acting
    Good show

    • @13_maan96
      @13_maan96 2 роки тому

      22 subscribe kardo tuhano karta hai

  • @SatnamSingh-sy1np
    @SatnamSingh-sy1np 2 роки тому +2

    Bai tuc har video ch att to att karwai jane oo ❤️❤️

  • @tejsangha4276
    @tejsangha4276 2 роки тому +3

    Best of luck
    Jatt Souda all team members 📽️♥️

  • @chanpreet5293
    @chanpreet5293 2 роки тому +2

    Very nice video 👍👍

  • @nschoudhary2806
    @nschoudhary2806 2 роки тому +18

    ਬਾੲੀ ਜੀ ਬਹੁਤ ਹੀ ਵਧੀਅਾ ਜੀ
    ਸਾਰੇ ੲੇਕਟਰ ਵਧੀਅਾ ਨੇ ਜੀ

  • @gurpreetmann6045
    @gurpreetmann6045 2 роки тому +1

    Nyc video bro

  • @rashpinderwraich7673
    @rashpinderwraich7673 2 роки тому +3

    🤣🤣🤣🤣🤣🤣

    • @13_maan96
      @13_maan96 2 роки тому

      Subscribe kardo tuhano karta hai sirra

  • @mandeepgrewal5409
    @mandeepgrewal5409 2 роки тому +2

    Bahut Vadia👌👌👌👍👍👍Acting Babbu ji tuhadia sariya Video vadia hundiya❤❤❤

  • @54mrbola
    @54mrbola 2 роки тому +5

    ਬੱਲੇ ਬੱਲੇ ਕਰਾਈ ਜਾਓ! ਬਹੁਤ ਖੁਸ਼ੀ ਹੁੰਦੀ ਜਦੋਂ ਤੁਸੀ ਸਾਰੇ ਪੰਜਾਬ ਦੀ ਬੋਲੀ ਅੱਗੇ ਵਧਾਂਦੇ ਹੋ!

  • @gurnamechahal8889
    @gurnamechahal8889 2 роки тому +2

    ਸਾਰੇ, , ਐਕਟਰ, ਵਧੀਆ, ਵੈਰੀ, ਗੁਡ,, ਖੀਵਾ, ਕਲਾ

  • @RAAZMUSAFIR
    @RAAZMUSAFIR 2 роки тому +4

    ਬਹੁਤ ਵਧੀਆ ਬਾਈਁ

  • @harjinderdhindsa1582
    @harjinderdhindsa1582 2 роки тому +2

    Nice video👍👍👍

  • @boharsingh7725
    @boharsingh7725 2 роки тому +7

    ਬਹੁਤ ਵਧੀਆ ਬਾਈਁ

  • @brarjoshe7703
    @brarjoshe7703 2 роки тому +1

    Vr nice

  • @Noorarts895
    @Noorarts895 2 роки тому +7

    ਬੱਬੂ ਦੀ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦਾ ਧੰਨਵਾਦ ਰੋਗਲਾ ਵਾਲਿਆਂ ਵੱਲੋਂ

  • @garjindrsingh3002
    @garjindrsingh3002 2 роки тому +2

    👍👍👍👍👌👌🙏🙏

  • @gurjindersingh1612
    @gurjindersingh1612 2 роки тому +11

    Sat shri akal team nu Ladi te babbu acting best g 🙏😂🥀❤️🥀👌

    • @13_maan96
      @13_maan96 2 роки тому +2

      22 g mai tuhanu subscription karta mainu vv kardo

    • @ArshChahal47
      @ArshChahal47 2 роки тому +1

      👍

    • @bhupinder2595
      @bhupinder2595 2 роки тому

      @@13_maan96 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaqaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaaaaaaaaaaaaaaaaaaaaaaaa

  • @jakoopeditor6209
    @jakoopeditor6209 2 роки тому +1

    ਬਹੁਤ ਵਧੀਆ ਵੀਡੀਓ ਬਣਾਈ ਵੀਰ g

  • @jagseersingh8561
    @jagseersingh8561 2 роки тому +3

    ਵਾਲੀ ਸੋਹਣੀ ਵੀਡੀਓ ਆ ਵਾਈ ਜਿੰਦਰ ਤੇ ਸੇਰਾ

  • @rajabrar7879
    @rajabrar7879 2 роки тому +2

    ਜਿੰਦਰ ਸਿਰਾ

  • @Poojayadav-ey4qy
    @Poojayadav-ey4qy 2 роки тому +9

    Yr eh bai tan sirra hi kronde aa....😘😘😘😘😘 God bless you all ..😊😊😊

  • @gsubhawal5073
    @gsubhawal5073 2 роки тому +1

    Bahut vadhya vedio aa laddi sera jinder tan fer kmal hiaa

  • @sukhbitkaursukhbitkaur4113
    @sukhbitkaursukhbitkaur4113 2 роки тому +6

    Nice video ji. Ladi te babu di acting bhut vadhia ji.

  • @mahinderpalsingh9191
    @mahinderpalsingh9191 2 роки тому +1

    Babbu. Madam. De
    . Dilouge. Sohne. Lagdey. Hain.

  • @JasbirSingh-mw1vr
    @JasbirSingh-mw1vr 2 роки тому +4

    ਸਹੀ ਗਲ ਹੈ ਕਿ ਜੇ ਬੰਦਾ ਸੁਚ ਨਪਣ ਜੋਗਾ ਹੋਵੇ ਤਾਂ ਤੀਂਵੀਂ ਅਗੋਂ ਝਾੜੂ ਵੀ ਨਹੀਂ ਚੁਕਦੀ। ਕਹਿਣੇ ਵਿੱਚ ਵੀ ਰਹੇਗੀ।

  • @jasveersinghgill23023
    @jasveersinghgill23023 2 роки тому +2

    ਬਹੁਤ ਵਧੀਆ ਵੀੜੀਓ ਬਾਈ ਜੀ

  • @ParminderSingh-ei9mv
    @ParminderSingh-ei9mv 2 роки тому +12

    ਵਾਹਿਗੁਰੂ ਜੀ🙏🙏🙏🙏🙏🙏

  • @samandeepsingh53
    @samandeepsingh53 2 роки тому +2

    Hmmm👌👌👌

  • @gurlalgrewal2228
    @gurlalgrewal2228 2 роки тому +6

    ❤❤❤😍😍😍

    • @13_maan96
      @13_maan96 2 роки тому

      22 subscribe kardo tuhano mai v

  • @kuldipbadyal1013
    @kuldipbadyal1013 2 роки тому +1

    बहुत बड़िया वीडियो वीर जी जिंदर् भा जी अपने रोल च जान पा देंदा ए सिबो ने भी बड़िया एक्टिंग किती ए फिल्म दे सारे पात्र वधाई दे हकदार ने थैंक यू वीर जी