Shaheed Bhai Nirmal Singh Chohla Sahib - Shaheeda Diyan Vaaran

Поділитися
Вставка
  • Опубліковано 18 вер 2024
  • Kavishri Jatha of Shaheed Shaheed Bhai Nirmal Singh Chohla Sahib

КОМЕНТАРІ • 307

  • @bakhshishsingh5298
    @bakhshishsingh5298 4 роки тому +30

    ਸਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਜੁਝਾਰੂ ਜੋਧਾਂ ਜਿੰਨੇ ਸਿੱਖਾਂ ਵਾਸਤੇ ਆਪਣੀ ਜ਼ਬਾਨ ਕਟਾਈ ਸੀ🙏🙏🙏🙏🙏

  • @SUBSCRIBERCHALLENGEINMONTHBRAR
    @SUBSCRIBERCHALLENGEINMONTHBRAR 4 роки тому +58

    ਮੈਂ ਭਾਈ ਨਿਰਮਲ ਸਿੰਘ ਹੁਰਾਂ ਨੂੰ 1988---89 ਵੇਲੇ ਸੰਗਤਾਂ ਵਿੱਚ ਬੈਠ ਕੇ ਠੱਠੀ ਖਾਰੇ ਸੁਣਿਆ ਕਰਦਾ ਸੀ ਅਤੇ ਉਦੋਂ ਤੋਂ ਅੱਜ ਤੱਕ ਭਾਈ ਸਾਬ ਦਾ ਫ਼ੈਨ ਹਾਂ ਅਤੇ ਆਖਰੀ ਸਾਹ ਤੱਕ ਇਸ ਮਹਾਨ ਸ਼ਹੀਦ ਮਹਾਨ ਕਵੀਸ਼ਰ ਮਹਾਨ ਲਿਖਾਰੀ ਦਾ ਫੈਨ ਰਹਾਂਗਾ

  • @gurmitsinghgurmitbhullar9121
    @gurmitsinghgurmitbhullar9121 Рік тому +20

    ਬਹੁਤ ਵਧੀਆ ਭਾਈ ਨਿਰਮਲ ਸਿੰਘ ਸ਼ਹੀਦ ਕੋਇਲ ਦਾ ਖਿਤਾਬ ਦਿੱਤਾ ਸੀ ਬਹੁਤ ਮਿੱਠੀ ਆਵਾਜ਼

  • @mandeepsinghdhaliwal8559
    @mandeepsinghdhaliwal8559 4 роки тому +27

    ਇਹ ਇਨਸਾਨ ਜੇ ਕਿਤੇ ਮੈਨੂੰ ਮਿਲ ਜਾਂਦਾ ਦੁਨੀਆ ਦੀ ਹਰ ਸ਼ੈਅ ਵਾਰ ਦਿੰਦਾ

    • @MandeepSingh-nm2qj
      @MandeepSingh-nm2qj Рік тому

      Waheguru

    • @GurwinderSingh-wl7xg
      @GurwinderSingh-wl7xg 11 місяців тому

      Waheguru aap ji nu chardikla ch rakhe ❤❤❤❤❤❤❤❤

    • @Anandpb02
      @Anandpb02 10 місяців тому

      Bhai sahib oh shaheed hoge per priwaar ta houga ohna uto waar k priwaar nu devo ta hi ta oh apne purkhyaa te maan mehsoos karnge 🙏🏼

  • @Kang-21081
    @Kang-21081 4 роки тому +36

    ਬਹੁਤ ਖੂਬ ਜੀ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਨਾਲ ਸਾਡੇ ਬਾਪੂ ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ ਤੇ ਸਾਡੇ ਅੰਕਲ ਭਾਈ ਸੁਲੱਖਣ ਸਿੰਘ ਕੰਗ ਕਲਾ ਵੀ ਹਨ ਇਸ ਕਵੀਸ਼ਰੀ ਵਿੱਚ

    • @sukhdevsingh2520
      @sukhdevsingh2520 4 роки тому +1

      Bahut vadhia ji

    • @GurwinderSingh-wl7xg
      @GurwinderSingh-wl7xg 11 місяців тому +1

      Waheguru ji ka khalsa waheguru ji ki Fateh

    • @Kang-21081
      @Kang-21081 11 місяців тому

      @@GurwinderSingh-wl7xg
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

    • @gurpreetsingh-to7dm
      @gurpreetsingh-to7dm 3 місяці тому

      Kaum nu den den lyi tuhadr priwar da boht dhanwaad

    • @jagroopsingh4159
      @jagroopsingh4159 3 місяці тому

      🙏🙏

  • @bakhshishsingh5298
    @bakhshishsingh5298 4 роки тому +27

    ਅਸੀਂ ਅਜੇ ਵੀਰ ਜੀ ਦੇ ਫੈਨ ਆ ਜਦੋਂ ਸਟੇਟ ਤੇ ਆ ਜਾਂਦਾ ਸੀ ਲੋਕ ਸੁਤੇ ਪਏ ਉਠ ਕੇ ਦੀਵਾਨ ਵਿੱਚ ਬੇਠ ਜਾਂਦੇ ਸੀ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਜਝਾਰੂ ਜੋਧਾਂ ਵਾਹਿਗੁਰੂ ਜੀ ਫਤਿਹ ਜੀ 🙏🙏🙏🙏🙏🦁

  • @sandhusaab8734
    @sandhusaab8734 4 роки тому +25

    ਕੌਹੇਨੂਰ ਹੀਰਾ ਸਿੱਖ ਕੌਮ ਦਾ ਸ਼ਹੀਦ ਭਾਈ ਨਿਰਮਲ ਸਿੱਘ ਚੋਹਲਾ ਸਹਿਬ ।
    ਵੀਡੀਉ ਡੋਨਲੋਡ ਕਰਨ ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ .......

  • @jsbatth4886
    @jsbatth4886 Рік тому +17

    ਪ੍ਰਣਾਮ ਭਾਈ ਮੇਜਰ ਸਿੰਘ ਜੀ ਸ਼ਹੀਦ ਯੂਪੀ 🙏🏻🌹🌹🙏🏻🌹🙏🏻🌹🙏🏻🌹🙏🏻

    • @Rupinder22
      @Rupinder22 Рік тому

      ਮੇਰੀ ਜਾਣਕਾਰੀ ਮੁਤਾਬਕ ਸ਼ਹੀਦ ਮੇਜਰ ਸਿੰਘ ਪੰਡਿਤ ਭਾਈਚਾਰੇ ਵਿਚੋਂ ਸੀ

  • @Harjasleen
    @Harjasleen 4 роки тому +42

    💙 ਕੌਮ ਦੇ ਹੀਰੇ ਸ਼ਹੀਦ ਭਾਈ ਨਿਰਮਲ ਸਿੰਘ ਜੀ 💙🙏🏻ਸਿਰ ਝੁੱਕਦਾ ਆਪ ਜੀਆਂ ਅੱਗੇ

    • @user-um1yp1jp9g
      @user-um1yp1jp9g 11 місяців тому

      Mere pind chola Sahib to aa ji prnaam

  • @SherGill214
    @SherGill214 11 місяців тому +7

    ਇੱਕੋ ਮਾ ਪੰਜਾਬ ਦੀ , ਜੋ ਕੌਮ ਬਦਲੇ ,
    ਆਪਣੇ ਪੁੱਤ ਵਾਰ ਕੇ ਹੱਸਦੀ ਐ
    ਵਾਹ ਜੀ ਭਾਈ ਸਾਬ ਬਹੁਤ ਵਧੀਆ 🙏

  • @nachattarsingh2838
    @nachattarsingh2838 5 років тому +183

    ਮੈਂ ਭਾਈ ਮਹਿਲ ਸਿੰਘ ਕਵੀਸ਼ਰੀ ਜਥੇ ਦਾ ਫੈ਼ਨ ਹਾਂ ਪਰ ਅੱਜ ਭਾਈ ਨਿਰਮਲ ਸਿੰਘ ਨੂੰ ਪਹਿਲੀ ਵਾਰੀ ਸੁਣਿਆ ਤਾਂ ਮਹਿਸੂਸ ਹੋਇਆ ਕੇ ਇਸ ਤੋ ਉਪਰ ਸ਼ਾਇਦ ਹੀ ਕੋਈ ਹੋਵੇ

    • @sandhusaab8734
      @sandhusaab8734 4 роки тому +17

      ਵੀਰ ਜੀ ਭਾਈ ਸਹਿਬ ਬੜੀ ਵੱਡੀ ਗੱਲ ਸੀ ।
      ਵਹਿਗੁਰੂ ਜੀ ਦਾ ਭਾਨਾ ਹੈ । ਕੀਤਾ ਕੀ ਜਾਵੇ ਕਹਿਰ ਦੀ ਹਨੇਰੀ ਵਿਚ ਇਹ ਹੀਰਾ ਗਵਾਚ ਗਿਆ । ਬੁੱਚੜ ਪੁਲਸ ਨੇ ਭਾਈ ਸਹਿਬ ਤੇ ਹੱਦੋ ਵੱਧ ਕਹਿਰ ਢਾਇਆ ਸੀ ।

    • @gurbakhshishkaurkhalsa1817
      @gurbakhshishkaurkhalsa1817 3 роки тому +8

      ਵੀਰ ਜੀ ਮੈ ਇਹਨਾ ਨੂੰ ਪਹਿਲੀ ਵਾਰ ਸੁਣ ਰਹੀ ਹਾ ਕੀ ਤੁਸੀ ਇਹ ਦਸ ਸਕਦੇ ਹੋ ਇਹਨਾ ਨੂੰ ਸ਼ਹੀਦ ਕਿਉ ਤੇ ਕਿਵੇ ਕੀਤਾ।🙏🙏

    • @bhindranpurity900
      @bhindranpurity900 3 роки тому +10

      ਵਾਕਿਆ ਈ ਏਹਨਾਂ ਦਾ ਕੋਈ ਮੁਕਾਬਲਾ ਨਹੀਂ

    • @lovepreetsidhu1184
      @lovepreetsidhu1184 3 роки тому +6

      ਭਾਈ ਸਾਹਿਬ ਜੀ ਅੱਖਾਂ ਤੋਂ ਪਰੇ ਵੀ ਦੁਨੀਆਂ ਹੈ ਜੀ

    • @HeeraSingh-kw5bv
      @HeeraSingh-kw5bv 2 роки тому +5

      ਵੀਰ ਜੀ ਇਹਨਾਂ ਦਾ ਜੀਵਨ ਅਗਾਂਹ ਦੀ ਗੱਲ ਸੀ

  • @manjitsingh7838
    @manjitsingh7838 5 років тому +61

    ਬਹੁਤ ਹੀ ਵਧੀਆ ਕਵੀਸ਼ਰੀ ਦੇ ਬਾਦਸ਼ਾਹ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦੇ

  • @davinder4551
    @davinder4551 4 роки тому +38

    ਜਾਲਮੋ ਅੱਜ ਅਸੀ ਮਾਣ ਸਤਿਕਾਰ ਅਦਬ ਨਾਲ ਸੁਣਦੈ ਆ ਕ!!ਤੁਸੀ ਦੱਸੋ ਕੀ ਖੱਟਿਆ ਗਾ""ਓ
    😊😊😊😊😊😊😊👍👍👍

    • @SATNAMSINGH-ed2lg
      @SATNAMSINGH-ed2lg 4 роки тому +2

      ਵੀਰ ਦਵਿੰਦਰ ਸਿੰਘ ਜੀ
      ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਆ

    • @GurwinderSingh-wl7xg
      @GurwinderSingh-wl7xg 11 місяців тому +1

      Haan ji

  • @user-mk7kq4hb6f
    @user-mk7kq4hb6f 5 років тому +109

    ਲੱਖ ਨਹੀਂ ਕਰੋੜਾਂ ਵਾਰ ਵੀ ਸਿਫ਼ਤ ਕਰੀਏ,ਤਾਂ ਵੀ ਨਹੀਂ ਕਰ ਸਕਦੇ, ਬੁਲੰਦ ਆਵਾਜ਼ ਦੇ ਮਾਲਿਕ ਸੀ ਨਿਰਮਲ ਸਿੰਘ ਜੀ ਚੋਹਲਾ ਸਾਹਿਬ !!!

    • @diljaanaulakh8805
      @diljaanaulakh8805 3 роки тому +2

      ਪ੍ਰਣਾਮ ਸ਼ਹੀਦਾਂ ਨੂੰ

  • @jarmailsidhu9486
    @jarmailsidhu9486 Рік тому +3

    ਵਾਹ ਨਿਰਮਲ ਸਿੰਘ ਤੇਰੇ ਵਰਗਾ ਜੋਧਾ ਅਣਖੀਲਾ ਕਵੀਸ਼ਰ ਮਾਂ ਨੇ ਹੋਰ ਕੋਈ ਪੈਦਾ ਨਹੀਂ ਕੀਤਾ ਨਾ ਹੋੲਗਾ

  • @lakhbirsingh6760
    @lakhbirsingh6760 Рік тому +14

    ਕਵੀਸ਼ਰੀ ਵਿੱਚ ਕਿੰਨੀ ਮਿਠਾਸ ਕਿੰਨੇ ਉੱਚੇ ਸੁੱਚੇ ਜੀਵਨ ਵਾਲੇ ਹੋਣਗੇ ਸਿੰਘ ਸਾਹਿਬ ਵਾਹਿਗੁਰੂ ਜੀਮੇਹਰ ਕਰਨ ਆਪਣੇ ਪਿਆਰਿਆਂ ਤੇ

    • @Anandpb02
      @Anandpb02 10 місяців тому +3

      Shaheed ne sade BHAI SAHIB BHAI NIRMAL SINGH JI CHOHLA SAHIB WALE
      koi mamooli kwisher thori ne Maan NE GURU GOBIND SINGH JI DE WAHEGURU JI WAHEGURU JI WAHEGURU JI WAHEGURU JI WAHEGURU JI 🙏🏼🙏🏼

  • @SATNAMSINGH-ed2lg
    @SATNAMSINGH-ed2lg 4 роки тому +7

    ਉਹ ਫੁੱਲ ਜਹਾਨ ਵਿੱਚ ਖਿੜੇ ਰਹਿੰਦੇ
    ਜਿਹੜੇ ਕੰਡਿਆਂ ਨਾਲ ਗੁਜ਼ਾਰਦੇ
    ਉਨ੍ਹਾਂ ਉੱਤੋ ਸਿਰ ਵਾਰਨੇ ਕਰੇ ਦੁਨੀਆਂ
    ਜਿਹੜੇ ਕੌਮ ਲਈ ਆਪਾ ਵਾਰਦੇ
    ਉਹ ਨਹੀਂ ਕੱਚਿਆਂ ਦੀ ਪ੍ਰਵਾਹ ਕਰਦੇ
    ਉਹ ਤਾਂ ਘੜਿਆ ਦੇ ਆਸਰੇ ਟੋਹਲ ਦੇ ਨੇ
    ਜਿਹੜੇ ਵੇਖ ਲੈਂਦਾ ਕੰਢੇ ਪਾਰ ਦੇ ਨੇ
    ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ
    ਪਹਿਲੋ ਮੌਤ ਦੀ ਜ਼ੁਲਫ਼ ਸਵਾਰਦੇ ਨੇ
    ਸਿਰ ਝੁਕਦਾ ਮਹਾਂਨ ਕਵੀਸ਼ਰੀ ਨੂੰ
    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਨੂੰ

  • @gogisingh3089
    @gogisingh3089 11 років тому +30

    daas ne bhai sab de diwana da anand v mania te bachan bilas v kite han ohana varga soor bir te buland awaz wala ajy tak main nahi sunia

  • @GdwGrewal
    @GdwGrewal 8 років тому +38

    Parnaam Baba Ji Tuhade Agge Sirr Jhukda 🙏🏻🙏🏻🙏🏻✌🏻️✌🏻✌🏻

  • @jaspalsingh2590
    @jaspalsingh2590 3 роки тому +8

    ( ਕੌਮ ਦਾ ਹੀਰਾ )
    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

  • @darshansingh3896
    @darshansingh3896 4 роки тому +15

    ਬਹੁਤ ਹੀ ਵਧੀਆ ਕਵੀਸਰੀ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ

  • @gurmeetchana7832
    @gurmeetchana7832 8 років тому +77

    Every time I listen him I got tears in my eyes hope we get our homeland wjk wjkf!

  • @harpreetsinghrana2776
    @harpreetsinghrana2776 Рік тому +3

    Bai Nirmal Singh ji khalsa ji.Babbar sher khalsa💪🐅💐

  • @paramjitkaur2304
    @paramjitkaur2304 Рік тому +2

    Saheed bhai Nirmal singh chohla sahib ji nu kot kot parnaam 🙏❤️❤️❤️❤️❤️❤️

  • @user-nv7ql9uo1i
    @user-nv7ql9uo1i Рік тому +2

    ਮੈਵੀ ਸ਼ਹੀਦ ਭਾਈ ਨਿਰਮਲ ਸਿੰਘ ਜੀ ਦਾ ਪੱਕਾ
    ਫੈਨਹਾਂ

  • @avtarsinghchahal5062
    @avtarsinghchahal5062 Рік тому +2

    ਹੀਰਾ ਕਵੀਸ਼ਰ ਸ਼ਹਿਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

  • @Bakhshishsingh-sn6hh
    @Bakhshishsingh-sn6hh Місяць тому

    Very. Sweet. Voice. Of. Ankhi. Yodhe. Nirmal. Singh. Ji. Chohla. Sahib

  • @kohar23sarkar-jo9mg
    @kohar23sarkar-jo9mg Місяць тому

    ਭਾਈ ਨਿਰਮਲ ਸਿੰਘ ਜੀ ਵਰਗੇ ਯੋਧੇ ਬਾਰ ਬਾਰ ਨੀ ਜੰਮਣੇ ਬਿਜਲੀ ਵਰਗੀ ਆਵਾਜ਼ ਸੀ ਯੋਧੇ ਦੀ ਕਿਆ ਬਾਤ ਸੀ ਵੀਰ ਦੀ

  • @ReshamSingh-g4v
    @ReshamSingh-g4v 4 місяці тому +2

    28apl 2024nu kon kon sun reha bhai sahid Nirmal Singh ji nu

  • @GursewakSingh-qo5gp
    @GursewakSingh-qo5gp 11 днів тому

    ਜਿੰਨਾ ਸਿੱਖ ਇਤਿਹਾਸ ਸੁਣਨਾ ਹੋਵੇ ਤਾਂ ਉਹ ਕਵੀਸ਼ਰੀ
    ਅਮਰ ਸ਼ਹੀਦ ਭਾਈ ਨਿਰਮਲ ਸਿੰਘ ਜੀ
    ਢਾਡੀ ਜੱਥਾ ਬਾਪੂ ਸੋਹਣ ਸਿੰਘ ਜੀ ਸੀਤਲ ਤੇ ਉੱਨਾਂ ਦੇ ਚੇਲੇ ਭਾਈ ਕੁਲਵਤ ਸਿੰਘ ਜੀ ਬੀ ਏ
    ਇਕ ਦਮ ਸੱਚੇ ਹੀਰੇ ਪੰਜਾਬ ਦੇ
    ਤੇ ਹੁਣ ਵਾਲਿਆਂ ਚੋਂ ਇਕ ਦੋ ਨੂ ਛੱਡ ਬਾਕੀ ਸਾਰੇ ਪੈਸੇ ਦੇ ਪੁਤਲੇ

  • @gursharankaur9562
    @gursharankaur9562 Рік тому +2

    ਕਵੀਸ਼ਰੀ ਨੂੰ ਕਵੀਸ਼ਰੀ ਹੋ ਕੇ ਗਾਉਣ ਅਤੇ ਸਿੱਖੀ ਸਿੱਦਕ ਕੌਮ ਦੀ ਸੇਵਾ ਕਿਵੇਂ ਕਰਨੀ ਹੈ, ਇਸਦੀ ਮਿਸਾਲ ਹਨ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਜੀ। ਸਿਜਦੇ🙏🏻

  • @deepsandhu2844
    @deepsandhu2844 5 років тому +17

    ਸ਼ਹੀਦ ਭਾਈ ਅਵਤਾਰ ਬ੍ਰਹਮਾ ਇਤਹਾਸ ਵੀ ਪੇਸ਼ ਕੀਤਾ ਜਾਵੇ

  • @CODfreak9966871
    @CODfreak9966871 11 років тому +14

    i miss you lot and i love you nirmal veer we never fogot your sweet voice

  • @gurpreetsingh-to7dm
    @gurpreetsingh-to7dm 3 місяці тому

    Lakh vaar parnamm bhai sab di ma de charna nj jina ne eho j purkh paida kite❤

  • @mukhtargill8539
    @mukhtargill8539 8 місяців тому +1

    Sikha da man he nirmal Singh sheed 🙏🏾

  • @Singh-vu6mf
    @Singh-vu6mf 8 років тому +17

    One of the best individual voice i ever heard shaheed bhai nirmal Singh chohla sahib wale

  • @rooprandhawa3488
    @rooprandhawa3488 4 роки тому +16

    Kuj bht fuddu bnde ne jina ne dislike kita ohna nu pta nhi
    Singh sahib. 🙏🙏 Nirmal singh ji chola sahib valeya bare
    Dilo bht sara satkar ji🙏🙏🙏 sahid hamesa kom de dila vich rehnde ne

    • @sakattarsingh7515
      @sakattarsingh7515 11 місяців тому +1

      Veer. Ji. Dislike. Karn. Valle. Bachne. Papi. Dei. Manan. Valle. Kutteh. Hann

  • @HarjotSingh-nq5kf
    @HarjotSingh-nq5kf 2 роки тому +2

    Waheguru g waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @parmvirkaur6321
    @parmvirkaur6321 2 роки тому +4

    waheguru ji 🙏🙏🙏🙏

  • @palwindersingh9669
    @palwindersingh9669 7 років тому +26

    true kvishri jatha 🐅🐅🐅🚩

  • @thumbsdownize
    @thumbsdownize 12 років тому +9

    inspirational. parnaam shaheedan nu.

  • @SATNAMSINGH-ed2lg
    @SATNAMSINGH-ed2lg 5 років тому +6

    Punjab di koyel amar shaheed bhi nirmal singh chola sahib

  • @sunnydhillon4678
    @sunnydhillon4678 4 роки тому +4

    Waheguru Waheguru ji eni mithi awaaz jodheya di 🙏

  • @harpreetsinghrana2776
    @harpreetsinghrana2776 Рік тому +3

    Satnam Shri Waheguru ji 🙏

  • @paramjitsingh6121
    @paramjitsingh6121 4 місяці тому +1

    ਭਾਈ ਸਾਹਿਬ ਮਹਾਨ ਸੀ ਮਹਾਨ ਰਹਿਣਗੇ

  • @nirmalbrar4378
    @nirmalbrar4378 5 років тому +3

    Jina time saah chalde ne kom de mhaan jodhe bhai nirmal Singh g nu sada hmesha sir jhukda rahuga slaam aa veer g nu

  • @happigill4347
    @happigill4347 8 років тому +34

    Amar shaheed Bhai Nirmal Singh ji A real Lion of Punjab and people never can forget his great singing and great great voice and also never forgive those Punjab police cruel bastard dogs who killed him in fake encounter

  • @baldevgill4754
    @baldevgill4754 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @Bakhshishsingh-sn6hh
    @Bakhshishsingh-sn6hh Місяць тому

    Ankhi. Te. Jujharu. Veer. Nirmal. Singh. Ji. Di. Mithi. Awaz. Si. Te. Mahan. Yodha. Si. Very. Nuce

  • @sohal392
    @sohal392 12 років тому +7

    thanx for uploading for d vaar nd d real story of that cruel ppl who gave themm shaeedi wawh ki rasna hai bhai sahib di

  • @kabalsingh2096
    @kabalsingh2096 Місяць тому

    ਭਾਈ ਨਿਰਮਲ ਸਿੰਘ ਜੀ ਸ਼ਹੀਦ ਭਾਈ ਪ੍ਰੇਮ ਸਿੰਘ ਤੂੜ ਦੇ ਬੋਹੋਤ ਗੁਰਭਾਈ ਤੇ ਦੋਸਤ ਸੀ

  • @sarvansingh4814
    @sarvansingh4814 2 роки тому +4

    very cute voice nirmal singh choliya

  • @majhaflix46
    @majhaflix46 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏

  • @satwindersingh8580
    @satwindersingh8580 11 років тому +6

    you can hear some more kavishries of this legend i.e. kavishri bhaai taaru singh, kavishri baba bota singh garja singh. kavishri sukhwinder singh sangha, kavishri saaka akaal takhat (lecture by sulakhan singh pind kallha and also by jagir singh mast) here sulakhan singh is lecturing but all of them are shagirds of jagir singh mast, kavishri satwant beant, kavishri guru hagobind sahib de ghorray(brought back by baba bidhi chand), kavishri jaago

  • @preetkaur9896
    @preetkaur9896 2 роки тому +2

    ਵਾਹਿਗੁਰੂ ਜੀ ਬਹੁਤ ਵਧਿਆ ਜੀ ਵੀਰ ਜੀ 🙏🙏🙏🙏🙏🙏

  • @salwindersingh3316
    @salwindersingh3316 7 років тому +11

    punjab da sher

  • @GurwinderSingh-ze9zb
    @GurwinderSingh-ze9zb 5 років тому +4

    Parnam saheeda nu

  • @BaldevSingh-hc1gh
    @BaldevSingh-hc1gh Рік тому

    ਭਾਈ ਨਿਰਮਲ ਸਿੰਘ ਕੌਂਮ ਦੇ ਮਹਾਨ ਸ਼ਹੀਦ ਨੂੰ ਕੋਟਿ ਕੋਟਿ ਪ੍ਰਣਾਮ 🎉

  • @meradeshmerapunjabsandhu8174
    @meradeshmerapunjabsandhu8174 6 років тому +4

    great kavishri

  • @MugFilmz
    @MugFilmz Рік тому

    dhan dhan guru k sikh bhai nirmal singh ji saheed

  • @AvtarSingh-no5lf
    @AvtarSingh-no5lf 5 років тому +3

    Waheguru ji Waheguru ji Waheguru ji Waheguru ji Waheguru 🚩🚩🚩🚩🚩🚩🚩🚩🚩🚩🚩🚩

  • @kanwarbajsingh6226
    @kanwarbajsingh6226 5 років тому +4

    Chhote hunde nirmal singh nu babot sunia. Giani jagir singh mast .sulakhan singh jarnail singh bahot changa sirlath panthak jatha si.kaom nu waddi den hai jathe di.

  • @BaljinderSingh-fs9ws
    @BaljinderSingh-fs9ws Місяць тому

    ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਝੰਡਾ ‌ਸਾਹਿਬਜੋੜਮੇਲੇਤੇਦਰਸ਼ਨ‌‌ਕੀਤੇ,,,

  • @bakhshishsingh5298
    @bakhshishsingh5298 4 роки тому +1

    ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਇਕ ਵਖਰਾ ਕਵੀਸ਼ਰ ਸੀ ਜਿਵੇਂ ਸੁਖਮਨ ਚੋਹਲਾ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਖਿਡਾਰੀ ਸੀ🙏🙏

  • @BaljinderSinghBrar-gc4md
    @BaljinderSinghBrar-gc4md Рік тому

    🙏❤ Very Beautiful Voice Very fantastic Absolutely Greatfull Khalsa Ji Waheguru Ji.Amar Shaheed Bhai Nirmal Singh Nu Apne Charna Vich Niwaas Bakhasho Ji Waheguru Ji Ka Khalsa Waheguru Ji Ki fateh Ji Waheguru Ji ❤👏

  • @Rupinder22
    @Rupinder22 Рік тому

    ਕਵੀਸ਼ਰੀ ਜਗਤ ਦਾ ਹੀਰਾ ਭਾਈ ਨਿਰਮਲ ਸਿੰਘ

  • @srai1947
    @srai1947 12 років тому +8

    khalsa akal purkh kee foj .khalsa janmeo parmatm kee moj..

  • @satwindersingh8580
    @satwindersingh8580 11 років тому +9

    sm of d cassettes were availbl at shop no 31(damadmi taksaal)few years ago, nt sure still shop is thr,i hv got some cassettes, next year going india in december2013, will upload for sure..satwinder(melbourne)

    • @rasanbhangu
      @rasanbhangu 3 роки тому +1

      Do you still have those cassettes??

  • @paramjitsingh1535
    @paramjitsingh1535 9 місяців тому

    Waheguru ji Waheguru ji Waheguru ji Waheguru ji Waheguru ji

  • @Lakhwinder-vu7ez
    @Lakhwinder-vu7ez 3 роки тому +2

    Satnam waheguru ji

  • @ronniedhaliwal3821
    @ronniedhaliwal3821 5 років тому +1

    Waheguru ji...bhut payari awjj cc bhai sab di...🙏🙏🙏🙏

  • @lovepreetsingh-zy4ur
    @lovepreetsingh-zy4ur Рік тому

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @lionheart7374
    @lionheart7374 3 роки тому +4

    ਵਾਹਿਗੁਰੂ🙏

  • @srai1947
    @srai1947 11 років тому +8

    khalsa akal purkh kee foj. khalsa pargito parmatm kee moj.

  • @rajdeepsingh5168
    @rajdeepsingh5168 6 років тому +5

    Waheguru ji

  • @ranasandhu5008
    @ranasandhu5008 Рік тому

    very good efforts to save the tradition

  • @PuranSingh-dq5ym
    @PuranSingh-dq5ym Рік тому

    Taran Taran sahib sangat raat 1 wje uth k diwaan sun de hunde c bhai sahib de awaaj baut ashi c

  • @PuranSingh-dq5ym
    @PuranSingh-dq5ym Рік тому

    Punjab de kol da khitab c bhai sahib Nirmal singh chohla g

  • @user-um1yp1jp9g
    @user-um1yp1jp9g 11 місяців тому

    Prnaam AA ji love you buraaa prnaam aa

  • @ajaybirsinghaulakh120
    @ajaybirsinghaulakh120 5 років тому +2

    king of kavisheri

  • @AmarjitSingh-vd5xg
    @AmarjitSingh-vd5xg 8 місяців тому

    Sir jhukda bhai nirmal singh jji chola sab age
    Akhri var fathe pur 4 chet 1989 vich sunea c
    Us time bhai sukhwinder singh sanghe di sahidi gai c

  • @japdeepsandhu4243
    @japdeepsandhu4243 10 років тому +16

    Ahna nu veere 1989 vich saheed kar dita c. Bhai nirmal singh chola sahib, hai Ahna da name.

  • @tajbirsingh8634
    @tajbirsingh8634 4 роки тому +2

    ਵਾਹਿਗੁਰੂ ਜੀ

  • @lovepreetsingh7541
    @lovepreetsingh7541 4 роки тому +3

    ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ, ਅਮਰ ਨੇ

  • @LovepreetSingh-io5td
    @LovepreetSingh-io5td Рік тому

    Mahan ne oh log jina je bahi saab nu ru bruu drshn kitte te suniya...

  • @jaideepsingh5014
    @jaideepsingh5014 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @HarjinderSINGH-nr3fw
    @HarjinderSINGH-nr3fw 9 років тому +71

    Aisee Awaz nu marna , pta nahi kiney janam da paap milega unha jalama (POLICE ) nu..Main es soormey de AWAZ nu vaar - vaar parnam karda haan ..uneducated police could see this was praise of PANJAB...he was singing about panjab and sikhism ...

  • @jagdevmaan826
    @jagdevmaan826 3 роки тому

    Fan ho gaya mai bai Sahib ji da

  • @balrajsingh2636
    @balrajsingh2636 8 років тому +3

    satnam shri waheguru ji

  • @RajinderSingh-yf3mf
    @RajinderSingh-yf3mf 7 років тому +2

    waheguru ji
    dhan guru dhan guru piyary

  • @jobanjitsingh8641
    @jobanjitsingh8641 9 місяців тому

    ਵਹਿਗੁਰੂ ਜੀ

  • @garrysrancanada1791
    @garrysrancanada1791 5 років тому +2

    One of them still doing sewa with kavishri

  • @pardeepsinghsugga5664
    @pardeepsinghsugga5664 6 років тому +8

    davinder singh sandhu (munda pind ) belong to my puya g pind....

  • @user.DeepBrar
    @user.DeepBrar 6 місяців тому

    ਕਿਸੇ ਕੌਮ ਦੀ ਦੇਖਣੀ ਜੇ ਅਣਖ ਲੋਕੋ
    ਉਸ ਕੌਮ ਵਿੱਚ ਦੇਖੋ ਸ਼ਹੀਦ ਕਿੰਨੇ,
    ਪੁੱਤ ਵਾਰ ਕੇ ਮਿੱਠਾ ਜਿਹਾ ਹੱਸ ਗਿਆ ਸੀ
    ਗੋਬਿੰਦ ਸਿੰਘ ਦੇ ਹੋਣੇ ਮੁਰੀਦ ਕਿੰਨੇ
    ਸ਼ਹੀਦ ਗਿਣ ਲਓ ਸਾਰੀਆਂ ਕੌਮਾਂ ਦੇ
    ਪਰ ਨਹੀਂ ਗਿਣ ਹੋਣੇ ਸਿੰਘ ਸ਼ਹੀਦ ਕਿੰਨੇ..

  • @bhattisharan4219
    @bhattisharan4219 Рік тому

    Satnam Shri Waheguru Sahib Ji ❤

  • @AvtarSingh-ou6dn
    @AvtarSingh-ou6dn 2 роки тому

    Punjab da sher nirmal Singh chohla sahib

  • @mannubhullar
    @mannubhullar 11 років тому +7

    Punjab di real (Koiell) Bhai sahib ji .... dhanwad Ji upload krn lei kirpa krke Hor je Bhai sahib di koi kavishri hegi ta upload kr duu ji ....

  • @tharmindersingh897
    @tharmindersingh897 4 роки тому

    Waheguru ji Tuhanu apne charna Cha niwas bakshan

  • @harshahdeepsingh6062
    @harshahdeepsingh6062 9 років тому +11

    kavishri at its best ..............
    veer ji je kise nu ehna de itehaas bare kuj pta howe ta daso ji

    • @shxrn3879
      @shxrn3879 6 років тому +14

      Harshahdeep singh ek sheedan nu te sant ji sewa pejde si singhan naal bhot pear si
      Bhai avtar singh ji barma bhai nirmal singh ji da pagg vat prah si
      Police jeeb kut ke sheed kita kionki sheedan dian waran gonde si
      Hun pishe bhai shib ji de 3 puchangi han
      Vadda dhadi jatha bna ke enland gea si othe veah ho gea ji
      Ik shed amrica ha te ik bibi ji kol pind chola shib vich ha es vele ji
      Thats all i know.

    • @GursewakSingh-ce6zm
      @GursewakSingh-ce6zm 5 років тому +1

      Jasmine I have a nice weekend

  • @jugrajsinghjugrajsingh9301
    @jugrajsinghjugrajsingh9301 4 роки тому +2

    Sada pind da bhai Nirmal singh