Baba Bota Singh Baba Garja Singh Kavishri Jatha Jagir Singh Mast, Nimral Singh Chohla Sahib

Поділитися
Вставка
  • Опубліковано 31 бер 2018
  • Baba Bota Singh Baba Garja Singh Kavishri Jatha Jagir Singh Mast, Nimral Singh Chohla Sahib

КОМЕНТАРІ • 74

  • @gurnamsinghsandhu7236
    @gurnamsinghsandhu7236 4 роки тому +42

    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੇ ਇਹ ਮਿਸਾਲ ਕਾਇਮ ਕੀਤੀ ਕਿ ਮੈਂ ਸਟੇਜ ਤੋਂ ਜੋਧਿਆਂ ਦੀਆਂ ਵਾਰਾਂ ਬੋਲਣਾ ਹੀ ਨਹੀਂ ਜਾਣਦਾ ਸਗੋਂ ਉਹਨਾਂ ਵਾਂਗ ਸ਼ਹੀਦੀ ਪਾਉਣਾ ਵੀ ਜਾਣਦਾ
    ਕਹਿਣੀ ਤੇ ਕਰਨੀ ਦੇ ਪੂਰੇ ਸਨ ਸ਼ਹੀਦ ਨਿਰਮਲ ਸਿੰਘ ਚੋਹਲਾ ਸਾਹਿਬ

  • @gilllondon6391
    @gilllondon6391 7 місяців тому +3

    ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ
    ਵਰਪਾਲ ਗਿੱਲ 🙏

  • @BaldevSingh-zn5sz
    @BaldevSingh-zn5sz 3 роки тому +9

    ਭਾਈ ਨਿਰਮਲ ਸਿੰਘ ਜੀ ਵਰਗਾ ਕਵੀਸ਼ਰ ਸਿੱਖ ਕੌਮ ਨੂੰ ਕਿਤੇ ਦੁਬਾਰਾ ਮਿਲ ਜਾਵੇ ਤਾਂ ਸਿੱਖ ਕੌਮ ਦੀ ਚੜ੍ਹਦੀ ਕਲਾਂ ਹੋ ਜਾਵੇ ਵਾਹਿਗੁਰੂ ਜੀ ਕਿਰਪਾ ਕਰਿਓ

  • @DilbagSingh-jj5ev
    @DilbagSingh-jj5ev 4 роки тому +5

    ਨਿਰਮਲ ਸਿੰਘ ਚੋਹਲਾ ਸਾਹਿਬ ਸ਼ਹੀਦ ਸਮੇਤ ਸਮੂਹ ਸ਼ਹੀਦਾ ਨੂੰ ਕੋਟਿਨ ਕੋਟਿ ਪ੍ਰਣਾਮ ।।

  • @bakhshishsingh5298
    @bakhshishsingh5298 3 роки тому +2

    ਰਾਜ ਕਰੇਂ ਖਾਲਸਾ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲੇ ਪੰਜਾਬ ਦੀ ਕੋਇਲ ਹੈ ਸਿੱਖ ਕੌਮ ਦੀ ਸਾਨ ਹੈ ਸੁਖਮਨ ਜਹਾਜ਼ ਚੋਹਲਾ ਸਾਹਿਬ ਵਾਲੇ ਤੇ ਭਾਈ ਨਿਰਮਲ ਸਿੰਘ ਸਹੀਦ ਦੀ ਕਰਬਾਨੀ ਕਦੇ ਵੀ ਨਹੀਂ ਭਲਾਈ ਜਾ ਸਕਦੀ ਕੋਟ ਕੋਟ ਧੰਨਵਾਦ ਜੀ

  • @nirankarsingh8884
    @nirankarsingh8884 8 місяців тому +2

    ਧੰਨ ਧੰਨ ਬਾਬਾ ਬੁਤਾਂ ਸਿੰਘ ਤੇ ਧੰਨ ਧੰਨ ਬਾਬਾ ਗਰਜਾ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @angrejmalhi90
    @angrejmalhi90 4 роки тому +18

    ਵਾਹਿਗੁਰੂ ਜੀ ਬਹੁਤ ਮਾਣ ਹੁੰਦਾ ਇਤਿਹਾਸ ਸੁਣ ਕੇ ਤੀਹ ਸਾਲ ਬਾਅਦ ਵੀ ਵਾਰ ਵਾਰ ਸੁਨਣ ਨੂੰ ਜੀ ਕਰਦਾ ਧੰਨਵਾਦ ਵੀਰ ਜੀ

  • @gurdevsinghsingh5298
    @gurdevsinghsingh5298 4 роки тому +12

    ਵਾਹ ਜੀ ਵਾਹ,ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮੌਤ ਨੂੰ ਮਾਰੀਆ ਖਾਲਸੇ ਨੇ ,ਸਹੀ ਵਾਰਿਸ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਭਾਈ ਨਿਰਮਲ ਸਿੰਘ ਸ਼ਹੀਦ ਚੋਲਾ ਸਾਹਿਬ

  • @SatnamSingh-rg1mc
    @SatnamSingh-rg1mc Рік тому +2

    Bhai nirmal singh ji vargi awaj hor nhi ho sakdi verry nice g shahid bhai nirmal singb ji

  • @sajansandhu4932
    @sajansandhu4932 4 роки тому +13

    ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਵਾਹਿਗੁਰੂ

  • @mukhiatsingh1063
    @mukhiatsingh1063 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹🌹🙏🏻🌹🌹🙏🏻🌹🌹🙏🏻🌹🌹🙏🏻🌹🌹🌹🌹🌹 🌹🌹🌹🌹

  • @arashbir4893
    @arashbir4893 4 роки тому +15

    ਬਹੁਤ ਸੋਹਣਾ ੲਿਤਿਹਾਸ ਵਿਸਥਾਰ ਨਾਲ ਭਾੲੀ ਨਿਰਮਲ ਸਿੰਘ ਚੋਹਲਾ ਸਾਹਿਬ

  • @mukhiatsingh1063
    @mukhiatsingh1063 3 роки тому +7

    ਨਹੀਂ ਜੰਮਣੇ ਨਿਰਮਲ ਸਿੰਘ ਚੋਹਲਾ ਵਰਗੇ ਕਵੀਸ਼ਰ ਘਰ ਘਰ ਮਿੱਠੀ ਆਵਾਜ਼

  • @RanjitSingh-xf8td
    @RanjitSingh-xf8td 4 роки тому +7

    ਪ੍ਰਣਾਮ ਸ਼ਹੀਦਾਂ ਨੂੰ, ਧੰਨ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

  • @deeparsh223
    @deeparsh223 Рік тому +2

    ਜਿਉਂਦੇ ਰਹੋ ਸੁਲੱਖਣ ਸਿੰਘ ਕੰਗ ਕਵੀਸ਼ਰੀ ਜਥਾ।

  • @kuldeepSingh-rw2ts
    @kuldeepSingh-rw2ts 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੇਹਰ ਕਰਨ ਸਭਨਾਂ ਤੇ ਜੀ। ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਰਜਾ ਸਿੰਘ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕਾਈ ਖ਼ਵਾਰ ਹੁਏ ਸਬ ਮਿਲਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਾਹਜ਼ ਹੈ ਜੋਂ ਚੱੜੈ ਸਬ ਉਤਰੇ ਪਾਰ ਜੀ ਕੁਲਦੀਪ ਸਿੰਘ ਮੋਹਣ ਪੂਰੀਆਂ

  • @jasvirsingh6228
    @jasvirsingh6228 4 роки тому +13

    ਕਮਾਲ ਦੀ ਕਵੀਸ਼ਰੀ ਸੀ ਭਾੲੀ ਨਿਰਮਲ ਸਿੰਘ ਜੀ ਦੀ

  • @mukhiatsingh1063
    @mukhiatsingh1063 3 роки тому +1

    ਬਹੁਤ ਵਧੀਆ ਹੈ ਨਿਰਮਲ ਸਿੰਘ ਚੋਹਲਾ

  • @sukhwindersinghzira6001
    @sukhwindersinghzira6001 4 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਨਿਰਮਲ ਸਿੰਘ ਜੀ

  • @sukhdevsingh-qg1pb
    @sukhdevsingh-qg1pb Рік тому +1

    ਸਤਿ ਨਾਮ ਵਾਹਿਗੁਰੂ ਜੀ

  • @tahalsingh36
    @tahalsingh36 2 роки тому +2

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ

  • @gurmeetsingh-fx5fo
    @gurmeetsingh-fx5fo 8 місяців тому +1

    Waheguru

  • @baljeetsingh5391
    @baljeetsingh5391 Рік тому +2

    ਵਾਹਿਗੁਰੂ ਜੀ🙏

  • @RajveerSingh-jk3on
    @RajveerSingh-jk3on Рік тому +1

    ਧੰਨ ਹੈ ਖਾਲਸਾ ਧੰਨ ਹੈ ਸਿੱਖੀ

  • @harjinderkhalsa8851
    @harjinderkhalsa8851 4 роки тому +5

    ਵਾਹਿਗੁਰੂ ਜੀ

  • @harmonium7sur35
    @harmonium7sur35 Рік тому +1

    ਜੱਥੇ ਨੇ ਰੂਹ ਰਾਜੀ ਕਰਤੀ

  • @mandeepkour9222
    @mandeepkour9222 2 роки тому +2

    Waaaa ji waaaaa

  • @SatnaamSingh-bi1nx
    @SatnaamSingh-bi1nx 18 днів тому

    Bhai nirmal singh sirra

  • @SSingh-mr9yt
    @SSingh-mr9yt 4 роки тому +5

    Baba ji di avaaz siraaa e aa...

  • @Deephardip
    @Deephardip 3 роки тому +2

    Sade ilake di Shaan jatha chohla sahib walya da

  • @preetkaur3535
    @preetkaur3535 4 роки тому +5

    Waheguru ji ka khalsa Waheguru ji Ki fathe ji 🙏🙏🙏🙏🙏

  • @damdamitaksalmehta7930
    @damdamitaksalmehta7930 Рік тому

    ਧਨ ਭਾਈ ਨਿਰਮਲ ਸਿੰਘ ਜੀ ਸ਼ਹੀਦ

  • @kamalgill3175
    @kamalgill3175 4 роки тому +6

    Wahehuru g

  • @ManpreetSingh-ti8qy
    @ManpreetSingh-ti8qy 5 місяців тому

    VAHEGURUJIKAKHALSAVAHEGURUJIKIFATEH

  • @majorsinghsangatpura
    @majorsinghsangatpura 4 місяці тому

    Good

  • @heerasingh1249
    @heerasingh1249 Рік тому +1

    Waheguru g

  • @hajursingh8846
    @hajursingh8846 Рік тому

    ਚੈਨਲ ਲੋਕ ਰੰਗ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿਨ੍ਹਾਂ ਕਵੀਸ਼ਰਾਂ ਇਸ ਕੈਸਟ ਵਿੱਚ ਕਵੀਸ਼ਰੀ ਕੀਤੀ ਹੈ ਉਨ੍ਹਾਂ ਦੇ ਨਾਮ Cover Page ਉਪਰ ਸਹੀ mention ਹੋਣਾ ਚਾਹੀਦਾ ਹੈ ਇਸ ਵਿਸ਼ੇ ਦੀ ਤਰਫ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਕਿਉਂਕਿ ਸ਼ਹੀਦ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਹੁਰਾਂ ਨਾਲ ਸਾਥੀ ਸਾਡੇ ਅੰਕਲ ਭਾਈ ਸੁਲੱਖਣ ਸਿੰਘ ਕੰਗ ਅਤੇ ਸਾਡੇ ਬਾਪੂ ਸਵਰਗੀ ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ ਨੇ ਜਿਨ੍ਹਾਂ ਭਾਈ ਸਾਹਿਬ ਨਾਲ ਜਾਗੋ ਵਰਗੀਆਂ ਕਵੀਸ਼ਰੀਆਂ ਵੀ ਗਾਈਆਂ ਪਰ ਉਨ੍ਹਾਂ ਦਾ ਨਾਂ ਨਹੀਂ ਦਰਜ ਕੀਤਾ ਜਾਂਦਾ ਅੱਜ ਤੋਂ ਪਹਿਲਾਂ ਵੀ ਕਈ ਵੀਡੀਓ ਅਤੇ ਆਡੀਓ ਵਿੱਚ ਸਾਡੇ ਦੁਆਰਾ ਇਤਰਾਜ ਦਰਜ ਕਰਵਾਉਣ ਉਪਰੰਤ ਉਨ੍ਹਾਂ ਦਾ ਨਾਂ ( ਸਵ: ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ) ਦਰਜ ਕੀਤਾ ਗਿਆ ਸੀ। ਸੋ ਕਿਰਪਾ ਕਰਕੇ ਉਨ੍ਹਾਂ ਨੂੰ ਅਣਗੌਲਿਆ ਨ ਕੀਤਾ ਜਾਵੇ ਕਿਉਂਕਿ ਉਸ ਮਾਹੌਲ ਦੌਰ ਵਿੱਚ ਸ਼ਹੀਦ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਹੁਰਾਂ ਨਾਲ ਗਾਉਣਾ ਅਤੇ ਖਾਸ ਕਰ ਕੌਮੀ ਹਿੱਤਾਂ ਲਈ ਗਾਉਣਾ ਕੋਈ ਆਮ ਗੱਲ ਨਹੀਂ ਸੀ।
    ਧੰਨਵਾਦ ਸਹਿਤ।
    ਹਜੂਰ ਸਿੰਘ ਕੰਗ ।

  • @sukhdevsingh-qg1pb
    @sukhdevsingh-qg1pb 4 роки тому +4

    Waheguru ji

  • @balrajgill5485
    @balrajgill5485 Рік тому

    ❤️❤️

  • @Anilkumar-lv1yc
    @Anilkumar-lv1yc 4 роки тому +2

    Wahaguru jii

  • @sajansandhu4932
    @sajansandhu4932 3 роки тому

    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ

  • @johalhundalmusicofficial
    @johalhundalmusicofficial Рік тому

    ਅਮਰ ਅਵਾਜਾ

  • @sukhwindersinghrandhawa4810
    @sukhwindersinghrandhawa4810 2 роки тому

    ਦੁਸ਼ਮਣ ਸਰਕਾਰਾ ਤੇ ਸਿੱਖਾਂ ਦੇ ਭੇਸ਼ ਵਿੱਚ ਗਦਾਰਾਂ ਨੇ ਸਾਡੀ ਕੌਮ ਦੇ ਹੀਰੇ ਸ਼ਹੀਦ ਕੀਤੇ ਸਨ ਜਿਨ੍ਹਾਂ ਵਿੱਚ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵੀ ਸ਼ਾਮਲ ਸਨ।

  • @jagjitsingh5526
    @jagjitsingh5526 2 роки тому +1

    Jitsingh

  • @ranasamra5293
    @ranasamra5293 4 роки тому +3

    🙏🙏🙏🙏🙏🙏🤲🤲🤲🤲🤲🙏🙏🙏🙏

  • @JatinderSingh-gv8tn
    @JatinderSingh-gv8tn 3 роки тому

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru

  • @PappuSingh-bh3qj
    @PappuSingh-bh3qj 2 роки тому

    Waheguru ji 🙏

  • @officialshah_harman4528
    @officialshah_harman4528 2 роки тому +2

    Waheguru ji ❤

  • @_Arshpreet_kaur
    @_Arshpreet_kaur 2 роки тому +1

    Washakhi 22

  • @ranasamra5293
    @ranasamra5293 4 роки тому +2

    🙏🙏🤲🤲🙏🙏🤲🙏🙏🙏

  • @mandeepkour9222
    @mandeepkour9222 2 роки тому

    Waaaaaaaaaaaaaaaaaaaaaaaaaaguru

  • @JatinderSingh-gv8tn
    @JatinderSingh-gv8tn 3 роки тому

    Waheguru Ji

  • @_Arshpreet_kaur
    @_Arshpreet_kaur 2 роки тому +3

    21,8,21 nu srwn kiti

  • @RanjitSingh-bt6lr
    @RanjitSingh-bt6lr 5 років тому +10

    Nirmel singh chola shieb varga kavishr nhi hona koi

  • @sukhchainsingh3744
    @sukhchainsingh3744 4 місяці тому

    Waheguru

  • @harbakshsingh860
    @harbakshsingh860 4 роки тому +4

    Waheguru ji

  • @JatinderSingh-gv8tn
    @JatinderSingh-gv8tn 3 роки тому

    Waheguru Ji

  • @tarlokvirk4281
    @tarlokvirk4281 3 роки тому

    Good

  • @karanjitsingh6423
    @karanjitsingh6423 4 роки тому +2

    Waheguru

  • @KuldeepSingh-yu9wq
    @KuldeepSingh-yu9wq 4 роки тому +5

    Waheguru ji

  • @JatinderSingh-gv8tn
    @JatinderSingh-gv8tn 3 роки тому

    Waheguru Ji

  • @JatinderSingh-gv8tn
    @JatinderSingh-gv8tn 3 роки тому

    Waheguru