ਭਾਈ ਗੁਰਦਾਸ ਦੀਆਂ ਵਾਰਾਂ ੧੨| Bhai Gurdas ki varen Part 12.
Вставка
- Опубліковано 1 гру 2024
- ਭਾਈ ਗੁਰਦਾਸ ਦੀਆਂ ਵਾਰਾਂ ੧੨|
भाई गुरदास की वारेऺं १२.
Bhai Gurdas ki varen Part 12.
ਛਡਿ ਸਿੰਘਾਸਣੁ ਹਰਿ ਜੀ ਆਏ।
ਕੀ ਇਹ ਗੁਰਬਾਣੀ ਹੈ?
ਇਸ ਹਰਿ ਜੀ ਤੋਂ ਸਿੱਖਾਂ ਨੇ ਕੀ ਲੈਣਾ?
ਇਹ ਰਚਨਾ ਗੁਰਮਤਿ ਦਾ ਘਾਣ ਕਰਦੀ ਹੈ?
ਬਹੁਤ ਖੂਬ।
ਧੰਨਵਾਦ ਵੀਰ ਜੀਓ।
ਬਹੁਤ ਹੀ ਵਧੀਆ ਵਿਚਾਰ ਕੀਤੀ ਤੁਸੀ। ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ।ਧੰਨਵਾਦ
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਨੂੰ ਭਗਤਾਂ ਦਾ ਨਾਮ ਬਹੁਤ ਸਤਿਕਾਰ ਨਾਲ ਲੈਣਾ ਚਾਹੀਦਾ ਹੈ, ਸ਼ਬਦ ਦੀ ਵਿਚਾਰ ਵੱਖਰੀ ਗੱਲ ਹੈ।
ਵੀਰ ਜੀਓ ਭਗਤ ਸਾਹਿਬਾਨ ਤਾਂ ਮੋਹਰਲੀ ਕਤਾਰ ਦੇ ਯੋਧੇ ਹਨ ਜੀ। ਗੁਰੂ ਨਾਨਕ ਪਾਤਸ਼ਾਹ ਨੇ ਭਗਤ ਸਾਹਿਬਾਨ ਜੀ ਦੀ ਵਿਚਾਰਧਾਰਾ ਨੂੰ ਸੱਭ ਤੋਂ ਅੱਗੇ ਰਖਿਆ ਹੈ ਜੀ।
ਸਾਡੇ ਪੁਜਾਰੀ ਲਾਣ੍ ਨੇ ਸਾਨੂੰ ਗਲੵਤ ਸਿਖਿਆ ਦੇ ਕੇ ਸਾਡੇ ਮਨਾਂ ਵਿੱਚ ਜ਼ਹਿਰ ਭਰ ਦਿੱਤਾ ਹੈ ਜੀ।
ਇੱਕ ਵੀਡੀਓ ਮੈਂ ਭਗਤ ਸਾਹਿਬਾਨ ਉੱਪਰ ਹੀ ਬਣਾਵਾਂਗਾ ਜੀ।
ਗੁਰਬਾਣੀ ਜੇਕਰ ਹਰ ਸਿੱਖ ਦੀ ਸੋਚ ਵਿੱਚ ਪ੍ਰਵੇਸ਼ ਕਰ ਜਾਦੀ ਤਾਂ ਸਿੱਖਾ ਦੇ ਘਰਾ ਵਿੱਚ ਖੁਸ਼ੀਆਂ ਹੀ ਹੋਣੀਆ ਗੁਰਬਾਣੀ ਦਾ ਸਬੰਧ ਅਕਲ ਨਾਲ ਹੀ ਹੈ
ਵੀਰ ਜੀਓ ਸੌ ਪ੍ਤੀਸ਼ਤ ਸਹੀ।
ਇਨ੍ਹਾਂ ਗਲਾਂ ਕਰਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਗੁਰਦਾਸ ਨੂੰ ਜਗਾ ਨਰੀਂ ਦਿੱਤੀ।
ਬਿਲਕੁਲ ਵੀਰ ਜੀਓ।
Bhai Gurdas ji da Sikh dharm vch ahim sthan hai
ਸਿੱਖ ਨੂੰ ਗੁਰੂ ਨੇ ਮਾਨਸਿਕ ਤੌਰ ਤੇ ਅਤੇ ਜਾਤ ਪਾਤ ਅਤੇ ਹਰ ਤਰਾਂ ਦੇ ਵਹਿਮਾਂ ਭਰਮਾਂ ਅਤੇ ਪੁਜਾਰੀ ਵਰਗ ਤੋਂ ਅਜ਼ਾਦ ਕੀਤਾ ਸੀ ਅਤੇ ਸਿੱਧਾ ਗੁਰਬਾਣੀ ਨਾਲ ਜੋੜਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਸਿੱਖ ਹੀ ਅੱਜ ਇਹਨਾਂ ਦਾ ਵਧੇਰੇ ਸ਼ਿਕਾਰ ਹਨ ਜਿਸ ਕਾਰਣ ਡੇਰਾਵਾਦ ਵਧਿਆ ਹੈ ਅਤੇ ਸਿੱਖਾਂ ਦੀ ਗਿਣਤੀ ਘਟੀ ਹੈ ਪਰ ਮੌਜੂਦਾ ਪ੍ਵਬਧਕਾਂ ਨੂੰ ਇਸਦੀ ਕੋਈ ਪ੍ਰਵਾਹ ਨਹੀਂ
ਵੀਰ ਜੀਓ ਬਿਲਕੁਲ ਸੱਚ।
*@GurbachanSingh--* ਤੂ ਕਿਤਨੇ ਕੁ ਜੋੜੇ ਹਨ,, ਗੁਰੂ ਗ੍ਰੰਥ ਸਾ: ਜੀ ਨਾਲ???
Bhai Sahib U R very correct in highlighting d promotion of mythology / unproven Sakhis in Sangat by our Ragi's & Pracharaks. I still remember - our Panth Ratan Pracharaks & some Jathedars telling that Bhai Gurdas varans are key of SGGS & pracharaks should read,/ follow Vaaran before starting their preaching carrer. Present day Sikhi is the outcome of that. Some revolution with Guru Mehar sadka has to happen for regeneration of true Sikhi & exposing the prevailing myths in Sikhism.
🙏
ਧੰਨਵਾਦ ਵੀਰ ਜੀਓ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
WAHEGURU KDE KISE GURU NEI NHI KIEHA , EH SIRF MATHURA BHATT NEI KIHA , SARE 11 BHATT BRAHMAN SAN , TE BHAI GURDASS JI HEI WAHEGURU NU MUL MATAR KIHA , TE SIKHA NU WAHEGURU BEI NHI JAPNA CHAHIDA .
@@NarinderSidhu-s1h ਗੁਰੂ ਫਤਹਿ ਵੀਰ ਜੀਓ।
ਸਿੱਖ ਕੌਮ ਵਿੱਚ ਇਹ ਕਮੀ ਆਮ ਹੀ ਵੇਖਣ ਸੁਨਣ ਨੂੰ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵੀ ਮਿਥਿਹਾਸਕ ਕਥਾ ਕਹਾਣੀਆਂ ਦੀਆਂ ਉਦਾਹਰਣ ਮਾਤਰ ਸਮਝਾਉਣ ਖਾਤਰ ਲਿਖੀਆਂ ਗਈਆਂ ਹਨ ਅਸੀਂ ਝੱਟ ਨਾਲ ਇੰਨਾ ਮਿਥਿਹਾਸਕ ਕਹਾਣੀਆਂ ਨੂੰ ਗੁਰੂਆਂ ਨਾਲ ਜੋੜ ਦਿੰਦੇ ਹਾਂ ਬਿਨਾ ਸੋਚੇ ਸਮਝੇ। ਸੋ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਿਥਿਹਾਸ ਦੀ ਗੁਰਬਾਣੀ ਵਿੱਚ ਕੋਈ ਥਾਂ ਨਹੀਂ ਹੈ।
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ।
Fir likhiya kio
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੁਹਾਡੀਆਂ ਗੱਲਾਂ ਤੋਂ ਸਹਿਮਤ ਹਾਂ।
ਸਤਿਗੁਰ ਜੀ ਦੀ ਮੇਹਰ ਤੁਹਾਡੇ ਉੱਤੇ ਬਣੀ ਰਹੇ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੋ ਜੀ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਜੀ।
ਕੋਈ ਗੱਲ ਨਹੀਂ ਹੁਣ ਹੋਲੀ ਹੋਲੀ ਪੰਥ ਸੁਚੇਤ ਹੁੰਦਾ ਜਾ ਰਿਹਾ ਹੈ, ਤੁਹਾਡੇ ਵਰਗੇ ਬੁੱਧੀਜੀਵੀ ਸ਼ਖ਼ਸੀਅਤ ਦੀ ਲੋੜ ਹੈ।
ਬਹੁਤ ਬਹੁਤ ਕਠਿਨ ਸੇਵਾ ਕਰ ਰਹੇ ਹੋ, ਏਹ ਕੋਈ ਆਮ ਗੱਲ ਨਹੀਂ ਹੈ।
ਗੁਰੂ ਸਾਹਿਬ ਜੀ ਮੇਹਰ ਕਰਨ ਜੀ।
ਧੰਨਵਾਦ ਵੀਰ ਜੀਓ।
Waheguru,
Bhai Sahib ji, Benti hai ki Iss gal te Vichar kariyo.
Ki ajj 316 saal ho gye,, Sari duniyaan vich 316 eho jihe insaan hege aa ,?? Jinhaan ne neevi jaat waliyaan nal Viah karwaye hon ???
Is Gurbani mutabik, Manas ki jaat sabbe ekko pehchanbo, . Dhanwad ji, Waheguru, Waheguru
ਭਾਈ ਨੰਦ ਲਾਲ ਤੇ ਭਾਈ ਗੁਰਦਾਸ ਦਾ ਜਦੋਂ ਨਾਂ ਆ ਜਾਂਦਾ ਓਦੋਂ ਸਾਡੇ ਲੋਕ ਸ਼ਰਧਾ ਵਸ ਸੋਚਣ ਤੇ ਬਰੇਕਾਂ ਲਾ ਲੈਂਦੇ ਆ ਤੇ ਸਚਾਈ ਦੱਸਣ ਵਾਲੇ ਨੂੰ ਦੁਸ਼ਮਣ ਸਮਝਦੇ ਆ।
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਗੱਲ ਕੀਤੀ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਜੀ ਵੀਰ ਜੀਉ.
@@TarsemSingh-fk1dy ਗੁਰੂ ਫਤਹਿ, ਵ੩ਰ ਜੀਓ।
ਬਹੁਤ ਵਧੀਆ ਵਿਚਾਰ ਕਹਾਣੀ ਸੁਣਾਈ ਜੀ ਧੰਨਵਾਦ ਗਿਅਨੀ ਜੀ ਬਾਣੀ ਸੁਣੋ ਆਪਣਾ ਦਿਮਾਗ਼ ਖੋਲ੍ਹੋ ਯਾਰ ਸਤਿਕਾਰ ਸਬਦਾ ਕਰੋ ਜਿੰਦਗੀ ਈਮਾਨਦਾਰੀ ਨਾਲ ਜੀਓ ਜੀ 🙏🙏👍👍👍
ਵੀਰ ਜੀਓ ਆਪ ਜੀ ਨੇ ਬਿਲਕੁਲ ਸਹੀ ਲਿਖਿਆ ਹੈ ਜੀ।
ਵੀਰ ਦੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਬਾਣੀ ਬਾਰੇ ਗਿਆਨ ਦਿੱਤਾ ਅਸੀ ਆਪ ਜੀ ਦੇ ਧੰਨਵਾਦੀ ਹਾਂ
ਜੀ ਆਇਆਂ ਨੂੰ ਵੀਰ ਜੀਓ।
PEHLA TE EH DASS EH OHO BHAI GURDASS HEI JO WAHEGURU NU MAHA MANTAR KEHNDA HEI JAO KEI KISE GURU NEI KADE WAHEGURU NHI KIHA , WAHEGURU SIRF MATHURA BHATT NEI KIHA , SARE 11 BHAT BRAHMAN SAN , WAHEGURU DA JAP KYU KITTA JANDA HEI .
ਅੱਜ ਦੇ ਸਿੱਖ ਭਾਈ ਗੁਰਦਾਸ ਦੇ ਸਿੱਖ ਹਨ ਗੁਰੂ ਨਾਨਕ ਪਾਤਸ਼ਾਹ ਦੇ ਨਹੀਂ। ਭਾਈ ਗੁਰਦਾਸ ਨੇ ਹੀ ਵਾਹਿਗੁਰੂ ਨੂੰ ਗੁਰ ਮੰਤਰ ਲਿਖਿਆ ਹੈ।
ਸਾਰੇ ਜਾਣੇ science jurney channel dekho ਯੂ ਟਿਊਬ te
ਬਹੁਤ ਹੀ ਵਧੀਆ ਗਿਆਨ ਦੇ ਰਹੇ ਹੋ ਜੀ
ਧੰਨਵਾਦ ਵੀਰ ਜੀਓ।
Very rational and logical approach.
Very good effort to enlighten the sikhs.
Continue with the efforts.
Thank you.
ਜੀ ਆਇਆਂ ਨੂੰ ਵੀਰ ਜੀਓ।
ਧੰਨਵਾਦ ਜੀ ਬਹੁਤ ਬਹੁਤ ਆਪ ਜੀਆਂ ਦੇ
ਬਹੁਤ ਵਧੀਆ ਵਿਚਾਰ
ਧੰਨਵਾਦ ਵੀਰ ਜੀਓ।
No..coment..on..bani..thanks
ਭਾਈ ਸਾਹਿਬ ਜੀ ਤੁਸੀਂ ਗੁਰੂ ਅਰਜਨ ਦੇਵ ਜੀ ਤੋਂ ਜਿਆਦਾ ਸਿਆਣਾ ਹੋ,ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਕੀ ਲਿਖਤਾਂ ਨੂੰ ਗਰਬਾਣੀ ਦੀ ਕੁੰਜੀ ਕਿਹਾ ਹੈ
ਵੀਰ ਜੀਓ ਇਹ ਦੱਸਣ ਦੀ ਖੇਚਲ ਕਰੋਂਗੇ ਕਿ ਗੁਰੂ ਅਰਜਨ ਦੇਵ ਜੀ ਨੇ ਕਿੱਥੇ ਲਿਖਿਆ ਹੈ ਕਿ ਭਾਈ ਗੁਰਦਾਸ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹਨ?
ਜੇ ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਦੇਵੋਂਗੇ ਤਾਂ ਤੁਹਾਡੇ ਕਮੈਂਟ ਨੂੰ ਹਟਾ ਦਿੱਤਾ ਜਾਵੇਗਾ ਜੀ।
@@sachdikhojwithbaldevsinghm8464ਕੁੰਮੈਟ ਹਟਾਉਣ ਨੂੰ ਬਡੇ ਸ਼ੇਰ ਹੋ ਜੀ!
ਸੋ ਨਿੰਦਿਆ ਛੱਡ ਕੇ, ਜੇ ਤੁਸੀ ਵੀ ***(((ਇਕੁ)))*** ""ਅਜੂਨੀ"" ਰੱਬ ਨਾਲ ਪ੍ਰੇਮ ਕਰੋ, ਤਾ ਸਚਮੁਚ ਹਰਿ ਜੀ ਆਪਣਿ ਸਿੰਘਾਸਣ ਛੱਡਕੇ, ਤੁਹਾਡੇ ਕੋਲ ਵੀ ਆ ਸਕਦਾ ਹੈ ਜੀ!!
Pata ni kyon kehnde ne , bhaee Gurdas ji beshaq satkarik han ,par eh keh ke oh kunji hann. Asin bhaee Saab di vadiaee ni karde , per guru sabb nu neevan jaroor kar baithde haan .
Very nice veera jeo
ਧੰਨਵਾਦ ਵੀਰ ਜੀਓ।
ਦੋ ਗੱਲਾਂ ਹੋ ਸਕਦੀਆਂ ਹਨ। ਜਾਂ ਤਾਂ ਇਹ ਰਚਨਾਵਾਂ ਭਾਈ ਗੁਰਦਾਸ ਦੇ ਨਾਮ ਤੇ ਕੋਈ ਹੋਰ ਲਿਖ ਗਿਆ ਜਾਂ ਇਹਨਾਂ ਵਿੱਚ ਰਲਾਅ ਪਾ ਦਿੱਤਾ। ਗੁਰੂ ਗਰੰਥ ਸਾਹਿਬ ਦਾ ਲਿਖਾਰੀ ਏਨਾ ਕੱਚਾ ਕਿਵੇਂ ਹੋ ਗਿਆ? ਪਰ ਤੁਹਡਾ ਇਹਨਾਂ ਰਚਨਾਵਾਂ ਤੇ ਉਂਗਲ ਉਠਾਉਣਾ ਵਾਜਿਬ ਹੈ ਤੇ ਤਰਕ ਭਰਪੂਰ ਹੈ।
ਧੰਨਵਾਦ ਵੀਰ ਜੀਓ।
ਸਿੱਖੀ ਨੂੰ ਅਤੇ ਅਸਲੀ ਸਿੱਖ ਜੀਵਨ ਜੀਊਣ ਵਾਲੇ ਆਂ ਨੂੰ ਕਿਵੇਂ ਦੂਰ ਕਰਦੇ ਨੇ।।
😢ਥੋੜਾ ਗਯਾਨੰ ਵਾਨ ਹੋ ਕੇ ਜਦੋਂ ਅਪਣੇ ਮੋਹਲੇ ਦੇ ਗੁਰਦੁਆਰਾ ਸਾਹਿਬ ਚ ਆਪੂ ਬਣੇ ਪ੍ਰਧਾਨ ਮੈਂਬਰ ਨਾਲ ਗੱਲ ਕੀਤੀ ਕਿ ਆਪਣੇ ਇਲਾਕੇ ਚ ਗਰੀਬ ਅਤੇ ਜੋ ਸ਼ਰਾਬ ਪੀਣ ਦੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਵੱਡੇਰੀ ਉਮਰਾਂ ਦੇ ਵੀ ਹਨ 😢 ਇੱਕ ਤਾਂ ਲੋਕਾਂ ਤੋਂ ਪੈਸੇ ਮੰਗਦਾ ਫਿਰਦਾ ਸ਼ਰਾਬ ਪੀਣ ਲਈ ਚੰਗੇ ਘਰ ਦ 😢 ਐਨਾਂ ਪ੍ਰਧਾਨਾਂ ਦ ਜਵਾਬ ਸੀ ਕਿ ਤੂੰ ਕਿਸੇ ਨੂੰ ਰੋਕ ਲੇ ਗਾ।।।😢ਕਰੀ ਜਾਣ ਦੇ ਜੋ ਕਰਦਾ 😢ਵਈ ਪ੍ਰਧਾਨੀ ਤੋਂ ਪਾਛੈ ਹਟ ਜੋ 😢 ਕਿਸੇ ਗਯਾਨੰ ਵਾਨ ਸਿੱਖ ਨੂੰ ਪ੍ਰਧਾਨ ਬਣਾਉ ਯਾਂ ਪ੍ਰਧਾਨੀ ਵਾਲਾ ਜਬ ਹੀ ਖਤਮ ਕਰ ਦਿਉ 😢 ਐਵੇਂ ਕੀ ਫਾਇਦਾ ਵੇਖੋ ਕੀ ਹਾਲ ਹੈ ਸੰਗਤਾਂ ਦ 😢 ਕੋਈ ਗਯਾਨੰ ਨ ਦੀ ਚੀਜ਼ ਐਨਾਂ ਦੇ ਇਰਦ ਗਿਰਦ ਵੀ ਨਹੀਂ।।।ਬਸ ਮੇਰੇ ਮਗਰ ਅਖੋਤੀ ਸਾਰੇ ਇਗਨੋਰ ਕਰਦੇ ਹੋਏ।।। ਮੈਨੂੰ।।ਬੜਾ ਹੀ ਮਾਨਸਿਕ ਕਸ਼ਟ ਪਹੁਚਾਉਣ ਦਾ ਜਤਨ ਕੀਤਾ 😢
Bidar, Sudhama and uggarsain being mentally bowed intellectuals loved by Krishan due to their God given qualities is given example by Guru Granth Sahib Ji.
ਮਿਤਿਹਾਸ ਹੈ , ਇਤਹਾਸ ਨ੍ਹੀ।
ਬਿਲਕੁਲ ਵੀਰ ਜੀਓ।
Very nice
ਧੰਨਵਾਦ ਵੀਰ ਜੀਓ।
ਭਾਈ ਗੁਰਦਾਸ Mythological figure ਹੈ,ਜਿਵੇਂ ਬਾਬਾ ਦੀਪ ਸਿੰਘ Mythological figure ਹੈ। ਮੱਸਾ ਰੰਗੜ ਵੀ Mythological figure ਹੈ
ਥੋੜਾ ਗਿਆਨ ਹਮੇਸ਼ਾਂ ਖਤਰਨਾਕ ਹੁੰਦਾ।
ਵੀਰ ਜੀਓ ਮੈਂ ਵੀਡੀਓਜ਼ ਵਿੱਚ ਬਾਰ ਬਾਰ ਦੋਹਰਾਉਂਦਾ ਰਹਿੰਦਾ ਹਾਂ ਕਿ ਅਵਾ ਤਵਾ ਨਹੀਂ ਲਿਖਣਾ। ਸਿਰਫ਼ ਵੀਡੀਓ ਵਿੱਚ ਪੁੱਛੇ ਗਏ ਸਵਾਲਾਂ ਬਾਰੇ ਹੀ ਵਿਚਾਰਾਂ ਕਰਨੀਆਂ ਹਨ ਜੀ।
ਮੈਨੂ ਲੱਗਦਾ ਹੈ ਕਿ pujari ਲੋਕਾਂ ਨੇ ਭਾਈ Gurdas ਜੀ ਦੇ ਨਾ ਤੇ ਲਿਖਿਆ ਹੈ!
ਵੀਰ ਜੀਓ ਤੁਸੀਂ ਬਿਲਕੁਲ ਸਹੀ ਸੋਚਦੇ ਹੋ ਜੀ।
ਵੀਰ ਜੀ ਦਾਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਦਾ ਮੌਕਾ ਮਿਲਿਆ ਹੈ ਤਕਰੀਬਨ ਤਿੰਨ ਵਾਰੀ ਵਿੱਥ ਵਿਆਖਿਆ ਪੜਿਆ ਹੈ ਜੋ ਤੁਸੀਂ ਬਿਆਨ ਕਰ ਰਹੇ ਹੋ 100%.ਸਹੀ ਹੈ
ਧੰਨਵਾਦ ਵੀਰ ਜੀਓ।
U
Thank you
,
ਜੀ ਆਇਆਂ ਨੂੰ, ਵੀਰ ਜੀਓ।
Welcome ji 🎉🎉❤❤
ਧੰਨਵਾਦ ਵੀਰ ਜੀਓ।
Wel came jl
ਬਿੱਲ ਕੁਲ ਸਹੀ
ਧੰਨਵਾਦ ਵੀਰ ਜੀਓ।
Now these day it is treand to away hindu from shri guru granth sahib
ਬਿਲਕੁਲ ਸਹੀ। ਸਿਰਫ਼ ਹਿੰਦੂਆਂ ਨੂੰ ਹੀ ਨਹੀਂ ਸਗੋਂ ਕੁਝ ਆਪੂੰ ਬਣੇ ਗਿਆਨੀਆਂ ਨੇ ਸਹੀ ਸੇਵਾ ਸੰਭਾਲ ਨਾਂ ਹੋਣ ਦੇ ਬਹਾਨੇ ਸਿੱਖ ਪਰਿਵਾਰਾਂ ਦੇ ਘਰਾਂ ਵਿੱਚੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਸਿੱਖੀ ਵਿੱਚ ਟੋਡਰ ਮੱਲ ਵੀ Mythological figure ਹੈ
Todar mal Akbar de time c syadddd
ਭਾਈ ਸਾਹਿਬ ਜੀ, ਕਿਸੇ ਵੀ ਧਰਮ ਦੀ ਬੁਨਿਆਦ "ਲਾਲਚ ਜਾਂ ਡਰ" ਤੇ ਆਧਾਰਿਤ ਕਿਉਂ ਹੁੰਦੀ ਹੈ? ਭਾਵ ਜੇ ਇੰਝ ਕਰੋਗੇ ਤਾਂ ਇਹ ਹੋਵੇਗਾ ਜੇ ਇੰਝ ਨਹੀਂ ਕਰੋਗੇ ਤਾਂ ਇਹ ਹੋ ਜਾਵੇਗਾ।
*ਲਾਲਚ_ਸੁੱਖ, ਸਵਰਗ, ਧਨ, ਦੌਲਤ ਵਗੈਰਾਹ।
*ਡਰ_ਦੁੱਖ, ਤਕਲੀਫ਼ਾਂ, ਨਰਕ, ਗਰੀਬੀ ਵਗੈਰਾਹ।
ਕੀ ਇਹਨਾਂ ਲਾਲਚ ਜਾਂ ਡਰ ਤੋਂ ਬਗੈਰ ਕਿਸੇ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ?
ਵੀਰ ਜੀਓ ਸਹੀ ਅਤੇ ਸਿੱਧਾ ਰਸਤਾ ਸਿਰਫ਼ ਇੱਕ ਹੁੰਦਾ ਹੈ। ਸੱਚ ਸਿਰਫ਼ ਇੱਕ ਹੁੰਦਾ ਹੈ। ਧਰਮ ਅੱਜ ਪਾ੍ਈਵੇਟ ਕੰਪਨੀਆਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਨਾਨਕ ਪਾਤਸ਼ਾਹ ਨੇ ਬਹੁਤ ਥੋੜੇ ਸ਼ਬਦਾਂ ਵਿੱਚ ਧਰਮ ਬਾਰੇ ਸਮਝਾ ਦਿੱਤਾ ਸੀ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਸਰ ਕਰਨਾ।
ਤੁਹਾਡੇ ਇਸ ਸਵਾਲ ਤੇ ਮੈਂ ਇੱਕ ਵੀਡੀਓ ਬਣਾਵਾਂਗਾ ਜੀ।
ਭਾਈ ਗੁਰਦਾਸ ਦਾ ਲਿਖਿਆ ਕੋਈ ਗ੍ਰੰਥ ਦੁਨੀਆ ਤੇ ਮੌਜੂਦ ਨਹੀਂ ਹੈ। ਨਾ ਕਦੇ ਸੀ। ਸਟੈਂਡਰਡ ਗ੍ਰੰਥ ਤਾਂ ਕਰਤਾਰਪੁਰ ਵਾਲੀ ਬੀੜ ਹੈ
Tusi es bare socail media te na bolo sgpc jathedar ji nal gl karo maskin ji to vadda sikh chintak kon hai auh v bhai Gurdas ji dia vara nu bahut respect dende sn fir glt kisnu thik kis nu manye. Sgpc es gal da notice lave koi v viakti bani bare estra na bole
ਵੀਰ ਜੀਓ ਮੈਂ ਇੱਥੇ ਇੱਕ ਲਿੰਕ ਸਾਂਝਾ ਕਰ ਰਿਹਾ ਹਾਂ, ਮਸਕੀਨ ਬਾਰੇ ਇਹ ਵੀਡੀਓ ਸੁਣ ਕੇ ਦੁਬਾਰਾ ਕਮੈਂਟ ਕਰਨਾ ਜੀ।
ua-cam.com/video/pbIG2OC39kc/v-deo.html
SGPC nal gal karye ja Ohna de head RSS nl Maskeen v syad Nirmala c
Har japdeyaa khij dhill naa keejayi
ਸਿੱਖੀ 90% ਤੋ ਵੱਧ ਪੁਰਾਣਿਕ,ਮਿਥਿਹਾਸਿਕ ਹੈ ਤੇ ਅਸੀ ਬੇਸ਼ਰਮੀ ਨਾਲ ਝੂਠ ਬੋਲਦੇ ਹਾਂ।
Sikh dharam sabh to adhunik ithasik te parmanik hai
Eh ਪ੍ਰਿਥੀ chand te us de ਪੁੱਤਰ da kam hae
ਬਿਲਕੁਲ ਵੀਰ ਜੀਓ।
Ek tarfa vichar theek nhi debate hone chahi de hai😊
ਵੀਰ ਜੀਓ ਸਦੀਆਂ ਤੋਂ ਤੁਸੀਂ ਇੱਕ ਤਰਫ਼ਾ ਪ੍ਚਾਰ ਕਰ ਰਹੇ ਹੋ। ਹੁਣ ਸ਼ੋਸ਼ਲ ਮੀਡੀਆ ਆਉਣ ਤੇ ਵੀਚਾਰ ਦਾ ਚੇਤਾ ਆ ਗਿਆ। ਕੀ ਇਹ ਵੀਚਾਰ ਗੁਰਦੁਆਰਾ ਮੰਜੀ ਸਾਹਿਬ ਤੋਂ ਹੁੰਦੀ ਹੈ ਜਾਂ ਪਟਨਾ ਸਾਹਿਬ ਤੋਂ ਹੁੰਦੀ ਹੈ ਜਾਂ ਹਜ਼ੂਰ ਸਾਹਿਬ ਤੋਂ ਹੁੰਦੀ ਹੈ ਜਾਂ ਦਿੱਲੀ ਕਮੇਟੀ ਵਲੋਂ ਹੁੰਦੀ ਹੈ? ਜਿਹੜੇ ਵੀਚਾਰ ਕਰਨਾ ਚਾਹੁੰਦੇ ਸਨ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।
ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਨੇ ਵੀਚਾਰ ਕਰਨ ਲਈ ਹੀ ਜਥੇਦਾਰਾਂ ਨੂੰ ਚਿੱਠੀਆਂ ਲਿਖੀਆਂ ਸਨ। ਪਰ ਕੀ ਹੋਇਆ? ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ।
ਕਿਸੇ ਸਿੱਖ ਗੁਰੂ ਉਰਫ ਰਾਜੇ ਨੂੰ ਗੁਰਮੁਖੀ ਨਹੀਂ ਆਉਂਦੀ ਸੀ
Tusi be sir pair gallan karde ho Kade ithaas par ke dekho phir Pata chalega
eh bhai gurdass ji de likhat nhi bhout koj bhai gurdass ji de naam te likh dita guru gobind singh sahib ji bare v bhout koj bhai gurdass ji de naam likhat hay
ਵੀਰ ਜੀਓ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ।
ਕਿਸੇ ਭਾਈ ਗੁਰਦਾਸ ਨੇ ਗ੍ਰੰਥ ਸਾਹਿਬ ਨਹੀਂ ਲਿਖਿਆ
ਠੀਕ ਹੈ ਵੀਰ ਜੀਓ, ਫਿਰ ਇਸ ਗੱਲ ਦਾ ਵੀ ਪਤਾ ਲਾਓ ਕਿ ਆਦਿ ਗ੍ੰਥ ਕਿਸ ਨੇ ਲਿਖਿਆ ਸੀ?
ਕਲ੍ਰ ਨੂੰ ਤੁਸੀ ਇਹ ਵੀ ਰੌਲਾ ਪਾਉਣੈ ਕਿ, ਗੁਰੂ ਆਰਜਨ ਦੇਵ ਜੀ ਵੀ ਨਹੀ ਹੋਏ!!
Sikh kom nu dushmna di ki lod hey, eho jehe lok hi kfi han , ena lokan di aukat ki hey jo gurbani tey kintu prantu karan, ik nava hi chalan chal peya hey gurbani tey shankey khadey karan da.
ਵੀਰ ਜੀਓ ਗੁਰਮਤਿ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਬੋਲੀ ਨੂੰ ਸੁਧਾਰੋ। ਇਹ ਵੀ ਸਮਝੋ ਕਿ ਗੁਰਬਾਣੀ ਕਿਸ ਨੂੰ ਕਹਿੰਦੇ ਹਨ। ਨਾਂ ਤਾਂ ਹਾਲੇ ਤੁਸੀਂ ਗੁਰਮੁਖੀ ਸਿੱਖੀ ਹੈ, ਨਾ ਤੁਹਾਨੂੰ ਇਸ ਗੱਲ ਦਾ ਇਲਮ ਹੈ ਕਿ ਗੁਰਬਾਣੀ ਕੀ ਹੈ। ਕੀ ਤੁਹਾਡਾ ਗੁਰੂ ਭਾਈ ਗੁਰਦਾਸ ਹੈ? ਤੁਸੀਂ ਭਾਈ ਗੁਰਦਾਸ ਦੇ ਨਾਮ ਤੇ ਲਿਖੀਆਂ ਰਚਨਾਵਾਂ ਨੂੰ ਹੀ ਗੁਰਬਾਣੀ ਕਹੀ ਜਾਂਦੇ ਹੋ।
ਮੈਂ ਆਪਣੀਆਂ ਵੀਡੀਓਜ਼ ਵਿੱਚ ਬਾਰ ਬਾਰ ਦੋਹਰਾ ਰਿਹਾ ਹਾਂ ਕਿ ਪੂਰੀ ਵੀਡੀਓ ਸੁਣਕੇ ਚਲੰਤ ਵਿਸ਼ੇ ਤੇ ਹੀ ਵਿਚਾਰਾਂ ਕਰਨੀਆਂ ਹਨ। ਪਰ ਤੁਹਾਡੀ ਸੇਹਤ ਤੇ ਕੋਈ ਅਸਰ ਨਹੀਂ ਹੈ। ਜੇ ਦੁਬਾਰਾ ਅਜਿਹਾ ਕੀਤਾ ਤਾਂ ਤੁਹਾਡੇ ਕਮੈਂਟ ਨੂੰ ਹਟਾ ਦਿੱਤਾ ਜਾਵੇਗਾ ਜੀ।
EH VAAD UCHHA HOE KOI TIS UCHE KO JAANE SOI
ਜੀ ਹਾਂ ਵੀਰ ਜੀਓ।
Gurbani nu bhab Artha nal samjo ji
Akhri Artha nal samaj nahi auni
Ram krishan dia kahania ta sirf pather me upma ta us Puram bramh di hai
ਵੀਰ ਜੀਓ, ਵੀਚਾਰ ਅਧੀਨ ਸ਼ਬਦ ਗੁਰਬਾਣੀ ਨਹੀਂ ਹੈ। ਇਹ ਭਾਈ ਗੁਰਦਾਸ ਦੇ ਨਾਲ ਨਾਲ ਜੋੜੀ ਗਈ ਲਿਖਤ ਹੈ ਜੀ। ਇਸ ਦੇ ਭਾਵ ਅਰਥ ਨਹੀਂ ਲਏ ਜਾ ਸਕਦੇ।
ਸਿੱਖੀ ਗੁਰਬਾਣੀ ,ਵਿੱਚ ਕਿਤੇ ਵੀ ਇੱਕ ਵਿਆਹ ਦੀ ,ਸਲਾਹ,ਹੁਕਮ,ਨਹੀਂ ਲਿਖਿਆ ਹੋਇਆ।
ਇੱਕ ਇਸਤਰੀ ਨਾਲ ਵਿਆਹ ਤੇ ਔਰਤ ਨੂੰ ਇੱਜਤ ਦੇਣਾ ਦੋ ਅਲੱਗ ਗੱਲਾਂ ਹਨ
ਬਹੁਤ ਵਧੀਆ ਵਿਚਾਰ
ਧੰਨਵਾਦ ਵੀਰ ਜੀਓ।
Bidar, Sudhama and uggarsain being mentally bowed intellectuals loved by Krishan due to their God given qualities is given example by Guru Granth Sahib Ji.
ਜੀ ਵੀਰ ਜੀਓ।
Bidar, Sudhama and uggarsain being mentally bowed intellectuals loved by Krishan due to their God given qualities is given example by Guru Granth Sahib Ji.
ਬਿਲਕੁਲ ਵੀਰ ਜੀਓ।