ਕਸੂਤੀ ਫਸੀ ਸਰਕਾਰ ਬਚਾਵੇ ਕੀ? ਭ੍ਰਿਸ਼ਟ ਅਧਿਕਾਰੀ ਜਾਂ ਕਰੋੜਾਂ ਦੀ ਜ਼ਮੀਨ ਸਰਕਾਰੀ? Rajesh Dhiman |Rajpura Land Scam

Поділитися
Вставка
  • Опубліковано 21 січ 2025

КОМЕНТАРІ • 23

  • @satnamdaun5621
    @satnamdaun5621 5 місяців тому +4

    ਵਰੁਣ ਮਲਹੌਤਰਾ ਜੀ ਦੇ ਸੰਘਰਸ਼ ਨੂੰ ਸੈਲਿਊਟ ਹੈ। ਜੇਕਰ ਵਰੁਨ ਮਲਹੌਤਰਾ ਜੀ ਨੂੰ ਕੋਈ ਆਂਚ ਆਈ ਤਾਂ ਸਾਡੇ ਸਮੇਤ ਹੋਰ ਵੀ ਬਹੁਤ ਲੋਕ ਹਨ ਜੋਂ ਇਹਨਾਂ ਦੀ ਪਿੱਠ ਤੇ ਖੜ੍ਹੇ ਹਨ।
    ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕੇ ਆਪਣੀਆਂ ਕਾਲੀਆਂ ਭੇਡਾਂ ਨੂੰ ਕਾਬੂ ਕਰੋ ਨਹੀਂ ਤਾਂ ਇਹ ਤੁਹਾਡੀ ਬੇੜੀ ਡੋਬ ਰਹੀਆਂ ਹਨ।

  • @vijaychhibber9350
    @vijaychhibber9350 5 місяців тому +2

    Well.done.varnji

  • @lashker9181
    @lashker9181 4 місяці тому +1

    ਵਰਣ ਮਲਹੋਤਰਾ ਜੀ ਨੇ ਬਹੁਤ ਵਧੀਆ ਕੰਮ ਕੀਤਾ। ਸਰਕਾਰ ਤੋਂ ਉਮੀਦ ਹੈ ਕਿ ਭਰਿਸ਼ਟ ਅਫਸਰਸ਼ਾਹੀ ਦੇ ਚੁੰਗਲ ਚੋਂ ਨਿਕਲ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਵੇ ਅਤੇ ਲੋਕਾਂ ਦੀ ਸੱਚੀ ਸੁੱਚੀ ਸਰਕਾਰ ਹੋਣ ਦਾ ਸਬੂਤ ਦੇਵੇ।

  • @jaswantbham5776
    @jaswantbham5776 5 місяців тому +1

    Good

  • @manjitsinghflora7898
    @manjitsinghflora7898 5 місяців тому +1

    Well done sir..keep it up

  • @vivekroy9006
    @vivekroy9006 5 місяців тому +2

    Excellent work

  • @guneetkaur4thg821
    @guneetkaur4thg821 5 місяців тому +1

    Good 22ji 🎉

  • @virvantkumar6674
    @virvantkumar6674 Місяць тому

    बहुत अच्छा ।

  • @AshokKumar-il1xq
    @AshokKumar-il1xq 5 місяців тому +1

    Well done

  • @jasvindersingh4813
    @jasvindersingh4813 5 місяців тому +1

    Varun ji And Patarkar Sahib Sare Choora Dee Eko Nani Hundi Aa ji

  • @navindersingh4275
    @navindersingh4275 5 місяців тому +1

    ਕਿਸ ਕਿਸ ਨੂੰ ਰੋਕੋਗੇ ਅਮਿ੍ਤਸਰ ਤਹਿਸੀਲ ਅਮਿ੍ਤਸਰ ਤਹਿਸੀਲਦਾਰ ਅਮਰਜੀਤ ਸਿੰਘ ਤਹਿਸੀਲਦਾਰ ਜੋ ਦੋਵੇ ਹਥਾਂ ਨਾਲ ਰਿਸ਼ਵਤਖੋਰੀ ਕਰਕੇ ਪਬਲਿਕ। ਨੂ ਖਜਲ ਖਵਾਰ ਕਰਕੇ ਲੂਟ। ਰਿਹਾ ਹੈ। ਸਰਕਾਰ ਵੀ ਕੈਈ ਧਿਆਨ ਨਹੀ ਦੇ ਰਹੀ

  • @ParmSidhu-nq4iv
    @ParmSidhu-nq4iv 5 місяців тому +2

    ਲੋਟੋ ਟੋਲਾ ਹੋ ਗਿਆ ਸਾਰਾ ਇਕੱਠਾ

  • @sran_chhina.
    @sran_chhina. 5 місяців тому +3

    😅😅😅 pateela e kala ho chaleea😅😅

  • @virvantkumar6674
    @virvantkumar6674 Місяць тому

    ਬੱਗਾ ਸ਼ੇਰ ਹੋ ਸਰ ਵਰੁਣ ਜੀ ।

  • @JaswinderSingh-s2s
    @JaswinderSingh-s2s 4 місяці тому

    Varun je app da mobile no ke ha

  • @jasbirsinghpamar1787
    @jasbirsinghpamar1787 4 місяці тому

    This country is doomed.