Third Sikh Holocaust June 1984: The Beacon of Liberty (Part 2)

Поділитися
Вставка
  • Опубліковано 5 чер 2024
  • ਇਹ ਪ੍ਰੋਗਰਾਮ ਇੱਕ ਐਜੂਕੇਸ਼ਨਲ ਪ੍ਰੋਗਰਾਮ ਹੈ ਤਾਂ ਕਿ ਸਿੱਖ ਬੱਚਿਆਂ ਅਤੇ ਉਹਨਾਂ ਨੌਜਵਾਨਾਂ ਨੂੰ 84 ਦੇ ਸਾਰੇ ਇਤਿਹਾਸ ਦਾ ਪਤਾ ਲੱਗ ਸਕੇ ਜੀਹਦੇ ਬਾਰੇ ਉਹਨਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਹੈ. ਤੀਜਾ ਘੱਲੂਘਾਰਾ ਜੂਨ 1984 ਬਾਰੇ ਇਹ ਐਪੀਸੋਡਿਕ ਪ੍ਰੋਗਰਾਮ ਸਤਲੁਜ ਟੀਵੀ ਦਾ ਇੱਕ ਖੋਜ ਭਰਪੂਰ ਕਾਰਜ ਹੈ. ਇਸ ਖੋਜ ਵਿੱਚ ਭਾਰਤ ਵੱਲੋਂ ਸਿੱਖਾਂ 'ਤੇ ਕੀਤੇ ਗਏ ਹਮਲੇ ਨੂੰ ਕਿਵੇਂ ਪਲਾਨ ਕੀਤਾ ਗਿਆ ਅਤੇ ਇਸ ਦਾ ਪੰਜ ਸਦੀਆਂ ਪਹਿਲਾਂ ਵਾਪਰੀ ਘਟਨਾ ਨਾਲ ਕਿ ਸਬੰਧ ਹੈ ਬਾਰੇ ਤੱਥ ਸਾਹਮਣੇ ਰੱਖੇ ਗਏ ਹਨ.
    #holocaustsurvivor #holocaust #ghallughara #punjab #amritsar #sgpclive #sgpc #akaltakhat #sikhs #usa #canada #upscmotivation #upscmotivation #upsc #sikhnews #worldnews #politics #faith #religion #khalistan #afzalahsanrandhawa #panjsadiandawair #gurunanakdevji #khalsa #satlujtv #satlujnetwork #satluj #indiragandhi #rahulgandhi #operation #surindersingh #talkingpunjab

КОМЕНТАРІ • 30

  • @baldevhayer1473
    @baldevhayer1473 17 днів тому +4

    ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਹੀ ਸੋਚ ਹੁੰਦੀ ਹੈ । ਮਿਲਣ ਦੀ ਤਾਂਘ ਹੈ। ਮੋਰਾ ਫੋਨ ਆਪ ਪਾਸ ਹੈ ਸਹਿਨੋਜੇ ਹਾਂ ਹੋ ਸਕੇ ਫੋਨ ਕਰਨ ਦੀ ਖੇਚਲ ਕਰਨੀ ।

  • @gurpreetbrar2194
    @gurpreetbrar2194 17 днів тому +3

    Waheguru ji ka khalsa Waheguru ji ki fathe ji ਪ੍ਰਨਾਮ ਸ਼ਹੀਦਾਂ ਨੂੰ ਅਤੇ ਸਾਡਾ ਇੱਕ ਹੀ ਨਿਸ਼ਾਨਾ ਖਾਲਿਸਤਾਨ ਰੱਖਣਾ ਚਾਹੀਦਾ ਹੈ

  • @vikkiholmes4574
    @vikkiholmes4574 16 днів тому +2

    I salute True SIKH leader Sant Bhindrawale Ji

  • @satnamaujla8779
    @satnamaujla8779 17 днів тому +1

    Waheguru Ji ka Khalsa waheguru Ji Ki Fateh 🙏ਪਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਸਿਖ ਪੰਥ ਤੇ ਮੇਹਰ ਕਰੇ ਚੜਦੀ ਕਲਾ ਬਖਸ਼ੇ ਖਾਲਿਸਤਾਨ ਹੀ ਹਲ ਹੈ ਪੰਜਾਬ ਦਾ 🙏🙏🙏🙏🙏

  • @sohanmahil4298
    @sohanmahil4298 17 днів тому +1

    Wehaguru ji ka Khalsa Waheguru ji ki Fateh ji 🙏💐🚩

  • @gurdialsinghkhalsa7861
    @gurdialsinghkhalsa7861 17 днів тому +2

    Great tv satluj❤❤

  • @GursewaksinghDhillon-yq1jl
    @GursewaksinghDhillon-yq1jl 17 днів тому +1

    ਆਕਾਲ ਹੀ ਆਕਾਲ
    ਤੂੰ ਹੀ ਤੂੰ
    ਵਾਹਿਗੁਰੂ ਜੀ
    ਸਤਿ ਸ੍ਰੀ ਆਕਾਲ ਜੀ

  • @hardipsingh8324
    @hardipsingh8324 17 днів тому +1

    ਵਾਹਿਗੁਰੂ ਜੀ

  • @ASTeer1699
    @ASTeer1699 17 днів тому +2

    Waheguru ji 🙏🏽 1984 Sikha de dna vich register ho gia.

  • @user-zb4gw9vi8q
    @user-zb4gw9vi8q 17 днів тому +1

    Waheguru ji Waheguru ji

  • @ManjitKaur-fg9iy
    @ManjitKaur-fg9iy 15 днів тому

    ਵੈਰ ਪੰਜ ਸਦੀਆਂ ਦੇ ਨੇ, ਤਖਤ ਤੇ ਫੌਜਾਂ ਚਾੜ੍ਹੀਆਂ, ਮੂਹਰਿਓਂ ਜਰਨੈਲ ਟੱਕਰਿਆ, ਟੁੱਕ ਟੁੱਕ ਕਰ ਗਿਆ ਫਾੜੀਆਂ, ਸੰਧੂਆ ਮਾਰੇ ਨਾ ਉੱਠਦੇ, ਖਾੜਕੂ ਮਾਰਾਂ ਦੇ, ਬਾਗੀਪਣ ਹਿੱਸੇ ਆਇਆ ਸਿੰਘਾਂ ਸਰਦਾਰਾਂ ਦੇ

  • @AmrikSingh01984
    @AmrikSingh01984 17 днів тому +1

    ੴ ਰਾਜ ਕਰੇਗਾ ਖਾਲਸਾ ।।ੴ।।

  • @bikarjitsingh34bikarjitsin10
    @bikarjitsingh34bikarjitsin10 16 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasvirSingh-bn3nx
    @JasvirSingh-bn3nx 17 днів тому +1

    Thanks sir ji

  • @jasvirbrar167
    @jasvirbrar167 16 днів тому +2

    ਵੀਰ ਸੁਰਿੰਦਰ ਸਿੰਘ ਜੀ ਬਹੁਤ ਵਧੀਆ ਡਾਕੁਮੈਟਰੀ ਹੈ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖਾਲਿਸਤਾਨ ਜ਼ਿੰਦਾਬਾਦ ਜੀ

  • @kulwinderkaur7684
    @kulwinderkaur7684 17 днів тому +1

    Waheguru ji 🥲🙏

  • @sukhdeepsahota5602
    @sukhdeepsahota5602 17 днів тому +1

    Sab khush soch ki kitta c 1947 ch panjab di division karke sikh mare sikha de man ch vaham c india sada desh hai jiwi Milkha singh osdi sab tu big example hai.ARMY CH VI SIKH C 1984 SANT JI NE LOKA NU HOR AWARE KAR DETTA .India ne1984 ch sikh nu chun chun ki mare .

  • @kulwindersandhu5178
    @kulwindersandhu5178 15 днів тому

    Waheguru chardee kla rakha 🙏

  • @vikkiholmes4574
    @vikkiholmes4574 16 днів тому

    Eagerly waiting for episode 3

  • @innocenthappy3795
    @innocenthappy3795 16 днів тому

    ਸਾਡੇ ਲੋਕ ਸਮਝਦੇ ਨਹੀਂ ਹਾਲਾਂਕਿ ਲੋਕ ਸਿੱਖਾਂ ਨਾਲ ਜੁੜ ਰਹੇ ਨੇ ਪਰ ਬਹੁਤੇ ਲੋਕ ਹਰਾਮੀ ਨੇ

  • @jagjitsingh9580
    @jagjitsingh9580 16 днів тому

    ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ

  • @Charanjit4
    @Charanjit4 15 днів тому

    🙏🙏🏻🙏🙏🏻🙏

  • @sukhdeepsahota5602
    @sukhdeepsahota5602 17 днів тому

    INDIA NE SIKH NU SIKHA DE DHARM NU BORDER NAHI TAPPAN DETTA 40 SAALA CH .Chalu sara khush ho gya Je sikha ne khush nahi kitta India ne vi khush nahi khattya .

  • @harvindersingh6152
    @harvindersingh6152 17 днів тому

    ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @hardialsingh612
    @hardialsingh612 17 днів тому

    Shame on the government.

  • @MisraSingh-hq3rf
    @MisraSingh-hq3rf 16 днів тому +1

    Khalstan jindabad

  • @sukhdeepsahota5602
    @sukhdeepsahota5602 17 днів тому

    INDRA GANDHI VI BEARUCACY DI EK STAMP C Modi vi stamp hai ehu jahe kare kisi ek bande de nahi honde es de back ch bahot lok honde ne..Sikha nu khattam karna india ne o kar rehe ne aaj vi ho raha.patta nahi kaddu tak chalna.