ਰੋਜ਼ਾ ਸ਼ਰੀਫ ਮੇਲਾ 2024 | Rauza Sharif Mela | Rauza Sharif Sirhind

Поділитися
Вставка
  • Опубліковано 22 січ 2025

КОМЕНТАРІ • 28

  • @gulammasoom6063
    @gulammasoom6063 3 місяці тому

    ਮੱਕਾ ਮਦੀਨਾ ਤੋ ਬਾਅਦ ਇਸਲਾਮ ਦਾ ਸਭ ਤੋਂ ਪਾਕ ਪਵਿੱਤਰ ਰੋਜਾ਼ ਸ਼ਰੀਫ਼ ਸਰਹਿੰਦ ਸ਼ਰੀਫ਼🌹🌹🌺🌺🌺🌹🌹🌹🌹🌹🌹

  • @gulammasoom6063
    @gulammasoom6063 4 місяці тому +4

    ਸਕੂਨ ਏ 🫀
    ਦਰਗਾਹ ਸਰੀਫ ਸਰਹਿੰਦ ਸ਼ਰੀਫ਼ 🙏🙏

  • @gulammasoom6063
    @gulammasoom6063 3 місяці тому

    ਦੂਸਰਾ ਮੱਕਾ ਮਦੀਨਾ ਰੋਜਾ਼ ਸ਼ਰੀਫ਼ ਸਰਹਿੰਦ ਸ਼ਰੀਫ਼🌹🌹🌹🌹🌹🌹🌹🌹🌹🌹

  • @MuhammadFaisal-nz3jq
    @MuhammadFaisal-nz3jq 2 місяці тому

    Mazare mubarak qayyume zamani qindeele nurani sahibe nisbate owaisiyat huzoor mujaddid Alfe sani Radi Allahu Anhu punjab sirhind

  • @singhdhillon1
    @singhdhillon1 4 місяці тому +1

    ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਤੁਸੀਂ ਸ਼ੇਖ ਅਹਿਮਦ ਸਰਹਿੰਦੀ ਦੀ ਹਿਸਟਰੀ ਪੜ੍ਹ ਲਓ, ਇਹ ਉਹੀ ਸੀ ਜਿਸ ਨੇ ਗੁਰੂ ਅੰਗਦ ਦੇਵ ਜੀ ਦੀ ਸ਼ਹੀਦੀ ਤੇ ਕਿਹਾ ਸੀ ਕਿ ਅੱਜ ਇਸਲਾਮ ਲਈ ਸਵਾਬ ਦਾ ਦਿਨ ਹੈ। ਇਹ ਮੁਗਲ ਬਾਦਸ਼ਾਹਾਂ ਦੇ ਕੰਨ ਭਰਦੇ ਸੀ। ਇਹਨਾਂ ਦੇ ਮੁਗਲਾਂ ਬਾਦਸ਼ਾਹ ਨੂੰ ਲਿਖੇ ਖਤ ਅੱਜ ਵੀ ਮੌਜੂਦ ਹਨ, ਇਹ nakashbamdi ਸਿਲਸਿਲਾ ਨਾਲ਼ ਸੰਬਧਤ ਹੈ। ਮੁਸਲਿਮ ਵੀਰਾ ਨਾਲ਼ ਕੋਈ ਨਫਰਤ ਨਹੀਂ। ਉਹ ਜੀਅ ਸਦਕੇ ਆਉਣ।

    • @singhdhillon1
      @singhdhillon1 3 місяці тому

      ਗੁਰੂ ਅਰਜਨ ਦੇਵ ਜੀ ** , ਗ਼ਲਤੀ ਨਾਲ਼ ਗੁਰੂ ਅੰਗਦ ਦੇਵ ਜੀ ਲਿਖਿਆ ਗਿਆ ਸੀ

    • @singhdhillon1
      @singhdhillon1 3 місяці тому

      @@gulammasoom6063 ਮੈ ਜੋ ਕਿਹਾ ਸੱਚ ਕਿਹਾ, ਗੱਲ ਸ਼ੇਖ ਅਹਿਮਦ ਸਰਹਿੰਦੀ ਦੀ ਹੈ, ਕਿਸੇ ਧਰਮ ਦੀ ਨਹੀਂ, ਨਾਲੇ ਮੈਂ ਕਿਸੇ ਨੂੰ ਵੀ ਮਾੜਾ ਸ਼ਬਦ ਨਹੀਂ ਬੋਲਿਆ, ਬੱਸ ਇਤਿਹਾਸ ਦੱਸਿਆ। ਸਿੱਖ ਧਰਮ ਚ ਇਕ ਅਕਾਲ ਪੁਰਖ ਦੀ ਪੂਜਾ ਕਰਨ ਲਈ ਹੀ ਕਿਹਾ ਗਿਆ ਹੈ। ਤੇ ਮੇਰੇ ਅਨੁਸਾਰ ਇਸਲਾਮ ਵੀ ਇਕ ਖੁਦਾ ਦੀ ਹੀ ਗੱਲ ਕਰਦਾ ਹੈ।

    • @singhdhillon1
      @singhdhillon1 3 місяці тому

      @@gulammasoom6063 ਮੁਸਲਮਾਨ ਭਰਾਵਾਂ ਦਾ ਸਤਿਕਾਰ ਹੈ। ਪਰ ਇਕ ਵਾਰ ਫਿਰ ਕਹਾਂਗਾ, ਕਿ ਮੈਂ ਸਿਰਫ ਇਤਿਹਾਸ ਚ ਜੋ ਪੜ੍ਹਨ ਨੂੰ ਮਿਲਿਆ ਉਹ ਦਸਿਆ, ਬਾਕੀ ਜੇ ਤੁਹਾਡੀ ਸ਼ਰਧਾ ਹੈ ਤਾਂ ਮੈਂ ਇਸ ਸਥਾਨ ਨੂੰ ਕਿਤੇ ਵੀ ਮਾੜਾ ਨਹੀਂ ਕਿਹਾ।

    • @singhdhillon1
      @singhdhillon1 3 місяці тому

      @@gulammasoom6063 ਤੁਸੀਂ ਸਰਦਾਰ ਕਪੂਰ ਸਿੰਘ ਦੁਆਰਾ ਲਿਖੀ ਕਿਤਾਬ ਸਾਚੀ ਸਾਖੀ ਪੜ੍ਹ ਸਕਦੇ ਹੋ। ਉਸ ਵਿਚ ਵਿਸਥਾਰ ਨਾਲ਼ ਦਸਿਆ ਗਿਆ ਹੈ।

  • @gulammasoom6063
    @gulammasoom6063 4 місяці тому +3

    ਰੋਜਾ਼ ਸ਼ਰੀਫ਼ ਸਰਹਿੰਦ ਸ਼ਰੀਫ਼🙏🙏🙏🙏🙏🙏🌹

  • @ShehnazShehnaz-tj7pw
    @ShehnazShehnaz-tj7pw 4 місяці тому

    Shukriya veer ji very nice

  • @tirathsingh6539
    @tirathsingh6539 4 місяці тому +1

    ਸਲਾਮ ਪਿਆਰ ਸਤਿਕਾਰ ਜੀ 👏❤❤

  • @faqirsaida0786
    @faqirsaida0786 4 місяці тому +5

    ਧੰਨਵਾਦ ਜਿਆਰਤ ਕਰਵਾਉਣ ਲਈ 🙏

  • @ayeshabegumRollno.79
    @ayeshabegumRollno.79 4 місяці тому +2

    Masaallha❤❤

  • @HaseenaBegum-f8y
    @HaseenaBegum-f8y 4 місяці тому +1

    Shukriya veer ji

  • @lovleenkaur7333
    @lovleenkaur7333 4 місяці тому

    ❤🎉Thanks❤🎉

  • @gulammasoom6063
    @gulammasoom6063 4 місяці тому +1

    World's most famous dargah Sharif Sirhind Sharif🙏🙏🙏

  • @MohammadKhan-g5p
    @MohammadKhan-g5p 4 місяці тому

  • @ManjeetKaur-sv2fj
    @ManjeetKaur-sv2fj 4 місяці тому +1

    Alla Mehar kre tere tmere t

  • @ManjeetKaur-sv2fj
    @ManjeetKaur-sv2fj 4 місяці тому +1

    Mehar howe peeran de

    • @KaramSingh-v1o
      @KaramSingh-v1o 4 місяці тому

      Tun peer di cheli hai ke gur sikh hai waheguru ji ka Khalsa waheguru ji ki Fateh

  • @Carryfans973
    @Carryfans973 4 місяці тому

    Shahron ki dukaan mein yah suit double rate mein dikhte hain badhiya badhiya saman

  • @sadsongpunjabi6187
    @sadsongpunjabi6187 4 місяці тому +1

    Data hii data

  • @sohiblogs
    @sohiblogs 4 місяці тому

    Sade kol aw Sai kde ni gye ander

  • @itsurbanpendu9409
    @itsurbanpendu9409 4 місяці тому +2

    bai kehri date tak hai mela.

    • @harpreetkaur6598
      @harpreetkaur6598 4 місяці тому +1

      3 tak

    • @gulammasoom6063
      @gulammasoom6063 4 місяці тому

      World's biggest famous beautiful dargah Sharif Sirhind Sharif🌹🌹🌹🌹🌹🙏🙏🙏🙏🙏🙏🙏🙏🙏🙏🙏