Iran ਦੇ President ਤੇ ਵਿਦੇਸ਼ ਮੰਤਰੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 19 тра 2024
  • ਈਰਾਨ ਦੇ ਰਾਸ਼ਟਰਪਤੀ, ਇਬਰਾਹੀਮ ਰਈਸੀ ਐਤਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਦੌਰਾਨ ਮਾਰੇ ਗਏ ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਇਹ ਹਾਦਸਾ ਮੁਲਕ ਦੇ ਉੱਤਰ-ਪੱਛਮੀ ਜੰਗਲੀ ਇਲਾਕੇ ਵਿੱਚ ਵਾਪਰਿਆ ਸੀ।
    ਰਾਸ਼ਟਰਪਤੀ ਨਾਲ ਈਰਾਨ ਦੇ ਵਿਦੇਸ਼ ਮੰਤਰੀ ਹੂਸੈਨ ਅਮੀਰ-ਅਬਦੁੱਲ੍ਹਾਯਾਨ ਅਤੇ ਕਈ ਹੋਰ ਅਧਿਕਾਰੀ ਵੀ ਸਫ਼ਰ ਕਰ ਰਹੇ ਸਨ।
    ਐਤਵਾਰ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੈਲੀਕਾਪਟਰ ਅਤੇ ਯਾਤਰੀਆਂ ਦੀ ਤਲਾਸ਼ ਲਈ ਜੰਗੀ ਪੱਧਰ ਉੱਤੇ ਖੋਜ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਰੂਸ ਅਤੇ ਤੁਰਕੀ ਵੀ ਮਦਦ ਕਰ ਰਹੇ ਸਨ।
    #iran #ebrahimraisi #helicopter
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 53

  • @user-xf5qw3kg3t
    @user-xf5qw3kg3t 24 дні тому +19

    Waheguru ji 👍🙏 ਇਰਾਨ ਨੇ ਸਿੱਖਾਂ ਲਈ ਬਹੁਤ ਕੁਛ ਕੀਤਾ

    • @majhaPb02
      @majhaPb02 23 дні тому +3

      ਕੀ ਕੀਤਾ ਬਾਈ ਇਰਾਂਨ ਨੇ ਸਿੱਖਾਂ ਲਈ?

    • @mayurbisne
      @mayurbisne 23 дні тому +2

      Kuch bhi 😂

    • @kiranboparaidubai34
      @kiranboparaidubai34 23 дні тому +2

      Ki kita bro ?

    • @user-we9qi7pj1t
      @user-we9qi7pj1t 23 дні тому +2

      @@majhaPb02Sikh safe ne Iran vich

    • @SPARTACUS77537
      @SPARTACUS77537 23 дні тому

      ​@@user-we9qi7pj1tiran ch kehda sikhda rehnda tera😂😂😂

  • @Gurjeetsingh5cc
    @Gurjeetsingh5cc 22 дні тому +4

    ਇਜ਼ਰਾਈਲ ਖੁਸ਼ ਅਮੇਰਿਕਾ ਖੁਸ਼

  • @dhanasingh4699
    @dhanasingh4699 23 дні тому +21

    ਕੋਰੀਆਂ ਵਾਲਾ ਠੀਕ ਹੈ ਰੇਲ ਲੈ ਕਿ ਚੱਲਦਾ

  • @gurindersinghgurindersingh6568
    @gurindersinghgurindersingh6568 24 дні тому +10

    Pre- Planed .
    Very Bad News 😢

  • @Politics-Situation
    @Politics-Situation 23 дні тому +5

    I think ਸਾਜਿਸ਼ ਆ, Reason ਅਜੇ ਪਤਾ ਨਹੀ ਮੈਨੂੰ😐

  • @JaspalSingh-sx1pp
    @JaspalSingh-sx1pp 24 дні тому +6

    ਰੌਥਚਾਈਲਡ ਵਰਗੇ ਬੈਂਕਰਾ ਦਾ ਹੱਥ ਹੈ।

    • @SPARTACUS77537
      @SPARTACUS77537 24 дні тому +2

      Terewarge hi caneda de visa lyi lilakadia kad de aa😂😂😂😂

    • @SPARTACUS77537
      @SPARTACUS77537 24 дні тому +2

      Jinha mulkha side visa lyi tuhadia lilakidia nikaldia,unha nu Jews hi control karde aa

  • @kiranboparaidubai34
    @kiranboparaidubai34 23 дні тому +3

    Very sad 😭😭😭😭

  • @polaram2987
    @polaram2987 23 дні тому +1

    Very good

  • @jagdevsinghmaan7257
    @jagdevsinghmaan7257 23 дні тому +2

    ਬਹੁਤ ਦੁੱਖਦਾਈ ਘਟਨਾ ਵਾਪਰੀ ਹੈ

  • @gurbaajsingh-qo4rw
    @gurbaajsingh-qo4rw 20 днів тому

    Bad,news😊😊😊😊

  • @ikodapasara8143
    @ikodapasara8143 22 дні тому

    @satan664
    14 minutes ago
    Jinha ne gurudware alag kar dite
    ……
    ਜਾਤ ਦੀ reservation ਸਨਾਤਨ ਦੀ ਚਮਚੀ ਨਾਲ , ਆਪ ਬੋਧੀ ਤੇ ਗੁਰਦਵਾਰੇ ਚ ਬਹਿ ਕੇ ਨਾਨਕ ਨਾਲ ਠੱਗੀ ?

  • @polaram2987
    @polaram2987 23 дні тому +1

    मुसाद है तो मुमकिन है

  • @Ascetickshatriya5655
    @Ascetickshatriya5655 23 дні тому

    Israel ... mossad

  • @jeet-Seattle
    @jeet-Seattle 22 дні тому

    His helicopter got into 2 pieces , what that tells you?

  • @msmavi7595
    @msmavi7595 24 дні тому +1

    Sab gol mal hai🙏🙏🙏

  • @Aman-pm5wc
    @Aman-pm5wc 23 дні тому +1

    🇮🇳🇮🇱🇮🇳🇮🇱🇮🇳🇮🇱💪💪💪💪

  • @sukhchain1926
    @sukhchain1926 22 дні тому

    ਜਿਹੜਾ ਕੰਮ ਜੰਗਾਂ ਨਹੀਂ ਕਰ ਸਕੀਆਂ ਉਹ ਕੰਮ ਮੈਂ ਆਵਦੀਆਂ ਬੇਵਕੂਫ਼ੀਆਂ ਤੋਂ ਲੋਕਾਂ ਦੀਆਂ ਤੋਂ ਆਮ ਹੁੰਦੇ ਹੋ ਜਾਂਦੇ ਵੇਖੇ ਨੇ। ਇਹ ਬੇਵਕੂਫ਼ ਵੀ ਉਹਨਾਂ ਵਿੱਚੋਂ ਇਕ ਸੀ।

  • @ikodapasara8143
    @ikodapasara8143 22 дні тому

    @satan664
    15 minutes ago
    Jaat part te tere jattwadia ch aa
    ……..
    ਆਹ ਮੂਲ ਨਿਵਾਸੀ ਸਨਾਤਨ ਨਾਲ ਰਲ ਕੇ ਜਾਤ ਪਾਤ ਚਾਲੂ ਰੱਖ ਕੇ reservation ਖਾ ਰਿਹਾ ਤੇ ਕਸੂਰ ਹੋਰਾਂ ਦਾ ?

  • @joginderpal745
    @joginderpal745 24 дні тому +4

    इसराइल कुछ भी कर सकता है

    • @kamalsingh-dc1vs
      @kamalsingh-dc1vs 23 дні тому +2

      ਮੋਦੀ ਨੂੰ ਵੀ ਮਾਰ ਸਕਦਾ ਹੈ

    • @SPARTACUS77537
      @SPARTACUS77537 21 день тому +1

      ​@@kamalsingh-dc1vsNAI KOI BHI HEAD OF STATE NU NHI MSRDA

  • @ikodapasara8143
    @ikodapasara8143 23 дні тому +3

    ਅੱਲਾ ਹੋ ਗਿਆ ਕੋਡਾ , ਲਾਊ ਮੋਦੀ ਮੋਢਾ ਬਣ ਪੂਤਿਨ ਦਾ ਡੋਡਾ ?

    • @SPARTACUS77537
      @SPARTACUS77537 23 дні тому

      Allah ne ta apna momin banda hi marwa dita 😂😂😂😂

    • @ikodapasara8143
      @ikodapasara8143 23 дні тому +2

      ਅੱਲਾ ਤੇ ਸ਼ਿਵਲਿੰਗ ਇੱਕੋ ਜਗਾ ਹੋਣਗੇ ਤਾਂ ਇਹੀ ਕੁਝ ਹੋਊ , ਹਾਹਾ !!

    • @paramhitech80
      @paramhitech80 23 дні тому +2

      ਘੱਟੀਆਪਨ

    • @ikodapasara8143
      @ikodapasara8143 23 дні тому

      @@paramhitech80 ਕਿਓਂ ਤੇਰੇ ਬਹੋਲਾ ਲਗਿਆ ?

    • @SPARTACUS77537
      @SPARTACUS77537 23 дні тому

      ​@@ikodapasara8143Jithe tere guru nu faad ke khilar dinda udho sikhde jattwadi dimagi payal ban jaande😂😂😂😂

  • @ikodapasara8143
    @ikodapasara8143 23 дні тому

    @satan664
    12 hours ago
    ​ @ikodapasara8143 Jithe tere guru nu faad ke khilar dinda udho sikhde jattwadi dimagi payal ban jaande
    ………..
    ਆਹ ਇੱਕ ਹਰਾਮ ਦੇ ਸਨਾਤਨੀ ਅੰਬੇਦਕਰ ਦੀ ਔਲਾਦ , ਈਰਾਨ ਚ ਵੀ ਜਾਤਪਾਤ ਵਾੜ ਰਹੀ ?

    • @SPARTACUS77537
      @SPARTACUS77537 22 дні тому +1

      Jaat part te tere jattwadia ch aa

    • @SPARTACUS77537
      @SPARTACUS77537 22 дні тому +1

      Jinha ne gurudware alag kar dite

    • @ikodapasara8143
      @ikodapasara8143 22 дні тому

      ਤੂੰ ਸਨਾਤਨ ਦੀ ਚਮਚੀ ਮਾਰ ਕੇ reservation ਖਾਈ ਜਾ ਤੇ ਜਾਤ ਪਾਤ ਚਾਲੂ ਰੱਖ ਤੇ ਕਸੂਰ ਹੋਰ ਲੋਕਾਂ ਦਾ ?
      ਇਹ ਵੀ ਮਰਦਮ ਸ਼ੁਮਾਰੀ ਕਰਾਓ ਕਿਹੜਾ ਵਿਹਲਾ ਗੁਰੂਦਵਾਰਿਆਂ ਚ ਖਾਂਦਾ ਗੁਰਦਵਾਰੇ ਬੰਦ ਕਰੋ , ਲੋੜ ਕੀ ?

    • @SPARTACUS77537
      @SPARTACUS77537 21 день тому

      ​@@ikodapasara8143Sikhi ch Jattwadia da kabja aa,Saare Tuhade gurudware di golak lyi ek duje naal lad de aa

    • @SPARTACUS77537
      @SPARTACUS77537 21 день тому

      ​@@ikodapasara8143pher sikh SC reservation wala quota,kyu lehnde aa