ਜਦੋਂ ਕੱਟੜ ਕਾਮਰੇਡ ਬਾਪੂ ਦੀ ਖਾੜਕੂਆਂ ਨਾਲ ਹੋਈ ਟੱਕਰ | Podcast with Amardeep Gill | Mitti

Поділитися
Вставка
  • Опубліковано 2 чер 2024
  • ਜਦੋਂ ਕੱਟੜ ਕਾਮਰੇਡ ਬਾਪੂ ਦੀ ਖਾੜਕੂਆਂ ਨਾਲ ਹੋਈ ਟੱਕਰ | Podcast with Amardeep Gill | Mitti #Mitti #Punjab #podcast
    ---
    Chapters
    0:00 PRECAP
    2:28 PODCAST START
    4:10 ਧਰਮ ਮੇਰੇ ਲਈ ਕੀ ਹੈ?
    17:45 ਖਡੂਰ ਸਾਹਿਬ ਚੋਣ ਤੇ ਪੰਥਕ ਹਾਲਾਤ
    29:50 ਸਿਮਰਨਜੀਤ ਸਿੰਘ vs ਸੁਖਪਾਲ ਖਹਿਰਾ
    38:00 ਜਦੋਂ ਕੇਸ ਕਤਲ ਕਰਾਉਣੇ ਪਏ
    49:12 ਖਾੜਕੂਆਂ ਵਲੋਂ ਹਿੰਦੂਆਂ ਨੂੰ ਮਾ*ਰਨ ਦੀ ਘਟਨਾ
    01:10:49 ਮੂਸੇਵਾਲੇ ਦੇ ਪਿਤਾ ਨੂੰ ਸਲਾਹ
    01:15:52 ਦਿਲਸ਼ਾਦ ਅਖ਼ਤਰ ਨਾਲ ਕੀ ਹੋਇਆ
    01:20:30 ਡਿੰਪੀ ਚੰਦਭਾਨ ਦੀ ਟੋਹਰ
    01:26:42 ਦੀਪ ਸਿੱਧੂ ਕਿਹੋ ਜਿਹਾ ਸੀ
    01:33:12 ਦੀਪ ਸਿੱਧੂ ਦੇ ਭਰਾਵਾਂ ਵਲੋਂ ਧੋਖਾ
    01:43:40 ਰਾਣੀ ਰਣਦੀਪ ਨਾਲ਼ ਵਿਵਾਦ
    01:47:33 ਹੰਸ ਰਾਜ ਹੰਸ ਸਹੀ ਜਾਂ ਗਲਤ?
    01:51:28 ਕੰਪਨੀ ਨਾਲ਼ ਕਲੇਸ਼
    01:54:22 ਅਮਰਿੰਦਰ ਗਿੱਲ ਨਾਲ਼ ਮੁਲਾਕਾਤ
    02:08 ਇਮਤਿਆਜ਼ ਅਲੀ ਨੇ ਚਮਕੀਲਾ ਸਟੇਟ ਦੇ ਕਹਿਣ ਤੇ ਬਣਾਈ
    02:10:32 ਚਮਕੀਲਾ ਫਿਲਮ ਰਿਲੀਜ਼ ਖਾਲੜਾ ਫਿਲਮ ਤੇ ਰੋਕ ਕਿਉਂ?
    02:12:10 ਦਲਜੀਤ ਦੁਸਾਂਝ ਦੀ ਤਾਰੀਫ
    ---------
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 79

  • @amarjitkaur3694
    @amarjitkaur3694 10 днів тому +4

    ਦੀਪ ਸਿੱਧੂ ਦੀ ਯਾਦ ਬਹੁਤ ਅਆੳਦੀਹੈ

  • @GurjeetSingh-nn9zn
    @GurjeetSingh-nn9zn 12 днів тому +6

    ਬਹੁਤ ਵਧੀਆ ਤੇ ਇਮਾਨਦਾਰ ਸਖਸ਼ੀਅਤ ਹਨ ਬਾਈ ਅਮਰਦੀਪ ਸਿੰਘ ਗਿੱਲ ਜੀ

  • @JugnuSingh-qx5bl
    @JugnuSingh-qx5bl 14 днів тому +11

    ਬਾਈ ਅਮਰਦੀਪ ਗਿੱਲ ਜੀ ਸਲੂਟ ਆ ਸੋਢੀ ਸੋਚ ਨੂੰ

  • @RanjeetsinghRanasandhu
    @RanjeetsinghRanasandhu 7 днів тому +1

    ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਗਿੱਲ ਸਾਹਬ 🙏 🙏

  • @user-rd7nt8tg9l
    @user-rd7nt8tg9l 15 днів тому +11

    ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਸਾਰਾ ਪੰਜਾਬ ਰੌਦਾ, 🙏

  • @kamaljit9055
    @kamaljit9055 14 днів тому +3

    ਬਾੲਈ ਖਾੜਕੂ ਸ਼ਹੀਦ,ਪੁਲਸ ਅਆਲੇ ਮਰੇ, ਸਰਮ ਹੈ ਪੁਲਿਸ ਆਲਾ ਸ਼ਹੀਦ ਕਹਾੳਦਾ

  • @NirmalSingh-ix3uk
    @NirmalSingh-ix3uk 11 днів тому +4

    ਸਿੰਘਾ ਨੇ ਕੋਈ ਬੇਕਸੂਰ ਹਿੰਦੁ ਨਹੀ ਮਾਰਿਆ
    ਪ੍ਰੰਤੂ ਕਾਮਰੇਡਾ ਨੇ ਸਟੇਟ ਦਾ ਸਾਥ ਦਿਤਾ

  • @beantbrar8849
    @beantbrar8849 День тому

    Amardeep chacha ji a good man

  • @harindersinghgarcha3287
    @harindersinghgarcha3287 13 днів тому +1

    Waheguru ji parmatma sab da bla kre ji 🙏🏼 Waheguru

  • @kamaljit9055
    @kamaljit9055 14 днів тому +2

    ਬਾੲਈ ਮੈ ਮੁਲਾਜ਼ਮਾ ਨੂੰ ਅਪੀਲ ਕਰ ਦਾ ਕਿ ਜੌ ਸ਼ਹੀਦ ਪਰਿਵਾਰ ਨਾਲ ਸੰਬੰਧ ਰੱਖਦੇ ਕਮੈਂਟ ਕਰਨ,

  • @pritpalkaurudasi9139
    @pritpalkaurudasi9139 23 години тому

    Waheguru bless you
    mere veer

  • @JugnuSingh-qx5bl
    @JugnuSingh-qx5bl 14 днів тому +10

    ਬਾਈ ਦੀਪ ਸਿੱਧੂ ਨੂੰ ਜੈ ਕੋਇ ਦਿਲੋਂ ਰੋਇਆ ਤਾਂ ਬਾਈ ਅਮਰਦੀਪ ਗਿੱਲ ਰੋਇਆ ਵੈਸੇ ਤਾਂ ਸਾਰਾ ਪੰਜਾਬ ਹੀ ਰੋਇਆ ਮੈ ਲੇਖਕਾ ਦੀ ਗੱਲ ਕਰਦਾ ਬਾਈ ਦਾ ਕਾਲਜ ਸਮਾ ਸਾਡਾ ਸਮਕਾਲੀ ਸੀ ਪਰ ਓਦੋਂ ਅਸੀ ਏਨੇ ਸਿਆਣੇ ਵੀ ਨਹੀ ਸੀ ਅਸੀਂ ਮਤਲਬ ਅਸੀਂ ਨਾ ਕੇ ਬਾਈ ਅਮਰਦੀਪ ਗਿੱਲ ਹੋਰੀਂ ਬਾਈ ਡਿੰਪੀ ਵਧੀਆ ਇਨਸਾਨ ਸੀ ਮੇਰਾ ਇੰਗਲਿਸ਼ ਦਾ ਪੇਪਰ ਡਿੰਪੀ ਨੇ ਦਿੱਤਾ ਸੀ

    • @sonumangli
      @sonumangli 14 днів тому

      ਬਾਈ ਮੈਂ ਸੋਨੂੰ ਮੰਗਲ਼ੀ ਜਿਸਨੇ ਗਿੱਲ ਬਾਈ ਨਾਲ਼ ਇੰਟਰਵਿਊ ਕੀਤਾ, ਤੁਸੀਂ ਆਪਣਾ ਸੰਪਰਕ ਨੰਬਰ ਦਿਓਗੇ, ਡਿੰਪੀ ਬਾਈ ਵਾਰੇ ਜਾਣਕਾਰੀ ਲੈਣੀ ਤੁਹਾਡੇ ਤੋਂ

    • @BalvinderKaur-ho8sw
      @BalvinderKaur-ho8sw 13 днів тому

    • @MrAmrit66666
      @MrAmrit66666 4 дні тому

      Fake ronda hai eh dramebaaz

  • @stl930
    @stl930 10 днів тому +4

    ਅਸਲੀ ਖਾੜਕੂ ਕਿਸੇ ਹਿੰਦੂ ਨੂੰ ਨਹੀਂ ਮਾਰਦੇ ਸੀ ਹਾਂ ਕੈਟ ਜ਼ਰੂਰ ਮਾਰਦੇ ਸੀ

  • @harindersinghgarcha3287
    @harindersinghgarcha3287 13 днів тому +1

    Thanks you yae Amar deep Gill bae

  • @surindernijjar7024
    @surindernijjar7024 2 дні тому

    Very good interview ❤❤

  • @pannujaskaran1304
    @pannujaskaran1304 14 днів тому +1

    Bhout. Vaddia. G

  • @jassarai1635
    @jassarai1635 15 днів тому

    Bahut vadhia galbat veer ji

  • @rajkumarsingh-hd5yt
    @rajkumarsingh-hd5yt 14 днів тому +1

    Bahut vadhia uprala Gil sahib

  • @ninderkaurdhindsa8656
    @ninderkaurdhindsa8656 14 днів тому +2

    Dera Gurdwara Sahib nahi ho sakda.Jihra dera Guru Granth Sahib rakhke jat pat de adhar te lokan nu aun ton rokda hai, oh Guru Sahibanan da doshi hai.Sikh sangat nu iho jihe derian wich nahi jana chahida

  • @GursaanjhSingh-Khaira-89
    @GursaanjhSingh-Khaira-89 14 днів тому +2

    ਬਾਈ ਅਮਰਦੀਪ ਗਿੱਲ 👍

  • @Amar96Singh
    @Amar96Singh 2 дні тому

    Ghussay comrade

  • @prabhsangeetsandhu7966
    @prabhsangeetsandhu7966 13 днів тому

    True. Bilkul bachia wangu behaviour a. So he fictionosed n characterised Zora n made him celebrity.

  • @pardeepsinghsingh7928
    @pardeepsinghsingh7928 14 днів тому

    ❤❤❤

  • @rajinderpuri3519
    @rajinderpuri3519 14 днів тому

    sir ji yu ar right

  • @amarjitkaur3694
    @amarjitkaur3694 10 днів тому

    ਸਨਦੀਪ ਕੌਰ ਤਾ ਹੁਣ ਵੀ ਬਹੁਤ ਦਲੇਰੀ ਨਾਲ ਕੰਮ ਕਰ ਰਹੀ ਏ

  • @kamaljit9055
    @kamaljit9055 14 днів тому +4

    ਸਰਮ ਤੇਰੀ ਸੇਚ ਤੇ

  • @amarjitkaur3694
    @amarjitkaur3694 10 днів тому

    ਵੀਰ ਜੇ ਬਲਕੌਰ ਸਿੰਘ ਚੁੱਪ ਕਰਦਾ ਹੈ ਤਾਸਰਕਾਰਾਨੂੰਮੌਜਬਣਜਾਵੇਗੀ

  • @gurvailsingh3849
    @gurvailsingh3849 14 днів тому +1

    ਕਿਹੜੀ ਜਥੇਬੰਦੀ ਨਾਲ ਤਹਾਡੀ ਟੱਕਰ ਸੀ

  • @Rajasingh_24
    @Rajasingh_24 15 днів тому +1

    Ghat log milde hun aheje...milange Bai nu je rab ne chahta

  • @maninderpalmannan2728
    @maninderpalmannan2728 14 днів тому

    ਜ਼ੋਰਾ ਦਾ ਅਗਲਾ ਹਿਸਾ ਕਦੋਂ ਕਰੋਗੇ ਜੀ ,,,,, ਜਰੂਰ ਕਰੋ 🙏🙏🙏🙏

  • @harindersinghgarcha3287
    @harindersinghgarcha3287 13 днів тому +1

    I am same to you bae ji

  • @pargatdhaliwal3198
    @pargatdhaliwal3198 14 днів тому

    ਬਾਈ ਜੀ ਹਰਪ੍ਰੀਤ ਸਿੰਘ ਦਾ ਪਿੰਡ ਭਾਗੀਕੇ ਸੀ

  • @amarjitkaur3694
    @amarjitkaur3694 10 днів тому

    ਜਥੇਦਾਰਾ ਨੇ ਸੁਖਬੀਰ ਬਾਦਲ ਤੋ ਡੰਡੇਖਾਞੇ

  • @JugnuSingh-qx5bl
    @JugnuSingh-qx5bl 14 днів тому

    ਮੈ ਬਹੁਤ ਸਤਿਕਾਰ ਕਰਦਾ ਕੁੱਲ ਸਿੱਧੂ ਜੀ ਦਾ

  • @JugnuSingh-qx5bl
    @JugnuSingh-qx5bl 14 днів тому

    ਬਾਈ ਨਾਲ ਕੋਈ ਗੰਨਮੈਨ ਨਹੀਂ

  • @kamaljit9055
    @kamaljit9055 14 днів тому

    ਬਾੲਈ ਜੀ ਹੋ ਸਕਦਾ ਗੰਨਮੈਨ ਤੇਰੇ ਨਾਲ ਪੰਜਾਬ ਪੁਲਸ ਦੇ ਮੁੰਡੇ ਹੋਣ ਉਨਾ ਨੂੰ ਕਿਅਆ ਸਮਝ ਦਾ

    • @amardeepfilms68
      @amardeepfilms68 12 днів тому

      ਮੈਂ ਕੀ ਕਰਵਾਉਣੇ ਆ ਬਾਈ ਗੰਨਮੈਂਨ .. ਪਹਿਲਾਂ ਪਤਾ ਕਰੋ ਮੇਰੇ ਬਾਰੇ ਵੀਰ ਜੀ

  • @hmt-xh7go
    @hmt-xh7go 7 днів тому

    Guru granth sahib ji da Parkash hunda a na k rakheya janda a videana

  • @gurbindersingh6364
    @gurbindersingh6364 13 днів тому +1

    ਖਹਿਰੇ ਨੂੰ ਮੈਦਾਨ ਵਿੱਚੋਂ ਵਾਪਿਸ ਹੱਟਣਾ ਚਾਹੀਦਾ 🙏

    • @ASTeer1699
      @ASTeer1699 13 днів тому

      Khera nu samjo 22 Sikha li most dangerous ho sakda. Kangress da kitta hoa bhul gai dalle malle Sikh.

  • @BhuvinderSingh-sd4we
    @BhuvinderSingh-sd4we 15 днів тому

    Sa

  • @gurbindersingh6364
    @gurbindersingh6364 13 днів тому +2

    ਮੋਨਿਆਂ ਨੂੰ ਅਮਰਦੀਪ ਮੈ ਨਹੀ ਸੁਣਿਆ ਕਿਤੇ ਅਸਲੀ ਖਾੜਕੂਆ ਨੇ ਮਰਿਆ ਹੋਵੇ ਸਿਰਫ ਕੈਟਾਂ ਨੇ ਹੀ ਮਾਰਿਆ ਸਿਵਾਏ ਇੱਕ ਕਾਂਡ ਤੋਂ ਬਿਨਾ ਉਹ ਵੀ ਕਿਸੇ ਸਿੰਘ ਦੇ ਸਾਹਮਣੇ ਪੱਗ ਲਾਹ ਕੇ ਕਿਸੇ ਸਿੰਘ ਦੀ ਬੇਇੱਜ਼ਤੀ ਕੀਤੀ ਸੀ

    • @gurdialhothi5181
      @gurdialhothi5181 11 днів тому +1

      Hanji bilkul manjit Singh ne kand kita c jis tusi gal krde ho maybe

    • @MrAmrit66666
      @MrAmrit66666 4 дні тому

      Akhbara vich Zummewaria ne . Tu shatad jameya vi nahi c tad

  • @RanjeetSingh-wk2wt
    @RanjeetSingh-wk2wt 7 днів тому

    ਭਾਈ ਸਾਹਿਬ ਤੂੰ ਦਾੜ੍ਹੀ ਮੁੱਛ ਕਟਾਕੇ ਅਣ ਦੇਖੀਆਂ ਗੱਲਾਂ ਮਾਰਨ ਲੱਗਾ , ਭਾਈ ਤਾਰੂ ਸਿੰਘ ( ਸ਼ਹੀਦ) ਦੀ ਯਾਦ ਨਹੀਂ ਆਈ

  • @harpreetdhaliwal246
    @harpreetdhaliwal246 15 днів тому +2

    ਬਹੁਤ ਵਧੀਆ ਵਿਚਾਰ ਹਨ ਜੀ

  • @KulwinderSingh-ut1db
    @KulwinderSingh-ut1db 8 днів тому

    Amritpal Singh darpok man

  • @jagdeepnatt9425
    @jagdeepnatt9425 15 днів тому +1

    ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਹੀ ਕਾਮਰੇਡ ਸੀ

    • @maninderpalmannan2728
      @maninderpalmannan2728 14 днів тому

      ਕਦੇ ਵੀ ਨਹੀਂ, ਰਬ ਦੀ ਹੋਂਦ, ਅਤੇ ਰਬ ਨਹੀਂ, ਇਹ ਮੂਲ ਸਿਧਾਂਤ ਹਨ ਸਿੱਖੀ ਦੇ ਅਤੇ ਕਮਿਊਨਿਸਟ ਵਿਚਾਰ ਧਾਰਾ ਦੇ, ਇਸ ਕਰਕੇ ਤੁਸੀਂ ਜਾਂ ਤਾਂ ਸਿੱਖ ਹੋ ਜਾਂ ਕਮਿਊਨਿਸਟ, ਦੋਵੇਂ ਵਿਚਾਰ ਧਾਰਨਵਾਂ ਬਿਲਕੁਲ ਸੁਮੇਲ ਨਹੀਂ ਰੱਖਦੀਆਂ !!!!!!!

  • @tejinderhayer8325
    @tejinderhayer8325 14 днів тому +1

    Bhai Amritpar is plotted by agencies. Mann is now old. They need another leader in punjab who can represent agencies indisguise and for this role Amritpal has been selected who would play the role of S. Mann in future. For this same route and same plot of fighting the elections from the jail,which Mann did,has been choosen and enacted. This plot is not being made now. It has been since the time, when Amritpal being landed in the Punjab. Everything was planned,putting him behind bars was also plan of this game .He was in Jail for this day to get sympathy votes Bakee thodee marzee. Mann kade v panth da nehee banea. Punjabio,politics ch koi v sentiment nehee hunda.thodea sentiments dee kheti kitee jandee hai samjo

    • @jarnailsingh3240
      @jarnailsingh3240 13 днів тому

      ਫਿਟੇ ਮੂੰਹ ਤੇਰੇ ਜੱਮਣ ਤੇ

    • @ASTeer1699
      @ASTeer1699 13 днів тому

      Right analysis 22 sahib par aj best option hai. Kaum jaag rahi Amritpal Singh said khed ni khed sakda. Meri soch hai jo v Sikh jail vicho shade janda ona nu pehla Indian state too kode kitta janda. S Mann warge 90% gal karn wallio vicho lagde jo kaum li most dangerous han.

  • @ASTeer1699
    @ASTeer1699 13 днів тому +1

    Comrata da koi dharam ni hunda.

    • @MrAmrit66666
      @MrAmrit66666 4 дні тому

      Dharam te dere vich ki farak hai??

    • @ASTeer1699
      @ASTeer1699 3 дні тому

      @@MrAmrit66666 Guru Granth Sahib te Radha Swami ja ram rahim vich farak ta hai 22.

    • @MrAmrit66666
      @MrAmrit66666 2 дні тому

      @@ASTeer1699 Ki khas hai granth vich? duki di kitab nahi hai

  • @gurpalsingh8456
    @gurpalsingh8456 14 днів тому +1

    Pakandi

  • @suratdasanjh919
    @suratdasanjh919 13 днів тому

    Quite elaborated nonsense waste of time full of hubris

  • @user-vv1ze9zp6f
    @user-vv1ze9zp6f 13 днів тому

    ਸਿਰਫ ਵਧੀਆ ਕਵੀ ਐ ਅਮਰਦੀਪ ਬਾਕੀ ਹੋਰ ਕੁਝ ਨਹੀ। ਫਿਲਮਕਾਰ ਦੇ ਤੌਰ ਤੇ ਸੁਪਰਫਲਾਪ ਐ ਅਮਰਦੀਪ।

    • @amardeepfilms68
      @amardeepfilms68 12 днів тому

      ਤੂੰ ਜਿੰਨੇ ਮਰਜ਼ੀ ਨਾਂਅ ਬਦਲ ਕੇ , ਝੂਠੀ ਆਈ . ਡੀ. ਬਣਾ ਕੇ ਕੁਮੈਂਟ ਕਰ ਲਾ , ਮੈਨੂੰ ਪਤਾ ਤੂੰ ਕੌਣ ਆ , ਮੇਰੇ ਸਿਨੇਮਾ ਨੂੰ ਲੋਕ ਪਿਆਰ ਕਰਦੇ ਆ , ਮੰਨਿਆ ਕਿ ਕੁੱਝ ਕਾਰਨਾਂ ਕਰਕੇ ਮੇਰੀਆਂ ਫਿਲਮਾਂ ਟਿਕਟ ਖਿੜਕੀ ਤੇ ਕਾਮਯਾਬ ਨਹੀਂ ਹੋਈਆਂ ਪਰ ਮੇਰਾ ਸਿਨੇਮਾ ਫਲਾਪ ਨਹੀਂ ਹੈ , ਹਾਲੇ ਹੋਰ ਬਹੁਤ ਕੁੱਝ ਕਰਨਾ ਮੈਂ ਸਿਨੇਮਾ 'ਚ ਤੇਨੂੰ ਟਿਕਟ ਖਿੜਕੀ ਤੇ ਸਫਲ ਹੋ ਕੇ ਵੀ ਦਿਖਾ ਦੇਵਾਂਗਾ ... ਹੁਣ ਮੈਂ ਚੁੱਪ ਨਹੀਂ ਬੈਠਣਾ ... ਤੇਰੇ ਵਰਗੇ ਹਰ ਗਲਤ ਕੁਮੈਂਟ ਦਾ ਜਵਾਬ ਦੇਵਾਂਗਾ ... ਹੁਣ " ਦਾਰੋ " , " ਸੁੱਖਾ ਰੇਡਰ " , " ਰਾਜਧਾਨੀ " ਆ ਰਹੀਆ ਹਨ , ਫੇਰ ਅਮਰਿੰਦਰ ਗਿੱਲ ਨਾਲ ਫਿਲਮ ਕਰ ਰਿਹਾ ... ਹੋਰ ਵੀ ਵੱਡੇ ਪ੍ਰੋਜੈਕਟ ਕਰ ਰਿਹਾ ਜੇ ਮੈਂ ਫਿਲਮਕਾਰ ਦੇ ਤੌਰ 'ਤੇ ਅਸਫਲ ਹੁੰਦਾ ਤਾਂ ਮੈਨੂੰ ਪੰਜ , ਸੱਤ ਕਰੋੜ ਕੌਣ ਦਿੰਦਾ ਫਿਲਮ ਬਣਾਉਣ ਲਈ ... ਤੁਸੀਂ ਜੋ ਮਰਜ਼ੀ ਕੁਮੈਂਟ ਕਰੋ , ਮੈਂ ਵਾਹਿਗੁਰੂ ਦੀ ਮਿਹਰ ਨਾਲ ਆਪਣੇ ਆਪ ਨੂੰ ਸਿੱਧ ਕਰਕੇ ਦਿਖਾਵਾਂਗਾ !

    • @vaddasarao9553
      @vaddasarao9553 12 днів тому

      Bai Tusi kde bai nu mile o nale Tusi jora bargi film dekh ke dse o vi o Kon ne je fr vi smj ni aunda gaa ta kuj ni ds skde ge bai 🙏🏻🙏🏻

  • @kamaljit9055
    @kamaljit9055 14 днів тому +2

    ਬਾੲਈ ਖਾੜਕੂ ਸ਼ਹੀਦ,ਪੁਲਸ ਅਆਲੇ ਮਰੇ, ਸਰਮ ਹੈ ਪੁਲਿਸ ਆਲਾ ਸ਼ਹੀਦ ਕਹਾੳਦਾ

  • @user-fn7yk6cm2x
    @user-fn7yk6cm2x 14 днів тому

    ❤❤❤