Chandigarh Car Market || Asia ਦੀ ਸਬ ਤੋਂ ਵੱਡੀ ਕਾਰ ਮਾਰਕੀਟ || Khabri Dakia

Поділитися
Вставка
  • Опубліковано 31 жов 2020
  • Cars 13
    9841051313
    9841071313
    Not 👇
    ਕੋਈ ਵੀ ਕਾਰ ਲੈਣ ਤੋ ਪਹਿਲਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਵੋ ਸਾਡੀ ਕੋਈ ਕਿਸੇ ਵੀ ਕਿਸਮ ਦੀ ਜਿੰਮੇਵਾਰੀ ਨਹੀਂ ਹੈ

КОМЕНТАРІ • 512

  • @gurbajsingh2128
    @gurbajsingh2128 3 роки тому +19

    ਬਾਈ ਮੈਂ ਆਪਣਾ ਸਾਈਕਲ ਵੇਚ ਦਿੱਤਾ 1500 ਦਾ ਹੁਣ ਕਿਹੜੀ ਗੱਡੀ ਦਿਓਗੇ ਦੱਸਿਆ ਜਰਾ

  • @kulwindersingh-bn3rd
    @kulwindersingh-bn3rd 3 роки тому +165

    ਬਾਈ ਮੈਨੂੰ ਸਾਇਕਲ ਦੇ ਰੇਟ ਤੇ ਵਿਖਾ

  • @gurjeetkandiara8441
    @gurjeetkandiara8441 3 роки тому +9

    ਸਾਇਕਲ ਦੇ ਰੇਟ ਦੇ ਚੱਕਰ ਵਿੱਚ ਵੀਡਿਓ ਦੇਖ ਮੈਂ ਤਾਂ ਆਪਣਾ ਡਾਟਾ ਖਰਾਬ ਕੀਤਾ😅😂

  • @5000vicky
    @5000vicky 2 роки тому +1

    ਵੀਰੇ ਵੀਡੀਈੳ ਬਣਾਉਣੀ ਸਿੱਖ ਪਿਹਲਾਂ

  • @shaveersuman4676
    @shaveersuman4676 2 роки тому

    ਵੀਰ ਮੇਰੇ ਕੋਲ ਤਾਂ ਸਾਇਕਲ ਆ ਵੀਰ ਨੇ ਲਿਖਿਆ ਸਾਇਕਲ ਵਾਲੇ ਲੇ ਸਕਦੇ ਆ ਮੇ ਤਾ ਵੀਡੀਉ ਦੇਖਣ ਲੱਗ ਗਏ 🤣 ਮੇ ਤਾ ਪਿਹਲੀ ਗੱਡੀ ਦਾ ਰੇਟ ਸੁਣ ਤੇ ਵੀਡੀਉ ਛੱਡ ਦਿੱਤੀ 🤣🤣🤣🤣ਮੈਨੂੰ ਮੇਰੇ ਸਾਇਕਲ ਹੀ ਵਧੀਆ ਵੀਰ 🤣🤣🤣🤣

  • @ManpreetSingh-xm4vv
    @ManpreetSingh-xm4vv 3 роки тому +26

    ਬਾਈ ਨੇ ਸੋਨੇ ਦੇ ਸਾਇਕਲ ਦੀ ਗੱਲ ਕੀਤੀ ਹੋਊ

  • @randhawa6819
    @randhawa6819 3 роки тому +2

    ਰੇਟ ਤਾ ਕਾਰਾ ਦੇ ਏਦਾਂ ਦੱਸਦਾ ਜਿਵੇ ਬਹੁਤ ਇਹ ਸੋ ਰੂਮ ਚ ਖੜੀਆ ਹੁੰਦੀਆ ਪਾਗਲ ਹੀ ਹੋਗਾ ਜਿਹੜਾ ਇਹਨਾ ਪੁਰਾਣੀਆਂ ਕਾਰਾ ਦਾ ਰੇਟ 3 ਜਾ 4 ਲੱਖ ਦਿਉਗਾ ਪੁਰਾਣੀਆਂ🚗 ਖਰੀਦਣ ਤੋ ਚੰਗਾ ਛੋਟੀ ਕਾਰ ਲੈ ਲਉ New ਸੋ ਰੂਮ ਤੋ

  • @dcheema3347
    @dcheema3347 3 роки тому

    ਇਹ ਵੀਡਿਓ ਦੇਖ ਕੇ ਜਿਸਨੇ ਆਉਣਾ ਸੀ ਉਸਨੇ ਵੀ ਨਹੀਂ ਆਉਣਾ

  • @mehmisdeep
    @mehmisdeep 3 роки тому +2

    ਉਹ ਭਰਾ ਜੇ ਕੋਈ 3000 ਹਜ਼ਾਰ ਦੀ ਰੇਂਜ ਵਿਚ ਕਾਰ ਹੈ ਤਾ 5/7 ਘਰ ਭੇਜ ਦਈ

  • @balwindersing3968
    @balwindersing3968 2 роки тому

    ਵੀਰ ਜੀ ਮਰੂਤੀ ਊਮਣੀ ਜਾ ਫਿਰ ਮਰੂਤੀ ਇਗੋ ਜਹੀਆਂ ਗੱਡੀਆਂ ਵੀ ਵਿਕਾਊ ਹੇਗੀਆ

  • @cheemafazilka7973
    @cheemafazilka7973 3 роки тому +38

    ਮੈਂ ਅੱਧੀ ਵੀਡੀਓ ਵੇਖ ਲਈ ਪਰ ਅਜੇ ਤੱਕ location ਨਹੀਂ ਦੱਸੀ, ਇਹ ਵੀ ਤਾਂ ਦੱਸੋ ਕਿ ਕਿਹੜਾ ਸ਼ਹਿਰ ਆ।

  • @vjkamboj6338
    @vjkamboj6338 3 роки тому +21

    ਇੱਕ ਵਲੋਗ ਸਪੈਸ਼ਲ ਬਣਾ ਕੇ ਦਾ ਦਸ ਬਾਈ ਸਾਈਕਲ ਆਲਾ ਬੰਦਾ ਕਿਵੇਂ ਖਰੀਦ ਸਕਦਾ

  • @sukhasingh8595
    @sukhasingh8595 3 роки тому +93

    ਰੇਟ ਤਾਂ ਸਾਲੇ ਅਸਮਾਨ ਨੂੰ ਹੱਥ ਲਾ ਰਹੇ ਨੇਂ

  • @gurpreetsinghshimlapuri8470
    @gurpreetsinghshimlapuri8470 3 роки тому +3

    ਪਾੜ ਤੇਰੇ ਬਿੱਲਾਂ ਨੂੰ ਅਸੀਂ ਅੱਗ ਸੇਕ ਬੈਠੇ ਹਾਂ ।

  • @sskherisingh5223
    @sskherisingh5223 3 роки тому

    ਜਰੂਰ ਆਵਾਂਗਾ ਜੀ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @GuriSingh-kl6jt
    @GuriSingh-kl6jt 3 роки тому +24

    Khenda cycle wala v khareed skda 🤣🤣🤣🤣🤣 view lain nu jhooth tufaan aivaine bs

  • @jagdevsinghmaan7257
    @jagdevsinghmaan7257 3 роки тому

    Very Good Information thank you

  • @jeevensingh6227
    @jeevensingh6227 3 роки тому +55

    ਰੇਟ ਬਹੁਤ ਜਿਆਦਾ

  • @GurpreetSingh-qo1zn
    @GurpreetSingh-qo1zn 3 роки тому +2

    Bahut wadia video veer

  • @polasingh6018
    @polasingh6018 3 роки тому +85

    ਫੂਦੂ ਬਣਾਉਦੇ ਨੇ ਲੋਕਾਂ ਨੂੰ ਜੋ ਸਕਰੀਨ ਤੇ ਦੱਸਦੇ ਹੋ ਉਹੀ ਦੱਸਿਆ ਕਰੋ ਟਾਈਟਲ ਸਹੀ ਰੱਖਿਆ ਕਰੋ