Final Match | Shakarpur VS Jandu Singha | Jandu Singha (Jalandhar) Kabaddi Cup 10 Nov 2024

Поділитися
Вставка
  • Опубліковано 21 лис 2024

КОМЕНТАРІ • 160

  • @MANISHSHARMA-jq8th
    @MANISHSHARMA-jq8th 11 днів тому +42

    Shillu ni jitan dinda jihra marji raider howe jihra marji jaffi howe samne. Kalla hi kam dabbi rakhda. Enna stamina enni touch len di himmat ni dekhi kade kise jaffi ch. Poora zor la dinda match jitan layi. Rabb hor kamjabi dawe. Koi hankar ni Shillu ch. Sach ch hi one man army aala kam krda Shillu sher 🎉🎉🎉🎉🎉🎉🎉🎉🎉🎉🎉🎉🎉🎉🎉

  • @SukhmanbawaBawa
    @SukhmanbawaBawa 11 днів тому +63

    Har roj shillu e jet da mai ni dekhya eda takda player ajj tk yrrr bala takda

  • @punjabiboi6157
    @punjabiboi6157 11 днів тому +21

    ਸ਼ੀਲੂ ਤੇ ਪਰਮਾਤਮਾ ਮਹੇਰ ਭਰਿਆ ਹੱਥ ਰੱਖਣ

  • @anupsingh99sunda
    @anupsingh99sunda 11 днів тому +33

    Shillu te waheguru mehr bhra hth rkhe❤

  • @punjabiboi6157
    @punjabiboi6157 11 днів тому +11

    ਸ਼ੀਲੂ ਸਿਰਾਂ ਬਾਈ ਜੀ

  • @Jagjit95-g7v
    @Jagjit95-g7v 11 днів тому +7

    ਸਾਜੀ ਸਿਰਾ ਰੇਡਰ ਆ ਯਰ ਮਿਹਨਤ ਕਰਦਾ ਰਹੀ ਵੀਰ ਘਾਂਗੇ ਵਾਲਾ ਯਰ ਕਿਉ ਨਈ ਮਿਹਨਤ ਕਰਦਾ ਪਛ ਲਵੋ ਓਨੂੰ ਵੀ

    • @NirmalbrarBrar-o7p
      @NirmalbrarBrar-o7p 8 днів тому

      ਹੰਕਾਰ ਪਤਾ ਨੀ ਕਾਹਦਾ ਕਰਦਾ ਰਹਿੰਦਾ ਘਾਗੇ ਵਾਲਾ

  • @manvirchahal2273
    @manvirchahal2273 11 днів тому +7

    ਸੀਲੂ ਤਾਂ ਸੀਲੂ ਈ ਆ👍❤

  • @PardeepKumar-mv9kg
    @PardeepKumar-mv9kg 11 днів тому +11

    Ravi kelram aaj ka top redear

  • @Binda-hh1ej
    @Binda-hh1ej 10 днів тому +5

    ਟਾਇਮ ਟਾਇਮ ਦੀ ਗੱਲ ਹੈ ਵੀਰੋ,ਏਕਮ ਹਠੂਰ ਖੁਸ਼ੀ,ਪਾਲਾ, ਜਾਂਦਾ, ਮੰਗੀ, ਫੇਰ ਚਿਟਿਆ ਨੀਕਰਾ ਵਾਲੀਆਂ ਨੇ ਦੋ ਸਾਲ ਕੋਈ ਵੀ ਰੇਡਰ ਖੰਗਣ ਨੀ ਦਿੱਤਾ,ਅੱਜ ਟਾਇਮ ਸੀਲੂ ਦਾ ਹੈ, ਹੁਣ ਕੋਈ ਨਵਾ ਉਠੂ, ਗੱਲ ਐਨੀ ਹੈ ਕੇ ਪੈਸਾ ਆਉਣ ਤੇ ਪਲੇਅਰ ਮਿਹਨਤ ਲਾਉਣੀ ਛੱਡ ਜਾਂਦੇ ਨੇ।

  • @SonuKamra-j9r
    @SonuKamra-j9r 10 днів тому +3

    ਕੋਈ ਵੀ ਵੀਰ ਭਰਾ ਇਹੋ ਜਿਹਾ ਕੋਈ ਵੀ ਇੱਕ ਮੈਚ ਦੱਸ ਸਕਦਾ ਹੈ ਜਿਹੜੇ ਮੈਚ ਵਿਚ ਫ਼ਰਿਯਾਦ ਜਾਂ ਮਲੂਕ ਨੇ ਘਰੇੜ ਜਾਂ ਰੋਦੀ ਨਾ ਪਾਈ ਹੋਵੇ ਤਾਂ ਦੱਸੇਉ ਜ਼ਰੂਰ ਕਿਉਂਕਿ ਮੈਨੂੰ ਤਾਂ ਅਜਿਹਾ ਕੋਈ ਵੀ ਮੈਚ ਨਹੀਂ ਮਿਲਿਆ ਇੰਟਰਨੈੱਟ ਤੇ।😮😮

  • @hardipsingh4738
    @hardipsingh4738 11 днів тому +11

    Top kabaddi, sajji,shelu,ravi

  • @parwazahmed133
    @parwazahmed133 10 днів тому +1

    Shajji down to earth banda❤

  • @gulab881
    @gulab881 11 днів тому +4

    Siluu jatt kmal aa

  • @AnamGoatFarm
    @AnamGoatFarm 11 днів тому +3

    ਕੱਲ ਅੰਬੇ ਨੇ ਰੈੱਡ ਨੀ ਪੈ ਸਿੱਲੂ ਅੱਗੇ ,ਸਾਜੀ ਨੀ ਹਟਦਾ

  • @LabbiMogga-vp8cm
    @LabbiMogga-vp8cm 2 дні тому +1

    Jaggu bina koi takar nhi dinda silhu nu

  • @GurjitSingh-cu5jc
    @GurjitSingh-cu5jc 11 днів тому +8

    ਫ਼ਰਿਆਦ ਹੋਣੀ ਬਾਹਰ ਖੇਡ ਕੇ ਆਏ ਨੇ, ਉੱਥੇ ਇਹਨੀ ਮਿਹਨਤ ਨੀ ਲੱਗਦੀ, ਤਾਂ ਕਰਕੇ ਦਮ ਕੱਚਾ ਰਹਿ ਜਾਂਦਾ ਹੈ,ਤੇ ਸਾਹ ਚੜ੍ਹ ਜਾਂਦਾ, ਸ਼ੀਲੂ ਵਰਗਿਆ ਦੀ ਗਰੀਬੀ ਕਡ ਤੀ ਪੰਜਾਬ ਵਾਲਿਆ ਨੇ , ਹਰਿਆਣੇ ਵਿੱਚ ਅੱਜ ਤਕ ਕੋਈ ਵੀ ਤਕੜਾ ਟੂਰਨਾਮੈਂਟ ਨੀ ਕਰਵਾਇਆ

    • @anupsingh99sunda
      @anupsingh99sunda 11 днів тому +4

      Koi Kise di gribi nh kd da ...je khiladi te insan chnga hove ta hi puchh hondi aa....eve duniya turi firdi aaw.

    • @tractorlover5198
      @tractorlover5198 11 днів тому +1

      ਗਲ਼ ਤਾਂ ਇਥੇ ਮੁਕਦੀਆਂ ਵੀ ਸਿਲੂ ਫਰੀਆਦ ਤੋਂ ਵਾਲਾ ਤਕੜਾ 😂😂

    • @sandeepkumar-nh4zl
      @sandeepkumar-nh4zl 11 днів тому +3

      Gribi ni kdi pagal
      Punjab vale apna tournament safal krwa gye..silu to..

    • @inderjit210
      @inderjit210 11 днів тому +3

      Apni mehnat nal bnyaa shillu pra

    • @inderjit210
      @inderjit210 11 днів тому +3

      Bhar v shillu hora nl e match adhda c shillu da othy v shillu e best hunda c

  • @Punjabfacts-d6k
    @Punjabfacts-d6k 10 днів тому +1

    Shillu walo kai bai khen dye aa punjab walya ne shillu di gerbi chak ti una loka dia akha band aa lagda una nu mehnt nhi dekhdi shillu di had aa ❤jonda wasda rah seera waheguru hor tarkia bakse tanu❤❤❤❤❤❤

  • @Guri714
    @Guri714 11 днів тому +5

    Shilu one man army ❤

  • @vedparkash3467
    @vedparkash3467 3 дні тому

    Sira kra dita shellu te ravi ne Good player

  • @CricketZone5911
    @CricketZone5911 9 днів тому +1

    ਮੈਂ ਹਰਿਆਣਾ ਦਾ ਮੁੱਖ ਮੰਤਰੀ ਹੁੰਦਾ ਤਾਂ ਸ਼ੀਲੂ ਨੂੰ ਡੀ ਐਸ ਪੀ ਨਿਯੁਕਤ ਕਰਕੇ ਫੁੱਲ ਸਕਿਉਰਟੀ ਨਾਲ ਪੰਜਾਬ ਖੇੜਣ ਲਈ ਭੇਜਦਾ

  • @AnamGoatFarm
    @AnamGoatFarm 11 днів тому +1

    ਇੰਦਰਜੀਤ aaju ta fariad kru khus

  • @sarbjeetkhattra3531
    @sarbjeetkhattra3531 11 днів тому +7

    ਪ੍ਰਮੋਟਰ ਸਾਰਾ ਲੋਹਾ ਇਕੱਠਾ ਕਰਕੇ ਰੱਖੋ ਤੇ ਹਰਿਆਣੇ ਨੂੰ ਭੇਜੋ ਕਿਉਂਕਿ ਪੰਜਾਬ ਦੇ ਖਿਡਾਰੀਆਂ ਨੂੰ ਤਾਂ ਤੁਸੀਂ ਉਸ ਦੇਣਾ ਹੈ ਨਹੀਂ ਹਰਿਆਣੇ ਦੇ ਜਿੰਨੇ ਵੀ ਮੁੰਡੇ ਨੇ ਉਹਨਾਂ ਨੂੰ ਇਕੱਠੇ ਕਰਕੇ ਬਸ ਪੰਜਾਬ ਦੇ ਟੂਰਨਾਮੈਂਟਾਂ ਤੇ ਖਿਡਾਰੀ ਚੱਲੋ ਹਰਿਆਣੇ ਦੇ ਟੂਰਨਾਮੈਂਟਾਂ ਤੇ 10ਦ ਰੁਪਏ ਲੱਗਦੇ ਨੇ ਪਰ ਤੁਸੀਂ ਇੱਥੇ ਕਿੰਨੇ ਪੈਸੇ ਲਾ ਰਹੇ ਹੋ ਤੇ ਉਹ ਸਾਰੇ ਪੈਸੇ ਹਰਿਆਣੇ ਨੂੰ ਜਾ ਰਹੇ ਨੇ ਪਰ ਇਸ ਨਾਲ ਪੰਜਾਬ ਦੇ ਖਿਡਾਰੀਆਂ ਦਾ ਉਤਸ਼ਾਹ ਨਹੀਂ ਵੱਧ ਰਿਹਾ

    • @rahuldhanda1597
      @rahuldhanda1597 11 днів тому +4

      Bhot glt soch hh veere choti soch orrrr pair ki moch insaan nn aage ni vadan diya krdi

    • @toniverma9686
      @toniverma9686 11 днів тому +3

      Bdi maadi soch h teri

    • @JagdeepSidhu-f4e
      @JagdeepSidhu-f4e 11 днів тому

      ਰਖ ਲੈਣ ਪੰਜਾਬ ਵਾਲੇ ਲੋਹਾ ਜੇ ਦਮ ਆ ਅਗਲੇ ਜਿੰਦ ਜਾਨ ਲਾ ਦਿੰਦੇ ਆ ਮੈਚ ਵਿੱਚ

    • @Gurmeetmalarampura
      @Gurmeetmalarampura 11 днів тому

      ਬਈ ਰੁਪਏ ਇਕੱਠੇ ਕਰਕੇ ਹਰਿਆਣੇ ਵਾਲਿਆਂ ਦੀ ਝੋਲੀ ਚ ਨਹੀਂ ਪਾਈ ਜਾਂਦੇ ਪੰਜਾਬ ਵਾਲੇ ਸਾਰੇ ਪਲੇਅਰ ਇਥੇ ਖੇਡੇ ਆ ਅਗਲੇ ਚ ਦਮ ਸੀ ਤਾਂ ਹਿੱਕ ਦੇ ਜੋਰ ਤੇ ਜਿੱਤ ਕੇ ਲੈ ਗਿਆ ਤੇ ਕੱਲਾ ਜੱਫੇ ਲਾ ਲਾ ਕੇ ਕੱਲ ਪਰਸੋਂ ਦਾ ਟੂਰਨਾਮੈਂਟ ਵੀ ਦੇਖ ਲਾ ਇੱਕ ਪਾਸੇ ਇਕੱਲਾ ਸੀਲੂ ਸੀ ਤੇ ਦੂਜੇ ਪਾਸੇ ਪੰਜਾਬ ਦੇ ਟੋਪ ਦੇ ਜਾਫੀ ਸੀ ਤੇ ਇਕੱਲੇ ਨੇ ਸਾਰੇ ਰੇਡਰ ਇਕੱਠੇ ਕਰਕੇ ਰੱਖਤੇ ਮਿਹਨਤ ਕਰਦਾ ਮਿਹਨਤ ਦਾ ਮੁੱਲ ਪੈਂਦਾ ਪੰਜਾਬ ਵਾਲੇ ਵੀ ਜੀਤ ਦੇ ਆ ਜਿਹੜੇ ਚੰਗੇ ਆ ਪਰ ਸ਼ੀਲੂ ਅੱਜ ਦੇ ਟਾਈਮ ਟੋਪ ਤੇ ਆ ਤੇ ਉਹਦਾ ਕੋਈ ਮੁਕਾਬਲਾ ਹੈ ਨਹੀਂਗਾ ਖੇਡਦੇ ਸਾਰਾ ਹੀ ਹੈ ਇੱਥੇ ਕਿਹੜੇ ਨਹੀਂ ਖੇਡੇ ਸਾਰੇ ਟੋਪ ਪਲੇਅਰ ਖੇਡੇ ਆ ਪਿਛਲੇ 10 15 ਕੱਪਾਂ ਤੇ ਪਰ ਸ਼ੀਲੂ ਤੇ ਰਵੀ ਅੱਜ ਦੇ ਟਾਈਮ ਟੋਪ ਤੇ ਆ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਤੇ ਜਿਹੜਾ ਗੇਮ ਚੰਗੀ ਖੇਡਦਾ ਉਹ ਗੇਮ ਦੇ ਵਿੱਚ ਜਿਤ ਦਾ ਇਹਦੇ ਵਿੱਚ ਗਲਤ ਨਾ ਸੋਚੋ ਹਰਿਆਣਾ ਵੀ ਆਪਣਾ ਹੀ ਹੈ ਤੇ ਪੰਜਾਬ ਵੀ ਆਪਣਾ ਹੀ ਹੈ ਆਪਣਾ ਹੀ ਹਿੱਸਾ ਇਹ ਆਪਣੀ ਭਰਾ ਸਾਰੇ ਕਬੱਡੀ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਰੀਆਂ ਸਟੇਟਾਂ ਦੇ ਵਿੱਚ ਵਰਲਡ ਲੈਵਲ ਤੇ ਕਬੱਡੀ ਲਿਆਉਣ ਵਾਸਤੇ ਪ੍ਰਮੋਟਰ ਕੀ ਕੁਝ ਕਰ ਰਹੇ ਹ ਤੇ ਆਪਾਂ ਹਰਿਆਣੇ ਨਾਲ ਹੀ ਸਾਡਾ ਕਰੀ ਜਾਨੇ ਆ ਆਪਣੇ ਗਵਾਂਢੀ ਨਾਲ ਆਪਣੇ ਭਰਾ ਨਾਲ ਤੇ ਕਬੱਡੀ ਵੱਲ ਲੈਵਲ ਲੈ ਕੇ ਜਾਣੀ ਆ ਤਾਂ ਮਾਂ ਖੇਡ ਕਬੱਡੀ ਦਾ ਪ੍ਰਚਾਰ ਇਸੇ ਤਰ੍ਹਾਂ ਕਰਨਾ ਪੈਣਾ ਜਿਹੜਾ ਚੰਗਾ ਖੇਡੂ ਉਹ ਜਿੱਤ ਕੇ ਲੈ ਜਾਊਗਾ ਸ਼ੀਲ ਨੂੰ ਕਿਹੜਾ ਧੱਕੇ ਨਾਲ ਦਿੰਦੇ ਆ ਆਪਦੀ ਮਿਹਨਤ ਦਾ ਮੁੱਲ ਲੈ ਕੇ ਜਾਂਦਾ ਸ਼ੀਲੂ ਮਿਹਨਤ ਕੀਤੀ ਹੈ ਸਰੀਰ ਕਮਾਇਆ ਤੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਕਬੱਡੀ ਦੇ ਐਸੇ ਹੀਰੇ ਪਲੇਅਰਾਂ ਨੂੰ ਇਸੇ ਪਲੇਅਰ ਦੁਨੀਆਂ ਤੇ ਕਦੇ ਕਦੇ ਹੀ ਪੈਦਾ ਹੁੰਦੇ ਆ ਮੈਂ ਪਿਛਲੇ 20 ਸਾਲਾਂ ਦੀ ਇੱਕ ਵੱਡੀ ਵਿੱਚ ਇਨਾ ਤਕੜਾ ਜਾਫੀ ਨਹੀਂ ਕਦੇ ਦੇਖਿਆ ਨੂੰ ਮੁੰਡੇ ਵਿੱਚ ਨਿਮਰਤਾ ਵੀ ਹੈ ਬਹੁਤ ਹੀ ਚੰਗਾ ਪਲੇਅਰ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ❤

  • @jagtarsidhu7676
    @jagtarsidhu7676 10 днів тому +1

    Shillu te waheguru mehar rakhe ❤

  • @factspk373
    @factspk373 11 днів тому +7

    ਜਿਹੜਾ ਸਟਾਰ ਬਣ ਜਾਂਦਾ ਮਿਹਨਤ ਕਰਨੋ ਹਟ ਜਾਂਦਾ । ਫਰਿਆਦ ਪਹਿਲਾਂ ਵਾਲੀ ਹੱਲ ਨੀ ਰਹੀ

    • @Creatorgill
      @Creatorgill 11 днів тому

      Semi ch awe wage fer tusi v Loko compare krno hateo na

  • @VcVc-lz9vm
    @VcVc-lz9vm 11 днів тому +2

    Sakharpur nu rona hi aanda , bann da kuch ni shillu agee 😂

  • @sandeepkumar-nh4zl
    @sandeepkumar-nh4zl 11 днів тому +2

    Silu and saji god bless you

  • @swaransandhu7735
    @swaransandhu7735 11 днів тому +3

    Shaji good player

  • @gillsikander3320
    @gillsikander3320 9 днів тому

    Saji ❤❤ sira

  • @trybest1935
    @trybest1935 День тому

    Sillu bro ❤❤

  • @lovisingh403
    @lovisingh403 11 днів тому +51

    Faryaad warge ਟੀਕੇ ਟੱਲੇ ਖਤਮ ਨੇ ਇੱਥੇ sillu ਵਰਗੇ ਦੇਸੀ ਮਹਿਨਤ ਵਾਲੇ ਟਿੱਕ ਦੇ ਨੇ

  • @JaspreetAdiwal-wx4vh
    @JaspreetAdiwal-wx4vh 11 днів тому +3

    Sajji sira

  • @saweksingh8715
    @saweksingh8715 10 днів тому

    gurwindet ghangaa eala best stoper

  • @SukhdeepSingh-ts6my
    @SukhdeepSingh-ts6my 11 днів тому +6

    35:18 min te malook roon a gya shillu aali side ….. shillu ne bhjya chl odr …😂

  • @plywoodhardwarepaintstore6819
    @plywoodhardwarepaintstore6819 11 днів тому +4

    Silu apne to jyada height wale raidr nl jyada struggler hundi aa .jive amba sankr gurlal Raju .
    Ek gl hor silu nl koi koi aya jaffi best ni bn skda

    • @SunilkumarSunilkumar-ec6qm
      @SunilkumarSunilkumar-ec6qm 11 днів тому +1

      Moka to deta hai shilu fir unse jafe to nhi lgte ab uske liye team to nhi Hara skte Bindu siche wal best bna hai kitni bar shilu ke hote huye or wahe guru bna hai

    • @siddharthchoudhary6333
      @siddharthchoudhary6333 10 днів тому

      Jaffi ch dam hona chahida, Jodha te Waheguru ode naal best aunde rahe ne

  • @GurjitSingh-cu5jc
    @GurjitSingh-cu5jc 11 днів тому

    ਜੱਗੂ ਦੀ ਸਪੀਡ ਬੜੀ ਹੈ, ਇਕ ਦਮ ਰੇਸ ਖਿੱਚ ਦਿੰਦਾ,

  • @TooBnooBtooB
    @TooBnooBtooB 7 днів тому

    I bet it smells great there

  • @GurpreetSingh-wn8hx
    @GurpreetSingh-wn8hx 9 днів тому

    ਆਪਣੇ ਪੰਜਾਬੀਆਂ ਨੂੰ ਅੱਗਲੇ ਦਾ ਬੜਾ ਵੱਡਾ ਲੱਗਦਾ।ਅਤੇ ਆਪਣੇ ਪਲੇਅਰ ਨੂੰ ਸਪੋਰਟ ਨਹੀ ਕਰਦੇ ।ਜਦੋ ਆਪਣੇ ਨਾਲ ਕੁਝ ਹੁੰਦਾ ਫੇਰ ਚੀਕਾ ਮਾਰਦੇ ਨੇ ।ਪੰਜਾਬੀਓ ਮੱਦਦ ਕਰੋ

  • @kabaddi-punjabian-di-jind-jaan
    @kabaddi-punjabian-di-jind-jaan 11 днів тому +7

    Siraaa match yrr shilu menu bilkul Pasand nai c par shilu atttt jafffi attt

    • @anilpoonia794
      @anilpoonia794 11 днів тому +2

      Kyun Bhai tumara kya bura kr diya wo 😮

    • @anupsingh99sunda
      @anupsingh99sunda 11 днів тому +2

      Shillu playr de Nall Nall bnda v nice aa.

    • @sidhuraman1
      @sidhuraman1 11 днів тому +3

      @@anilpoonia794vaise hi is bhai nu koi hor pasand hona jo shillu to har jnda but punjab ch sab to jyada demand shillu di a aj kal jva top t a

  • @Virkreview512
    @Virkreview512 11 днів тому +2

    ghaange aala nazaiz hype a

  • @gbrar2611
    @gbrar2611 11 днів тому +1

    Shillu sirrraaaaaa

  • @Mohitsidhu-r7z
    @Mohitsidhu-r7z 11 днів тому

    Sahji top pleyer

  • @GurmukhSingh-b8p
    @GurmukhSingh-b8p 11 днів тому +1

    Amrit barsalpur jado khadu odho njara hor auu baki gal saji t fariyad best aa 😂😂😂😂

  • @saweksingh8715
    @saweksingh8715 10 днів тому

    sahi

  • @singhsardar4820
    @singhsardar4820 11 днів тому +8

    Gurwinder Gaga final ch khatam hoo janda

    • @sidhuraman1
      @sidhuraman1 11 днів тому +3

      Bai jinna time shillu vrge usa canada c us time hi ghange wala t chrigdeen vrge star c pr eh ikalle top raid line nu 10 jaffe nhi la skde

    • @Virkreview512
      @Virkreview512 11 днів тому +1

      @@sidhuraman1 punjab de puraane stopper jime k, Bittu dugaal, baljit Saidoke, Hardeep Taau, Sandeep Nangal ,Pala(peak time aala) , khushi(peak time aala), Sony sunet, Ekam hathur , fauji kurar.. ehi cige jede eina jor maarde c Jina shillu maarda. aj de time ch Shillu da stamina sab to vad a. Baaki ghange aale warge ta 2-3 jaffe aale e a 10-13 touch laake

    • @DharminderGill-di6xo
      @DharminderGill-di6xo 11 днів тому +1

      @@Virkreview512veer bakki sab dekh lye tuci sabton main mangi ustaad ni dekhyea ??

    • @sidhuraman1
      @sidhuraman1 10 днів тому

      @@DharminderGill-di6xo bai mangi da j kise kol match hoya ta 2008 da parasrampur da final dekh lyo , ikale ne tasali krva ti c norway di , norwaydi stop ch bittu t gogo c, mangi nal gurlal t kuljeeta raider c t bittu nal jassa sidhwa chnaa khiranwali jindu tibba t 2 hor raider c kaka ghniwala buta talwan mangi nal c

  • @pindisingh3003
    @pindisingh3003 9 днів тому

    Ghangge aale de pinde ch barood bhrya

  • @manjeetlather6899
    @manjeetlather6899 11 днів тому

    Acha match hai

  • @lovisingh403
    @lovisingh403 11 днів тому +7

    Punjab ਵਾਲੇ ਖਤਮ ਨੇ ਹਰਿਆਣੇ ਵਾਲਿਆ ਦਾ staimna ਬਹੁਤ ਤਕੜਾ ਇਕ ਪਾਸੇ ਦੇਸੀ ਮਹਿਨਤ ਤੇ ਇਕ ਪਾਸੇ gym ਤੇ ਟੀਕੇ ਟੱਲੇ

    • @thevillager4024
      @thevillager4024 11 днів тому

      Shilu vi gym janda. Ronaldo te Kohli vi 😂😂

    • @RajSingh-be1wf
      @RajSingh-be1wf 11 днів тому

      Tu bi krla kuj salya Tu bi Punjab to ah 😃😃

    • @lovisingh403
      @lovisingh403 11 днів тому

      @@thevillager4024 ਤੇ ਦੂਜੇ ਵੀ ਜਾਂਦੇ ਵਾਂ ਫੇਰ ਪਾਣੀ ਕਿਉਂ ਛੱਡ ਜਾਂਦੀ ਵਾਂ

    • @MurgikhanaTv
      @MurgikhanaTv 11 днів тому

      ਬਾਈ ਤੂੰ ਵੀ ਉਹੀ ਟੀਕਾ ਲਾ ਕੇ ਖੇਡ ਲੈ ਫ਼ਿਰ

    • @LaddiBhairupa
      @LaddiBhairupa 9 днів тому

      tu krla kuj fr

  • @EVAPHARMACY-s3u
    @EVAPHARMACY-s3u 11 днів тому +1

    GHANGE ALA 👇

  • @GurpreetChahal-ib7yn
    @GurpreetChahal-ib7yn 11 днів тому +6

    Shillu Jatt

  • @YT_INSURANCE_HUB
    @YT_INSURANCE_HUB 11 днів тому +1

    ਇਕ ਟੂਰਨਾਮੈਂਟ ਵਿੱਚ ਬੈਸਟਾ ਨੂੰ ਘੋੜੇ ਸੀ
    ਸੰਧੂ ੳਥੇ ਞੀ ਬੋਲੀ ਜਾਵੇ ਹੋ ਸਵਰਨੇਆ ਚਿੱਟੀ ਆਲਾ ਤੇਲ ਚੈੱਕ ਕਰੀ ਜਾਂਦਾ 😅

  • @ButaKumar-q7x
    @ButaKumar-q7x 11 днів тому +2

    ਸਾਜੀ ਸਰਾ ❤❤❤

  • @arundeep6288
    @arundeep6288 11 днів тому

  • @Kabaddilive13
    @Kabaddilive13 11 днів тому +1

    Gurwinder ghanga ❤

  • @ZeeshanAli-y7h
    @ZeeshanAli-y7h 11 днів тому

    ❤❤❤❤🇵🇰🇵🇰🇵🇰🇵🇰🇵🇰

  • @jassjass9036
    @jassjass9036 11 днів тому +4

    Jithe jithe shillu khedu shakarpur ale nu aunde jlus kedea pea hrek jgah shillu ikalle ne ena da

    • @SunilkumarSunilkumar-ec6qm
      @SunilkumarSunilkumar-ec6qm 11 днів тому

      Ha bhai log bolte the saji hunda ta ye hota wo hota aaj to sare gujar kthe the kaka friyad maluk saji kad diya Inka bam

  • @jatin-06
    @jatin-06 11 днів тому +1

    Shilu to shilu hai

  • @RamSingh-b7y
    @RamSingh-b7y 11 днів тому

    Shiluonemanarmy

  • @gurpyarsingh1624
    @gurpyarsingh1624 10 днів тому

    2round to bhad comntri da swad ne aya veer

  • @Sakhonpuria-zd8oh
    @Sakhonpuria-zd8oh 11 днів тому +1

    ਟੀਕੇ ਟੱਲੇ ਵਾਲੀ ਗੱਲ ਤਾਂ ਰੱਬ ਜਾਣਦਾ

  • @mandipmangamanga458
    @mandipmangamanga458 11 днів тому +1

    Ravi 🐃🦬🦬

  • @harishdhiman46
    @harishdhiman46 8 днів тому

    41:19 pr kuch comment kariye 😂😂

  • @gurpyarsingh1624
    @gurpyarsingh1624 10 днів тому

    Koi ne onan do frr duggan wala jatt nu frr pucha ga

  • @Helpfull-Shorts
    @Helpfull-Shorts 11 днів тому +1

    Maluk or fariyad shaji de lei har wari ladan nu firde aa 😂

  • @GoopiSingh-py1oq
    @GoopiSingh-py1oq 11 днів тому

    Bhi Gaga walia ta lada ni

  • @JaspreetAdiwal-wx4vh
    @JaspreetAdiwal-wx4vh 11 днів тому +1

    Sajji ni rounds ga shillu ton

  • @rajanjazs3531
    @rajanjazs3531 11 днів тому +3

    Sakarpur ne gurwinder nu vich kyu lya te bullet nu pona c

    • @Pandat01800
      @Pandat01800 11 днів тому +2

      bai shilu i te ajje ta dono v jaam kr dinda aa

    • @akhilchaudhary8397
      @akhilchaudhary8397 11 днів тому

      Bhai bullet ki kya halat ki thi abhi kuch din pehele match tha dekh jake

    • @uventertainment7721
      @uventertainment7721 11 днів тому +1

      Pichle turnament me bullet ko sillu ne 5 Jaffe lgae aur total 8 Jaffe bullet ko lge😂

  • @HarjinderSingh-s4w
    @HarjinderSingh-s4w 11 днів тому +1

    Mach kita 😊

  • @GurdeepSingh-o2p8p
    @GurdeepSingh-o2p8p 10 днів тому

    Huna ta shakar wala o jaagu hakam wala nu ta kulbir Jatana wala nu set la lo phr jatto ga

  • @MandeepSingh-sw1iq
    @MandeepSingh-sw1iq 11 днів тому +1

    Lok ek ta player nu khatam da certificate ghre bethe de dinde aye ne dekhde vi kdo da khed riha rajai mekhma sara siyal playera nu mada khi jan ge

  • @BhinderBatth
    @BhinderBatth 11 днів тому

    Shilu Shilu ha

  • @AnamGoatFarm
    @AnamGoatFarm 11 днів тому

    Fariad huni e takkar dinde ne silu nu ,hor hunde kdo de bhr jnde

  • @rockstar-oq1yw
    @rockstar-oq1yw 11 днів тому +2

    Lohare wale munde hareya krnge shillu nu nwe munde aa jis hisab nal khedde aa hra deya krnge

    • @thevillager4024
      @thevillager4024 11 днів тому +3

      Nhi haarni baai. Shilu apne naal de taan leke nhi aunda hale. Ena da pind kabaddi de star jamda roz. Ankur Englamd season da best siga pichle saal. Manish vi tagda aa

    • @sidhuraman1
      @sidhuraman1 11 днів тому +1

      Bai tere apni gal hi dubara read kr . Us ikale nal team nu compare na kr . Koi ikala jaffi compare kr jo 10 jaffe la deve top raid line nu

  • @plywoodhardwarepaintstore6819
    @plywoodhardwarepaintstore6819 11 днів тому

    Silu to silu hai

  • @K.SSingh-w4h
    @K.SSingh-w4h 11 днів тому

    Sello bist ban gai

  • @harpreetpandher7634
    @harpreetpandher7634 11 днів тому

    Saare bus silu nu chamcha feri jande aa

  • @HardeepSingh-e1x
    @HardeepSingh-e1x 11 днів тому

    Ganga. Fu

  • @user-harpreet1951
    @user-harpreet1951 11 днів тому +1

    Ground Clear Nhi c , pta nhi kitho aa jande wadde prdhan Bina matlab de Ground vich ghumde firnge

  • @akhilchaudhary8397
    @akhilchaudhary8397 11 днів тому +1

    Shillu JAT 💪💪💪

  • @akhilchaudhary8397
    @akhilchaudhary8397 11 днів тому +5

    Punjab k raider aur jaffi degrade horhe hai shillu k samne saare bone lagte hai

    • @gurpreetghumman407
      @gurpreetghumman407 11 днів тому

      Jeeti kooner pala jalapuriya gopi frandipuria mangi dekhe h bhai tune peak tym pr

    • @gurpreetghumman407
      @gurpreetghumman407 11 днів тому

      Khushi duggan

    • @Pandat01800
      @Pandat01800 11 днів тому +1

      @@gurpreetghumman407bai ajj de time da bittu dugaal aa na ohde match da pala na khusi na koi hor dono vadya ne shilu te dugal

  • @Sakhonpuria-zd8oh
    @Sakhonpuria-zd8oh 11 днів тому +4

    Eh 3 phra ronde bhot a sale ...shakarpur wale

  • @gurmailsinghsingh6711
    @gurmailsinghsingh6711 11 днів тому +1

    Ganga Wale Dil ni hega Strong

  • @HarjinderSingh-s4w
    @HarjinderSingh-s4w 11 днів тому

    Ral mil ke eda hi khed jaya kro vero nale asi khush nale tuc 😊 sat fet v nai vajni

  • @Aadat_9744
    @Aadat_9744 11 днів тому +1

    Jila s Rohtak hmra Haryane m naam ( Shilu mange bhai

  • @gurmailsinghsingh6711
    @gurmailsinghsingh6711 11 днів тому +3

    Punjabi khatam hai jaffi and redar

  • @gurmailsinghsingh6711
    @gurmailsinghsingh6711 11 днів тому

    Ganga v khatam ho gya hai

  • @JaspreetAdiwal-wx4vh
    @JaspreetAdiwal-wx4vh 11 днів тому +1

    Sajji sira