how CIA captured Osama bin laden? CIA ਨੇ ਉਸਾਮਾ ਬਿਨ ਲਾਦੇਨ ਨੂੰ ਕਿਵੇਂ ਲੱਭਿਆ ਸੀ? Australian Sandhu

Поділитися
Вставка
  • Опубліковано 14 жов 2024

КОМЕНТАРІ • 58

  • @manpreet9353
    @manpreet9353 5 місяців тому +8

    Brother i kindly request you, please share any video on ur day to day life or simply one video on ur time table, bhoot Sara piyar maze di darthi too ❤❤

    • @Evil233cc
      @Evil233cc 5 місяців тому

      Kya item a ..

  • @khalsaji1699
    @khalsaji1699 5 місяців тому +6

    ਸੰਧੂ ਸਾਹਿਬ ਅਪਣਾ ਇਤਿਹਾਸ ਵੀ ਸੁਣਾਇਆ ਕਰੋ । ਪੰਜਾਬੀ ਦਾ ਮੁਹਾਵਰਾ - ਹੱਥਾਂ ਨਾਲ ਲਾਈਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ । Abbotabad was named after Colonel Abbot the man the Enemy treacherous man ; who was trusted upon by Shere Punjab and was British Envoy who sought permission from Sarkar Khalsa to find a trade corridor to Afghanistan .He was assisted by Maharaja Sher Singh but very important HE WORKED quietly to incite and supported Muslim tribes 😢for Jihad against Sikhs and worked to end Sikh rule . ਹੁਣ ਸਾਰੀ ਦੁਨੀਆਂ ਵਿੱਚ ਡਰ ਪਿਆ ਹੈ । ਅਕਾਲ ਪੁਰਖ ਵਾਹਿਗੁਰੂ ਨੇ ਖ਼ਾਲਸੇ ਦਾ ਪਹਿਰਾ ਲਾਇਆ ਸੀ ਤੇ ਜੇ ਸਾਡੇ ਮਲਵਈ ਰਾਜੇ ਅੰਗਰੇਜ਼ਾਂ ਦੇ ਬੇਲੀ ਨਾ ਬਣਦੇ ਤੇ ਦੱਖਣ ਪੂਰਬ ਦੇ ਲਾਲੇ ਮੁਸਲਮਾਨ ਅੰਗਰੇਜ਼ੀ ਫ਼ੌਜ ਦੇ ਸਿਪਾਹੀ ਨਾ ਬਣਦੇ ਤਾਂ ਖ਼ਾਲਸਾ ਸਰਕਾਰ ਲੰਦਨ ਵਿੱਚ ਪਹੁੰਚੀ ਹੋਣੀ ਸੀ ਤੇ ਅੱਜ ਈਸਾਈਆਂ ਨੂੰ ਆ ਦਿਨ ਨਾ ਦੇਖਣੇ ਪੈਂਦੇ । ਇਹ ਸਾਰਾ ਕਾਸਾ ਮਰਹੱਟੇ ਪੂਰਬੀਏ ਮਲਵਈ ਰਾਜਿਆਂ ਦੀ ਮਿਲੀਭੁਗਤ ਨਾਲ ਹੋਇਆ ਨਹੀਂ ਤਾਂ ਐਬਟਾਬਾਦ ਨਾ ਹੁੰਦਾ ਤੇ ਨਾ ਹੀ ਤੁਹਾਡੀ ਵੀਡੀਓ । ਮੈਂ Punjabi Radio ਵਾਲਿਆਂ ਕੇਲ ਰਿਕਾਰਡ ਕਰਵਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਮਾਲਕੀ ਕਰਣ ਵਾਲਿਆਂ ਨੇ ਮੇਰੇ ਤੋਂ ਦੋ ਰਿਕਾਰਡਿੰਗਾਂ ਤੇ ਬਾਦ ਤੌਬਾ ਤੌਬਾ ਕਰ ਲਈ । ਸੱਚ ਬੋਲੋ ਪੁਰਾ ਦੱਸੋ । 🙏

    • @Punjabisnotindia-1984
      @Punjabisnotindia-1984 5 місяців тому +3

      ਬਾਈ ਜੀ ਹੁਣ ਜਿਹੜਾ ਹਿੰਦੂ ਜਿਹਾਦ ਸਾਰੀਆਂ ਘੱਟ ਗਿਣਤੀ ਕੌਮਾਂ ਤੇ ਜ਼ੁਲਮ ਕਰ ਰਿਹਾ ਇੰਡੀਆ ਸਿੱਖਾਂ ਦੀ ਆਜ਼ਾਦੀ ਦੀ ਅਵਾਜ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਭਾਰਤ ਤੋਂ ਬਾਹਰ ਜਾਕੇ ਵੀ ਖਾਲਿਸਤਾਨ Referendum ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦਾ ਓਦੇ ਬਾਰੇ ਕੀ ਖਿਆਲ ਹੈ ?

    • @happysharma933
      @happysharma933 4 місяці тому

      ​@@Punjabisnotindia-1984right bro 💯

  • @harpreetsidhuaustralia
    @harpreetsidhuaustralia 4 місяці тому +1

    vre wah kamaal content, story telling and, editing 🎉👌⭐️

  • @mixmashupsinfo120
    @mixmashupsinfo120 5 місяців тому +4

    ਬਹੁੱਤ ਵਧੀਆ ਜਾਣਕਾਰੀ ਸੰਧੂ ਸਾਬ ਲਾਦੇਨ ਉੱਪਰ ਇੱਕ ਹਾਲੀਵੁੱਡ ਮੂਵੀ ਹੈ zero dark thirty ਇਸ ਵੀਡਿਉ ਨੂੰ ਲਾਈਕ ਕਰਨ ਵਾਲੇ ਇਹ ਮੂਵੀ ਜਰੂਰ ਦੇਖੋ filmy zilla ਵੈੱਬ ਸਾਈਟ ਤੇ ਮਿਲ ਜਾਣੀ Zero Dark Thirty

  • @yuvrajgill7128
    @yuvrajgill7128 4 місяці тому

    Brother video bhut sohni a par I would suggest ki video ch thoda slow te
    Bhaari tone ch bolo hor vi effective laggu baki keep it up bro wmk❤

  • @BholaSingh-zh8yv
    @BholaSingh-zh8yv 5 місяців тому +3

    ਬਾਈ ਜੀ ਬਹੁਤ ਵਧੀਆ ਜਾਣਕਾਰੀ

  • @sapnayadoo1361
    @sapnayadoo1361 4 місяці тому

    ਵਾਹ ਕਿਆ ਤਰੀਕਾ ਹੈ explain ਕਰਨ ਦਾ 🎉🎉🎉

  • @parmjeetbajwa4950
    @parmjeetbajwa4950 5 місяців тому +7

    ਵਾਹਿਗੁਰੂ ਜੀ🙏

  • @jagpreetsingh9286
    @jagpreetsingh9286 5 місяців тому +4

    Bahot vadiya jaankari veer

  • @sukhidhillon4841
    @sukhidhillon4841 5 місяців тому +1

    Bahut vdia videos hundia tuhadia bro

  • @gurangadsinghsandhu6205
    @gurangadsinghsandhu6205 5 місяців тому

    Sandhu sahib ji video bahut vadhia lagi ji.

  • @GurjantSingh-y4r
    @GurjantSingh-y4r 5 місяців тому +2

    Bhut badiya brother

  • @SonuSingh-ng1xm
    @SonuSingh-ng1xm 5 місяців тому +1

    Good information video

  • @DeepSingh-tz7qz
    @DeepSingh-tz7qz 5 місяців тому +3

    Gud job bro

  • @gagandeepsingh5760
    @gagandeepsingh5760 5 місяців тому +1

    Australian sandhu y Love u❤❤

  • @gurangadsinghsandhu6205
    @gurangadsinghsandhu6205 5 місяців тому

    Sandhu sahib ji,Mossad de karnamean dian videos dikan di khechal karni ji.

  • @Jazzzviralshorts
    @Jazzzviralshorts 5 місяців тому +1

    Dhanvaad. Veer request accept karan lai.

  • @AJAYBADESHA
    @AJAYBADESHA 5 місяців тому +2

    Zero dark thirty
    movie vi haggi iss de upper

  • @jagwinderpannu1571
    @jagwinderpannu1571 5 місяців тому +1

    nice

  • @mpsingh-li6vf
    @mpsingh-li6vf 3 місяці тому +1

    ਜਿਹੜਾ ਜਹਾਜ ਖਰਾਬ ਹੋਇਆ ਓਸ ਦਾ ਕਿ ਬਣਿਆ ਵੀਰ ਜੀ

  • @jasssidhuindianarmy4075
    @jasssidhuindianarmy4075 4 місяці тому

    ਜੱਟ ਓਹਨਾਂ ਦਾ ਫੈਨ ਆ ਜਿਹੜੇ ਸਰਕਾਰ ਵੱਲੋਂ ਬੈਨ ਆ, ਫੇਰ ਓਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸਦਾਮ ਹੁਸੈਨ, ਓਸਾਮਾ ਬਿਨ ਲਾਦੇਨ ਭਾਈ ਅਮ੍ਰਿਤਪਾਲ ਸਿੰਘ ਹੋਵੇ

  • @Harwinder950
    @Harwinder950 5 місяців тому +2

    👍

  • @Vishv_samra
    @Vishv_samra 4 місяці тому

  • @jassabatth1804
    @jassabatth1804 4 місяці тому

    ❤❤❤

  • @jaskaransingh-yk9vo
    @jaskaransingh-yk9vo 5 місяців тому +2

    Tusi jis jalalanad di gal kar rahe oh jeda panjab vich ha ja hor koi ha

    • @himmatsingh5941
      @himmatsingh5941 5 місяців тому +1

      ਇਹ ਕਿਹੜੇ ਜਲਾਲਾਬਾਦ ਦੀ ਗਲ ਕਰ ਰਿਹਾ ਬਾਈ ,,,ਗਲ ਸਮਝ ਨਹੀਂ ਆਈ ਜੀ

    • @davindersinghsandhu438
      @davindersinghsandhu438 5 місяців тому +1

      Jalalabad afganistan vich hi

  • @sukhchainsingh-cb9pb
    @sukhchainsingh-cb9pb 5 місяців тому +21

    ਪਰ ਉਸਾਮਾ ਨੇ ਹਮਲਾ ਕਿਉ ਕੀਤਾ ਇਹ ਵੀ ਜਾਣਕਾਰੀ ਹਾਸਲ ਕਰੋ

    • @gora9973
      @gora9973 5 місяців тому

      ਰੂਸ ਦਾ ਕਬਜ਼ਾ ਸੀ ਅਫ਼ਗ਼ਾਨਿਸਤਾਨ ਤੇ ਅਮਰੀਕਾ ਰੂਸ ਨੂੰ ਅਫ਼ਗ਼ਾਨਿਸਤਾਨ ਤੋਂ ਕੱਢਣਾਂ ਚਾਹੁੰਦਾਂ ਸੀ ਉਸ ਨੇ ਹਥਿਆਰ ਦੇ ਕੇ ਮਹੌਲ ਖ਼ਰਾਬ ਕਰਨ ਲਈ ਲਾਦੇਨ ਨੂੰ ਅਫ਼ਗ਼ਾਨਿਸਤਾਨ ਉਤਾਰ ਦਿੱਤਾ ਬਾਅਦ ਵਿੱਚ ਇਹ ਬਾਗੀ ਹੋ ਗਿਆ ਤੇ ਅਮਰੀਕਾ ਦੇ ਖਿਲਾਫ ਹੋ ਗਿਆ

    • @simerjeetsingh1
      @simerjeetsingh1 5 місяців тому

      Kyun ki ohne pehla America te hamla kita jankari tu rakh pehla

    • @AmanSingh-ht7ty
      @AmanSingh-ht7ty 5 місяців тому +1

      Par kehnde a laden america da paltoo c😮​@@simerjeetsingh1

    • @gurvindersidhu1843
      @gurvindersidhu1843 5 місяців тому

      @@AmanSingh-ht7tyhm c pehla

  • @himmatsingh5941
    @himmatsingh5941 5 місяців тому +1

    ਮਰੀਕਾ ਚ ਕਿਹੜਾ ਜਲਾਲਾਬਾਦ ਐ,,,,?

  • @MukhtarFaisal-ir8hk
    @MukhtarFaisal-ir8hk 5 місяців тому +1

    Bahi Pakistan ko pata tha Pakistan na is kam ka dollar lya thy is lye

  • @The_Gavvy
    @The_Gavvy 5 місяців тому +2

    bai content change kro ah info tn already sab nu pta

    • @Aussie650
      @Aussie650 5 місяців тому +1

      @@gurlalvirk1141bai same information the thousands of the videos paia ne esnu copy nhi kehnde news kde copy nhi hundi osda apna way of representation aa voice apni aa video editing apnia aa te information ik history event news aa

  • @ASingh1699k
    @ASingh1699k 5 місяців тому

    22 capture ni kitta c.

  • @gora9973
    @gora9973 5 місяців тому +1

    ਉਸਾਮਾ ਬਿਨ ਲਾਦੇਨ ਮਰਿਆ ਨਹੀਂ ਅਮਰੀਕਾ ਉਸ ਨੂੰ ਲੈਣ ਆਇਆ ਸੀ ਮਾਰਨ ਨਹੀ ਉਹ ਅਮਰੀਕਾ ਦਾ ਹੀ ਬੰਦਾ ਸੀ ,ਮਰਿਆ ਨਹੀਂ ਜਿੰਦਾ ਹੈ ਲਾਦੇਨ

  • @Panjabwale-cx5gk
    @Panjabwale-cx5gk 4 місяці тому

    ਇਹ ਜਾਣਕਾਰੀ ਤਾਂ ਸਰਕਾਰੀ ਆ ਉਹਨਾ ਜਿਵੇਂ ਚਾਹਿਆ ਪੇਸ ਕਰਤਾ ਤੇਰੀ ਕੀ ਖੋਜ ਆ ਇਸ ਵਾਰੇ ਉਹ ਦੱਸ
    ਐਵੇਂ ਸਰਕਾਰੀ ਏਜੰਡੇ ਜਿਹੇ ਪਰਮੋਟ ਕਰਦੇ ਰਹਿੰਦੇ ੳ

  • @GurjantSingh-fp1hy
    @GurjantSingh-fp1hy 5 місяців тому

    America te attack kise hor ne krwaea c y..sirf name osama da vrtia c

  • @HappyHappy-md9ct
    @HappyHappy-md9ct 5 місяців тому

    ਸਭ ਝੂਠ ਸੱਚ ਕੁਝ ਹੋਰ ਹੈ

  • @MuneebJatt-ud1se
    @MuneebJatt-ud1se 4 місяці тому

    bilkul jhoot

  • @khalsaji1699
    @khalsaji1699 5 місяців тому +1

    ua-cam.com/play/PLXrt8xbrE_s9zueJfaM86eHthL_IfLhn8.html&si=EEemasqLDlrvpSqC
    Punjabi Radio USA ਨੂੰ ਮੈਂ ਦੱਸਿਆ ਕਿ ਕਿਵੇਂ ਸਿੱਖ ਰਾਜਾ ਜੀਂਦ ਨਾਭੇ ਨੇ ੫੦੦ ਰੁਪਈਆ ਮਹੀਨਾ ਲੁਧਿਆਣਾ ਫ਼ਰੰਗੀਆਂ ਨੂੰ ਕਿਰਾਏ ਤੇ ਦਿੱਤਾ ਤੇ ਖ਼ਾਲਸੇ ਦਾ ਰਾਜ ਖਤਮ ਕਰਵਾਇਆ । ਅੱਗ ਲੱਗ ਗਈ ਸੱਚ ਸੁਣਕੇ । ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਖ਼ਾਲਸਾ ਜੀ ਇਕੱਠੇ ਰਹੋਗੇ ਅਸਲੀ ਸ਼ੇਰ ਰਹੋਗੇ । ਜੇ ਸਿਧਾਂਤ ਤੋਂ ਟੁੱਟੇ ਤਾਂ ਫੇਰ ਜਿਵੇਂ ਖੋਤੇ ਉੱਤੇ ਸ਼ੇਰ ਦੀ ਖੱਲ । ਕੁੱਟ ਕੁੱਟ ਕੇ ਦੁਨੀਆਂ ਬੇਹਾਲ ਕਰੂਗੀ । ਚਲੋ ਤੁਹਾਡੇ ਬੋਲ ਚੰਗੇ ਹਨ । ਖ਼ਾਲਸਾ ਜਗਤ ਵਿੱਚ ਟੁਰੇਗਾ ਇਕ ਦਿਨ , ਅੱਜ ਤਾਂ ਜਗਤ ਵਿੱਚ ਧੱਕੇ ਪੈ ਰਹੇ ਹਨ ।

  • @parmjeetbajwa4950
    @parmjeetbajwa4950 5 місяців тому +1

    ਵਾਹਿਗੁਰੂ ਜੀ🙏

  • @Satali47
    @Satali47 3 місяці тому

    👍

  • @paramveerchahal5563
    @paramveerchahal5563 5 місяців тому +1

    ❤❤❤❤❤

  • @manjindersidhusidhu5829
    @manjindersidhusidhu5829 5 місяців тому +1

    ❤❤❤❤❤

  • @navdeepmahant8736
    @navdeepmahant8736 5 місяців тому +1

    ❤❤❤❤❤

  • @waleeurope9042
    @waleeurope9042 5 місяців тому +1

    ❤❤