PANJAB | Shree Brar | New Punjabi 2023 Song

Поділитися
Вставка
  • Опубліковано 24 лип 2023
  • Shree Brar Presents official visualizer for new Punjabi Song PANJAB by Shree Brar. The song is about the floods which took place in Punjab.
    Song - Panjab
    Singer/Lyrics/Composer - Shree Brar
    Team Believe Artist Services - linktr.ee/believeartistservic...
    Stay Connected With the Artist || SHREE BRAR
    Click to Subscribe - / @shreebrar
    Instagram - / officialshreebrar
    Facebook - / shreebraar
    For Licensing inquiries:
    Email:- sync-india@believedigital.com
    #shreebrar #panjab #punjabisong

КОМЕНТАРІ • 1,6 тис.

  • @ShreeBrar
    @ShreeBrar  10 місяців тому +645

    Asi jithe kite duniya vich dukh di ghari aawe jake nal kharde ae..Par sade te jido aundi ae sada waheguru nu chhad k koi hath nhi farda….mainu a v pta main ena Geeta nal aapni mout nu sad reha par fer v aakhri saah tak Punjab lai likhan ge bina bike te bina dare
    Zindabaad
    Full Song # Punjab on UA-cam- share and support
    #shreebrar

  • @user-wv2zx5fq7y
    @user-wv2zx5fq7y 10 місяців тому +78

    ਵਾਹ! ਸ਼੍ਰੀ ਬਰਾੜਾ ਇੰਨਾ ਦੁੱਖ ਪੰਜਾਬ ਲਈ❤️❤️❤️

  • @iqbalsingh3240
    @iqbalsingh3240 10 місяців тому +46

    ਆਹਾ ਜੱਟਾ ਦਿੱਲ ਨੂੰ ਛੂਹ ਗੀਆਂ ਤੇਰੀਆਂ ਗੱਲਾਂ
    ਬਹੁਤ ਖੂਬ ਲਿਖਿਆ ਤੇ ਗਾਇਆ 🎉🎉🎉❤❤❤ heart touching memories
    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ❤❤🎉🎉

  • @kamalbajwa3397
    @kamalbajwa3397 9 місяців тому +9

    ਚਿੰਤਾ ਨਾ ਕਰ ਪੰਜਾਬ ਸਿਆਂ,, ਅਸੀਂ ਹੈਗੇ ਆਂ 💪💪♥️♥️✌️✌️

  • @lakhvindersingh1957
    @lakhvindersingh1957 10 місяців тому

    ਇਸ ਧਰਤੀ ਤੇ ਜਿੰਨੇ ਚਿਰ ਜਿਉਂਦੇ ਹਾਂ ਪੰਜਾਬ ਸਾਡੀ ਰਗਾਂ ਦੇ ਅੰਦਰ ਵੱਸਦਾ ਹੈ

  • @taranjeet1665
    @taranjeet1665 10 місяців тому +151

    ♥️ਪੰਜਾਬ ਦਾ ਪੁੱਤ 💎ਪੰਜਾਬ ਦੀ ਕਲਮ ਬਾਬਾ ਹੋਰ ਵੀ ਭਾਗ ਲਾਵੇ ਤੁਹਾਡੀ ਕਲਮ ਹਮੇਸ਼ਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦੇ ਰਹੋ ਵੀਰ ♥️🥀ਬਾਬਾ ਨਾਨਕ ਹੋਰ ਤਰੱਕੀ ਬਖਸ਼ੇ ਵੀਰ ਤੁਹਾਡੇ ਸਾਰੇ ਗੀਤ ਵਧੀਆ ਹੁੰਦੇ ਨੇ

  • @pardipsinghchandi2688
    @pardipsinghchandi2688 10 місяців тому

    ਸਦਕੇ ਜਾਂਦਾ ਤੇਰੀ ਕਹੀ ਗੱਲ ਤੇ......ਵਾਹਿਗੁਰੂ ਜੀ ਏਦਾਂ ਦਾ ਜੋਸ਼ ਤੇ ਹੋਸ਼ ਬਖਸ਼ੇ......chardi kalaah

  • @gamezindagidi7185
    @gamezindagidi7185 10 місяців тому +15

    ਬਹੁਤ ਵਧੀਆ ਲਿਖਿਆ ਹੈ ਵੀਰੇ 🙏🏽💯👌 ਬਾਬਾ ਭਲੀ ਕਰੇ ਪੰਜਾਬ ਸਿਆਂ 🙏🏽✈️

  • @user-xb9sp3sh6i
    @user-xb9sp3sh6i 10 місяців тому +70

    ਮਾਣ ਏ ਜੱਟਾ ਤੇਰੇ ਤੇ ਜਿੰਨਾ ਚਿਰ ਤੂੰ ਜਿਉਂਦਾ ਪੰਜਾਬ ਦੀ ਗੱਲ ਕਰਦਾ ਰਹੀ ❤

  • @talvindarbrar6057
    @talvindarbrar6057 10 місяців тому +69

    ਸ੍ਰੀ ਬਰਾੜ ਆਪ ਰਾਜਸਥਾਨ ਤੌ ਹੈ ਅੱਜ ਰਾਜਸਥਾਨ ਦੇ ਹਨੂੰਮਾਨਗੜ੍ਹ ਗੰਗਾਨਗਰ ਜਿਲ੍ਹੇ ਦੇ ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਰਾਸ਼ਨ ਦੀਆਂ ਪੰਜਾਬ ਗਈਆਂ ਹਰਿਆਣੇ ਦੇ ਹਰ ਪਿੰਡ ਚ ਪਨੀਰੀ ਲੱਗੀ ਹੈ ਪੰਜਾਬ ਹਾਲੇ ਭਰਾਵਾਂ ਵਾਸਤੇ ਫਿਰ ਵੀ ਕਹਿੰਨੇ ਔ ਆਪਣਿਆਂ ਨੇ ਬੁਹੇ ਪੇੜਤੇ love Punjabi ❤Punjabiyat

    • @kabaddiamrit3711
      @kabaddiamrit3711 10 місяців тому +6

      bai ehne sarkara nu keha v gate band krte nehara ale na ki Rajasthan de loka nu Rajasthan sade nal se farmer protest time asi v Rajasthan nal a

    • @lovedeepsingh1405
      @lovedeepsingh1405 10 місяців тому +11

      ਸਿੱਖ ਹੀ ਸਿੱਖਾਂ ਦੀ ਮਦਦ ਕਰ ਰਹੇ ਆ

    • @__pal
      @__pal 9 місяців тому +3

      ਨਹਿਰ ਦੀ ਗਲ a,, ke ਰਾਜਸਥਾਨ ਨੇ ਨਹਿਰ ਬੰਦ krti te ਪਾਕ ਨੇ ਖੋਲਤੀ

    • @talvindarbrar6057
      @talvindarbrar6057 9 місяців тому

      ਰਾਜਸਥਾਨ ਵਾਲੇ ਆਪ ਆ ਕੇ ਗੇਟ ਬੰਦ ਕਰਕੇ ਗਏ ਕੇ 22 ਸਾਡੇ ਲੋਕਾਂ ਦੇ ਨਰਮੇ ਮਚੀ ਜਾਂਦੇ ਘੱਗਰ ਦਰਿਆ ਦਾ ਪਾਣੀ ਚਕ ਕੇ ਰਾਜਸਥਾਨ ਨਹਿਰ ਚ ਪਾਇਆ ਫੇਰ ਕਿਤੇ ਜਾ ਕੇ ਲੋਕਾਂ ਦੇ ਇਕ ਵਾਰੀ ਪਾਣੀ ਦੀ ਲਗੀ ਹੈ

    • @kuldeepaullakh7923
      @kuldeepaullakh7923 9 місяців тому +2

      Veere ethe gll sarkara d hai na k aam bande d... Hr jgah Aam bande nu lda k poltics khedi jandi ..... Eh punjab to jo sewa jandi oh v Aam bande hi krde ne sarkara nhi..... Nale country koyi v hove Aam banda Aam bande d help krke hi khush aa mere veer....Smjo es gll nu🙏. Te Sarkara de jaal nu v smjo

  • @Kayamat__777
    @Kayamat__777 10 місяців тому +1

    Ryt shree brar Rajasthan nu ban Punjab ne laye c asi nhi👌💖💖

  • @singhsandhu8651
    @singhsandhu8651 10 місяців тому

    ਵੀਰ ਇਹ ਸਾਡੇ ਆਪਣੇ ਨਹੀਂ ਆ,,ਅਪਣਾ ਸਾਡਾ ਲੇਹੰਦਾ ਪੰਜਾਬ ਆ ❤❤❤

  • @parvinder_singh_babbar
    @parvinder_singh_babbar 10 місяців тому +8

    ਸੁਰੂਆਤ ਦੇ ਦੋ ਬੋਲਾ ਨਾਲ ਹੀ ਅੱਖਾਂ ਚ ਪਾਣੀ ਆਗਿਆ ਸੱਚ ਲਿਖਦਾ ਗਾਉਂਦਾ ਸ਼੍ਰੀ ਬਰਾੜ ਵੀਰਾਂ ਅਰਦਾਸਿ ਕਰਦੇ ਹਾਂ ਬਾਬਾ ਹੋਰ ਭਾਗ ਲਾਵੇ ਕਲਮ ਨੂੰ ❤

  • @harsimranjit2976
    @harsimranjit2976 10 місяців тому +9

    ਸੱਚ ਕੌੜਾ ਹੁੰਦਾ ਸੁਣਨਾ ਵੀਰ ਨੇ ਸੱਚ ਲਿੱਖ ਦਿੱਤਾ... #PANJAB🙏

  • @AmrikSingh-sm4iq
    @AmrikSingh-sm4iq 10 місяців тому

    Punjab de vafaadar putt ho tuci bai ji
    Love you saade singera nu jina videsha vich reh ke bhi apni motherland Punjab parti vafaadar ne koi nhi ehi hosla hona chahida baaki Punjab ate punjabiyat ladegi inaa haalata naal jhukegi nhi jhoojhegi
    Raaj krega Khalsa aaki rhe na koi 🪯💪🪯

  • @RSKhokhar6283
    @RSKhokhar6283 10 місяців тому

    Shad pre sada g ni lagna surga vich panjab ni hona ❤❤❤❣️

  • @jaibundelkhand6126
    @jaibundelkhand6126 10 місяців тому +13

    Bhut badiya paaji ❤
    My Beautiful Punjab ♥️
    Love From Uttar Pradesh
    Jai Shri Ram 🙏🚩
    Sat Shri Akal 🙏🪯
    Jai Hind,Jai Bharat 🇮🇳♥️

  • @Thealtafmalik_
    @Thealtafmalik_ 10 місяців тому +106

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @itz_sanjeev3795
      @itz_sanjeev3795 10 місяців тому

      Saalo tum khalistani ho

    • @ambarsariya0780
      @ambarsariya0780 10 місяців тому +2

      ਸਕਦਾ ya ਸਕਦੀ?

    • @itz_sanjeev3795
      @itz_sanjeev3795 10 місяців тому

      @@ambarsariya0780 bhi yeh fudu language samaj ni aai isko English ya Hindi mei likh fir batata hu

    • @goravvv6860
      @goravvv6860 10 місяців тому

      @@itz_sanjeev3795 hindi fudu language hai panjabi ni.

    • @lakhvirkalyan9556
      @lakhvirkalyan9556 10 місяців тому

      ​@@ambarsariya0780chl koi na

  • @DeepMaan-um5ri
    @DeepMaan-um5ri 10 місяців тому

    ਜੁੱਗ ਜੁੱਗ ਜੀਉ ਬਾਈ ਜੀ,
    ਵਾਹਿਗੁਰੂ ਜੀ ਮਿਹਰ ਕਰਨ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
    ਹੱਕ ਸੱਚ ਦੇ ਨਾਲ ਖੜ੍ਹਨ ਤੇ ਬੋਲਣ ਵਾਲੇ ਯੋਧੇ ਹੀ ਹੁੰਦੇ ਨੇ,
    ਹਿੱਕ ਤੇ ਦੀਵਾ ਲਾਉਂਦਾ 'ਪੰਜਾਬ'
    ਏਸ ਮਿੱਟੀ ਦੀ ਖ਼ਾਸੀਅਤ ਆ, ਜਦ ਵੀ ਜੁਲਮ ਦੀ ਅੱਤ ਹੁੰਦੀ ਆਈ ਆ, ਓਦੋਂ ਇਸ ਧਰਤੀ ਤੇ ਯੋਧੇ ਜਨਮ ਲੈਂਦੇ ਆਏ ਨੇ ਲੈਂਦੇ ਰਹਿਣਗੇ।

  • @kultarsinghcheema-ml3uq
    @kultarsinghcheema-ml3uq 10 місяців тому

    ਬਹੁਤ ਵਧੀਆ ਪੰਜਾਬ ਦਾ ਦਰਦ ਬਿਆਨ ਕੀਤਾ ਹੈ ਜੀ।

  • @deepgill43
    @deepgill43 10 місяців тому +9

    ਮਾਣ ਆ ਵੀਰ ਤੇਰੇ ਤੇ, ਤੇਰੀ ਕਲਮ ਚੌਂ ਹਮੇਸ਼ਾ ਅੱਗ ਈ ਨਿੱਕਲਦੀ ਆ, ਵਾਹਿਗੁਰੂ ਕਿਰਪਾ ਰੱਖੇ

  • @official_lamberdar
    @official_lamberdar 10 місяців тому +29

    ਵਾਹ ਓਏ ਬਾਈ❤
    ਹਰ ਵਾਰ ਦੀ ਤਰਾਂ ਸੱਚ ਨੂੰ ਗਾਣੇ ਚ ਪ੍ਰੋ ਕੇ ਕਮਾਲ ਕਰਤੀ ਜੀ।
    ਪੰਜਾਬ ਨੂੰ ਤੁਹਾਡੇ ਤੇ ਮਾਣ ਐ ਮੇਰੇ ਵੀਰ❤🙏🏻

  • @HardeepSingh-ue4oi
    @HardeepSingh-ue4oi 10 місяців тому

    ਵਾਹਿਗੁਰੂ ਜੀ ਮੇਹਰ ਕਰਨ 🙏 🙏 ਹੋਰ ਤਰੱਕੀ ਕਰਨ ਦੀ ਹਿੰਮਤ ਬਖਸ਼ਣ

  • @birbalmehma5723
    @birbalmehma5723 10 місяців тому +1

    ShreeBarar...She..GL aa 22 ji 👉💙💙⚡️⚡️

  • @martinamorgenstern4002
    @martinamorgenstern4002 10 місяців тому +64

    ਵਾਹਿਗੁਰੂ ਜੀ chardikla bakhshe veer ਜੀ ਨੂੰ ❤🙏🏽🌷

  • @pargatchahar5412
    @pargatchahar5412 10 місяців тому +3

    ਵੀਰ ਜੀ ਮਾਣ ਸਾਨੂੰ ਤੇਰੇ ਤੇ ਹੋਰ ਕਈ ਪੰਜਾਬ ਲਈ ਲਿਖੇ ਨਾਂ ਲਿਖੇ ਪਰ ਤੇਰੀ ਕਲਮ ਹਮੇਸ਼ਾ ਪੰਜਾਬ ਦੇ ਹੱਕ ਲਈ ਚੱਲੀ ਹੈ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ। ❤️❤️❤️❤️❤️🙏🙏🙏🙏🙏

  • @harvanshsingh8240
    @harvanshsingh8240 10 місяців тому +1

    Punjab Punjabi punjabiat jindabaad jindabaad 💪🔥👍🏾🔥👍🏾

  • @harrymahi1784
    @harrymahi1784 10 місяців тому

    ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਵੀਰੇ ਦਿਲੋ ਧੰਨਵਾਦ ਗੀਤ ਰਾਹੀ ਸਾਰੇ ਪੰਜਾਬੀਆ ਦਾ ਦਰਦ ਤੇ ਪੰਜਾਬੀਆ ਦੀ ਯੂਰਤ ਦੱਸਣ ਦਾ ਆਪਾ ਸਾਰੀਆ ਨੇ ਹੀ ਆਪਣੇ ਰਗਲੇ ਪੰਜਾਬ ਦਾ ਦੁੱਖ ਸੁੱਖ ਦੇਖਣਾ ਇਨਾ ਗੰਦੀਆ ਸਰਕਾਰਾ ਨੇ ਤਾ ਨੂੰ ਦਿੱਲੀ ਦੇ ਮੂਹਰੇ ਗਿਰਵੀ ਰੱਖਿਆ ਆ ਕੋਈ ਨਾ ਪੰਜਾਬ ਸਿਆ ਖੜੇ ਆ ਤੇਰੇ ਨਾਲ ਮੋਡਾ ਨਾਲ ਮੋਡਾ ਲੈ ਕੇ ਤੇਰੇ ਯਾਏ ਧੀਆ ਪੁੱਤ 👏🙏❤

  • @Aus._93-99
    @Aus._93-99 10 місяців тому +10

    ਸ੍ਰੀ ਬਰਾੜ ਬਾਈ ਬਹੁਤ ਖੂਬ ਲਿਖਿਆ, ਪੰਜਾਬ ਦਾ ਦੁੱਖ ਬਿਆਨ ਕੀਤਾ 😢😢😢

  • @funshun2215
    @funshun2215 10 місяців тому +2

    Waheguru ji bai shree brar nu chardikala ch rakhi

  • @krownlifestyle
    @krownlifestyle 10 місяців тому

    Punjab
    Punjabiat nu kde dhaah na lagdi,
    J kde delhi kanjaran de hathan vich na nachdi,
    Koe na kr langey hisaab jdo dil
    Kita,
    Delhiye terian jadhan hila deyange jdo sada dil kita❤❤❤❤

  • @narinderkaur8899
    @narinderkaur8899 10 місяців тому

    #sanjhapanjab #puranapanjab #Panjab ❤️👑 #ShreeBrar Veere ❤️ 👐 Bhut Shona likhya Panjab Te👌Malak Hak Sach Likhn Lyi Hor Rang Bhag Lgave Khush Raho Always Veer Ji ❤👐

  • @manpreetsingh8665
    @manpreetsingh8665 10 місяців тому +7

    ਵਾਹਿਗੁਰੂ ਚੜਧੀ ਕਲਾ ਚ ਰੱਖੇ ਵੀਰ ਨੂੰ

  • @kulwindersinghbadwal
    @kulwindersinghbadwal 10 місяців тому +5

    ਦਰਦ ਮਹਿਸੂਸ ਹੋ ਰਿਹਾ ਦਿਲੋ ਆ ਰਿਹਾ । ਸਲੂਟ ਆ ਵੀਰ। ❤

  • @beantbrar7706
    @beantbrar7706 10 місяців тому

    ਗੈਰ ਓਹ ਨੀਂ ਬਰਾੜਾ ਗੈਰ ਤਾਂ ਏਹੇ ਆ ਜੋ ਹਰ ਗੱਲ ਤੇ ਬੇਗਾਨਗੀ ਦਾ ਅਹਿਸਾਸ ਕਰੌਂਦੇ ਆ

  • @sabirhussainsabir9940
    @sabirhussainsabir9940 9 місяців тому

    Charday ty Lehndy Punjab nu ik lakeer nal wakh ty krta Ganiyan siyasata ny pr aj V Dova dy Dil ik nal dharkdy ny. Sanu Man A veero Punjabi hon ty

  • @gurdevsinghgill9176
    @gurdevsinghgill9176 10 місяців тому +3

    ❤ਪੰਜਾਬ ਪੰਜਾਬੀਅਤ ਜਿ਼ੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਆਪਸੀ ਪਿਆਰ ਸਤਿਕਾਰ ਬਣਾਈ ਰੱਖਣ❤

  • @malkeetsog641
    @malkeetsog641 10 місяців тому +3

    ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਹੁੰਦੇ ਆ ਤੇ ਸੱਚ ਹੁੰਦਾ ਹੈ
    ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤੇ ਤੁਹਾਡੀ ਲਿਖਤ ਚ ਚੜਦੀਕਲਾ ਬਖਸ਼ਣ ❤❤❤❤❤

  • @Mundepindya
    @Mundepindya 9 місяців тому

    ❤❤ Kam se Kam 10 too 15 mant da Geet Hundal ta Har ak Bande da ❤ rona c

  • @simrankaur-ki8lx
    @simrankaur-ki8lx 10 місяців тому

    Waheguru ji ka khalsa
    Waheguru ji ki fateh🙏🏻
    Meri hath jod k benti h, panjab de loka di vad to vad madat kiti jawwe.
    Har koi sajan bhai/bibi jo ona kolo madad ho sakdi h ohh jarur karan.

  • @RJ31_TRUST
    @RJ31_TRUST 10 місяців тому +4

    ਵੀਰ ਮੇ ਰਾਜਸਥਨ ਤੋਂ ਆ ਤੇ ਸਾਡਾ ਨਰਮਾ ਖਰਾਬ ਹੋਈ ਜਾਂਦਾ ਤੇ ਆ ਦੋਗਲੀਆਂ ਸਰਕਾਰਾਂ ਨੇ ਪਾਣੀ ਬੰਦ ਕਰ ਰੱਖਿਆ

  • @GurpreetSingh-jl5pf
    @GurpreetSingh-jl5pf 10 місяців тому +3

    ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਬਰਾੜ ਵੀਰੇ।

  • @kampipatara8526
    @kampipatara8526 10 місяців тому +1

    balle jatta❤ sach tu hi bolda sareya cho

  • @laughhacker
    @laughhacker 10 місяців тому

    Jeonda vasda rawe Panjab tey Panjab de Lok ❤️

  • @LEGEND-dw2wx
    @LEGEND-dw2wx 10 місяців тому +15

    ਪੰਜਾਬ ਮੰਗ ਕੇ ਨਹੀਓਂ ਖਾਂਦਾ ਤੁਹਾਡੇ ਤੋਂ ਦਲਿਓ 🔥। ਅਜ਼ਾਦੀ ਹੀ ਹੱਲ ਖਾਲਸਤਾਨ ਜ਼ਿੰਦਾਬਾਦ 🚩🔥❤️

  • @ramandhaliwal9713
    @ramandhaliwal9713 10 місяців тому +10

    Heart touching lyrics your love for panjab outstanding..... #rockstar #shribrar # feel proud be a part of panjab ❤❤

  • @simrankaur-ki8lx
    @simrankaur-ki8lx 10 місяців тому

    Punjabi singer/artist jeda ona nu rozgaar denda aaj sama h ki artista nu v aagye khlo k dil khol k punjab atey punjabiyat da sath dena chahida hai ona di sahyta krni chahdi hai.

  • @Harwindermahla9
    @Harwindermahla9 10 місяців тому

    ਰੱਬ ਤੈਨੂੰ ਹਮੇਸ਼ਾ ਖੁਸ ਰੱਖੇ

  • @nidabaig
    @nidabaig 10 місяців тому +3

    Shree Brara Punjab Da Dard Mehsoos Karda Ae 🙌

  • @JattPB1200
    @JattPB1200 10 місяців тому +3

    Waheguru sarbat Da Bhala kre ❤

  • @gursangamsingh11
    @gursangamsingh11 10 місяців тому +1

    ਬਾਂਹ ਦੇ ਕੇ ਲੈਣਾ ਏ ਜਵਾਬ ਤੁਹਾਡੇ ਤੋਂ,😡
    ਪੰਜਾਬ ਤੁਹਾਡੇ ਤੋਂ ਖਾਂਦਾ ਮੰਗ ਕੇ ਨਹੀਂ ਦੱਲਿਓ🙏🏻💪🏻💪🏻

  • @panjab1033
    @panjab1033 10 місяців тому

    Panjab yaad rakhu hmesha tenu vdde veer,Sare yaad rehn ge kon Panjab nll khdeya te kine gadari kiti,Dil ch jgaah bnna geya bai tu v❤️

  • @chhindersingh9928
    @chhindersingh9928 10 місяців тому +4

    Shree Brar Veere Slaam Aa tuhaadi kalam nu te tuhaanu God bless you❤❤❤

  • @gumnaamawaaz3345
    @gumnaamawaaz3345 10 місяців тому +4

    ਸ਼ਬਦਾਂ ਨੂੰ ਕਲਮ ਨਾਲ ਜੋੜਨਾਂ ਇਹ ਸਿਰਫ ਤੁਸੀਂ ਕਰ ਸਕਦੇ ਹੋ।
    ਬਹੁਤ ਹੀ ਸੋਹਣਾ ਲਿਖਿਆ।❤😇😇

  • @sukhdevsingh617
    @sukhdevsingh617 10 місяців тому +1

    ਸ਼੍ਰੀ ਬਰਾੜ ਬਹੁਤ ਵਧੀਆ ਲਿਖਿਆ ਤੇ ਗਾਇਆ ਹਰਵਾਰ ਦੀ ਤਰਾ ਵਾਹਿਗੁਰੂ ਹਮੇਸ਼ਾ ਤੇਰੈ ਅੰਗ ਸੰਗ ਰਹੇ ਤੱਤੀ ਵਾ ਨਾ ਲੱਗੇ

  • @SHERAsangha
    @SHERAsangha 3 місяці тому

    Hasda wasda rahe mera panjab ❤

  • @jaggijatt5940
    @jaggijatt5940 10 місяців тому +3

    Such aaa bai. Rab chardikala ch rakhye tenu teri kalam nu 🙏🙏🙏

  • @moosa_legend
    @moosa_legend 10 місяців тому +3

    ❤❤shree brar bai 🙏⛳ pray for punjab 🙏 bss shree bai hii aa jo huj Punjab bare bol reha kuj 🙏 Wmk 🙏 #justiceforsidhumoosewala

  • @harpreetkhara4561
    @harpreetkhara4561 10 місяців тому

    Zeonda reh shri brara...rabb tainu lambi umar bakshe te punjab de muddean te tu evan hi bebaki naal likhe......

  • @igagansaini
    @igagansaini 3 місяці тому

    Shree Brar Asli Punjabi, Singer te writer Hai 🙏🏻 #Punjab

  • @manrajsingh6490
    @manrajsingh6490 10 місяців тому +3

    Jeo veere ' waheguru tuhanu hamesha Charrdi Kalha ch rakhe

  • @turbanatordarsh9136
    @turbanatordarsh9136 10 місяців тому +79

    ਪੰਜਾਬ ਵਿੱਚ ਦੋ ਨਸਲਾਂ ਨੇ ਇੱਕ ਸਰਦਾਰਾਂ ਦੀ ਤੇ ਇੱਕ ਗਦਾਰਾਂ ਦੀ ਇੱਕ ਸਿਰ ਤੇ ਪੱਗ ਸਜਾਉਣ ਵਾਲਿਆਂ ਦੀ ਤੇ ਇੱਕ ਪੱਗ ਵਿੱਚ ਸਿਰ ਫਸਾਉਣ ਵਾਲਿਆਂ ਦੀ। ਰੱਬ ਮੇਹਰ ਰੱਖੇ ਮੇਰੇ ਪੰਜਾਬ ਦੇ ਲੋਕਾਂ ਤੇ।

    • @turbanatordarsh9136
      @turbanatordarsh9136 10 місяців тому +2

      1984 ਦੇ ਦੋਰ ਤੇ ਬੁਰੇ ਹਾਲਾਤਾਂ ਤੇ ਮੇਰੇ ਵਲੋਂ ਵੀਹ ਸਾਲ ਪਹਿਲਾਂ ਕੁਝ ਸ਼ਬਦ ਲਿਖੇ ਸਨ ਜੋ ਅੱਜ ਵੀ ਯਾਦ ਨੇ।ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਸਾਡੇ ਨਾਲ ਤਾਂ ਮੁੱਦਤਾਂ ਤੋਂ ਇਹ ਹੁੰਦੀ ਆਈ ਏ ਪਰ ਹੁਣ ਤਾਂ ਸਾਡੇ ਘਰ ਨੂੰ ਅੱਗ ਆਪਣਿਆਂ ਨੇ ਲਾਈ ਏ ਸਾਡੇ ਘਰ ਵਿੱਚ ਲੱਗੀ ਅੱਗ ਨੂੰ ਕੋਈ ਨਾ ਸਕਿਆ ਬੁਝਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਦੇਸ਼ ਕੌਮ ਤੋਂ ਜ਼ਿੰਦਗੀਆਂ ਵਾਰਨ ਵਾਲੇ ਇਹ ਸੂਰੇ ਆਪਣਿਆਂ ਲਈ ਹੋ ਗਏ ਅੱਜ ਐਨੇ ਬੁਰੇ ਹਿੰਦੂ ਸਿੱਖ ਸੀ ਭਾਈ ਭਾਈ ਸਾਨੂੰ ਕੋਈ ਨਾ ਸਕਿਆ ਸੀ ਲੜਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ।

  • @Panjabi22
    @Panjabi22 10 місяців тому

    Ajj pehli vaar kise singer ne panjab nu panjab likheya, bhut khushi hoi shree brar ne pehal kitti, sare veer punjab na likheya karo , PANJAB ❤❤ likheya karo 🙏🏻🙏🏻

    • @Grewal5911.
      @Grewal5911. 10 місяців тому

      😂 lagda sidhu moosewala bai da panjab Song ni sunya tu ohne shru kita eh Punjab nu panjab likhna

  • @Mundepindya
    @Mundepindya 9 місяців тому

    Tkx Nike veer buth Sona chutti ja rha va hun sunya va❤❤❤

  • @abhijot_virk
    @abhijot_virk 10 місяців тому +11

    Punjab ❌ Panjab ✅

  • @OhiSandhu
    @OhiSandhu 10 місяців тому +3

    Great veer...sade khet ch pani bhar gya..naali de nal c..es saal hun aukha he tappu 😟

  • @haseebali1401
    @haseebali1401 10 місяців тому

    Love you paaji From Lahore Punjab Pakistan 🇵🇰🇵🇰💞 Bhai boht zeyda peyar Cahrdy Punjab de loka wasty ❤❤❤

  • @pawanpreetsingh5792
    @pawanpreetsingh5792 10 місяців тому +11

    Punjab punjabiat zindabaad Great person or singer shree brar

  • @mod7767
    @mod7767 10 місяців тому +3

    Kya ikali ikali gal jma sach.... Love bro. Sidhu toh baad toh changa lagga....love you jatta

  • @banybirdi
    @banybirdi 10 місяців тому

    ਬਹੁਤ ਸੋਹਣੀ ਕਲਮ ਐ ਬਾਈ ਦੀ ਹਰ ਵਾਰੀ ਸਚਾਈ ਲਿਖਦੀ ਆ ❤

  • @user-xv5rh6zc2d
    @user-xv5rh6zc2d 10 місяців тому

    Veere ik sidhu bai te ik tuhaadi geetkaari nu salaam a❤

  • @GurmeetSingh-xr1kx
    @GurmeetSingh-xr1kx 10 місяців тому +16

    Gjb song veer waheguru ji Chardikal che rake 🙏

  • @jindersinghathwal5011
    @jindersinghathwal5011 10 місяців тому

    ਇਸ ਤਰ੍ਹਾਂ ਦੇ ਗੀਤਾ ਦੀ ਲੋੜ ਆ ਵੀਰ ਅੱਜ 1 full song karo please🙏🙏

  • @theeagle6430
    @theeagle6430 10 місяців тому

    Bhai Assi Apne Chardey Panjabiyaa Nu Kadi Ghair Nahe Smjheya Panjabi Ikko c Ikko Hain...Ehh Linaa Beskhh Lakh Maar Lainrrr...Love From Lehnda Panjaab

  • @Kaurk1984
    @Kaurk1984 10 місяців тому +6

    ਸ਼੍ਰੀ ਵੀਰੇ ਇਹੀ ਆ ਪੂਰਾ ਗਾਣਾ??? ਤੁਹਾਡੇ ਤੋਂ ਉਮੀਦ ਹੁੰਦੀ ਆ ਵੀਰੇ ਵੀ ਤੁਸੀ ਬੋਲੋਗੇ wait ਕਰ ਰਹੇ ਸੀ ਤੁਹਾਡੇ ਬੋਲਣ ਦੀ ਧੰਨਵਾਦ ❤️🙏ਪੰਜਾਬ ਦੇ ਜਾਏ ਲੱਗੇ ਹੋਏ ਆ ਦਿਨ ਰਾਤ ਇੱਕ ਕਰਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਵੀਰੇ ਹੋਰ ਤਾਂ ਕਿਸੇ ਨੇ ਸਾਡਾ ਹੱਥ ਨੀ ਫੜਿਆ 😔ਸਾਡਾ ਗੁਰੂ ਪਾਤਿਸ਼ਾਹ ਨਾਲ ਆ ਬਸ 🙏

  • @HarpreetSingh-jn1sb
    @HarpreetSingh-jn1sb 10 місяців тому +5

    ਮਰਨਾ ਤੇ ਸੀ ਪਰ ਦੁੱਖ ਏ ਕੇ ਆਪਣੇ ਮਾਰ ਜਾਂਦੇ👆
    ਜਿੰਦਗੀ ਦੇ ਸੂਰਜ☀️ ਨੇ ਇਕ ਦਿਨ ਡੁੱਬਣਾ ਸੀ
    ਪਰ ਹੌਂਸਲਾ ਹੋਰ ਵੱਧ ਜਾਂਦਾ ਜੇ ਆਪਣੇ ਬੇੜੀ ਨੂੰ ਤਾਰ ਜਾਂਦੇ👆

  • @jodhpuri6284
    @jodhpuri6284 10 місяців тому

    Bai ji bht vdya ji ❤️ rbb mehr kre ❤
    Waheguru ji ❤🙏🏻

  • @SukhwinderSingh-wq5ip
    @SukhwinderSingh-wq5ip 10 місяців тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Gurmailchahal1
    @Gurmailchahal1 10 місяців тому +5

    ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻

  • @MarshalPreet
    @MarshalPreet 10 місяців тому +3

    Waheguru chardikla bkshe veer nu ❤

  • @RupinderSingh27
    @RupinderSingh27 10 місяців тому

    ❤🙏ਪੰਜਾਬ Panjab...✨️💪💎💐

  • @baljeetpannu8435
    @baljeetpannu8435 10 місяців тому

    dwaad ageya veer teri kalam da ta zabar fan aa mai 2018 to hi but pichle 2 sall to ta ban k hi rakh leya tu baba nanak tenu hamesha khush rakhe ehi ardass aa tere lyi ❤❤

  • @parmjitsinghsingh9752
    @parmjitsinghsingh9752 10 місяців тому +6

    Sidhu ton baad veere tere song Sunda har roz
    Waheguru tere te hath rakhe ❤❤❤ shree brar

  • @user-nz3vs7dl4h
    @user-nz3vs7dl4h 10 місяців тому +5

    ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ।

  • @ranjodhsingh4471
    @ranjodhsingh4471 10 місяців тому +1

    ਜਿਉਂਦਾ ਰਹਿ ਵੀਰਾ , ਸਦਾ ਆਪਣੇ ਦੇਸ਼ ਪੰਜਾਬ ਤੇ ਗੁਰੂਆਂ ਦੀ ਗੱਲ ਲਿਖਦਾ ਗਾਉਂਦਾ ਰਹਿ । ਵਾਹਿਗੁਰੂ ਚੜਦੀ ਕਲਾ ਵਿੱਚ ਰੱਖੂ।
    ਬਾਕੀ ਦੱਲੇ ਤੇ ਦੋਖੀਆਂ ਦੀ ਟੈਂਸ਼ਨ ਨਹੀਂ ਲੈਣੀ ਸਗੋ ਇਹਨਾਂ ਦੇ ਆਪਾਂ ਬਾਂਹ ਦੇ ਕੇ ਹੱਕ ਲੈਣੇ ਆ ਸਮਾਂ ਆਊ

  • @pammashukarpuria6017
    @pammashukarpuria6017 10 місяців тому

    ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ
    ਨਹੀਓ ਡਰਦੇ ਤੂਫ਼ਾਨਾਂ ਤੋਂ
    ਰਾਜ ਕਰੇਗਾ ਖਾਲਸਾ❤️🔥

  • @kabbadijunction3090
    @kabbadijunction3090 10 місяців тому +9

    Proud to be Punjabi

  • @gursewaksingh5197
    @gursewaksingh5197 10 місяців тому +7

    Waheguru ji hath rakhi Punjab tey🙏🙏🙏🙏

  • @HarjeetSingh-cf8yj
    @HarjeetSingh-cf8yj 10 місяців тому +1

    ਬਿਲਕੁਲ ਸੱਚ ਕਿਹਾ ਵੀਰ ਜੀ । ❤

  • @rk___1516
    @rk___1516 10 місяців тому

    ਬੋਤ ਸੋਨੀਆ ਨੇ ਲਾਈਨਾਂ,,,👌❤️

  • @gursimarsingh98
    @gursimarsingh98 10 місяців тому +3

    Chardikala rakhe Sade vadde veere di hmesha waheguru ❤

  • @goldminesclips4987
    @goldminesclips4987 10 місяців тому +6

    We can feel pen of panjab love from rajasthan ❤❤❤❤

  • @ramphalkaler
    @ramphalkaler 10 місяців тому

    ਬਹੁਤ ਵਧੀਆ ਲਿਖਿਆ ਭਰਾ

  • @ravindersinghaujla1269
    @ravindersinghaujla1269 10 місяців тому

    Veer salute hai teno sach likhan te gahon lai 🙏🙏🙏🙏

  • @jpsingh4438
    @jpsingh4438 10 місяців тому +5

    Waheguru g tuhadi lami umra kre . Ankhi yodhiya. Itihaas ch tuhada jikar jurur karaiya karangye aon waliya pediya nu dasiya karangye ❤❤❤

  • @rehmatkaur9831
    @rehmatkaur9831 10 місяців тому +5

    Maher kareo mere punjab waheguru ji 🙏🙏🙏🙏💔😭

  • @thehinduindia
    @thehinduindia 10 місяців тому +1

    Bhai sarkara ne alag kr rakhya hai baki hm sb ak hai. Jald hi punjab se ye sankat dur hoga bagwan se ye hi duaa krta hu.🙏 Support from rajasthan

  • @alltopics...6188
    @alltopics...6188 10 місяців тому

    ਜਦੋਂ ਬਾਈ ਅਪਾਂ ਪਰਾਲੀ ਨੂੰ ਅੱਗ ਲਗਾ ਕੇ ਜੀਵ ਜੰਤੂਆਂ ਨੂੰ ਮਾਰਦੇ ਆ ਉਸਦਾ ਮੁੱਲ ਮੋੜ ਰਿਹਾ ਰੱਬ👍

  • @jodhakhairaUP
    @jodhakhairaUP 10 місяців тому +5

    Waheguru ji chardikla ch rakhe punjab nu ❤

  • @SIMARRAIPURIA
    @SIMARRAIPURIA 10 місяців тому +13

    Waheguru ji mehar kro punjab te bai thodi kalam ne har bar punjab da sath dita e 🙏🙏🙏