ਕੈਨੇਡਾ ਵਾਲੀ ਮਾਮੀ ਦਾ ਕਹਿਰ : ਨਿੱਕੀ ਹੁੰਦੀ ਦੇ ਕੱਪੜੇ ਲਵਾ ਛਾਤੀਆਂ ਤੇ ਕਰਦੀ ਰਹੀ ਜਖਮ , Bassi Show Toronto

Поділитися
Вставка
  • Опубліковано 21 кві 2021
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

КОМЕНТАРІ • 256

  • @kulwindersingh-ez9ht
    @kulwindersingh-ez9ht 3 роки тому +8

    ਇਕ ਇਹ ਬੰਦਾ ਸਾਰਾ ਦਿਨ ਪੰਜਾਬੀਆਂ ਨੂੰ ਭੰਡਣ ਲੱਗਾ ਰਹਿੰਦਾ ਕੋਈ ਕਿਸਾਨਾ ਦਾਦਰਦ ਵੀਸੁਣ ਲੈ ਕੋਈ ਓਹਨਾਂ ਦੀ ਵੀ ਗਲ ਕਰ ਲੈ

  • @harmailsingh283
    @harmailsingh283 3 роки тому +6

    ਇਹ ਸੱਚ ਲੱਗਦਾ ਹੈ ਇਸ ਤਰਾਂ ਦੇ ਜ਼ੁਲਮ ਬੱਚਿਆਂ ਹੁੰਦੇ ਹਨ

  • @lachhmansinghsingh2069
    @lachhmansinghsingh2069 3 роки тому +6

    Advocate ji Thanks

  • @hardialdeol331
    @hardialdeol331 3 роки тому +1

    Thanks Mr. Bassi and Varma appreciate you. Berkeley ,California.

  • @creativelifewithnature916
    @creativelifewithnature916 3 роки тому +13

    ਬੱਚੇ ਸਿਰਫ ਆਪਣੇ ਮਾਂ ਬਾਪ ਦੇ ਘਰ ਈ safe ਹੁੰਦੇ ਆ🙄🙄🙄

  • @ramsaroop2137
    @ramsaroop2137 3 роки тому +9

    verma ji, i salute to you. god bless you , give you good health and you live long.

  • @rajbirkaur2956
    @rajbirkaur2956 3 роки тому +15

    Waheguru Waheguru 🙏

  • @ParamjeetKaur-qw1ne
    @ParamjeetKaur-qw1ne 3 роки тому +13

    God bless Advocate.

  • @bavanmaanmaan490
    @bavanmaanmaan490 3 роки тому +4

    Waheguru ji kirpa Karen ji 🙏🙏

  • @gursewakdhillon2621
    @gursewakdhillon2621 3 роки тому +5

    Verry good basi sahib

  • @jaswantsingh2408
    @jaswantsingh2408 3 роки тому

    ਵਾਹਿਗੁਰੂ ਜੀ

  • @gurbindersingh8849
    @gurbindersingh8849 3 роки тому +1

    Bassi g good job

  • @parmjitsinghgrewal3230
    @parmjitsinghgrewal3230 3 роки тому

    That's right supports to all children's rights

  • @pushpinderkaurtv
    @pushpinderkaurtv 3 роки тому +6

    Waheguru ji 🙏

  • @daljitsinghbhola6264
    @daljitsinghbhola6264 3 роки тому +10

    Waheguru ji

  • @HarjinderSingh-zb6qe
    @HarjinderSingh-zb6qe 3 роки тому +4

    🙏🙏

  • @shitalkaur9937
    @shitalkaur9937 3 роки тому +2

    Very good 👍🙏

  • @RajwinderKaur-ft5yp
    @RajwinderKaur-ft5yp 3 роки тому +38

    ਜਿੰਦਗੀ ਬਣਾਉਣ ਵਾਸਤੇ ਨਹੀ ਘਰ ਦਾ ਕੰਮ ਕਰਨ ਲਈ ਮਾਮੀ ਲੈ ਕੇ ਗਈ ਸੀ ਨੌਕਰਾਣੀ ਬਣਾਉਣ ਵਾਸਤੇ ਬਾਸੀ ਸਾਹਿਬ ਉਸ ਟਾਈਮ ਬੱਚੀ ਸੀ ਇਸ ਨੇ ਕੀ ਕਰਾਈਮ ਕਰ ਦੇਣਾ ਸੀ ਜੇ ਕੰਮ ਨਹੀ ਕਰਦੀ ਹੋਵੇਗੀ ਬੱਚੀ ਸੀ ਤਾ ਵੀ ਮਾਮੀ ਕੁੱਟਦੀ ਹੋਵੇਗੀ

  • @pritpalkaurudasi9139
    @pritpalkaurudasi9139 3 роки тому +3

    Waheguru bless you Bassi sahib and Advocate sahib. Very good job 👏🏻.

  • @punjabwala1904
    @punjabwala1904 2 роки тому

    GOOD JOB SIDHU JI AND BASSI JI 👍

  • @kgill1365
    @kgill1365 3 роки тому +2

    Wahe guru a ji good morning good saw kas said story

  • @mohindermann3595
    @mohindermann3595 3 роки тому +1

    Very Sad ☹️ Story

  • @sandeepvashisht5354
    @sandeepvashisht5354 3 роки тому +5

    A Babe nanak de banay hoye sikh hi a jere ajj ina garak choke a Baba ji sadh bhudi deo loka nu

  • @sunnyverma9900
    @sunnyverma9900 Рік тому

    bassi ji said Bhadoli ji 😂😂😂😂

  • @balwinderbains9256
    @balwinderbains9256 3 роки тому +1

    Very sad 😭

  • @harkewalsandhu1815
    @harkewalsandhu1815 3 роки тому

    So Sad story

  • @ParamjeetKaur-qw1ne
    @ParamjeetKaur-qw1ne 3 роки тому +2

    Jehra v apni wife and bachea nu marde ne ohna nu sakhat sajja milni chaidi .bassi sir eh v pt laggna chahida k mammi nu sajja kini mili.

  • @veerpalgill6647
    @veerpalgill6647 3 роки тому +2

    ਅਸੀਂ ਵੀ ਜਾਣਦੇ ਆ ਇਹ ਪਿੰਡ ਸਾਡੇ ਲਾਗੇ ਆ

  • @gurwinderpunia1522
    @gurwinderpunia1522 3 роки тому

    Bhen tere charna nu parnam tusi dhan ho

  • @kaursidhusardarni2304
    @kaursidhusardarni2304 3 роки тому +8

    ਬਾਸੀ ਜੀ ਉਸ ਟਾਈਮ ਇਹ ਭੈਣ ਬਾਲਕ ਸੀ 15 ਸਾਲ ਦੀ ਛੋਟੀ ਉਮਰ ਸੀ ਉਹ ਘਰ ਦਾ ਐਨਾ ਕੰਮ ਵੀ ਨਹੀ ਸੀ ਕਰਵਾ ਸਕਦੇ ਪਰ ਸੀ

  • @baljeetchadha1506
    @baljeetchadha1506 3 роки тому +3

    Very nice Basi sahib ji. App lokan di help karde ho ji.

  • @gindagill4028
    @gindagill4028 3 роки тому +6

    Sir naam kyu nhi le skde...????

  • @sukhpalkaur1641
    @sukhpalkaur1641 3 роки тому

    So sad 😞

  • @preetman2487
    @preetman2487 3 роки тому

    ji....
    .

  • @gillb5888
    @gillb5888 3 роки тому +40

    ਤੁਸੀਂ ਇੰਨੇ ਸਾਲ ਤਸੀਹੇ ਚੱਲਦੇ ਰਹੀ ਪਹਿਲਾਂ ਹੀ ਦਸ ਦਿੰਦੀ ਤਾ ਇਥੋ ਤਕ ਪਹੁੰਚਣ ਦੀ ਲੋੜ ਨਹੀਂ ਪੈਂਦੀ ਮਾਮੀ ਨੂੰ ਤਾ ਨੌਕਰਾਣੀ ਮਿਲ ਗਈ ਸੀ ਤੂੰ

    • @kisanadeawaj8961
      @kisanadeawaj8961 3 роки тому +3

      ਕਿੰਨੇ ਸਾਲ ਰਹੀ ਇੱਕ ਸਾਲ ਰਹੀ 91 ਵਿੱਚ ਗਈ ਸੀ 92 ਵਿੱਚ ਵਾਪਿਸ ਭੇਜ ਦਿੱਤੀ ਭੋਲੀ ਪਹਿਲਾਂ ਕਿਉਂ ਨੀ ਬੋਲੀ ਹੁਣ ਮੁੰਡਾ ਜਵਾਨ ਹੋ ਗਿਆ ਸੋਚਦੀ ਹੋਉਗੀ ਇਹ ਸਭ ਕਰਨ ਨਾਲ ਸ਼ਾਇਦ ਮੁੰਡੇ ਕਨੈਡਾ ਬੁਲਾ ਲਵੇ

    • @sukhrajkaur5897
      @sukhrajkaur5897 3 роки тому +4

      kis nu dasdi kon sunda si hun moka milya basi de through apni gal rakhan da

    • @gillb5888
      @gillb5888 3 роки тому +1

      @@sukhrajkaur5897 Ryt di

    • @harmitjutla103
      @harmitjutla103 3 роки тому +2

      She was child

    • @prabjit7425
      @prabjit7425 3 роки тому +1

      ਇੱਕ ਗਲ ਸਮਝ ਨਹੀਂ ਆ ਰਹੀ ਕਿ ਜੇਕਰ ਮਾਮੀ ਇੰਨੀ ਕੁੱਟਦੀ ਸੀ ਤਾਂ ਲੜਕੀ ਦੀ ਮਾਂ ਵੱਲੋਂ ਫਿਰ ਦੁਬਾਰਾ ਪੰਜ ਸਾਲ ਬਾਅਦ, ਉਸੇ ਮਾਮੀ ਕੋਲ ਆਉਣ ਲਈ ਕਿਉਂ ਪੁੱਛਿਆ ਗਿਆ ਸੀ ।

  • @vdhillon4382
    @vdhillon4382 3 роки тому +8

    ਹਾਏ ਭਾਪਾ ਮੈਂ ਭੋਲੀ, ਭੋਲੀ ਤੂੰ ਏਨੇ ਸਾਲਾ ਬਾਅਦ ਕਿਉਂ ਬੋਲੀ. ਪਹਿਲਾ ਤੂੰ ਆਵਦੇ ਕੇਸ ਦੀ ਪਰਤ ਕਿਉਂ ਨੀ ਖੋਲੀ.ਭੋਲੀ ਤੋਂ ਭੜੋਲੀ ਬਣਾਤਾ👍

    • @gurbajhanda402
      @gurbajhanda402 3 роки тому +1

      😀😀😀😀😀😀😂😂😂😂👍

    • @vdhillon4382
      @vdhillon4382 3 роки тому

      @@gurbajhanda402 🤪🤫

  • @paramjeetsingh7660
    @paramjeetsingh7660 3 роки тому +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @assaultgaming2441
    @assaultgaming2441 3 роки тому +6

    Bache pallan vaste lia gai c mami

  • @crazyrahalsisters2459
    @crazyrahalsisters2459 3 роки тому +3

    Bholi nu insaaf milega hun

  • @NathasinghDeol
    @NathasinghDeol 2 дні тому

    ਮਾਮੀ ਨੂੰ ਚਾਹੀਦਾ ਸੀ ਪਿਆਰ ਨਾਲ ਕੰਮ ਲੈਂਦੀ ਨਫ਼ਰਤ ਨਾਲ ਨਹੀ ਮਾਮੀ ਦਾ ਅਪਣਾ ਘਰ ਵੀ ਖਰਾਬ ਹੀ ਹੋਵੇਗਾ

  • @makhanmaan
    @makhanmaan 3 роки тому

    Godj

  • @NirmalSingh-ys7wz
    @NirmalSingh-ys7wz 3 роки тому +4

    ਬਾਸੀ ਜੀ ਬੀਬੀ ਜੀ ਦਾ ਅਤਾ ਪਤਾ ਤਾਂ ਕਰ ਲਿਅਾ ਪਰ ਕੈਨਡਾ ਵਾਲਿਅਾਂ ਦਾ ਪਤਾ ਨੀ ਦੱਸਦੇ।

    • @jagjitsinghsidhu7951
      @jagjitsinghsidhu7951 3 роки тому +1

      ਲਗਦੈ ਇਹ ਬਾਸੀ ਉਨ੍ਹਾਂ ਨੂੰ ਬਲੈਕਮੇਲ ਕਰੂ

  • @HarjitSingh-il4ce
    @HarjitSingh-il4ce 3 роки тому

    ਗੁਡ ਵਕੀਲ

  • @sukhvindersingh1385
    @sukhvindersingh1385 3 роки тому +3

    ਬਹੁਤ ਕੁਝ ਵਾਪਰ ਜਾਂਦਾ ਏ ਕਈ ਵਾਰ। ਜਿਸ ਦਾ ਚਿਤ ਚੇਤਾ ਵੀ ਨਹੀਂ ਹੁੰਦਾ

  • @gurdipkassar8837
    @gurdipkassar8837 2 роки тому

    Sad story please sue the adopted parents

  • @manjitsinghsandhu9169
    @manjitsinghsandhu9169 3 роки тому +2

    ਕਿੰਨੇ ਸਵਾਦ ਲੈ ਲੇਇ ਗੱਲ ਕਰਦਾ ਇਹ ਬੰਦਾ

    • @jotghuman3229
      @jotghuman3229 3 роки тому

      ਲੁੱਚਾ ਪੂਰਾ ਇਹ😂

  • @mandeepsinghgill7231
    @mandeepsinghgill7231 3 роки тому +4

    Meri claas mate aa eh

  • @varindersandhuharike2922
    @varindersandhuharike2922 3 роки тому +5

    ਭੋਲੀ ਤੈਨੂ ਕਾਹਦੇ ਨਾਲ ਕੁਟਦੀ ਸੀ

  • @sacularnews2983
    @sacularnews2983 3 роки тому

    ਪੈਕਸਲਜ਼ ਤੋਂ ਆਈ ਬੀ ਰਾਮਾ ਦੁਆਰਾ ਫੋਟੋ

  • @navdeepgill8126
    @navdeepgill8126 3 роки тому +18

    I am going to be handover myself to the police. RIP English🤦🏽‍♂️
    Bassi saab hath jod ke benti a, angerzi nu muh na mareya karo

    • @navdeepgill8126
      @navdeepgill8126 3 роки тому +1

      @Eknoor Kaur what does that mean?

    • @harinderkhangura2881
      @harinderkhangura2881 3 роки тому

      Navdeep Gill o my god ‘ he ia working with channel since 40 years lol. Ih English kitho le ke aaunda

    • @navdeepgill8126
      @navdeepgill8126 3 роки тому +1

      @@harinderkhangura2881 ju are bery right my friend. 40 saal kho khatte pae. "Punjabi Aurnab Gooswami" both are annoying as shit! Anyway's long live bassi saab🙏🏽. Sahi lot aya hoya tuhade, rehdi jao janta👍🏽

    • @kaurkaur7621
      @kaurkaur7621 3 роки тому +1

      😃🤣😃😃😃

    • @harinderkhangura2881
      @harinderkhangura2881 3 роки тому +1

      They are also so dumb who brought their matter on air

  • @preetgill6690
    @preetgill6690 3 роки тому

    #1. In school teacher can judge if child is going thru some domestic violence. #2. In school police comes and time to time they do counsel the child. Domestic violence can not be hidden.there is so much help. All you need to call 911. If someone is going thru same situation pls get help. Trust me there are much help available. There is nothing to be scared. One life to live. Be brave. 😔

  • @hariss4038
    @hariss4038 3 роки тому +1

    We are basically from Punjab mostly not very educated and on lower rank of working force in Canada , America, UK, Australia. We worked hard and possibly made enough money and living in good conditions in life.
    Mr. Bassi keeps claiming like a politician many things e.g. I know cops in Punjab etc., etc., he will report to RCMP, he will file a FIR in India, which might impress ordinary/ simple, naive Punjabis, but it is not right, it might give him high TRP rating on the TV, but it is wrong.
    Yes, I am in favour of warning the wrong doers and criminals, which he must do.
    His show is popular amongst Punjabis, and helps his TV rating.
    I notice him being rude to callers, asks them or forces them to tell of their personal information which is not needed many times, he cuts them off, do not listen to their calls especially if they point out something against dictator Mr. Bassi, he threatens people about knowing police officers in Punjab and filing cases in Canada. Our Punjabi brothrens are simple and indebted to his overrated TRP show. however I do appreciate if he has done any help to people and is nice to people.
    My main point about writing this is to highlight wrongdoing by Mr. Bassi and Mr. Sidhu, sometimes they ask questions as they think, and not as per the present situations and happenings. I do not think that they are authority and even some of the callers are authority to decide what is right or wrong in each individual case on the BBC Toronto radio show.
    Mr. Bassi is really dramabaaz most times, which he can be as it is his show.
    He should be respectful to the people involved in the cases, audiences and callers and should not cut them off before they complete their calls, let the opinions be described and intelligent callers give their ideas and opinions, Mr Bassi is here many years and is well settled, it was an easy and cheap life in Canada 12 years back, it is not that easy in the present times, so he must realise that.
    Life is difficult for some people and is not as easy as it is for Mr. Bassi and Sidhu, Students have and new comers have tough time, sometimes they resort to selfish means, we should support these students etc., and Punjabis first, and not condemn them.
    I know many Punjabis praise you and make you popular. but don't be a d.ck and rude, rough to people and try to be a nice civilised person.

  • @GurpreetKaur-dl3br
    @GurpreetKaur-dl3br 3 роки тому +2

    Waheguru ji 😭😭😭😭

  • @satpalsatpal4529
    @satpalsatpal4529 3 роки тому

    Very sad

  • @gurpreetrandhawa2230
    @gurpreetrandhawa2230 3 роки тому

    ਜਦੋਂ ਕੈਨੇਡਾ ਦਾ ਕਾਨੂੰਨ ਬਹੁਤ ਸਖ਼ਤ ਹੈ ਤਾਂ ਤੁਸੀ ਉਦੋਂ ਪੁਲੀਸ ਕਾਰਵਾਈ ਕਿਉ ਨਾ ਕੀਤੀ ਪਹਿਲਾ ਉਨ੍ਹਾਂ ਦਾ ਘਰ ਖਾ ਦਾ ਹੁਣ ਐਵੇ ਇਲਜਾਮ ਲਾਉਣੇ ਸੋਭਾ ਨਹੀ ਦਿੰਦੇ ਕਿ੍ਤਘਣ ਲੋਕ

  • @baljinderkaur4926
    @baljinderkaur4926 3 роки тому

    T

  • @kisanadeawaj8961
    @kisanadeawaj8961 3 роки тому +3

    ਭੋਲੀ ਪਹਿਲਾਂ ਕਿਉਂ ਨੀ ਬੋਲੀ ਇੰਨਾ ਟਾਈਮ ਬਾਅਦ

  • @jdhillon1814
    @jdhillon1814 3 роки тому +3

    fir v ki ho java ga j os da bacha canada chala java ga
    thainu ki taklife a oh da bacha di

  • @parminderkaur7767
    @parminderkaur7767 3 роки тому +10

    ਸਤਿ ਸ੍ਰੀ ਆਕਾਲ ਜੀ।ਬਾਸੀ ਜੀ ਤੇ ਵਰਮਾ ਜੀ ਦੀ ਮੱਦਦ ਨਾਲ ਮਾਮੀ ਦੇ ਕੁੱਟ ਦਾ ਇਨਸਾਫ ਮਿਲ ਜਾਂੳ।ਮੈਂ ਤਾਂ ਇਹੀ ਕਹੂ ਰੱਬ ਦੇ ਘਰ ਦੇਰ ਆ ਹਨੇਰ ਨੀ। ਇਥੇ ਇਕ ਗੱਲ ਹੋਰ ਸੱਚ ਹੁੰਦੀ ਜੋ ਕਰੋਂਗੇ ਸੋ ਭਰੋਗੇ। ਵਾਹਿਗੁਰੂ ਇਨਸਾਫ਼ ਜ਼ਰੂਰ ਹੋਣਾ ਚਾਹੀਦਾ ਭੋਲੀ ਭੈਣ ਨਾਲ।

    • @kisanadeawaj8961
      @kisanadeawaj8961 3 роки тому

      ਤੁਹਾਡੀ ਭੈਣ ਭੋਲੀ ਇੰਨੇ ਸਾਲ ਪਹਿਲਾਂ ਕਿਉਂ ਨਹੀਂ ਬੋਲੀ ਹੁਣ ਮੁੰਡਾ ਜਵਾਨ ਹੋ ਗਿਆ ਸੋਚਦੀ ਹੋਣੀ ਸ਼ਾਇਦ ਇਹ ਸਭ ਕਰਨ ਨਾਲ ਕਨੈਡਾ ਬੁਲਾ ਲਵੇ

    • @parminderkaur7767
      @parminderkaur7767 3 роки тому +3

      @@kisanadeawaj8961 ਵੀਰ ਜੋ ਤੂਸੀਂ ਕਿਹਾ ਐਦਾ ਵੀ ਹੋ ਸਕਦਾ। ਪਰ ਅਤਿਆਚਾਰ ਤਾਂ ਹੋਇਆਂ ਲਗਦਾ। ਸ਼ਾਇਦ ਇਹ ਬਾਸੀ ਜੀ ਦਾ ਪ੍ਰੋਗਰਾਮ ਸੁਣਦੀ ਹੈ ਹੁਣ ਇਹਨਾਂ ਨੂੰ ਲਗਿਆ ਹੋਣਾ ਇਹ ਇਨਸਾਫ਼ ਦੁਆ ਸਕਦੇ । ਤਾਂ ਮੈਂ ਇਸ ਭੈਣ ਦੇ ਦੁਖ ਨੂੰ ਮਹਿਸੂਸ ਕੀਤਾ। ਵੀਰ ਜੀ

    • @ParamjeetKaur-qw1ne
      @ParamjeetKaur-qw1ne 3 роки тому +2

      Hnji

    • @kisanadeawaj8961
      @kisanadeawaj8961 3 роки тому

      @@parminderkaur7767 ਭੈਣੇ ਤੁਹਾਡੀ ਗੱਲ ਨਾਲ ਸਹਿਮਤ ਹਾਂ ਅੱਤਿਆਚਾਰ ਤਾਂ ਜ਼ਰੂਰ ਹੋਇਆ ਆਟੀ ਜੀ ਤੇ ਤਾਂ ਹੀ ਰੇਡੀਓ ਤੇ ਆਏ ਨੇ ਜੇ ਕੋਈ ਗੱਲ ਹੈ ਤਾਂ ਮੇਰੇ ਕਹਿਣ ਮਤਬਲ ਏਹੀ ਸੀ ਕੀ ਇੰਨਾਂ ਟਾਈਮ ਕਿਉਂ ਨਹੀਂ ਆਏ 96 model ਤਾਂ ਮੈਂ ਹਾਂ ਆਂਟੀ 92 ਵਿੱਚ ਆ ਗਏ ਸੀ 28 ਸਾਲ ਹੋ ਗਏ ਬਾਕੀ good ਨੂੰ ਪਤਾ ਸੱਚ ਕੀ ਆ

    • @parminderkaur7767
      @parminderkaur7767 3 роки тому +1

      @@kisanadeawaj8961 ੳਹੀ ਵੀਰ ਜੀ ਵਾਹਿਗੁਰੂ ਜੀ ਨੂੰ ਪਤਾ ਸੱਚ ਕੀ ਹੈ ।ਮੈਂ ਹਮਦਰਦੀ ਰੱਖਦੀ ਹਾਂ।ਕਰਨ ਕਰਾਵਣ ਵਾਲਾ ੳਹ ਸਤਿ ਕਰਤਾਰ ਹੈ ਜੀ।

  • @sushmasharma61
    @sushmasharma61 3 роки тому +3

    Nahi ji ghar da kam karwaunn lai adopt kita

  • @Bhullarjatt653
    @Bhullarjatt653 3 роки тому +5

    eh chote c odo may b koi galti v hoi hove par ehda eh matlab nhi eve dhkka kita jaye bachhe nal insaaf mile ehna nu

  • @harmankaur3291
    @harmankaur3291 3 роки тому +8

    Mami mental se ta hi Mardi se Mama vichara darda luk janda se

  • @harmeetkharoud8994
    @harmeetkharoud8994 3 роки тому +4

    ਇਹ ਸਟੋਰੀ ਸੁਣ ਕੇ ਬਾਸੀ ਸਾਹਿਬ ਦੀ ਬੌਡੀ ਸੁੰਨ ਹੋ ਗਈ ਕੌਮਨ ਬੇਬੀ ਹੋ ਮਾਈਗੋਡ

  • @preetgill6690
    @preetgill6690 3 роки тому +2

    I admire all the fan of Bassi. I just scrolled down to check. I saw headlines start watching this video. Girl went thru hell I think mammi and mama should be punished. Absolutely no fear of law. Hopeless. Our community has so many issues. God bless Brampton 😔

  • @umesh5661
    @umesh5661 3 роки тому

    14years da child alone travel kar sakte ne.

  • @RAVINDERKAUR-fm1nl
    @RAVINDERKAUR-fm1nl 3 роки тому +6

    Eni der di suti c hun yad aya

    • @karamjitkarwal8908
      @karamjitkarwal8908 3 роки тому

      Hun eh Canada Jana chandi hivegi

    • @kisanadeawaj8961
      @kisanadeawaj8961 3 роки тому

      @@karamjitkarwal8908 eh nahi apna bacha nu bhejna chahudi aa

    • @kulwantbrar8446
      @kulwantbrar8446 3 роки тому

      Bache bahr laike aauna chahundi aa

    • @kisanadeawaj8961
      @kisanadeawaj8961 3 роки тому

      @@kulwantbrar8446 ਬੱਚੇ ਬਾਹਰ ਆਏ ਨੂੰ ਤਾਂ ਵੀਰ 22 ਸਾਲ ਹੋ ਗਏ ਮੈਨੂੰ ਤਾਂ ਲੱਗਦਾ ਕਨੈਡਾ ਭੇਜਣਾ ਚਾਹੁੰਦੀ ਆ 🤔

  • @hardeepkaur1951
    @hardeepkaur1951 3 роки тому +2

    ,

  • @allenpreetkaur7832
    @allenpreetkaur7832 3 роки тому

    Baasi ji eh ta nokraani le k aaye c,

  • @renusarwan9966
    @renusarwan9966 3 роки тому +5

    Caste kyon puchhde o tuci basin sir

  • @surindersandhu3713
    @surindersandhu3713 3 роки тому +1

    This girl stay only one year mami not long time some thing wrong this girl that's by they send back india from india people not Respect mami ne bahar sadi si after long time she saying about mami dhee nahi bani I think she lissening some body

  • @kuljinder5251
    @kuljinder5251 3 роки тому +13

    ਭੋਲੀ ਐਨੇ ਸਾਲ ਪਹਿਲਾ ਕਿਉਂ ਨੀ ਬੋਲੀ

    • @ParamjeetKaur-qw1ne
      @ParamjeetKaur-qw1ne 3 роки тому +1

      Bassi show thore time to shuru hoea .

    • @kuljinder5251
      @kuljinder5251 3 роки тому

      @@ParamjeetKaur-qw1ne Hanji parr hor bhi taan media haiga c

    • @gurtazsandhu1885
      @gurtazsandhu1885 3 роки тому

      @@ParamjeetKaur-qw1ne bahut Galt hoya

    • @gurtazsandhu1885
      @gurtazsandhu1885 3 роки тому

      @@ParamjeetKaur-qw1ne asi uttrakhand toa ji

    • @jorarai5358
      @jorarai5358 3 роки тому

      Family IS the very unlucky to TRUST people like bholli ( a poor niece ) spend so much money and hurt their best Reputation in the city and Nabourhood , She ( bholli ) might be in bad influence , Spend MONEY and adopt her for what ? BEATING her , don't think so

  • @sandeepsingh-vy3fh
    @sandeepsingh-vy3fh 3 роки тому +2

    Tusi sutta sa long years line ta iha

  • @parmjeetwahla5553
    @parmjeetwahla5553 3 роки тому +1

    Charrdi kla ch rvo sir ji KISAN EKTA JINDABAD OK JI

  • @sunnyverma9900
    @sunnyverma9900 Рік тому

    they can handed the kid to crew members

  • @ParamjeetKaur-qw1ne
    @ParamjeetKaur-qw1ne 3 роки тому +2

    Insaaf milna chahida

  • @jaipreetkaur5045
    @jaipreetkaur5045 3 роки тому +3

    Nuokrani chahidi c a school jan lagi gal a hai

    • @kisanadeawaj8961
      @kisanadeawaj8961 3 роки тому

      School ve ja ohna na admission karvai ta jan lagi apni marji nal nai

  • @Okay-oz4tl
    @Okay-oz4tl 3 роки тому +1

    Why this horrible headline though? Come on Bassi Ji sounds so uncomfortable to even read 🤭

  • @iamfuture6300
    @iamfuture6300 3 роки тому +6

    ਬਾਸੀ ਸਾਬ ਚਿੱਤੜਾਂ ਤੇ ਨਿਸ਼ਾਨ ਪਾਹ ਦਿੰਦੀ ਸੀ ਮਾਮੀ..... ਬਾਸੀ ਸਾਬ ਤੁਸੀਂ ਈ ਇਕੱਲੇ ਇਕੱਲੇ ਨਿਸ਼ਾਨ ਦਾ ਬਦਲਾ ਦਵਾ ਸਖਦੇਹ ਓਹ ਕਰੋ ਕਿਰਪਾ ਬਾਸੀ ਸਾਬ ਜੀ

    • @Rinkukhurdvlogs
      @Rinkukhurdvlogs 3 роки тому +2

      ਸਰਮ ਕੱਰ

    • @kisanadeawaj8961
      @kisanadeawaj8961 3 роки тому +1

      @@Rinkukhurdvlogs ਕੱਲ ਤੂੰ ਕਿੰਨੀ ਕੁ ਸ਼ਰਮ ਕੀਤੀ ਸੀ 64 ਸਾਲ ਬਿੱਲੇ ਵਾਲੀ ਵੀਡੀਓ ਤੇ ਕੂਮੈਂਟ ਵਿੱਚ ਭੋਕ ਰਿਹਾ ਸੀ ਗਸਤੀ ਦੱਲੀ ਕੰਜ਼ਰੀ ਪਹਿਲਾਂ ਆਪਣੀ ਸੋਚ ਬਦਲ ਫਿਰ ਦੂਜੇ ਨੂੰ ਮੱਤ ਦਈ

  • @ParamjeetKaur-qw1ne
    @ParamjeetKaur-qw1ne 3 роки тому +3

    Keh ta rhi ikhali ayi han

  • @SukhrajBatth-zi4lr
    @SukhrajBatth-zi4lr 3 роки тому +1

    Y dunea da ki bnu a

  • @rashpalbilkhu6706
    @rashpalbilkhu6706 3 роки тому

    This is really bad. I feel sorry for the very young girl. why she is telling the story note before.

  • @harbanskaur8359
    @harbanskaur8359 3 роки тому

    Bakeel Barma ji da phone no bhejo basi bhaji

  • @kiranpreet5317
    @kiranpreet5317 3 роки тому +1

    Galati ho v gai howe koi ta v eh ketho da rule aa k without cloth female bacche nu kuttia jawe os de private parts nu nuksaan pochaiya jawe

  • @Rinkukhurdvlogs
    @Rinkukhurdvlogs 3 роки тому +1

    ਭੋਲੀ ਨੇ ਸਾਰੀ ਪਰਤ ਖੋਲੀ

  • @mandeepsinghgill7231
    @mandeepsinghgill7231 3 роки тому

    Brith 1978 da hun age kehndi 41 saal di ma

    • @bawasweta3777
      @bawasweta3777 3 роки тому +3

      Pls stop making fun of her age see how horrible her story

  • @sukhdoab834
    @sukhdoab834 3 роки тому +1

    U take money from Bassi because he bounding u not to go to any channel.

  • @satpalkaur8351
    @satpalkaur8351 3 роки тому +2

    Ho sakda oh mental hove

  • @prits4157
    @prits4157 3 роки тому

    Bassi tu samajda jindgi Canada aa k hi bandi aa ???

  • @harryc8483
    @harryc8483 3 роки тому

    I can't believe he ask 3 times 1 thing.

  • @kulwantlegha3964
    @kulwantlegha3964 3 роки тому +2

    Bassi g je apna Real bacha glti kr deve ta ki parents eda krde hunde

  • @indirad1876
    @indirad1876 3 роки тому +1

    Her mami took her as a servant, so she could take care of children and house.

  • @charanjitkaur2058
    @charanjitkaur2058 3 роки тому

    Oh God its too much.apne bache apne kol hi rakho.chahe thori kha lao

  • @sukh6sukh494
    @sukh6sukh494 2 роки тому

    ,,

  • @surinderkaur2562
    @surinderkaur2562 3 роки тому

    Ý677

  • @shinderkaur7216
    @shinderkaur7216 3 роки тому +4

    ਤੇਰੇ ਨਾਲ ਏਨਾ ਥੋਖਾ ਹੀ ਸੀ

  • @sukhchainsingh9449
    @sukhchainsingh9449 3 роки тому

    ਇਹ ਪ੍ਰੋਗਰਾਮ ਬੰਦ ਹੋਣਾਂ ਚਾਹੀਦਾ ਹੈ, ਕਿਉਂ? ਇਸ ਕਰਕੇ ਕਿ ਤੁਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਘੁਸਪੈਠ ਕਰਦੇ ਹੋ।

  • @channsahota9302
    @channsahota9302 3 роки тому

    854r7

  • @sacularnews2983
    @sacularnews2983 3 роки тому

    ua-cam.com/video/UqRsF6zs6Ik/v-deo.html

  • @sukhwinderasi473
    @sukhwinderasi473 3 роки тому +3

    ਬਿਨਾਂ ਗੱਲ ਤੋ ਕਿਵੇ ਕੋਈ ਕਿਸੇ ਨੂੰ ਕੁੱਟ ਸਕਦਾ ਕੁਝ ਤੇ ਛਿਪਾ ਰਹੀ ਹੈ ਇਹ ਔਰਤ। ਕਿਉਂ ਆਪਣਾ ਜਲੂਸ ਕੱਢਵਾ ਰਹੇ ਹੋ। ਜੇ ਮੀਡਿਆ ਤੇ ਆਉਦੇ ਹੋ ਤੇ ਸੱਚ ਬੋਲਣ ਦੀ ਵੀ ਹਿੰਮਤ ਵੀ ਰੱਖੋ। ਬਿਲਕੁਲ ਵੀ ਸਚਾਈ ਨਹੀ ਲੱਗਦੀ ਇਹਨਾਂ ਦੀਆਂ ਗੱਲਾਂ ਵਿੱਚ।

    • @kaurcrazy4596
      @kaurcrazy4596 3 роки тому

      Bhave koi ve gal hove bachhe nu kut nahi sakde it's a crime

    • @kaurasingh7750
      @kaurasingh7750 3 роки тому

      ਆਪ ਸੱਚੇ ਲੱਗਦੇ ਹੋ

  • @balcollection3105
    @balcollection3105 3 роки тому

    Sadda munda punb gya aa ke jeed faad lyi me canada jna minu bhejo..... ke kariya kida samja.....kuj smj nahi aa rahi.... galti ekle nu punb bhej deta Bombay ton... sadde koi Amrica canada nahi jnda sab ethe reh ke..... 🙏🙏🙏🙏Bass hun samj aa jwe taan thek nahi tey jindgibkhrab kar lwe gaa....