ਆਪ ਮੰਤਰੀ ਤੇ ਸੰਸਦ ਮੈਂਬਰ ਵਲੋਂ ਸ਼ਹਿਰ ਨਿਵਾਸੀਆਂ ਨਾਲ ਮਿਲ ਕੇ ਆਤਿਸ਼ਬਾਜੀ ਕੀਤੀ ਭੰਗੜੇ ਪਾਏ ਲੱਡੂ ਵੰਡੇ

Поділитися
Вставка
  • Опубліковано 4 жов 2024
  • ਆਪ ਸੁਪਰੀਮੋ ਤੇ ਦਿੱਲ੍ਹੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਾਣਯੋਗ ਕੋਰਟ ਵਲੋਂ ਜਮਾਨਤ ਮਿਲਣ ਡੀ ਖੁਸ਼ੀ ਵਿੱਚ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਸ਼ਹਿਰ ਨਿਵਾਸੀਆਂ ਨਾਲ ਮਿਲ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਤਿਸ਼ਬਾਜੀ ਕੀਤੀ,ਲੱਡੂ ਵੰਡੇ ਤੇ ਭੰਗੜੇ ਪਾਏ ਗਏ ਇਸ ਮੌਕੇ ਉਨਾਂ ਨਾਲ ਨਵੇਂ ਚੁਣੇ ਗਏ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਵੀ ਹਾਜ਼ਰ ਸਨ

КОМЕНТАРІ •