ਟਰੱਕ ਜਿੱਡਾ ਝੋਟਾ,,,full video

Поділитися
Вставка
  • Опубліковано 21 жов 2024

КОМЕНТАРІ • 334

  • @HarwinderSingh-nt4lm
    @HarwinderSingh-nt4lm 3 роки тому +6

    ਵੀਰ ਜੀ ਬਹੁਤ ਵਧੀਆ ਜਾਨਵਰ ਹੈ ਇਨਸਾਨ ਤੋਂ ਬਿਨਾਂ ਸਾਰੇ ਹੀ ਜਾਨਵਰ ਵਫ਼ਾਦਾਰ ਹੁੰਦਾ ਹੈ ਬਾਕੀ ਥੋਡੀ ਮਿਹਨਤ ਨੂੰ ਰੱਬ ਨੇ ਫ਼ਲ ਲਾਇਆ ਹੈ ਰੱਬ ਕਰੇ ਇਹ ਹਮੇਸ਼ਾ ਥੋਡੇ ਪਿਆਰ ਦਾ ਨਿੱਘ ਮਾਣਦਾ ਰਹੇ ਪਰਮਾਤਮਾ ਲੰਬੀ ਉਮਰ ਬਕਸ਼ੇ

  • @rajagill7138
    @rajagill7138 4 роки тому +8

    ਰੇਲ ਗੱਡੀ ਦਾ ਇਨਜੱਨ ਵਾ ਏ ਤਾਂ 👌👌👌👌👌👌👌👌👌👌👌👌👌👌👌👌👌👌👌

  • @kamaljitsingh2418
    @kamaljitsingh2418 3 роки тому +7

    ਬਹੁਤ ਵਧੀਆ ਨਸਲ ਹੈ ਜੀ
    ਮਨ ਖੁਸ਼ ਹੋ ਗਿਆ ਦੇਖ ਕੇ

  • @respectfarmer4128
    @respectfarmer4128 3 роки тому +1

    ਨਾਮ ਤਾਂ ਸਾਰੇ ਈ ਰੱਖਦੇ ਬਾਈ ਹੁਣਾ ਨੇ ਨਾਲ ਗੋਤ ਵੀ ਰੱਖਿਆ 😊

  • @ManjitSingh-mm1yz
    @ManjitSingh-mm1yz 4 роки тому +2

    ਬਹੁਤ ਵਧੀਆ ਜਾਨਵਰ ਆ ਬਹੁਤ ਸੋਹਣਾ ਸੁਨੱਖਾ ਬਹੁਤ ਖੂਬਸੂਰਤ ਝੋਟਾ ਆ 👌👌👍

  • @gurpreetsinghtoor8928
    @gurpreetsinghtoor8928 4 роки тому +43

    ਮਨ ਖੁਸ਼ ਹੋ ਗਿਆ ਜਾਨਵਰ ਦੇਖ ਕੇ👍👍👍👍👍👍👍👍👍👍👍👍👍

  • @amansekhon6729
    @amansekhon6729 3 роки тому +1

    ਚੰਗਾ ਸ਼ੌਕ ਰੱਖਣਾ ਬਹੁਤ ਵਧੀਆ ਗੱਲ ਹੈ ਨੌਜਵਾਨ ਪੀੜ੍ਹੀ ਐਸੇ ਸ਼ੌਕ ਕਾਰਨ ਨਸੀਆ ਤੋਂ ਦੂਰ ਰਹਿੰਦੀ ਹੈ

  • @jaspreetgill8559
    @jaspreetgill8559 3 роки тому +2

    ਬਾਈ ਜੀ ਤੁਹਾਡਾ ਚੋਟਾ ਬਹੁਤ ਹੀ ਵਧੀਆ ਹੈ ਮਨ ਖੁਸ਼ ਹੋ ਗਿਆ ਜੀ ਪਰਮਾਤਮਾ ਚੜਦੀ ਕਲਾ ਬਖਸ਼ੇ ਦਾਸ ਚਮਕੌਰ ਸਿੰਘ ਨਿਆਮੀ ਵਾਲਾ ਵਲੋਂ

  • @chahalsaabchahalsaab685
    @chahalsaabchahalsaab685 4 роки тому +28

    ਝੋਟਾ ਕਹਿੜਾ 5911 ਈ ਲਈ ਫਿਰਦੇ ਐ ਬਾਈ ਜਦੋ ਤੀਜਾ ਲੋਅ ਗੇਅਰ😀😀 ਲਾ ਕੇ ਜੋਰ ਲਾਉਂਦਾ ਇਓਂ ਲੱਗਦਾ ਜਿਵੇ ਦਰੱਖਤ ਨੂੰ ਜੜ੍ਹੋਂ ਈ ਪੁੱਟ ਦਿਊ 👌👌👌👌

  • @manpreetmanti4852
    @manpreetmanti4852 3 роки тому +3

    ਮਨ ਖੁਸ ਹੋ ਗਈਆਂ ਜਾਨਵਰ ਦੇਖ ਕੇ

  • @Dhaliwal_Farms
    @Dhaliwal_Farms 3 роки тому +4

    ਬਹੁਤ ਵਧੀਆ ਵੀਡੀਓ ਬਾਈ ਜੀ ਮਨ ਖੁਸ਼ ਹੋ ਗਈਆ,ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ,

  • @manpreetSinghGill-n9v
    @manpreetSinghGill-n9v 4 роки тому +16

    ਬਹੁਤ ਹੀ ਵਧੀਆ ਵੀਡੀਓ ਬਣੀ ਆ ਬਾਈ ਜੀ ਪਸ਼ੂ ਪਾਲਣ ਵਾਲਿਆ ਦੀ ਵੀ ਮਿਹਨਤ ਝਲਕ ਰਹੀ ਆ , ਦੂਜੀ ਗੱਲ ਤੁਸੀਂ ਜੋ ਸ਼ਬਦ ਵਰਤਦੇ ਓ ਜਿਵੇਂ ਵੀ ਸਵਾਦ ਆਜੂ ਆ ਸੁਨਣ ਨੂੰ ਬਹੁਤ ਵਧੀਆ ਲਗਦਾ ਬਾਕ਼ਈ ਸਵਾਦ ਈ ਆ ਜਾਂਦਾ ਵੀਡੀਓ ਦੇਖ ਕੇ ਵੀ ਗੱਲਾਂ ਸੁਣ ਕੇ ਵੀ 😁😁😁😁👏👏👏👏👍👍👍👍👍

  • @daljitsingh1288
    @daljitsingh1288 4 роки тому +4

    INDIA da no 1 saan a bahut Payara dil karda dekhe jeo

  • @ramdeepbrar8112
    @ramdeepbrar8112 4 роки тому +3

    ਬਹੁਤ ਵਧੀਆ ਝੋਟਾ ਵੀਰ ਪ੍ਰਮਾਤਮਾ ਉਮਰ ਲੰਬੀ ਕਰੇ

  • @gurbajmaan9605
    @gurbajmaan9605 3 роки тому +2

    ਬਹੁਤ ਖੂਬ ਬਹੁਤ ਸੋਹਣਾ ਝੋਟਾ

  • @a.k.a499
    @a.k.a499 3 роки тому +1

    ماشاء اللہ بہت زبردست 👌❣️👌💝💚💝

  • @raghbirsingh9319
    @raghbirsingh9319 3 роки тому +4

    Waheguru ji chardi kalan vich rakhan Janwar nu

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ਜਨਵਰ

  • @bagheebadshah646
    @bagheebadshah646 4 роки тому +1

    Very nice video true culture of Punjab god bless you and your all team

  • @BaljinderSingh-pq8qi
    @BaljinderSingh-pq8qi 3 роки тому +1

    Sira beautiful Veer Ji 👍👍👍

  • @gurdeepmaan5933
    @gurdeepmaan5933 3 роки тому

    Bhut bhadia vr dil khuss ho gya video dekh k

  • @akallbakshsingh3730
    @akallbakshsingh3730 3 роки тому

    ਲਾਜਵਾਬ ਆ ਵੱਡੇ ਬਾਈ

  • @kidscartoonentertainment6105
    @kidscartoonentertainment6105 2 роки тому +1

    Bai g rooh khush poori

  • @ਗੁਰਪ੍ਰੀਤਸਿੰਘ-ਚ5ਧ

    ਬਹੁਤ ਸੋਹਣਾ ਬੁੱਲ ਐ

  • @sukhpalpoohla7360
    @sukhpalpoohla7360 3 роки тому +1

    ਬਹੁਤ ਸੋਹਣੀ ਵੀਡੀਓ ਆਈ ਬਾਈ।

  • @gurvirsingh3295
    @gurvirsingh3295 3 роки тому

    ਬਹੁਤ ਵਧੀਆ ਜੀ ਜਾਨਵਰ
    ਤੇ ਬਹੁਤ ਵਧਾਇਆ ਵੀਏਡਿਓ

  • @ranveersinghkhattra8698
    @ranveersinghkhattra8698 3 роки тому

    Bahut badia video 👍bull v top hai

  • @maaniboys1997
    @maaniboys1997 3 роки тому +1

    Bahut vdyaa uprala bai

  • @manminderbakshdeep11a40
    @manminderbakshdeep11a40 3 роки тому +1

    ਬਹੁਤ ਵਧੀਆ ਨਸਲ ਹੈ ਜੀ

  • @narindersinghsandhunarinde9827
    @narindersinghsandhunarinde9827 4 роки тому +2

    Vakkyi veer Hona di and bapuu ji Hona di mehnat aa and mehnat nu rang lagee ly aa waheguru ji ne but veere ruh Khush hogi chota Dekh k te nasal v vdiyaa and muh mattha V bhut sohna aa Baki veere tuhada v bhut jayada thanwaad jeda tusi kissaani pakhi video le k aunde o sadee veer nu taki sadee kissaan veer jagruk hon

  • @punjabwala1904
    @punjabwala1904 3 роки тому +2

    VERY NICE AND WISE ANIMAL🙏

  • @laddisidhu2800
    @laddisidhu2800 3 роки тому +1

    Bai ji cargill di feed da 25 kg ala kina ਗੱਟੇ ਚਾਰੇ c ta 50 kg ala kina plz. Reply jrur krao bai ji 🙏🏻🙏🏻🙏🏻🙏🏻 .

  • @nishansidhu9407
    @nishansidhu9407 4 роки тому +1

    ਬਹੁਤ ਸੋਹਣਾ ਝੋਟਾ ਐ ਬਾਈ ਕਿੰਨੇ ਪੇਸੈ ਲੈਦੇ ਔ ਮੱਝ ਭਰਾਈ ਦੇ

  • @jassihota1266
    @jassihota1266 4 роки тому +1

    ਬਹੁਤ ਵਧੀਆ ਜੀ

  • @padasingh5474
    @padasingh5474 3 роки тому

    Very nice bhut wadia Beautiful

  • @awanbhai4264
    @awanbhai4264 4 роки тому +2

    Bhai g ap ki video Bohat achi hoti ha

  • @mohamadrustammohamadrustam7805
    @mohamadrustammohamadrustam7805 3 роки тому

    Masaallha bohat hi sohna

  • @rakesh____________kumar8989
    @rakesh____________kumar8989 3 роки тому

    Sirra video bhai thodi te janvr ale bhai v sirrra

  • @jaswinderjaswinderdeol2847
    @jaswinderjaswinderdeol2847 2 роки тому

    ਸੀਮਨ ਦਾ ਕੀ ਰੇਟ ਹੈ
    Very nice video brother

  • @ਮਨਜੀਤਘਰਾਗਣਾਂ

    ਹਰਿਅਾਣੇ ਅਾਲੇ ਤੇ ਤਾ ਯਕੀਨ ਜਾ ਰਿਹਾ ਨੀ ਭਰਾਵੋ ੲਿਸ ਝੋਟੇ ਚ ਗੱਲਬਾਤ ਹੇਗੀ ਅਾ top qulty

  • @jagrajdhaliwal7235
    @jagrajdhaliwal7235 3 роки тому

    ਬਾਈ ਝੋਟੇ ਬਹੁਤ ਹੀ ਸੋਹਣਾ ਹੈ

  • @kulwantrsinghsurendersingh2068
    @kulwantrsinghsurendersingh2068 3 роки тому

    बहुत शीया परमात्मा राजी रँखे

  • @bhuvindersingh9998
    @bhuvindersingh9998 3 роки тому +1

    Very. Nice vir ji

  • @muhammediqbal5103
    @muhammediqbal5103 3 роки тому +1

    Masha Allah nazr na lagy roh khosh ho gae

  • @rajwindersidhu8158
    @rajwindersidhu8158 3 роки тому

    Very good nice coverage good luck bai ji

  • @nadeemkashmirheros7216
    @nadeemkashmirheros7216 3 роки тому

    Rab Diyan barkatan viradiya mehnta Rang Na ave Ho Nahin Sakta Mashallah ji Nadeem Pakistan

  • @simransinghsimarbrar2157
    @simransinghsimarbrar2157 4 роки тому +1

    22 ji khote pind tu bhot saara pyar tnu y 👌👌

  • @lakhidhindsa1909
    @lakhidhindsa1909 4 роки тому +8

    ਝੋਟਾ ਤੇ ਨਾਹਟਗਿਆਰਾ ਦੂਰੋ ਪਛਾਣੇ ਜਾਂਦੇ ਆ

  • @rsohivlogs9002
    @rsohivlogs9002 3 роки тому

    Bhut vadia veer lopo wale veer tenu milna ek vaar veer

  • @kuljeetsingh6693
    @kuljeetsingh6693 4 роки тому

    Very nice great job salute excellent super

  • @dalbirsinghdhillon7044
    @dalbirsinghdhillon7044 4 роки тому +1

    ......ਮਤਲਬ ਘੈਂਟ

  • @जसवीरजसवीर-ङ8ब

    Waheguru mehar kre

  • @gopisingh1630
    @gopisingh1630 2 роки тому

    Bai di boli Bali bdiya aa

  • @malikladdi4183
    @malikladdi4183 4 роки тому +2

    bohat sohna veera

  • @sodagar1399
    @sodagar1399 3 роки тому

    Vdia aa vdia full

  • @HarpreetSingh-dx4yn
    @HarpreetSingh-dx4yn 4 роки тому +1

    Good work Bhai sab ji 🌹🌹🌹🌷🌺👋

  • @kittosingh4020
    @kittosingh4020 3 роки тому

    ਬਾਈ ਜੀ ਰੂਹ ਖੁਸ਼ ਕਰ ਕਰਤੀ ਅੱਤ ਅੱਤ

  • @vinodaslia3030
    @vinodaslia3030 4 роки тому +1

    Sir bull de semen bare vedio vich gal jarur karo semen kis bank to tyar hoia he rate ki he

  • @chamkaursidhu464
    @chamkaursidhu464 3 роки тому +1

    Rauke walio tuadamahanjhota hebahut vadia Ha g

  • @jugindersingh3607
    @jugindersingh3607 2 роки тому +1

    VERY nice

  • @KuldeepSingh-hy7vm
    @KuldeepSingh-hy7vm 3 роки тому +1

    ਬਾਈ ਅਸਲ ਵਿਚ ਮੂਹਰਾ ਨਸਲ ਬਹੁਤ ਸ਼ੀਲ ਹੁਦੀ ਐ

  • @ਲਖਵੀਰਸਿੰਘਭੁੱਲਰ-ਖ9ਮ

    ਬਾਈ ਲੋਪੋ ਵਾਲਿਆ ਸ਼ੇਅਰ ਤਾਂ ਕਰਤੀ ਵੀਰ ਪਰ ਥੋੜ੍ਹਾ ਜਿਹਾ ਮੈਨੂੰ ਡਰ ਜਾ ਲੱਗੀ ਜਾਂਦਾ ਆਹ ਉਡਣ ਵਾਲਾ ਕੰਮ ਥੋੜ੍ਹਾ ਸੰਭਲ ਕੇ ਕਰੀਂ ਮੈਨੂੰ ਦਿਖਦਾ ਸ਼ਰੀਰ ਤੇਰਾ ਬੀ ਮੇਰੇ ਵਾਂਗੂ ਭਾਰਾ ਬਾਈ ਬਾਕੀ ਜਾਨਵਰ ਅਤੇ ਵੀਡੀਓ ਬਹੁਤ ਹੀ ਵਧੀਆ

  • @iramzahra5211
    @iramzahra5211 3 роки тому

    Behtreen

  • @Avtarsinghdnl
    @Avtarsinghdnl 3 роки тому

    ਬਹੁਤ ਵਧੀਆ ਸਾਨਦਾਰ ਸਾਂਨ ਆਂ ਜੀ ਵੀਰ ਇਸਨੂੰ ਮਿਨਰਮਿਕਚਰ ਕਿਹੜੀ ਕੰਪਨੀ ਦਾਂ ਦਿਨੇਉ

  • @KuldeepKaur-wu1cx
    @KuldeepKaur-wu1cx 3 роки тому

    👍👍👌bhut vadia ji

  • @cypressdhaliwal1771
    @cypressdhaliwal1771 3 роки тому

    Very good bro Sukhjinder

  • @KuldeepSingh-hy7vm
    @KuldeepSingh-hy7vm 3 роки тому +1

    ਇਕ ਬਾਈ ਜੀ ਯੋਗਰਾਜ ਦੀ ਝੋਟੀ ਜਰੂਰ ਦਿਖਾਊ

  • @lovedhillon498
    @lovedhillon498 2 роки тому

    WaheGuru ji mehar karo sabh tei

  • @dharmsingh1595
    @dharmsingh1595 4 роки тому +6

    Top the bull aa 22👌👌💪💪

  • @nachhatarsinghmachhike7199
    @nachhatarsinghmachhike7199 2 роки тому

    Bhot vidha ji

  • @buntykehal470
    @buntykehal470 3 роки тому +11

    Y thoda interview lan da style wala qaint a...jama desi treke nal.. 👍👍

  • @lovedhillon498
    @lovedhillon498 2 роки тому

    Very good 👍

  • @ranjodhgill3420
    @ranjodhgill3420 4 роки тому +3

    Beautiful

  • @nimratgill2583
    @nimratgill2583 4 роки тому

    Bhut vdiya veer ji bull

  • @nannisekhonsekhon1672
    @nannisekhonsekhon1672 4 роки тому

    ਬਹੁਤ िਸਰਾ ਬਾਈ 👌👌👌

  • @shamindersinghbatth5004
    @shamindersinghbatth5004 3 роки тому

    Bahut vadiya

  • @GurwinderSingh-pc9iu
    @GurwinderSingh-pc9iu 3 роки тому +1

    ਸੇਵਾ ਦਾ ਕੋਈ ਮੂਲ ਨਈ

  • @karanveer694
    @karanveer694 2 роки тому

    Nice❤️❤️❤️❤️👌👌👌👌

  • @taritariffssingh5580
    @taritariffssingh5580 3 роки тому +2

    So nice ji

  • @japmanmahalvlogs6381
    @japmanmahalvlogs6381 4 роки тому +2

    Sirra bull aa te sirra video teri veer

  • @SahilKhan-hx8sf
    @SahilKhan-hx8sf 4 роки тому +1

    Bai ji sira

  • @akmalbhatti6229
    @akmalbhatti6229 4 роки тому

    Good work
    Pakistan punjab

  • @anilkumaranilkumar8314
    @anilkumaranilkumar8314 3 роки тому

    Ok ji

  • @factstar6643
    @factstar6643 4 роки тому +1

    Bohut sohna

  • @princebrar5777
    @princebrar5777 4 роки тому +1

    Bai ji sira👌👌

  • @cheenabrar182
    @cheenabrar182 4 роки тому +1

    Good Beauty Full

  • @garrydhillon1871
    @garrydhillon1871 3 роки тому

    Siraa ਸਾਨ aa bai

  • @chandersahota3343
    @chandersahota3343 3 роки тому

    Very good malli

  • @gorasandhu2500
    @gorasandhu2500 4 роки тому +2

    Siraaaaa👌👌

  • @jaggihadana4759
    @jaggihadana4759 3 роки тому

    very nice ji 👌 👌

  • @amirrasheedamirrasheed7549
    @amirrasheedamirrasheed7549 3 роки тому

    💓💓👍👌😍

  • @harbaljindervirk7271
    @harbaljindervirk7271 4 роки тому

    Very nice very good bro

  • @BalwinderSingh-sq8ms
    @BalwinderSingh-sq8ms 4 роки тому +1

    Very good video bro

  • @kamaljit3430
    @kamaljit3430 3 роки тому

    Sohna aa pji juhota

  • @ravi9483
    @ravi9483 4 роки тому +2

    ਸਿਰਾ

  • @navtejkhosa7210
    @navtejkhosa7210 3 роки тому

    Very nice ji

  • @SonuSoni-ke9qe
    @SonuSoni-ke9qe 3 роки тому

    Top aa veer ji

  • @jasmailsingh1033
    @jasmailsingh1033 3 роки тому

    Siraaa

  • @harmansidhu2279
    @harmansidhu2279 3 роки тому +1

    👍

  • @dullabaggaoffical3913
    @dullabaggaoffical3913 3 роки тому +1

    👌👌👌