ਖੰਨੇ ਦੇ ਬੰਦੇ ਨੇ ਲੋਹੜੀ ਦਾ ਅਜਿਹਾ ਇਤਿਹਾਸ ਦੱਸਿਆ ਹਸ ਹਸ ਕੇ ਢਿੱਡ ਚ ਹੋਵੇਗੀ ਪੀੜ ਦੇਖੋ ਅਟਪਟੇ ਜਵਾਬ
Вставка
- Опубліковано 5 лют 2025
- ਖੰਨੇ ਦੇ ਬੰਦੇ ਨੇ ਲੋਹੜੀ ਦਾ ਅਜਿਹਾ ਇਤਿਹਾਸ ਦੱਸਿਆ ਹਸ ਹਸ ਕੇ ਢਿੱਡ ਚ ਹੋਵੇਗੀ ਪੀੜ ਦੇਖੋ ਅਟਪਟੇ ਜਵਾਬ
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ਬਹੁਤ ਹੀ ਵਧੀਆ ਵੀਰ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਦੱਸਿਆ ਤੇ ਜਿੰਨਾ ਨੂੰ ਪਤਾ ਨਹੀਂ ਉੱਨਾ ਨੂੰ ਦੱਸਾਂ ਰਿਹੇ ਹੋ ਬਹੁਤ ਹੀ ਵਧੀਆ ਲੱਗਦਾ ਵੀਰ ਨਹੀਂ ਤਾਂ ਬਾਕੀ ਕਈ ਪੱੱਤਰਕਾਰ ਆ ਜੋ ਕਿ ਟੈਪੂਓ ਦੀਆਂ ਇੰਟਰਵਿਊ ਲੈ ਰਿਹਾ ਆ ਉੱਨਾ ਨੂੰ ਚਾਹੀਦਾ ਆ ਕੇ ਜਿੰਨਾ ਨੇ ਆਪਣੇ ਪੰਜਾਬ ਲਈ ਤੇ ਪੰਜਾਬੀ ਮਾਂ ਬੋਲੀ ਲਈ ਕੁੱਝ ਕੀਤਾ ਆ ਉੱਨਾ ਦੀਆਂ ਇੰਟਰਵਿਊ ਲੈਣ ਪਰ ਨਹੀਂ ਉਹ ਕੰਜ਼ਰ ਦੇ ਟੈਪੂਓ ਤੇ ਟੈਕਸੀਆਂ ਦੀਆਂ ਇੰਟਰਵਿਊ ਲੈ ਰਿਹਾ ਆ ਜੋ ਕਿ ਪੰਜਾਬ ਦੇ ਕੁੱੜੀਆਂ ਮੁੰਡੇਆ ਦਾ ਬੇੜਗਰਕ ਕੀਤਾ ਪਿਆ ਆ ਕੁੱਝ ਕੁ ਪੱਤਰਕਾਰ ਕੰਜਰਾ ਆ ਜੋ ਉਹ ਉੱਨਾ ਨੂੰ ਹੋਰ ਅੱਗੇ ਲੈ ਕੇ ਆ ਰਿਹਾ ਆ ਸਗੋਂ ਚਾਹੀਦਾ ਆ ਕੇ ਉਹ ਉਹਨਾ ਟੈਪੂਓ ਤੇ ਟੈਕਸੀਆਂ ਦੀਆਂ ਇੰਟਰਵਿਊ ਨਾਲੋਂ ਉਹਨਾਂ ਦਾ ਬਾਈਕਾਟ ਕਰਨ ਤੇ ਜੋ ਮੁੰਡੇ ਕੁੜੀਆਂ ਪੰਜਾਬ ਲਈ ਗੋਲਡ ਮੈਡਲ ਜਿੱਤਿਆ ਆ ਤੇ ਉਹਨਾ ਦੀਆਂ ਜਾਂ ਜੋ ਪੜ੍ਹਾਈ ਵਿੱਚ ਚੰਗੇ ਨੰਬਰਾਂ ਆਉਦਾ ਆ ਉਹਨਾ ਦੀਆਂ ਇੰਟਰਵਿਊ ਲੈਣਾ ਪਰ ਵੀਰ ਤੁਸੀਂ ਬਹੁਤ ਹੀ ਵਧੀਆ ਕਰਾਂ ਰਿਹੇ ਹੋ ਇਸੇ ਤਰ੍ਹਾਂ ਕਰਦਾ ਰਿਹੋ ਸੋ ਬਹੁਤ ਹੀ ਵਧੀਆ ਲੱਗਦਾ ਵੀਰ ।
ਸਾਬਸ਼ ਛੋਟੇ ਵੀਰ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਵੀਰ ਲੋਕ ਸੱਚਮੁੱਚ ਭੁੱਲਦੇ ਹੀ ਜਾ ਰਹੇ ਨੇ ਬਹੁਤ ਸ਼ਰਮ. ਵਾਲੀ ਗੱਲ. ਹੈ
ਆ ਇਕ ਵੀਰ ਨੇ ਉੱਤਰ ਸਹੀ ਦਿੱਤਾ ਲੋੜੀ ਦਾ ਇਤਿਹਾਸ ਭਗਤ ਪ੍ਰਹਲਾਦ ਜੀ ਦੇ ਨਾਲ ਜੁੜਦਾ ਭਗਤ ਪ੍ਰਹਲਾਦ ਤੇ ਹੋਲਕਾ
ਵੀਰ ਓਹ ਹੋਲੀ ਦਾ ਤਿਉਹਾਰ ਆ,, ਲੋਹੜੀ ਨਹੀਂ 😊😊
ਵਾਹਿਗੁਰੂ ਜੀ। ਵੀਰ ਜੀ ਬਹੁਤ ਵਧੀਆ ਉਪਰਾਲਾ ਹੈ।ਲੋਕ ਸਿਰਫ ਖਾਣ ਪੀਣ ਵੱਲ ਧਿਆਨ ਦਿੰਦੇ ਨੇ ਇਸ ਲਈ ਮਾਪੇ ਤੇ ਸਰਕਾਰ ਵੀ ਜੁਮੇਵਾਰ ਨੇ। ਤੁਹਾਡੇ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਵਡਾਲੀ
🙏
ਭਰਾਵੋ ਸਿੱਖ ਧਰਮ ਦਾ ਵੀ ਸਬੰਧ ਹੈ ਖਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਦਾ ਬੇਦਾਵਾ ਜੰਗ ਤੋਂ ਬਾਅਦ ਪਾੜੇ ਆ ਸੀ ਜਿਸਨੂੰ ਅੱਜਕਲ ਮੁਕਤਸਰ ਕਿਹਾ ਜਾਂਦਾ ਹੈ ਜੋ ਅੱਜ ਸਿੱਖ ਕੌਮ ਮਾਘੀ ਦੇ ਨਾਮ ਨਾਲ ਸੰਗਰਾਂਦ ਵਾਲੇ ਦਿਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਸੰਗਤਾਂ
ਵੀਰ ਜੀ ਮਾਘੀ ਲੋਹੜੀ ਤੋਂ ਅਗਲੇ ਦਿਨ ਸੰਗਰਾਂਦ ਨੂੰ ਹੁੰਦੀ ਹੈ ਜੀ ਲੋਹੜੀ ਕਲ ਸੀ ਅਤੇ ਮਾਘੀ ਸ੍ਰੀ ਮੁਕਤਸਰ ਸਾਹਿਬ ਅੱਜ ਭਰ ਰਹੀ ਹੈ ਜੀ 🙏
ਨਹੀਂ ਬਾਈ,, ਖਿਦਰਾਣੇ ਦੀ ਢਾਬ ਦੀ ਲੜਾਈ ਚੇਤ ਵਿਸਾਖ ਦੇ ਮਹੀਨੇ ਹੋਈ ਸੀ, ਓਸ ਸਮੇਂ ਓਨਾਂ ਦਿਨਾਂ ਚ ਪਾਣੀ ਦੀ ਘਾਟ ਸੀ ਇਸ ਲਈ ਆਪਣੇ ਬੁੱਧੀਜੀਵੀਆਂ ਨੇ, ਸਿੱਖ ਆਗੂਆਂ ਨੇ ਇਹ ਸ਼ਹੀਦੀ ਦਿਹਾੜਾ ਮਾਘ ਦੀ ਸੰਗਰਾਂਦ ਨੂੰ ਮਨਾਉਣ ਦਾ ਮਤਾ ਪਾਇਆ,,ਸਨਾਤਨ ਧਰਮ ਚ ਇਸ ਸੰਗਰਾਂਦ ਦਾ ਮਹਾਤਮ ਜਿਆਦਾ ਮੰਨਿਆ ਗਿਆ ਹੈ।
ਇੱਕ ਲਖਤ ਸਾਹਮਣੇ ਆਉਣ ਗਾਹਾਂ ਕਿੰਗ ਕੋਂਗ ਆਗਿਆ ਵੀਰ ਤੇਰੇ ਸਾਹਮਣੇ
😜😂👌👌
ਵੀਰ ਜੀ ਤੁਸੀਂ ਬਹੂਤ ਵਧੀਆ ਉਪਰਾਲਾਕਰਰਹੇਹੋਜੀ
ਵਾਹਿਗੁਰੂ ਜੀ । ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ । ਪੰਜਾਬੀ ਲੋਕ ਸਭ ਤੋਂ ਮਨਮੱਤ ਤਿਉਹਾਰ ਅਪਨਾਉਣ ਦੇ ਨੇ ਪੰਜਾਬ ਵਿੱਚ ਜਾਂਦੇ ਵੱਧਦੇ ਜਾਂਦੇ ਨੇ ।
Eh lal jacket wala veer na bahut vadhia gall kitti a
ਦੁੱਲਾ ਭੱਟੀ ਗਰੀਬਾਂ ਦਾ ਦਰਦੀ ਤੇ ਗਰੀਬ ਲੜਕੀਆਂ ਸਾਦੀਆ ਕਰਦਾ ਸੀ ਦੁੱਲਾ ਦਾ ਜਨਮ ਪਾਕਿਸਤਾਨ ਹੋਇਆਂ
bhut wadhya veerji main v khanne to hi aa
ਵਾਹਿਗੁਰੂ ਵਾਹਿਗੁਰੂ ਜੀ
1phone wali gal vdia lagi meri mom aa ❤
Waheguru Ji 🙏 🙏
ਹੁਣ ਕਿਸੇ ਨੂੰ ਕੁਝ ਨਹੀਂ ਪਤਾਂ ਫੌਨ ਚਲਾਉਣ ਦਾਂ ਪਤਾਂ ਹੈਂ
Thanks❤ brother
ਮੁੰਗਫ਼ਲੀ ਵੇਚਣ ਵਾਲੇ ਬਈਆ ਨੂੰ ਕੀ ਪਤਾ ਪੰਜਾਬ ਦੇ ਤਿਉਹਾਰਾਂ ਬਾਰੇ,ਬਾਈ ਪਤਾ ਤੈਨੂੰ ਵੀ ਨਹੀਂ ਸੀ ਤੂੰ ਵੀ ਕਿਸੇ ਸਿਆਣੇ ਬਜ਼ੁਰਗ ਨੂੰ ਪੁੱਛਿਆ ਫਿਰ ਵੀਡੀਓ ਬਣਾਈ ਜੇ ਵੀਡੀਓ ਨਾਂ ਬਣਾਨਉਣੀ ਹੁੰਦੀ ਤੇ ਤੈਨੂੰ ਕੋਈ ਪੁੱਛ ਲੈਦਾ ਤਾਂ ਤੂੰ ਵੀ ਇਸ ਤਰ੍ਹਾਂ ਦੇ ਜਵਾਬ ਦੇਣੇ ਸੀ।😂😂😂
Bilkul Right 💯
ਅੱਸੀ ਪਰਸੈਂਟ ਲੋਕ ਂ ਆਪਣੇ ਤਿਉਹਾਰ ਦਾ ਇਤਿਹਾਸ ਨਹੀਂ ਜਾਂਣਦੇ।
ਅਕਬਰ ਨਾਲ ਮੱਥਾ ਲਾਉਣ ਵਾਲਾ ਪਿੰਡ ਭੱਟੀਆਂ ਦਾ ਸੂਰਬੀਰ ਅਬਦੁੱਲਾ ਭੱਟੀ,ਪੰਜਾਬ ਦਾ ਰੋਬਿਨ ਹੁੱਡ, ਜੀਹਨੇ ਜ਼ਮੀਨਾਂ ਖਾਤਿਰ ਸਰਕਾਰ ਨਾਲ ਸਿੱਧੀ ਜੰਗ ਛੇੜ ਲਈ ਤੇ ਜਿਉਂਦੇ ਜੀ ਹਾਰ ਨੀ ਮੰਨੀ,ਏਸੇ ਕੌਮ ਚੋ ਹੀ 300 ਸਾਲ ਬਾਅਦ ਸ਼ੇਰੇ ਏ ਪੰਜਾਬ ਰਣਜੀਤ ਸਿੰਘ ਪੈਦਾ ਹੋਇਆ ਸੀ ਜੀਹਦਾ ਪਿਤਾ ਮਹਾਂ ਸਿੰਘ ਵੀ ਯੋਧਾ ਸੀ, ਦਾਦਾ ਚੜਤ ਸਿੰਘ ਵੀ ਮਹਾਨ ਯੋਧਾ ਸੀ ਜੀਹਨੇ ਦਿੱਲੀ ਜਿੱਤੀ ਸੀ, ਪੜਦਾਦਾ ਨੌਧ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਕੇ ਬਹਾਦਰ ਸੂਰਮਾ ਹੋ ਨਿਬੜਿਆ ਸੀ, ਨੌਧ ਸਿੰਘ ਦੇ ਦਾਦੇ ਪੜਦਾਦੇ ਵੀ ਬਹੁਤ ਦਲੇਰ ਧਾੜਵੀ ਸੀ, ਇਸ ਤਰਾਂ ਇਹ ਪਿੱਛਿਓਂ ਚਲਿਆ ਆਉਂਦਾ DNA ਹੀ ਜ਼ਬਰਦਸਤ ਸੀ
ਇਹ ਤਿਉਹਾਰ ਤਾਂ ਸ਼ੁਰੂ ਕੀਤਾ ਸਾਡੇ ਵਡੇਰਿਆਂ ਨੇ ਕਿ ।ਹਰ ਜਣਾ ਖਣਾ ਚੁਕ ਕੇ ਮਾਈਕ ਲੋਕਾਂ ਤੋਂ ਪੁੱਛਣ ਲਗ ਜਾਵੇ
Very nice sir
Veer vadia kita loka nu akal a gai
ਬੋਹਤ ਵਧੀਆ ਉਪਰਾਲਾ ਵੀਰ ਜੀ,
ਇਕ ਵੀਰ ਜੀ ਦੱਸਵੀਂ ਜੋ ਹਰ ਮਹੀਨੇ ਸਿੱਖਾਂ ਚ ਮਨਾਈ ਜਾਂਦੀ ਹੈ ਉਸ ਦੇ ਬਾਰੇ ਵੀ ਦੱਸੋ, ਮੈ ਕਈਆਂ ਤੋਂ ਪੁੱਛਿਆ ਪਰ ਅਜੇ ਤੱਕ ਕੋਈ ਠੋਸ ਜੁਆਬ ਨਹੀਂ ਮਿਲਿਆ, ਸਾਡੇ ਘਰ ਵੀ ਮਨਾਈ ਜਾਂਦੀ ਹੈ ਪਰ ਕਾਰਨ ਨਹੀਂ ਪਤਾ . ਕਿਰਪਾ ਕਰਕੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦਸੋ ਜੀ ?
ਵੀਰ ਜੀ ਦਸਮੀ ਦਾ ਮਤਲਬ ਥਿਤਾਂ ਤੋ ਹੈ ਜਿਵੇਂ ਹਫਤੇ ਨੂੰ ਸੋਮਵਾਰ,,ਮੰਗਲਵਾਰ ਦਿਨਾਂ ਚ ਵੰਡਿਆ ਗਿਆ ਹੈ ਉਸੇ ਤਰਾਂ ਸਨਾਤਨ ਗ੍ਰੰਥਾ ਚ ਮਹੀਨੇ ਨੂੰ ਥਿਤਾਂ ਚ ਵੰਡਿਆ ਗਿਆ ਹੈ ਜਿਵੇਂ ਇਕਾਦਸੀ ,,,,ਅਠੇ,,,,ਨੌਵੀਂ,,,,ਦਸਮੀ,,,ਆਦਿ ਪਰ ਗੁਰਬਾਣੀ ਵਿੱਚ ਥਿਤਾਂ ਦਾ ਸਪਸ਼ਟ ਵਿਰੋਧ ਹੈ ਕਿਹਾ ਗਿਆ ਹੈ ਸਭ ਦਿਨ ਵਾਹਿਗੁਰੂ ਦੇ ਬਣਾਏ ਹੋਏ ਹਨ ਤੇ ਸਭ ਹੀ ਚੰਗੇ ਹਨ ਪਰ ਕੁੱਝ ਸੰਗਤ ਦਸਮੀਂ ਨੂੰ ਸ਼ਹੀਦਾਂ ਦੇ ਦਿਨ ਵਜੋ ਵੀ ਮਨਾਉਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਦਸਮੀਂ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲਈ ਮਨਾਈ ਜਾਦੀ ਹੈ ਕੁੱਝ ਸੰਗਤ ਦਾ ਇਹ ਵੀ ਮੰਨਣਾ ਹੈ ਇਸ ਲਈ ਵੱਖ ਵੱਖ ਪਿੰਡਾ ਚ ਸ਼ਹੀਦ ਸਿੰਘਾ ਦੇ ਅਸਥਾਨ ਬਣੇ ਹਨ ਉਥੇ ਦਸਮੀਂ ਮਨਾਈ ਜਾਂਦੀ ਹੈ ਜੀ ਇਸਦਾ ਉਚਾਰਨ ਦਸਵੀਂ ਨਹੀਂ ਦਸਮੀਂ ਕੀਤਾ ਜਾਂਦਾ ਹੈ ਜੀ 🙏
ਭੇਡਾਂ ਦੇਖਾ ਦੇਖੀ
I love u too ❤😊😊
ਐਵੇ
Nice video 📸📸
Guru ji di kirpa naall 😂😂😂😂 lgda sarse ale da fan a eh 😅
🤭🤣
ਬਾਈ ਜੀ ਪਾਕਿਸਤਾਨ ਵਿਚ ਸਹੀਰ ਹੈ ਪਰ ਭਗਤ ਕਿਲਾਣ ਦਸ ਨੇ ਮਨਾਈ ਸੀ ਧੰਨਵਾਦ
Gal sahi a par Tarika galt puchne da
Waheguru ji
Happy lohri veer ji
Dulla Bhatti naal history a.jo dheean da viah karda c
🙏🙏🙏
I love u ❤veer ji
Excellent 👏👌💯👍 vir ji.from Amritsar .vir ji USA vich os country bare questions kite jande phir licence ditta janda.
Happy lohri
Happy Lohri To All
Brother Manu canada aye nu 7saal hoge mera pind Jallowal Sri Fatehgarh sahib kol hai but main tuhanu jnda Manu yaad nh aa reha tuc Kitho ho
ਭੱਈਏ ਨੇ
3.41 uper wale nu ptta
He Waheguru lok40 mukteya nu kive pul gee
40 ਮੁਕਤਿਆ ਵਾਰੇ ਸਵਾਲ ਜਵਾਬ ਕਲ ਦੇਖਿਓ ਤੁਹਾਨੂੰ ਬਹੁਤ ਹੈਰਾਨਗੀ ਹੋਵੇਗੀ
Bai ji thoda pind kehra
9:07 set lgda puraa
sachi pyar ni riha hun
Lohri sikh nall v Samanthahai
8.9 koi cheej iko lakkt a jawe 😂😂😂😂😂😂
🤣👍
A dukana wale da pesse khater saman vechde
Lohri is nothing to do with sikhism
Jerw faltu bolde dont take it serious bhai shib🙏
Bot vadhyia jankari diti hai, Apne lokan nu jagaao…
China dour for kite should be banned in India if innocent people getting hurt by this thread to fly the kites.
Pehle Mungfali bechan Wale nu jama akal ni tahin chante khande a
Dual bhati ne sundri munsri da viha kita c or apne father or veer de katala nu mar k badla liaa c or dule bhati nu mazuda hakumat ne fansi dite c
Singh Sahib 🙏
Sabh PM Modi Wangu juth boli jande aa kise ik bande ni itihas dasiya ki aa Lohri da itihias ji
Shri mukatsar sahib nal related e kyu ni sikh nal kyu ni related
Sri Mukatsar sahiib nal related maghi hai ji jo lohri ton next day magh di sangrand nu yani k kal hai
Tyohar Taan bhaiya Da a
Pasise bna rhe a Apne Ghar bna rhe Sade PUNJABI fudu ehna kolo SMAN le rhe a
Gal lohri to shuru hoe bhuki te chita wale te khatam 😂
Lohri tha saband duula bhai tha ethas ha. Diwali wala din meri piri tha makil sikha da 6 guru hargobind rai ji gawalier ka klia vitcho reha hoi ci
Jhuthi katha kahiyan harnaks holika parlad sab kalpnic katha kahiniyan ne sab Hindu dharam da punga PTA te reporter nu v nahi
Waheguru ji
🙏🙏
🙏