ਧੀਆਂ ਨਾਲ ਗੱਲਬਾਤ 👩🏻👧🏻💕 KOREAN PUNJABAN

Поділитися
Вставка
  • Опубліковано 19 січ 2025

КОМЕНТАРІ • 463

  • @sambrar8463
    @sambrar8463 5 місяців тому +84

    ਬਾਈ ਤੁਹਾਡੀ ਵਾਈਫ ਬਹੁਤ ਸੋਹਣੀ ਪੰਜਾਬੀ ਬੋਲਦੇ ਆ
    ਪਰਮਾਤਮਾ ਕਿਰਪਾ ਕਰੇ ਤੁਹਾਡੇ ਸਾਰੇ ਪਰਿਵਾਰ ਤੇ

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @everythinginone-2005
    @everythinginone-2005 5 місяців тому +76

    ਸਾਡੇ ਏਥੇ ਪੰਜਾਬੀ ਵੀ ਇੰਗਲਿਸ਼ ਬੋਲਣ ਲਗੇ ਹੋਏ.. ਇੰਡੀਆ ਚ ਈ ਇੰਗਲਿਸ਼ ਬੋਲੀ ਜਾਂਦੇ ਆਹ ਲੋਕ ਦੇਖੋ ਸਾਡੀ ਭਾਸ਼ਾ ਬੋਲ ਰਹੇ ❤

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @TaranjotchhinaChhina-ul3nb
      @TaranjotchhinaChhina-ul3nb 5 місяців тому

      bdaa aukha prava edaaa nhi sikh diya punjabi khich hundi aa kaian nu bht sohna parivar aa🙏🙏

    • @TaranjotchhinaChhina-ul3nb
      @TaranjotchhinaChhina-ul3nb 5 місяців тому

      @@gurcharankaur-k9sonne apne husband di boli sikhi bht vdiya gll aa hindi must nhi i appreciate that she learned punjabi 🙏🙏

    • @Telsa-Jhota
      @Telsa-Jhota 13 днів тому

      Satta veer 😊 good parson

  • @Arsh_Sandhu377
    @Arsh_Sandhu377 5 місяців тому +184

    ਕੁੱਝ ਲੋਕ ਡੰਗਰ ਡਾਕਟਰ ਗੁਰਿੰਦਰ ਚਮਰੇਟੇ ਮਗਰ ਲੱਗ ਕੇ ਆਪਣੇ ਆਪ ਨੂੰ ਐਵੇ ਨੀਵਾਂ ਕਹੀ ਜਾਣਗੇ ਤੇ ਇਹ ਵੇਖਲੋ ਮਜ਼ਹਬੀ ਸਿੱਖਾਂ ਦਾ ਮੁੰਡਾ ਕੋਰੀਅਨ ਕੁੜੀ ਨਾਲ ਆਪਣੇ ਜੀਵਨ ਦੀਆ ਮੌਜਾ ਮਾਣਦਾ ਪਿਆ ਏ ਵਾਹਿਗੁਰੂ ਜੀ ਲੱਖ ਖੁਸ਼ੀਆ ਤੰਦਰੁਸਤੀਆ ਬਖਸ਼ਣ ਇਸ ਵੀਰ ਨੁੰ ਤੇ ਇਸਦੇ ਪਰਿਵਾਰ ਨੁੰ 🎉🎉🎉🎉🎉🎉🎉🎉❤❤❤❤

    • @gurcharankaur-k9s
      @gurcharankaur-k9s 5 місяців тому +1

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @vinylRECORDS0522
      @vinylRECORDS0522 5 місяців тому +22

      ਕੋਰੀਅਨ ਕੁੜੀ ਨੂੰ ਸੋਹਣੀ ਪੰਜਾਬੀ ਬੋਲਦੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ। ਆਪਣੇ ਤਾਂ ਐਵੇਂ ਮੂੰਹ ਵਿੰਗਾ ਜਿਹਾ ਕਰਕੇ ਅੰਗਰੇਜ਼ੀ ਦਾ ਰੋਹਬ ਪਾਉਂਦੀਆਂ ਰਹਿੰਦੀਆਂ।

    • @Arsh_Sandhu377
      @Arsh_Sandhu377 5 місяців тому +2

      @@vinylRECORDS0522 ਹਾਜੀ ਵੀਰ ਜੀ ਸਹੀ ਕਿਆ ਤੁਸੀਂ

    • @Sarb651
      @Sarb651 5 місяців тому +3

      Bai majbi ni ravidasia sikh a

    • @Arsh_Sandhu377
      @Arsh_Sandhu377 5 місяців тому +4

      @@Sarb651 ਬਾਬੇ ਇਸ ਨੇ ਤਾ ਮਜ਼ਬੀ ਸਿੰਘ ਕਿਹਾ ਸੀ ਆਪਣੇ ਆਪ ਨੁੰ ਇੱਕ ਵੀਡੀਓ ਵਿੱਚ ਗਾਣਾ ਵੀ ਲਾਇਆ ਸੀ

  • @gamezindagidi7185
    @gamezindagidi7185 5 місяців тому +43

    ਵੀਰੇ ਤੇਰੀ ਸੋਚ ਨੂੰ ਸਲਾਮ ਕਰਦਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @PIYUSH6T9
      @PIYUSH6T9 3 місяці тому

      ​@@gurcharankaur-k9sCan you please share this same opinion to DILJIT DOSANJH, Karan Aujla etc So they Can reach the mass audience ? That's why you are Woman ☕

  • @harpreetkumar5339
    @harpreetkumar5339 5 місяців тому +67

    ਕੁੜੀਆਂ ਨੂੰ ਵੈਸੇ ਨਹੀਂ ਲੈ ਕੇ ਆਉਣਾ ਚਾਹੀਦਾ ਕੈਮਰੇ ਮੋਹਰੇ ਜੇ ਨਹੀਂ ਆਉਣਾ ਚਾਹੁੰਦੀ ਆਂ ਵਧੀਆ ਗੱਲ ਆ ਲੋਕੀ ਤਾਂ ਐਵੇਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ ਨਾਈਸ ਫੈਮਲੀ

  • @jassiprocha6493
    @jassiprocha6493 5 місяців тому +12

    ਤਿੰਨ ਚਾਰ ਸਾਲ ਪਹਿਲਾਂ ਤੁਸੀਂ ਵੀਰ ਜੀ ਰਾਜਪੂਰੇ ਪਿੰਡ ਧਮੋਲੀ ਆਏ ਸੀਗੇ ਤੁਹਾਡੀ ਮਾਸੀ ਜੀ ਦੇ ਘਰ ਮੈਂ ਤੁਹਾਡੀ ਮਾਸੀ ਜੀ ਦੇ ਘਰ ਦੇ ਕੋਲ ਹੀ ਰਹਿੰਦਾ ਹਾਂ ਭਾਬੀ ਜੀ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ ਸਾਨੂੰ ਬੜਾ ਮਾਣ ਹੈ ਵੀਰ ਜੀ ਤੁਹਾਡੇ ਤੇ ਜੋ ਤੁਸੀਂ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਹੋ ਬਾਹਰਲੇ ਮੁਲਕਾਂ 'ਚ so very very love you bro❤

  • @Manraj1265
    @Manraj1265 5 місяців тому +20

    ਬਹੁਤ ਵਧੀਆ ਪਰਿਵਾਰ ਆ ਤੁਹਾਡਾ, ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਤੁਹਾਨੂੰ। ।ਧੰਨਵਾਦ

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @SunnySingh-xe3mr
    @SunnySingh-xe3mr 5 місяців тому +60

    ਮੈ ਬੁਹਤ ਹੈਰਾਨ ਆ ਇਹਨਾ ਦੀ ਪੰਜਾਬੀ ਸੁਣ ਕੇ ਬੁਹਤ ਜਾਂਦਾ 😮😮😮

    • @gurcharankaur-k9s
      @gurcharankaur-k9s 5 місяців тому +2

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @SunnySingh-xe3mr
      @SunnySingh-xe3mr 5 місяців тому +3

      @@gurcharankaur-k9s Punjabi vich bolo

    • @khushisekhon7991
      @khushisekhon7991 4 місяці тому

      ​@@gurcharankaur-k9sਕੋਈ ਚੱਜ ਦੀ ਬੋਲੀ ਬੋਲ ਬੀਬਾ ਕੀ ਗੋਲ ਕੰਡੇ ਜੇ ਮਾਰੀ ਜਾਨੀ ਆ

    • @Chhina__Shayar
      @Chhina__Shayar 4 місяці тому

      @@khushisekhon7991😅😅😅

  • @paramjitsingh2011
    @paramjitsingh2011 5 місяців тому +13

    ਬਹੁਤ ਵਧੀਆ ਛੋਟੇ ਵੀਰ,ਕਿੰਨੀ ਮਹਿਨਤ ਨਾਲ ਤੂੰ ਪੰਜਾਬੀ ਸਿਖਾਈ, ਤੇਰੇ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਦਰਦ ਹੇ ।

  • @ParamjitSingh-ok8he
    @ParamjitSingh-ok8he 5 місяців тому +35

    ਕੋਰੀਆਈ ਹੋਣ ਦੇ ਬਾਵਜੂਦ ਐਨੀ ਆਸਾਨ ਪੰਜਾਬੀ ਬੋਲ ਰਹੇ ਹਨ। ਨਵਦੀਪ ਸਿੰਘ ਨੇ ਤੁਹਾਡੀ ਜਾਣ ਪਛਾਣ ਕਰਾਈ ਸੀ।
    ਸੱਤਾ ਜੀ ਤੁਹਾਡੀ ਸ਼੍ਰੀਮਤੀ ਜੀ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਪਰਿਵਾਰ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਜੋੜ ਕੇ ਰੱਖਿਆ ਹੈ।

  • @Globalflavors
    @Globalflavors 5 місяців тому +26

    I am a Punjabi and I’m quite impressed the way she is speaking Punjabi. This really shows the dedication of this woman not only learned a language, but also focused on learning accent. Honestly, I cannot speak that good Punjabi. I hope this Punjabi, brother of mine and also gained fluency in Korean.

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @Globalflavors
      @Globalflavors 5 місяців тому +6

      @@gurcharankaur-k9s Wow... a punjaban asking someone to learn and support English or Hindi. I love languages and can speak and write more than five languages, including French,Deutsch and Castellano and Punjabi being my mother tongue and am passing it on to my children unlike you who seems to have withdrawn from your roots. Be a multilingual but do not discriminate against a language. Stay Blessed!

    • @gurcharankaur-k9s
      @gurcharankaur-k9s 5 місяців тому

      @@Globalflavors Punjabi is often called language of fools and illiterates. Its upto you whether you want to be associated with it.

    • @Globalflavors
      @Globalflavors 5 місяців тому +5

      @@gurcharankaur-k9s okay I am fool along with crores of Punjabi people including your parents who spoke Punjabi.

    • @gurcharankaur-k9s
      @gurcharankaur-k9s 5 місяців тому

      @@Globalflavors Well, we need not repeat the mistakes of our past generations and better to get rid of past customs and traditions that brings shame to us. I am in love with English and Hindi as far as languages are concerned and will continue to support those languages and will detest every language that brings hatred in the society.

  • @Jassineverforget1984
    @Jassineverforget1984 5 місяців тому +13

    ਬਾਈ ਲੱਗਦਾ ਹੀ ਨਹੀਂ ਹੈ ਕਿ ਇਹ ਕੋਰੀਆ ਦੀ ਜੰਮਪਲ ਹੈ। ਪੂਰੀ ਠੇਠ ਪੰਜਾਬਣ ਮੁਟਿਆਰ ਲੱਗਦੀ ਹੈ। ਸਲੂਟ ਹੈ ਬਾਈ ਤੈਨੂੰ।

  • @davindervirk441
    @davindervirk441 5 місяців тому +9

    Bhabi da pronounciation pura perfect a boht sare nri de jawak ni ehna vadia bolde ..rabb meher rakhe

  • @IPS_JAGRAON
    @IPS_JAGRAON 5 місяців тому +7

    ਵਾਹ ਬਾਈ ਜੀ ਕਮਾਲ ਹੀ ਕੀਤੀ ਪਈ ਆ ♥️🙏🏻ਜਿਓੰਦੇ ਵਸਦੇ ਰਹੋ ਬਾਬਾ ਲੰਮੀਆਂ ਉਮਰਾਂ ਕਰੇ ♥️🙏🏻

  • @harafangle9473
    @harafangle9473 5 місяців тому +19

    ਨਵਦੀਪ ਬਰਾੜ ਦੀ ਵੀਡੀਓ ਤੋਂ ਤੁਹਾਡੇ ਵਾਰੇ ਪਤਾ ਲੱਗਿਆ ਬਹੁਤ ਚੰਗਾ ਲਗਦਾ ਏ ❤❤❤❤❤❤

  • @Karansingh7278
    @Karansingh7278 5 місяців тому +9

    ਇਦਾ ਹੀ ਹੱਸਦੇ ਵੱਸਦੇ ਰਹੋ ਵੀਰ ਜੀ ਤੇ ਭੈਣ ਜੀ❤❤ਸਤਿ ਸ੍ਰੀ ਆਕਾਲ ਜੀ 🙏🙏

  • @Deep-t-rdx
    @Deep-t-rdx 5 місяців тому +6

    Je video na dekho te sirf awaz suno, tan yaqeen hi ni hinda ke es sister korean ne...eni sohni accent punjabi di...wah wah...kamaal ho gi...

  • @JasveerSingh-ew2vv
    @JasveerSingh-ew2vv 4 місяці тому +3

    ਬਹੁਤ ਵਧੀਆ ਲੱਗਿਆ ਵੀਰ ਜੀ ਆਪ ਰੋਕ ਸਟਾਰ ਹੋ ਜੋ ਪੰਜਾਬੀ ਬੋਲੀ ਨੂੰ ਬੱਚਿਆਂ ਅਤੇ ਵਾਈਫ ਨੂੰ ਬੋਲਣਾ ਸਿਖਾ ਰਹੇ ਹੋ ਉਹ ਵੀ ਵਿਦੇਸ਼ਾਂ ਵਿੱਚ❤

  • @RajeshkumarRajeshkumar-go8qs
    @RajeshkumarRajeshkumar-go8qs 5 місяців тому +2

    Paji apni boli te sanu Maan hai or korian boli di v ijjat karde a, bohut badiya Punjabi boldi thuadi family 🫡

  • @hardeepkaurkaur6235
    @hardeepkaurkaur6235 4 місяці тому +4

    Kinni sohni Punjabi boldi thodi wife. love u both

  • @arjunkalear860
    @arjunkalear860 5 місяців тому +14

    ਵਹਿਗੁਰੂ ਜੀ ਖੁਸ ਰੱਖਣ ਪੂਰੇ ਪਰਿਵਾਰ ਨੂੰ ❤

  • @SandeepKaur-ty5lx
    @SandeepKaur-ty5lx 5 місяців тому +1

    Bht bht bht vadhia g virji and bhen ji tusi sadi punjabi maa boli nu bht satkar ditta waheguru mehr rakhan sda pariwar te

  • @mandeepsekhon3582
    @mandeepsekhon3582 5 місяців тому +20

    ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @mandeepsekhon3582
      @mandeepsekhon3582 5 місяців тому +1

      ਅੰਗ੍ਰੇਜ਼ੀ ਨੂੰ ਜਾ ਹੋਰ ਭਾਸ਼ਾਵਾਂ ਨੂੰ ਮੈਂ ਮਾੜੀਆਂ ਨਹੀ ਆਖਦਾ ਸਭ ਸਤਿਕਾਰ ਯੋਗ ਹਨ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ ਹਰ ਇੱਕ ਨੂੰ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਉਸ ਕੋਰੀਅਨ ਸਿਟੀਜਨ ਵੀਰ ਨੂੰ ਵੀ ਅਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਲਈ ਉਸ ਨੇ ਆਪਣੇ ਪ੍ਰਿਵਾਰ ਨੂੰ ਪੰਜਾਬੀ ਸਿਖਾਈ ਬੱਚਾ ਜਨਮ ਲੈਣ ਤੋਂ ਬਾਅਦ ਪਹਿਲਾ ਅੱਖਰ ਮਾਂ ਬੋਲਦਾਂ ਹੈ ਬੱਚਾ ਕਿਸੇ ਵੀ ਦੇਸ਼ ਦਾ ਉਹ ਉਹਨਾਂ ਦੀ ਮਾਂ ਬੋਲੀ ਵਿੱਚ ਬੋਲਦਾ ਹੈ

    • @gurcharankaur-k9s
      @gurcharankaur-k9s 5 місяців тому

      @@mandeepsekhon3582 British people are most superior and best people in the world.

  • @mankiratrabab
    @mankiratrabab 4 місяці тому +1

    ਵੀਰ ਜੀ ਤੁਹਾਡਾ ਬਹੁਤ ਸੋਹਣਾ ਪਰਿਵਾਰ ਹੈ । ਜਿਉਂਦੇ ਰਹੋ ਜਵਾਨੀਆ ਮਾਣੋ ਸਦਾ ਖੁਸ ਰਹੋ।

  • @Md007-w5o
    @Md007-w5o 5 місяців тому +2

    M also impress yr jidan mam punjabi Bolde ❤❤india dian kudia bhr ja k 1month apni language chnge kr laindia o pta hi sbb nu btt thodi fmly bhut sweet ea ❤❤❤❤

  • @user-eo9lz4te2d
    @user-eo9lz4te2d 4 місяці тому

    What a Legend. Gem! Great family. Both compliment each other. All positive natural vibes.

  • @vickuk1313
    @vickuk1313 5 місяців тому +4

    Dil khush ho gaya tuhadi punjabi sun ke....bahut bahut pyar from England ❤

  • @kyamwiller2576
    @kyamwiller2576 5 місяців тому +4

    SAT SIRI AKAL BHAI SAHIB
    MIL KE BAHUT CHANGA LAGYA
    GOD BLESS YOU AND YOUR FAMILY

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 5 місяців тому +65

    ਭਾਬੀ ਜੀ ਪੰਜਾਬੀ ਬਹੁਤ ਸੋਹਣੀ ਬੋਲਦੀਆ ਵੀਰ ਨਵਦੀਪ ਸਿੰਘ ਥੋਡੀ ਵੀਡੀਓ ਦੇਖੀ ਸੀ

    • @gurcharankaur-k9s
      @gurcharankaur-k9s 5 місяців тому

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @Noor-u6f2q
      @Noor-u6f2q 5 місяців тому

      ​@@gurcharankaur-k9s tusi jo keha sahi keha but mainu nai lagda k oh sirf views lai punjabi bol rahi aa. Jinny pure punjabi oh bol rahi aa na esto ehi pata lagda k kim ne apne husband nu ohna di family nu and culture nu bhut pyar krdi aa. Jinne pyar naal oh gallan kr rahi aa vadiya lagga.

  • @BaljeetSingh-lh8yf
    @BaljeetSingh-lh8yf 5 місяців тому +8

    Bot sohne couple ho tusi ik meinu veere tuhdia wife bot sohne lgde aa te Punjabi ta bot sohni lgdi muho

  • @devindersingh6649
    @devindersingh6649 Місяць тому

    ਬਹੁਤ ਸੋਹਣਾ ਪਰਿਵਾਰ ਐ ਬਾਈ ਜੀ ਤੁਹਾਡਾ ਵਾਹਿਗੁਰੂ ਚੜਦੀ ਕਲਾ ਰੱਖਣ 🎉

  • @Khushi4evr24
    @Khushi4evr24 4 місяці тому

    I’m so happy to see you both and hear your mrs voice.. she’s such an angel!
    Really amazed to hear her Punjabi accent!❤❤
    I’m also a mother of two daughters.. and have a 3 years age difference between them as your daughters..
    stay blessed always!!
    ❤❤

  • @NavjotSingh-lh6yg
    @NavjotSingh-lh6yg 5 місяців тому +2

    I like k-drama.So I hear to see real life of Korean people though your videos.Punjabi language is spreading slowly all over world.keep it up.

  • @billsingh75
    @billsingh75 4 місяці тому +1

    Great Bae ji te wasda rahe pariwar Guru kirpa karan

  • @Robertoknows2111
    @Robertoknows2111 5 місяців тому +5

    These women taking all our handsome men.

  • @malkiatsingh2054
    @malkiatsingh2054 5 місяців тому +3

    ਬਹੁਤ ਵਧੀਆ ਪੰਜਾਬੀ ਬੋਲਦੀ ਐ ਕੋਰੀਅਨ ਕੁੜੀ । 👍

  • @manpreetsinghjassar388
    @manpreetsinghjassar388 5 місяців тому +4

    Nice couple parmatma hamesha tuhanu khush rakhe ji 🙏

  • @preetpreet2819
    @preetpreet2819 3 місяці тому

    Aapki betion ko bohut bohut pyar waheguru ji bless you beta jee veer khush raho hamesha khush raho ❤

  • @renusarwan9966
    @renusarwan9966 5 місяців тому +2

    Bahut sohni panjabi bolde ne luv u bache

  • @ashwanikumar6889
    @ashwanikumar6889 3 місяці тому

    Bai ji aap ji nu salute hai ji or aap ji di wife nu jis ne sada punjabi culture apenya meri family balo aap ji family nu salute sadi punjabi bachia nu apeny punjab laya karo ji 🙏🙏🙏😍😍😍😍

  • @g.kg.c4568
    @g.kg.c4568 5 місяців тому

    Aena vadiya lagga thanu dekh ke mein beyaan nahi Kar sakkdi hun ithe punjab ch punjabi Bolan lagge v kayi loka de muh dukhde aur ngeej v bohat vadd geya thanu dekh ke kayi loga nu Akaal aayegi .Mera ta dil karda tuhde Nall Beth ke gallan kra bohat sariya .Jdo v punjab aaye mein thanu jroor milna cahugi tusi dono bohat hi vadiya rooh de Malik ho .koyi dikhava nahi .koyi ovar acting nahi ❤love u both of u .❤

  • @preetpreet2819
    @preetpreet2819 3 місяці тому

    Tuwadi family bohut khubsurat te sweet hai waheguru ji bless you veer

  • @raniaulakh8279
    @raniaulakh8279 5 місяців тому

    Veer Ji…beautiful vlog …I just love the way your wife speaks in Punjabi..

  • @hustler569
    @hustler569 5 місяців тому +3

    ਵਾਹਿਗੁਰੂ ਖ਼ੁਸ਼ ਰੱਖਣ ਵੀਰੇ ਥੋਨੂੰ ❤👏

  • @amanpreetsingh4820
    @amanpreetsingh4820 5 місяців тому +1

    Buhat wadiya bai ji raab tohnu tey tohde parwar nu chadikala cha rakhe

  • @kiranjeetkaur6288
    @kiranjeetkaur6288 2 місяці тому +1

    So sweet family blessings ❤

  • @virendervirk5762
    @virendervirk5762 4 місяці тому

    ਜਿਊਂਦੇ ਵੱਸਦੇ ਰਹੋ.. ਪ੍ਰਮਾਤਮਾ ਮਿਹਰ ਰੱਖੇ ਤੁਹਾਡੇ ਪਰਿਵਾਰ ਤੇ।

  • @goldfirn4895
    @goldfirn4895 5 місяців тому

    Great Korean punjaban te sada veer, nice family… waheguru mehar kare, khush raho ji… ❤️ from Singapore 🇸🇬

  • @sangeeta8050
    @sangeeta8050 5 місяців тому +4

    I m form Jammu mujhe ap couple bahut ache lgte ho I m so excited for listening your lovestory

  • @world22ide
    @world22ide 5 місяців тому +2

    ਹੌਲੀ ਹੌਲੀ ਬੰਦੂਕੜੀ ਖੋਲਾਂਗੇ 😂😂😂 ਬਾਈ ਕਮਾਲ ਆ ਬਹੁਤ ਵਧੀਆਂ ਪੰਜਾਬੀ ਬੋਲਦੇ ਨੇ ਭਾਬੀ ਜੀ ਕੱਲਾ ਪੰਜਾਬੀ ਬੋਲਣ ਦੀ ਗੱਲ ਨੀ ਜਿੱਦਾਂ ਉਹ ਆਪਣੇ ਆਪ ਨੂੰ ਕਲਚਰ ਨਾਲ ਜੋੜਕੇ ਪੇਸ਼ ਕਰਦੇ ਨੇ ਉਹ ਏਦਾਂ ਲਗਦਾ ਜਿੱਦਾਂ ਪੰਜਾਬ ਦੇ ਜੰਮੇ ਜਾਏ ਹੋਣ ਰੱਬ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ

  • @ramgopal8970
    @ramgopal8970 5 місяців тому +2

    Kmal aa bhaji punjabi de tan bat kadhe aa❤❤

  • @ManjitKaur-fs8wo
    @ManjitKaur-fs8wo 5 місяців тому +5

    Love from Phillaur Jalandhar Punjab ❤❤❤❤

  • @TheSammy123
    @TheSammy123 4 місяці тому

    Bdi vadiya family hai .. pabi great hai saddi chotiya bacchiya nu god bless

  • @theseeker5844
    @theseeker5844 5 місяців тому +6

    Boht khushi hundi aw tuhada pariwar dekh k

  • @saab_sheemar
    @saab_sheemar 5 місяців тому

    Thank You For 115 Subscriber Completed 🎉❤😊

  • @malkitsingh8399
    @malkitsingh8399 5 місяців тому +3

    She speaks very good punjabi.

  • @dalwindersingh6323
    @dalwindersingh6323 4 місяці тому

    V nice V cute couple. God bless you Always. 👍❤🙏

  • @InderjitSingh-hl6qk
    @InderjitSingh-hl6qk 3 місяці тому

    ਬਲਿਓ ਦਿਲ ਕਰਦਾ ਤੁਹਾਡੀਆਂ ਸਾਰੀਆਂ ਵੀਡੀਓ ਬਾਰ ਬਾਰ ਦੇਖੀ ਜਾਈਏ, ਦਿਲੋਂ ਪਿਆਰ ਤੁਹਾਨੂੰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,❤❤

  • @Simransandeepkamboj
    @Simransandeepkamboj 5 місяців тому +2

    Blessed family 👌

  • @sardarreaction
    @sardarreaction 5 місяців тому +1

    Bai Punjabi bohot sahi sikhai aw god bless you all

  • @BDSingh1
    @BDSingh1 5 місяців тому +2

    ਜਿਉਂਦੇ ਵਸਦੇ ਰਹੋ।

  • @JatinderJatinder-h1c
    @JatinderJatinder-h1c 4 місяці тому

    paji tuhade kolo ho ke aaye asi bhot vadiya laga mill ke tuhanu dhanbad tuhada ina pyar den lai

  • @Rohinchadha88
    @Rohinchadha88 5 місяців тому

    I love your family ❤really down to earth 🌍 from Australia 🇦🇺…now we pround Punjabi

  • @sunset14333
    @sunset14333 5 місяців тому +2

    ਦਿਲ ਖੁਸ਼ ਕਰਤਾ ਵੀਰੇ ❤

  • @kingsking7827
    @kingsking7827 5 місяців тому

    I am so so very happy to hear you speak excellent Punjabi.

  • @B70456
    @B70456 3 місяці тому

    Real beautiful and sweet family!!!!

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 5 місяців тому +7

    ਬਾਈ ਜੀ ਸਾਡੇ ਕੋਲ ਦੇ ਨੇ ਰੱਬ ਤਰੱਕੀਆਂ ਬਖਸ਼ੇ

  • @rahuljaiya2606
    @rahuljaiya2606 4 місяці тому

    Bai ji bhut vdia lgya . Bhabi bhut sohni punjabi boldi aa . Baba tarikki bakshe ....😊

  • @1236......
    @1236...... 5 місяців тому +1

    Boht sohni soch a dheeyan di... ❤

  • @azaad2989
    @azaad2989 5 місяців тому

    Bhut sohni punjabi bolde ne .bhut khushi hoyi dekh ke

  • @bikabatth9284
    @bikabatth9284 4 місяці тому

    Dhia te. Sanjhia hundia tusi te oen and brilliant mind ho. Dhia nu eh jaroor samjhona k tusi os comunity. Dia beti ho jithey dekh parayia changia. Jaaney

  • @slingshot5914
    @slingshot5914 5 місяців тому +1

    Wow ! Love sisters Panjabi

  • @JatinderSingh-sb5jv
    @JatinderSingh-sb5jv 5 місяців тому +2

    Maan sanu sadee punjabi veer te sadiaa dheiaaa te sadi bhabii te

  • @simbasingh9576
    @simbasingh9576 4 місяці тому

    Waheguru chardhikala ch rakhe veer de parivar nu!🙏🏽🌺

  • @davidyelland819
    @davidyelland819 5 місяців тому

    God bless you beautiful people… Nice Jodi 🎉

  • @ajmerbrar7490
    @ajmerbrar7490 4 місяці тому

    Very nice Video and Very Beautiful Couple Joari God bless you

  • @DilbagDilbag-ud4uv
    @DilbagDilbag-ud4uv 4 місяці тому +1

    Good vir ji Dilbag waraich Malaysia t

  • @HPHRPB
    @HPHRPB 5 місяців тому +1

    Great couple.

  • @jeetsingh_947
    @jeetsingh_947 5 місяців тому +2

    🎉🎉waheguru ji 😊

  • @jannisingh9782
    @jannisingh9782 4 місяці тому

    waheguru mehra kre es family te....

  • @ForNoobda
    @ForNoobda 5 місяців тому

    Bhuat wadiya veer ji rab thanu tey tohdey parwar nu chardikala ch rakhey 🙏🙏😇🤗💗🤍

  • @Kabutran_wale_jatt
    @Kabutran_wale_jatt 5 місяців тому +1

    ਖੁਸ਼ ਰਹੋ ਆਬਾਦ ਰਹੋ 😊

  • @cookingwithsheeta
    @cookingwithsheeta 4 місяці тому

    Phabi ji Punjabi bhaut❤❤❤ Sony bolde ne ❤❤

  • @romysingh1123
    @romysingh1123 5 місяців тому +1

    ਹਾਏ ਰੱਬਾ 😂😂👍 ਬਹੁਤ vadia

  • @InderGill-w7j
    @InderGill-w7j 2 місяці тому

    Good waheguru ji thonu khus rkhan ❤

  • @ApSingh-tz4ou
    @ApSingh-tz4ou 4 місяці тому

    Sat sri akal Ji, hamesha hasde vasde raho,waheguru chardhikala ch rakhe❤🎉😘😊🙏🙏

  • @parvinderkaur-md2wr
    @parvinderkaur-md2wr 4 місяці тому

    Gbu putt bhut vadia laghi cutee punjabi boldi

  • @JasveerKaur-c1j
    @JasveerKaur-c1j 4 місяці тому

    Bhabi g bht nice ....kini sohni punjabi nd kina kch jande ne punjabi culture bare

  • @ManjeetSingh-nd5th
    @ManjeetSingh-nd5th 5 місяців тому +2

    Bahot Vdhia Lga Vlog Dekh Ke Me Pehli Vaar Vlog Dekhya Tuhada Bahot Vdhia Hor Bnaya Kro Vlogs Bai Ji Korean Life Explore Kryo Famous Places

  • @TanishGill-l6l
    @TanishGill-l6l 5 місяців тому +2

    Tusi punjab bahut Soni bolde o Ji

  • @veenakumarkumar4361
    @veenakumarkumar4361 5 місяців тому

    Oh my god so beautiful talking Punjabi excellent pronoun how she learnt Punjabi . Very nice

  • @dalbirsinghsingh8144
    @dalbirsinghsingh8144 5 місяців тому +1

    ਬਹੁਤ ਵਧੀਆ ਪਰਿਵਾਰ ਆ

  • @sartajsingh8511
    @sartajsingh8511 5 місяців тому

    Veere great , punjabi maa boli nu love pyar karan laye

  • @kuldeepsinghpunia1314
    @kuldeepsinghpunia1314 5 місяців тому

    boht sohni punjabi boldi tiyaan waheguru mehr kre

  • @oldhunter...6040
    @oldhunter...6040 3 місяці тому

    Good awesome jodi slamaat rhe 🎉

  • @devinderkaur5744
    @devinderkaur5744 5 місяців тому +4

    Vidyia soch ji tryia kudyia di❤️

  • @MattuSingh-wi8nv
    @MattuSingh-wi8nv 5 місяців тому +1

    Brother.ma.usa.to.aa.your.family.verynice.god.bless.u.so.brother.ilu

  • @rajbat1998
    @rajbat1998 4 місяці тому

    Bht vdiyaa lgde tade vlogs

  • @manjitkaur-ne9qe
    @manjitkaur-ne9qe 3 місяці тому

    Poori family bauht vadhia h❤❤

  • @jassi.tv6860
    @jassi.tv6860 5 місяців тому +4

    ਬਹੁਤ ਵਧੀਆ ਗੱਲ ਹੈ ਜੀ ਤੁਸੀਂ ਕੂੜੀਆਂ ਨੂੰ ਕੈਮਰੇ ਸਾਹਮਣੇ ਨਹੀਂ ਲੈਕੇ ਆਉਣਾ ਚਾਹੁੰਦੇ