@@harbhejsidhu1072 thanks to you smaa kdd k avada kmm chhd k te loka nu Sahi sedh (Raste) paun lyi dhanvaad te ik gl hor Bai ese hi trikke nal video bnaya kro simple jehe trike nal tahle darkhat thlee baith k bra apnapan mehsoos hunda zidda ASI thode kol beh k sariyan gllA sun rhe hunne a
Bahut vadia bhai ji ek no tractor h ji ye tractor aaj bhi 20 yrs advance h ye tractor Mere pass bhi 5 T25 tractor h shook me rakhe h , 2 bailars , 1 belarus veerpartap total 12 vintage model h
22 g sade kol c asi vech ta, mere dada ne 1973 vich khreeda c 22 g 20800 da khreeda c, diesel na mater pinda c,54000 da agency nu dita jina agge turu ona piche, bus gher fas janda.
Bai g gall nu putthi na pao tan changa appa nu v pta pehla faasla de chaad bout ghatt c par ajj faasla de chaad ch bout farak aa ajj tuc balada nal kheti kr k wadd chaad nhi le sakde jamane de nal badalna sikkho nale veer aw tractor wadd tail peenda hoona wadde tractor nalo kheti karan lye machina de shonk da v hoona jaroori aa nale ajj d peedi bhalla dech lawondi aa par kheti v vadiya krdi aa veer g canada America kyu ameer aa kyunki otthe dehej den ch paise nhi galle jande saggo kheti karan lye saddhan banae jande aa
ਸ਼ਾਬਾਸ਼ੇ ਰਘਬੀਰ ਸਿਆ ਤੇਰੀਆਂ ਦਾਨਿਸ਼ਮੰਦੀ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖੁਸ਼ ਹੋਇਆ।
ਫੋਕੀਆਂ ਸ਼ੇਖੀਆ ਵਿੱਚ ਆ ਐਵੇਂ ਪੈਸੇ ਬਰਬਾਦ ਕਰਨ ਦੀ ਕੀ ਲੋੜ ਹੈ ਜਦੋਂ ਪੁਰਾਣਾ ਟਰੈਕਟਰ ਸਹੀ ਕੰਮ ਕਰ ਰਿਹਾ ਹੈ।
👍👍👍👍👍👍👍👍👍👍👍👍
Bilkul sahi gal
ਸਾਡੇ ਕੋਲ 1980 ਮਾਡਲ ਹਰਾ ਸਵਰਾਜ 735 ਹੈ ਮੇਰੇ ਪਿਤਾ ਜੀ ਮੇਰੇ ਵਾਂਗ ਸੀ ਓਦੋਂ ਦਾਦਾ ਜੀ ਨੇ ਨਵਾ ਲੈਕੇ ਦਿੱਤਾ ਸੀ ਅੱਜ ਵੀ 12 ਕਿੱਲਿਆਂ ਦੀ ਖੇਤੀ ਕਰ ਰਹਾ 😎 ਓਦੋਂ 55 ਹਜ਼ਾਰ ਰੁਪਏ ਤੇ ਕੁਝ ਪੈਸੇ ਦੇ ਕੇ ਲਿਆਂਦਾ ਸੀ 😀
@@gurlal66 ਗੁਰਲਾਲ ਸਿਹਾਂ ਟਰੈਕਟਰ ਦੇ ਇੰਜਣ ਦੀ ਮੁਰੰਮਤ ਕਰਵਾ ਲਓ ਟੈਰ ਘੱਸੇ ਹਨ ਤਾਂ ਟੈਰ ਨਵੇਂ ਪਵਾ ਲਓ ਟਰੈਕਟਰ ਨਵਿਆਂ ਵਰਗਾ ਬਣ ਜਾਂਦਾ ਹੈ।
@@sarvjitdeol9622 ਸਭ ਕੁਝ 1 ਨੰਬਰ ਦਾ ਕੀਤਾ ਹੋਇਆ ਵੀਰ ਜੀ 13 ਦੇ ਟਾਇਰ ਲਿਫ਼ਟ ਪੰਪ ਬਾਹਰ ਫਰੰਟ ਚੁੱਲਾ ਤੇ ਇੰਜਨ ਦੀ ਪਾਵਰ ਵੱਧ ਕੀਤੀ ਹੋਈ ਹੈ 11 ਹੱਲਾਂ ਤੇ 18 ਤਵੇ ਵਧੀਆ ਖਿੱਚੀ ਫ਼ਿਰਦਾ gear ਉਹੀ ਰਹਿਣ ਦਿੱਤਾ stearing vy ਬਦਲ ਦਿੱਤਾ ਇਕ ਸਾਈਡ ਕਰਤਾ ਸੀ
ਵਾਹ ਜੀ ਵਾਹ ਕਿਆ ਬਾਤ ਹੈ। ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ ਟਰੈਕਟਰ ਦੇਖ ਕੇ ਬਾਈ ਜੀ। ਧੰਨਵਾਦ
ਹਰਭੇਜ ਜਿਹੜੀ ਵੀ ਵੀਡੀਓ ਤੁਸੀਂ ਬਣਾਉਣ ਜਾਨੇ ਓ ਉਹਦਾ ਪਿੰਡ ਤੇ ਜ਼ਿਲਾ ਤੇ ਸਟੇਟ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਲਗਦਾ ਰਹੇ ਧੰਨਵਾਦ ਤੁਹਾਡਾ
ਅੱਜ ਤੋਂ 20 ਕੁ ਸਾਲ ਪਹਿਲਾਂ ਸਾਡੇ ੲਿਲਾਕੇ (ਅਬੋਹਰ) ਵਿੱਚ ਬਹੁਤ ਹੁੰਦੇ ਸਨ |
ੲਿਸ ਦੀ ਲਿਫ਼ਟ ਤੇ ੲਿੰਜਨ ਬਹੁਤ ਤਾਕਤਵਾਰ ਹੁੰਦੇ ਹਨ ਪਰ ੲਿਸ ਦਾ ਪਿਛਲਾ ਹਿੱਸਾ ਮਾੜਾ ਹੁੰਦਾ ਹੈ |
Ik var bhi Teri video skip nhi kitti Bai very nice keep it up
Thanks ji
@@harbhejsidhu1072 thanks to you smaa kdd k avada kmm chhd k te loka nu Sahi sedh (Raste) paun lyi dhanvaad te ik gl hor Bai ese hi trikke nal video bnaya kro simple jehe trike nal tahle darkhat thlee baith k bra apnapan mehsoos hunda zidda ASI thode kol beh k sariyan gllA sun rhe hunne a
bai di environment nu pyar vli gll bhut sohni 👍👍👌👌👌
ਬਾਈ ਜੀ ਬਚਪਨ ਚ ਬੜੇ ਝੂਟੇ ਲਾਏ ਆ
ਪਰ ਹੁਣ ਵੇਖਣ ਨੂੰ ਵੀ ਤਰਸੇ ਪੲੇ ਆ
Bai aat video c..👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 God 🙏🙏 bless you
ਬਾਈ ਜੀ ਬਹੋਤ ਵਦੀਆ ਸੋਚ
Bahut vadia bhai ji ek no tractor h ji ye tractor aaj bhi 20 yrs advance h ye tractor
Mere pass bhi 5 T25 tractor h shook me rakhe h , 2 bailars , 1 belarus veerpartap total 12 vintage model h
Shabhash Bai ji es time v tusi virasat sahmbhi baithe a👏
@@indersinghpurewal6429 thanx bhi ji
Vechna bro
ਮੇਰੇ ਕੋਲ ਵੀ ਸੀ 1973 ਮਾਡਲ
PUW 1120 ਮੈਂ ਪੱਲਾ ਮੇਘਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਖ੍ਰੀਦਿਆ ਸੀ ਤਕਰੀਬਨ 1981--82 ਵਿੱਚ ਤੇ ਤਕਰੀਬਨ 3 ਕੁ ਸਾਲ ਚਲਾ ਕੇ ਦੁਲਚੀਕੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵੇਚ ਦਿੱਤਾ ਸੀ
Gold h ji gold bda mja aata h chale m T-25 sher h sher
ਯਾਰ 1972 ਵਿੱਚ ਇਸਦੀ ਕੀਮਤ 23000 ਨਹੀਂ ਹੋ ਸਕਦੀ? ਬਹੁਤ ਘੱਟ ਸੀ।
Assin Ford 60hajar da lya si.Chitta cylincer ala
@@rupindersinghgill7402 ਫੋਰਡ 3000 ਨਵਾਂ ਦੀ ਕੀਮਤ Rs.40000 ਸੀ
ਸ਼ੌਕ lai rakhia lagda aa wahi lai hor tractor hone aa bai kol
ਮੇਰੇ ਕੋਲ ਵੀ ਸੀ 1973 ਮਾਡਲ PUW 1120 ਮੈਂ ਪਪੱਹਲਾ ਮੇਘਾ ਤੋਂ ਖਰੀਦਿਆ ਸੀ ਤੇ 4--5 ਸਾਲ ਚਲਾ ਕੇ ਦੁਲਚੀਕੇ ਪਿੰਡ (ਫੀਰੋਜਪੁਰ) ਵੇਚ ਦਿੱਤਾ ਸੀ
22 ji Sade kol 735 1981 model hun v haga 💪💪
Bahut sona tractor h bhi ji
Puri ok dahaad h avvaj me
Ye 3 cylinder koo maar deta h
Sat shri Akaal 22ji boot vadia video aa very nice
Sahi aa tractor T25 dhakarh aa
Hai bai g Ladhowal pind haja mere kol
ਬਾਈ ਜਿੰਨਾ ਇਸ ਟਰੈਕਟਰ ਦਾ ਭਾਰ ਆ ਰੂਟਾਵੇਟਰ ਨਾਲ ਲਾਕੇ ਉਨ੍ਹਾਂ ਤਾਂ ਆਲੂਆਂ ਆਲੀ ਮਸ਼ੀਨ ਦਾ ਖਾਲੀ ਦਾ ਭਾਰ ਆ ਬਿਨਾਂ ਆਲੂਆਂ ਤੋਂ। ਨਾਲੇ ਬਾਈ ਤੇਰੇ ਵਰਗੇ ਪੜੇਲਿਖੇ ਦੀ ਬੋਲੀ ਦੇ ਹਿਸਾਬ ਨਾਲ ਤੇਰੇ ਆਲਾ ਵੀ ਤੈਨੂੰ ਬੂੜਾ ਹੀ ਕਿਹੁੰਦਾ ਹੋਉ। 100 ਕਿੱਲਾ ਤਾਂ ਇਹ ਇਕ ਡੇਡ ਮਹੀਨੇ ਚ ਵਾਹ ਦਿੰਦਾ ਹੋਉ। ਮਾਰੀ ਜਾਉ ਜੱਕੜ ਰੱਲ ਕੇ ਕਿਸੇ ਦੇ ਬੂੜੇ ਦਾ ਕੀ ਜਾਂਦਾ
Veer 1 hour Ch 15 bighe wahonda
Kise mere veer ne Harsha t25 vechna hove ta dseo jarur ❣️❣️❣️❣️❣️❣️❣️❣️❣️
Bachna bi
22 g sade kol c asi vech ta, mere dada ne 1973 vich khreeda c 22 g 20800 da khreeda c, diesel na mater pinda c,54000 da agency nu dita jina agge turu ona piche, bus gher fas janda.
Sada kol vi haga t25
Bhai Ji Ne hundred percent sach girl Kahi
Khaint trctr vdia performance
Very very nice tractor
Bahut nice h
bro ede parts kitho lye a ?
y mei v bohat chlaya t25
Y apna kol be aa t25 tracktor all orignal oo bada ga aa vedio ala tracktor nalo ta ode soo da dejine hor aa🚜🚜🚜🚜🚜🚜🚜🚜🚜
Veer bechna
@@SINGHCHAHAL.1 na y
Bi Gear bare information di
Kya Shandar Awaz a
But wadia ji veere tuhada bhut wadia oprala ji veere harpal veere apna naber deo ji
Nice video of T25 tractor
Bande di dushmani hove ta kade na lave goli dooro hi vajju jinna ucha banda bahinda ede utte 🤣😂
Good
Sade kol b t25 a jdo da Aya agency c pehla Sade kol
Chiz a Bhai ji m bda bahiya
Hindustan 35 tractor DE video pao
Sade kol tafe ea 95 madaal 60 kilya di khetti klla tractor krda
22 bohat vadia aa jo tu sochda a
GOOD 22 g
Good y ji
Vdiaa video y
Good v good
ਵਾਹ ਬਾਈ ਵਾਹ ਨਹੀ ਰੀਸਾ ਤੇਰੀਆਂ ,
Like for kisaan .
is speed te tan season da ik killa e vahunda hona 😅😅
Koi nahi ohda kehra visa Aya pia Europe Da hahaha
Ena b slow koi tractor nhe hunda
Veeer 1 hour Ch 15 bighe wahonda
❤
Sade kol inter a 1974 model a
Orignal paint first hand
Send me videos your tractor 9569948578 what'sapp te
Veer vechna
@@SINGHCHAHAL.1 no
Eingane kina horse power da aa bhaji
25
31 copy te
Sade kol v hega t 25 1975 modal
Vechna g
Bi Gear bare dese
Hi sir g apna no send kr do aap se bat karni h
855
Harsha nira hi kharcha
Bai ji tracter nii koi v maada hunda bnde de lahken maade hunde aa
Sifta dekh krda sab jhooth bol reha eh banda 😆
1967maisi533
Bai g sade pind v hunda c t-25 jadon rappar wahan waunde c jadon ohde agge wadda dalla lagg janda c tan oh khar janda c...
Aaaattttttt
Je sala eh tractor banda hunda ta sale nu main eniya gala kad da ke eniya gala kad da ke giniya na jandiya
9th comment
Garm gurm ni hunda
Not
Bai g aye kheti nhihundi cheepad sale
@Parminder Mann 👍👍👍👍
@Parminder Mann 👌👌👌👌👌
@Parminder mann👍👍👍👍
Bai g gall nu putthi na pao tan changa appa nu v pta pehla faasla de chaad bout ghatt c par ajj faasla de chaad ch bout farak aa ajj tuc balada nal kheti kr k wadd chaad nhi le sakde jamane de nal badalna sikkho nale veer aw tractor wadd tail peenda hoona wadde tractor nalo kheti karan lye machina de shonk da v hoona jaroori aa nale ajj d peedi bhalla dech lawondi aa par kheti v vadiya krdi aa veer g canada America kyu ameer aa kyunki otthe dehej den ch paise nhi galle jande saggo kheti karan lye saddhan banae jande aa
Bande nu barbad wala
Mari jao gapp ralke
855