ਸਿਖਰ ਦੁਪਹਿਰੇ ਨਹਾਉਂਦੀ ਸੀ | Chamkila Amarjot HD Live Show Video | Chamkila Hit Songs | Chamkila Live

Поділитися
Вставка
  • Опубліковано 14 січ 2025

КОМЕНТАРІ • 264

  • @punjabitone5765
    @punjabitone5765 2 роки тому +6

    ਨਹੀ ਜੰਮਣੇ ਇਹੋ ਜਿਹੇ ਸਿੰਗਰ ਬਹੁਤ ਜ਼ਿਆਦਾ ਮਹਿਨਤ ਨਾਲ ਅੱਗੇ ਲੰਘੇ ਸੀ ਇਹਨਾਂ ਜਿਹਨੀ ਲਗਨ ਬਹੁਤ ਘੱਟ ਮਿਲਦੀ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਹੋ ਗਏ

  • @gurdeepsingh3220
    @gurdeepsingh3220 3 роки тому +19

    ਵੀਰ ਜੀ ਅਖਾੜੇ ਵੇਖ ਕੇ ਤਾਂ ਇਝ ਲਗਦਾ ਜਿਵੇਂ ਅੱਜ ਵੀ ਸਾਡੇ ਸਾਹਮਣੇ ਗਾਉਂਦਾ ਹੈ ਅਤੇ ਸਾਨੂੰ ਬਚਪਨ ਯਾਦ ਆ ਜਾਂਦਾ ਹੈ 🙏🙏🙏👍

  • @basramufliswriter1751
    @basramufliswriter1751 3 роки тому +21

    ਅਖਾੜੇ ਅਸੀਂ ਬਹੁਤ ਦੇਖੇ ਸੀ। ਮੈਂ ਤਾਂ ਖੁਦ ਇਨ੍ਹਾਂ ਨੂੰ ਲੁਧਿਆਣੇ ਜਾ ਕੇ ਵੀ ਮਿਲਿਆ ਸੀ। ਮੈਂ ਬਿਆਨ ਨਹੀਂ ਕਰ ਇਹ ਕਿਨੇ ਸਾਊ ਤੇ ਨਿਮਰਤਾ ਵਾਲੇ ਸੀ। ਇਨ੍ਹਾਂ ਦੇ ਮਰਨ ਤੇ ਮੈਂ ਦੋ ਦਿਨ ਰੋਟੀ ਨਹੀਂ ਖਾਂਦੀ ਸੀ। ਬੱਸ ਰੌਂਦਾ ਹੀ ਰਿਹਾ ਸੀ। ਅੱਜ ਵੀ ਮੈਂ ਇਨ੍ਹਾਂ ਨੂੰ ਬਹੁਤ ਮਿਸ ਕਰ ਰਿਹਾ।

    • @ShamsherSinghSohi
      @ShamsherSinghSohi  3 роки тому +3

      sir koi yaad milan time ja kithe akhare dekhe dasna jaroor

  • @meghasinghdhaliwal4812
    @meghasinghdhaliwal4812 4 роки тому +15

    ਬਾਈ ਜੀ ਆਪਾਂ ਨੇ ਬਾਈ ਚਮਕੀਲੇ ਦੇ ਬਹੁਤ ਅਖਾੜੇ ਦੇਖੈ
    ਨਾ ਕਿਸੇ ਨੇ ਚਮਕੀਲੇ ਵਰਗਾਂ ਗਾਇਆ ਨਾ ਹੀ ਕਿਸੇ ਨੇ ਗਾਉਣਾ ਬਾਈ ਚਮਕੀਲਾ ਰੱਬੀ ਰੂਹ ਸੀ

  • @GurdeepSingh-fb7zz
    @GurdeepSingh-fb7zz 4 роки тому +20

    ਜਦੋਂ ਤੱਕ ਦੁਨੀਆਂ ਤੇ ਪੰਜਾਬੀ ਬੋਲੀ ਰਹੇਗੀ ਉਦੋਂ ਤੱਕ ਸਾਡਾ ਯਾਰ ਜਿਉਦਾ ਰਹੇਗਾ (ਗੋਗੀ ਬਰਾੜ ਬੰਬੇ)

  • @JoginderSingh-vj2tx
    @JoginderSingh-vj2tx 3 роки тому +8

    ਬਹੁਤ ਵਧੀਆ ਹੈਂ ਅਮਰ ਸਿੰਘ ਚਮਕੀਲਾ ਤੈ ਰਹਿੰਦੀ ਦੂਨੀਆਂ ਤੱਕ ਅਮਰ ਹੋ ਗਿਆ ਹੈ🌷

  • @lachhmandasschumber9749
    @lachhmandasschumber9749 4 роки тому +30

    ਅਜੇ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ,
    ਕਲਾਕਾਰ ਨੂੰ ਜਿਹਨੇ ਵੀ ਮਾਰਿਆ ਸੀ ਲਾਹਣਤਾੰ ਹੀ ਪੈ ਰਹੀਆੰ ਹਨ ਤੇ ਪੈੰਦੀਆੰ ਹੀ ਰਹਿਣਗੀਆਂ ॥

  • @balbirsingh3975
    @balbirsingh3975 3 роки тому +4

    ਬਾਈ ਚਮਕੀਲੇ ਨੇ ਸੱਚ ਬਹੁਤ ਐਡਵਾਂਸ ਗਾਤਾ ਜਿਸ ਦੀ ਲੋਕਾਂ ਨੂੰ ਸਮਝ ਨਹੀ ਆਈ ਜਦੋਂ ਸਮਝਿਆ ਉਦੋਂ ਬਹੁਤ ਦੇਰ ਹੋ ਗਈ ਸੀ ਇਹ ਹੀ ਸਾਡੀ ਤਰਾਸਦੀ ਹੈ

  • @vaidmakhansinghdeol8270
    @vaidmakhansinghdeol8270 4 роки тому +28

    ਮੈਂ ਤਾਂ ਧਰਮਰਾਜ ਨੂੰ ਕਹਿ ਰੱਖਿਆ ਕਿ ਜਦੋਂ ਸਾਨੂੰ ਇਸ ਦੁਨੀਆਂ ਤੋਂ ਅਵਾਜ਼ ਮਾਰੀ ਤਾਂ ਸਬ ਤੋਂ ਪਹਿਲਾਂ ਚਮਕੀਲੇ ਨੂੰ ਮਿਲਾਈਂ ਬਾਕੀ ਬਾਅਦ ਚ ਦੇਖਾਂਗੇ ਕਿਉਂਕਿ ਮੈਂ ਤਾਂ ਦਰਸ਼ਨ ਵੀ ਨਹੀਂ ਕੀਤੇ ਸੀ 😄😄

  • @gdilheo2882
    @gdilheo2882 3 роки тому +11

    ਮੇਰੇ ਪਿੰਡ ਅਖਾੜਾ ਸੁਣਨ ਲਈ ਕੋਠਿਆਂ ਦੇ ਬਨੇਰਿਆਂ ਤੇ ਬੈਠੀਆਂ ਔਰਤਾਂ ਆਖਰੀ ਗੀਤ ਤੱਕ ਸੁਣਦੀਆਂ ਰਹੀਆਂ

  • @satveerram4453
    @satveerram4453 3 роки тому +10

    ਜੇ ਚਮਕੀਲਾ ਅਁਜ ਹੁਂਦਾ ਤਾਂ ਸਾਰੇ ਸਿਗਰਾ ਦਾ ਰਿਕਾਡ ਤੋਡ ਦੇਣਾ ਸੀ

  • @navdeepbhullar3691
    @navdeepbhullar3691 3 роки тому +5

    ਬਾਈ ਚਮਕੀਲਾ ਅਮਰ ਹੋ ਗਿਆ ਗਾਣੇ ਸੁਣ ਕੇ ਸਰੂਰ ਬਹੁਤ ਆਉਂਦਾ

  • @ਸੁਰਜੀਤਸੀਤਸ਼ਮਸ਼ਪੁਰ

    ਲੋਹੜੇ ਦੀ ਗਾਇਕੀ । ਨਹੀਂ ਜੰਮਣਾ ਅਜੇਹਾ ਗੀਤਕਾਰ ਅਤੇ ਗਾਇਕ ਮੁੜ ਕੇ । ਸਮੇਂ ਨੇ ਬਹੁਤ ਪਹਿਲਾਂ ਖੋਹ ਲਿਆ ਅਜੇ ਬਹੁਤ ਕੁੱਝ ਬਾਕੀ ਸੀ । ਖੈਰ ਕੁਦਰਤੀ ਭਾਣੇ ਨੇ ਅਤੇ ਵਰਤਦੇ ਨੇ ।
    ਸੁਰਜੀਤ "ਸੀਤ"

  • @BaljinderSingh-kd3kj
    @BaljinderSingh-kd3kj 4 роки тому +6

    ਦੋ ਵਾਰੀ ਪਿੰਡ ਪਵਾਲਾ ਅਤੇ ਦਾਲੋ ਮਾਜਰੇ ਦੇਖਿਆ ਸੀ ਅਤੇ ਉਨ੍ਹਾਂ ਨੇ ਸਾਡੇ ਨਾਲ ਹੱਥ ਮਿਲਾਇਆ ਸੀ ਕਿਉਂਕਿ ਬਹਾਦੁਰ ਦੁਗਰੀ ਵਾਲਾ ਸਾਡਾ ਮਾਮਾ ਲੱਗਦਾ ਹੈ

  • @jagdishsinghkahlon6941
    @jagdishsinghkahlon6941 3 роки тому +5

    ਬਾਈ ਜੀ ਦੋ ਅਖਾੜੇ ਵੇਖੇ ਸਨ ਪਰ ਕੋਈ ਖਾਸ ਯਾਦ ਨਹੀਂ ਪਰ ਇੰਨਾ ਕੁ ਯਾਦ ਹੈ 5,6, ਗੀਤ ਸੁਣਾ ਕੇ ਥੋੜ੍ਹਾ ਜਿਹਾ ਟਾਇਮ ਚੁਟਕਲੇ ਵਾਲੇ ਨੂੰ ਮਿਲਦਾ ਸੀ।

    • @ShamsherSinghSohi
      @ShamsherSinghSohi  3 роки тому +1

      pind kehra ji

    • @jagdishsinghkahlon6941
      @jagdishsinghkahlon6941 3 роки тому +1

      @@ShamsherSinghSohi ਸੁਰਿੰਦਰ ਸੋਨੀਆ ਨਾਲ ਉੱਪਲੀ ਅਤੇ ਖਾਕਟਾ ਪਿੰਡ ਵਿਚ ਅਮਰਜੋਤ ਦੇ ਨਾਲ। ਇਹ ਦੋਵੇਂ ਪਿੰਡ ਪਟਿਆਲਾ ਦੇ ਨੇੜੇ ਦੇਵੀਗੜ੍ਹ ਰੋੜ ਅੱਡਾ ਭੁਨਰਹੇੜੀ ਦੇ ਨੇੜੇ ਹਨ

    • @jagdishsinghkahlon6941
      @jagdishsinghkahlon6941 3 роки тому

      @@ShamsherSinghSohi ਬਾਈ ਜੀ ਜੇ ਇਹ ਅਖਾੜੇ ਮਿਲਣ ਤਾ ਇਸ ਚੈਨਲ ਤੇ ਪਾ ਦਿਆ ਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @malkitsingh8869
    @malkitsingh8869 4 роки тому +33

    ਇਕ ਜਿਹੜਾ ਸਟੇਜ ਸੈਕਟਰੀ ਹੁੰਦਾ ਸੀ ਜਦ ਉਸਤਾਦ ਜੀ ਗੀਤ ਗਾਉਦੇ ਹੁੰਦੇ ਸੀ ਪਹਿਲੇ ਲਲਕਾਰੇ ਨਾਲ ਮੈ ਡਰ ਗਈ ਉਹ ਸਟੇਜ ਤੋ ਬੰਦਿਆ ਚ ਛਾਲ ਮਾਰ ਦਿੰਦਾ ਸੀ ਲੋਕ ਬਹੁਤ ਹੱਸਦੇ ਹੁੰਦੇ ਸੀ

  • @ManmohanSingh-kr8bx
    @ManmohanSingh-kr8bx 3 роки тому +7

    ਸਾਰੇੇ,,ਗਇਕਾ,,,ਦਾ,,,ਬਾਪੂ,,,,22,,ਚਮਕੀਲਾ

  • @jallybhinder5118
    @jallybhinder5118 4 роки тому +8

    ajj takk bacpan di sohni awaz gana sun k bacpan ch lai ਜਾਂਦੀ ਹੈ

  • @parshotamsingh5039
    @parshotamsingh5039 5 місяців тому +3

    ਚਮਕੀਲਾ ਧਨੌਲਾ ਦੀਪਕ ਢਾਬੇ ਤੇ ਲੱਗਿਆ ਸੀ ਉਦੋਂ ਅਸੀਂ 10ਕਲਾਸ ਚ ਪੜ ਰਹੇ ਸੀ ਵੋਹਤ ਵਧੀਆ ਅਖਾੜਾ ਸੀ ਚਮਕੀਲੇ ਦਾ1987

  • @jashanpreet9554
    @jashanpreet9554 10 місяців тому +5

    Wa bai wa nazara aa geya sachi miss u bai 🥺

  • @anmolbrar3391
    @anmolbrar3391 4 роки тому +8

    ਸੋਹੀ ਬਾਈ ਜੀ ਜਰੂਰ ਹੀ ਇਹਨਾਂ ਅਖਾੜਾਇਆਂ ਨੂੰ ਸਤਿਕਾਰ ਨਾਲ ਅਖੀਰ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਜੀ ਧੰਨਵਾਦ ਜਰੂਰ ਕਰ ਉਪਰਾਲਾ ਕੀਤਾ

  • @amarjit8412
    @amarjit8412 3 роки тому +4

    ੍ਚੰਗਾ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ

  • @aenimurtaza2705
    @aenimurtaza2705 2 роки тому +4

    Zabardast chamkila zabardast chamkila zabardast chamkila zabardast chamkila zabardast chamkila zabardast chamkila zabardast chamkila zabardast chamkila zabrdast jamin chumkila

  • @inderkular465
    @inderkular465 4 роки тому +4

    ਜੈ ਹੋ ਦੁੱਗਰੀ ਵਾਲੇ ਸੰਤਾਂ ਦੀ 22ਜੀ

  • @gursewaksinghchauhan6904
    @gursewaksinghchauhan6904 3 роки тому +7

    ਸਲਾਮ ਅਾ ੳੁਸਤਾਦ ਜੀ ਦੀ ਗਾਇਕੀ ਨੂੰ miss you

  • @malkitsingh8869
    @malkitsingh8869 4 роки тому +12

    ਕਾਲਸਾ ਨੇੜੇ ਦੱਧਾਹੂਰ ਹੁਣ ਜਿਲਾ ਲੁਧਿਆਣਾ ਨੇੜੇ ਰਾਏਕੋਟ ਅਸੀ ਅਖਾੜਾ ਸੁਣਨ ਗਏ ਸਾਡੇ ਪਿੰਡ ਦਾ ਇਕ ਮੁੰਡਾ ਪੰਜ ਰੁਪਏ ਇਨਾਮ ਦੇਣ ਗਿਆ ਤਾ ਉਸ ਮੁੰਡੇ ਦੇ ਦਾੜ੍ਹੀ ਨਹੀ ਉਮਰ ਕਾਫੀ ਸੀ ਉਸਤਾਦ ਜੀ ਹੱਸ ਪਏ ਅਸੀ ਸਮਝ ਗਏ ਕਿ ਦਾੜ੍ਹੀ ਕਰਕੇ ਕਿਉਂਕਿ ਪੱਗ ਬੰਨੀ ਸੀ ਕੱਦ ਵੀ ਕਾਫੀ ਸੀ ਉਮਰ ਲਗਭਗ 25 ਸਾਲ ਜਦ ਉਸਦੇ ਦਾੜੀ ਆਈ ਤਾ ਥੋੜੇ ਟਾਇਮ ਵਾਧ ਹੀ ਚਿਟੀ ਹੋ ਗਈ ਇਹ ਵੀ ਇਕ ਯਾਦ ਹੀ ਬਣ ਗਈ

  • @chiranjisinghdhamija520
    @chiranjisinghdhamija520 3 роки тому +4

    चमकीला ते अमरजोत रहदी दुनिया तक जिन्दा रहनगे

  • @harbhajansoomal4709
    @harbhajansoomal4709 4 роки тому +14

    I miss you chamkila Bai ji

  • @balbirsingh3975
    @balbirsingh3975 3 роки тому +2

    ਮੈ ਫੋਜ ਵਿੱਚ ਸੀ ਅਸੀਂ ਅਖਨਛਰ ਬਜਾਰ ਗਏ ਪਤਾ ਲੱਗਿਆ ਕਿ ਚਮਕੀਲਾ, ,,,,,, ਉਸ ਰਾਤ ਸਾਡੀ ਕੰਪਨੀ ਵਿੱਚ ਜਿੰਨੇ ਪੰਜਾਬੀ ਸਨ ਕਿਸੇ ਨੇ ਰਾਤ ਨੂੰ ਖਾਣਾ ਨਹੀਂ ਖਾਦਾ ਬੱਸ ਦੱਸ ਨਹੀਂ ਸਕਦਾ ਕਿ ਕਿਵੇਂ,,,

  • @yashpal4717
    @yashpal4717 4 роки тому +4

    ਵੱਡਾ ਵੀਰ ਚਮਕੀਲਾ

  • @RanjitSingh-gg1lv
    @RanjitSingh-gg1lv 4 роки тому +13

    ਸੰਨ ਪੂਰਾ ਯਾਦ ਨਹੀਂ ਸ਼ਾਇਦ 86ਸੀ ਕਸਬਾ ਘਨੌਰ ਜਿਲਾ ਪਟਿਆਲਾ ਵਿੱਚ ਵੇਖਿਆ ਸੀ ਚਮਕੀਲਾ ਅਤੇ ਅਮਰਜੋਤ ਨੂੰ। ਮੈਨੂੰ ਤਾਂ ਗਾਣੇ ਵੀ ਯਾਦ ਨੇ ਕਚਦਾ ਗਿਲਾਸ ਪਹਿਲਾਂ ਧਾਰਮਿਕ ਗਾਇਆ ਸੀ। ਯਾਰ ਨੇ ਗਲੀ ਦੇ ਵਿੱਚੋਂਲੰਘਣਾ। ਕੱਲੀ ਨੂੰ ਲੈਜਾ ਕਿਤੇ ਦੂਰ। 2ਵਾਰ ਘਨੌਰ ਵੇਖੇਆ ਸੀ। 14ਜਾਂ15ਸਾਲ ਉਮਰ ਸੀ ਮੇਰੀ। 9728286286

  • @JasbirSingh-cs2rs
    @JasbirSingh-cs2rs 4 роки тому +7

    Very nice vir ji

  • @laddudosanjh5800
    @laddudosanjh5800 3 роки тому +4

    ਕਲਾਕਾਰਾਂ। ਦਾ। ਸਰਪੰਚ

  • @lakshmiji2470
    @lakshmiji2470 2 роки тому +1

    Punjab ke sabse ache gayak Mr CHAMKILA JI big respect to him 🙏❤️❤️

  • @sukhvirsingh8002
    @sukhvirsingh8002 4 роки тому +6

    Very nice ji 💚

  • @baiharnekgharu7304
    @baiharnekgharu7304 2 роки тому +1

    ਗੁਰੂ ਜੀ ਜਨਾਬ ਅਮਰ ਸਿੰਘ ਚਮਕੀਲਾ ਅਤੇ ਮਾਤਾ ਅਮਰਜੋਤ ਜੀ ਦੇ ਚਰਨਾਂ ਵਿੱਚ ਪਨਾਮ

  • @KulwinderKaur-cs5gi
    @KulwinderKaur-cs5gi 4 роки тому +6

    Ssa vir ji mai koi live ni dekhia mere husbend ne dekhya c but o v chamkila bai traan sanu chad k ea dunia ton chl gae I am realy 😔 I

  • @liakatali4391
    @liakatali4391 4 роки тому +7

    Thank you shoi shab

  • @jaswindersingh-yu2bq
    @jaswindersingh-yu2bq 3 роки тому +3

    Wah bhai wah chamkila Sahib amar rahey.

  • @gurmukhlehal7753
    @gurmukhlehal7753 3 роки тому +3

    ਬਹੁਤ ਵਧੀਆ ਸ਼ਮਸ਼ੇਰ ਭਾਜੀ

  • @KulwinderKaur-cs5gi
    @KulwinderKaur-cs5gi 4 роки тому +5

    Samsher bro mai amrjot and bai chamkila di fan aa dova deaan akhan bahut sohneaa aa hun dekhan nu nhi milneeaa soo sad realy sad hurth touching

    • @ShamsherSinghSohi
      @ShamsherSinghSohi  4 роки тому +1

      ok mam tusi onna da live dekhya ....plz dasna kithe dekhya

  • @babbudhaliwal6723
    @babbudhaliwal6723 3 роки тому +3

    िਸਰਾ ਬੰਦਾ ਸੀ ਚਮਕੀਲਾ

  • @shivdeepkartik5032
    @shivdeepkartik5032 4 роки тому +8

    Thanks

  • @manimehmewala003
    @manimehmewala003 4 роки тому +7

    Att

  • @jagjitsingh-ue5op
    @jagjitsingh-ue5op 3 роки тому +2

    Good very good my dear Amar singh chamkala

  • @RakeshKumar-bf2wb
    @RakeshKumar-bf2wb 3 роки тому +2

    Bahut badhia veer sohi ji thanks

  • @balwinderpadda2311
    @balwinderpadda2311 3 роки тому +3

    ਬਹੁਤ ਵਧੀਆ ਗੀਤ ਜੀ 14 ਅਪ੍ਰੈਲ 2021

  • @jaggsingh4795
    @jaggsingh4795 4 роки тому +4

    Good. Bay chamkeela

  • @RajSingh-ze4un
    @RajSingh-ze4un 4 роки тому +4

    ਸੁਪਰ ਹਿੱਟ ਜੋੜੀ

  • @ChamkaurSingh-ew9qy
    @ChamkaurSingh-ew9qy 6 місяців тому +3

    Mere bapu da v janam same aa ustaad g da 1960

  • @SohanSingh-hb2ty
    @SohanSingh-hb2ty 3 роки тому +2

    very nice yaar

  • @ramsinghmaan9591
    @ramsinghmaan9591 4 роки тому +5

    Good song

  • @charanjitkaur242
    @charanjitkaur242 4 роки тому +4

    Nice

  • @AmarjitSingh-nj3nb
    @AmarjitSingh-nj3nb 4 роки тому +5

    Asi 1986 Vich 1 Stej dekhee. Sanu Pta Lagga K chamkela Chak Guru Aaey Ga. Asi Chaley Gey. Pta keta Uthey Ta kehndey Chak fullu Ana. Asi Uthey Chaley Gey. A pind Ghar Shanker Lagey Hai. Pta Kita Uthey Ta kehndey Rurkee Khas Ana. Fir Uthey Gey. Asi Virji 3,4 Ghantey Ghumdey 2 punch Gey. Program Chalda Se. Buhat Vdia Lagga Ji.

  • @harjeetsingh2842
    @harjeetsingh2842 4 роки тому +4

    Very nice video

  • @ManmohanSingh-kr8bx
    @ManmohanSingh-kr8bx 4 роки тому +3

    ਪੀਰਾ,,ਦਾ,,,ਪੀਰ,,ਦੂਗਰੀ,,ਦਾ,,ਪੀਰ,,ਸਰੇ,,ਗਇਕਾ,,ਦਾ,,ਬਾਪੂ,,,,22,,,ਚਮਕੀਲਾ,,,ਕੋਈ,,ਸ਼ਕ,,

  • @iqbalsingh8842
    @iqbalsingh8842 3 роки тому +3

    Chamkila ta amar ho gya
    Pr Yadda ni bhul ni aa
    Kash o aj vi hunda

  • @SonuKumar-ty6wx
    @SonuKumar-ty6wx 3 роки тому +4

    22 g.tuci amar ho

  • @KamalKumar-wz2cu
    @KamalKumar-wz2cu 2 роки тому +2

    Great chmkela

  • @MalkitSingh-is6kp
    @MalkitSingh-is6kp 3 роки тому +3

    Very nice Lovely KLakaar

  • @rajasinghrajasingh6025
    @rajasinghrajasingh6025 4 роки тому +2

    ਸਟੇਜ ਦਾ ਧਨੀ ਸੀ ਚਮਕੀਲਾ ਬਾਈ

  • @REHBAR777
    @REHBAR777 3 роки тому +1

    Buland awaaz same beat real ch 👍👍👍👍👍❤️❤️❤️❤️❤️❤️❤️

  • @palsingh1114
    @palsingh1114 3 роки тому +3

    Ehte jeeda sura da badshah good

  • @jogisingh2999
    @jogisingh2999 3 роки тому +1

    3 akhare dekhe 11 year Ka me etni dunyia akara dekti thi bathan nu Kaha Nahi mildi si salute hi chamkile nu

    • @jarnailsingh6029
      @jarnailsingh6029 3 роки тому

      ਚਮਕੀਲਾ ਦੁਬਾਰਾ ਕੋੲਈ ਜਮਣਾ ਨਰਕਾ ਨੂ।ਜਾਣ।।ਜਿਹਨਾ।ਨੇ ਭੋਲੇ।ਪਂਛੀ।ਦੇ।ਪਰ।ਕਟਤੇ

  • @jogasingh1600
    @jogasingh1600 4 роки тому +6

    Chamkile varga singer dobara ni jamna

  • @jiskansingh103
    @jiskansingh103 3 роки тому +5

    Bhaji asi chamkila and Amarjot da 3 bar akharha dekhia

    • @ShamsherSinghSohi
      @ShamsherSinghSohi  3 роки тому

      kehre pind bhaji video pata kareo

    • @jiskansingh103
      @jiskansingh103 3 роки тому +1

      @@ShamsherSinghSohi Bhaji 2 bar pind bharoli te 1 bar pind sandwan chamkila JI da akharha dekhia

    • @ShamsherSinghSohi
      @ShamsherSinghSohi  3 роки тому

      @@jiskansingh103 bhaji sandhwan kis road te painda pind

    • @jiskansingh103
      @jiskansingh103 3 роки тому +1

      @@ShamsherSinghSohi sandwan pind mahilpur road te he ji

    • @ShamsherSinghSohi
      @ShamsherSinghSohi  3 роки тому

      ok

  • @dayasinghdayasinghgurdiya9311
    @dayasinghdayasinghgurdiya9311 3 роки тому +4

    Babr Sher singer the,tarika bhi gane ka sb singero se alg h, esa na tha , na hoga,

  • @jagmailduggal5628
    @jagmailduggal5628 3 роки тому +2

    Salute to amer Singh chamkila g

  • @SonuKumar-ty6wx
    @SonuKumar-ty6wx 3 роки тому +3

    I love you.amar Singh

  • @jasmailsingh2706
    @jasmailsingh2706 3 роки тому +2

    Bai je Amar rahe

  • @malkitmeet980
    @malkitmeet980 3 роки тому +2

    Siraaa ustaad g

  • @sunilsharma-rd2xs
    @sunilsharma-rd2xs 4 роки тому +6

    Miss u aaj de gayak Ni ha skde is mic dte

  • @satpalsatpal4529
    @satpalsatpal4529 3 роки тому +3

    Good singing.

  • @GurdevSingh-yi8mr
    @GurdevSingh-yi8mr 4 роки тому +3

    Barnala taruk union live dekhya c

  • @bachitarsinghcheema4629
    @bachitarsinghcheema4629 3 роки тому +2

    Very nice 👍

  • @avtarsarari7826
    @avtarsarari7826 4 роки тому +3

    ਕਿ ਮੁਨਿਯਾਦਾ ਤੇਰੀਆਂ ਪਾਨੀ ਦਿਆਂ ਬੁਲਬੁਲੀਆਂ

  • @bagisoormadesijatt510
    @bagisoormadesijatt510 3 роки тому +2

    Top Singer punjabi

  • @jasmailsingh2706
    @jasmailsingh2706 3 роки тому +2

    Good bai je

  • @vk.shorts5621
    @vk.shorts5621 2 роки тому +2

    Love you bai 😭😭

  • @kuldeepsomal1825
    @kuldeepsomal1825 4 роки тому +4

    Chamkila is a great place to work for and I am very excited about this opportunity and I look forward to working with you and your company for the opportunity to work with you and I look at

  • @naibsingh1216
    @naibsingh1216 4 роки тому +2

    It,s very early days , before marriage of Chamkila and Amarjot , a program was performed at Mirabadi Haryana,near Sardulgarh Pb. It may be march 1983.i was that 14 year old. Jija lak min lai and Gaddi te Likha lai Mera na Mitra song were sang. Ambessder car of Chamkila lifted up by the some people. Chamkila cameout into car and said to that people........ By 2 ghante thode kol rhe hain assi dur Jana

  • @sunehanahar9e225
    @sunehanahar9e225 3 роки тому +3

    Very nice song

  • @baljitsinghhans5604
    @baljitsinghhans5604 3 роки тому +3

    Best. Aknada. Best singer. I like me chimkla

  • @mannsingh5739
    @mannsingh5739 4 роки тому +1

    Thanks 🙏 for your best service 👍

  • @BaljinderSingh-kd3kj
    @BaljinderSingh-kd3kj 4 роки тому +5

    Asi v ITI cho chamkila 86 87 ch pind pawala fgs and Dalo majre sun k ae c

  • @nakesingh6824
    @nakesingh6824 3 роки тому +2

    My faveret singer ji

  • @Life0kilometers
    @Life0kilometers 20 днів тому

    Great chamkila

  • @kulvirbainsnumberdar9448
    @kulvirbainsnumberdar9448 3 роки тому +2

    Bai miss u

  • @hardepsinghray7907
    @hardepsinghray7907 4 роки тому +3

    Kas o tame dubara a jave

  • @tarloksinghpunia7888
    @tarloksinghpunia7888 4 роки тому +1

    Bhout badhia datte raho iam dekhya 1984 vich Sohana distt Mohali

  • @ruldaram5818
    @ruldaram5818 3 роки тому +2

    m 11 saal da c jd n chamkila ji da akhada andheri pind distric ropar ch dkhya c

  • @jasswantkumar1286
    @jasswantkumar1286 4 роки тому +2

    Chamkila was a v v very nice and top singer

  • @gurpreetsingh7714
    @gurpreetsingh7714 3 роки тому +2

    live you bro

  • @darshansinghchahal2722
    @darshansinghchahal2722 4 роки тому +2

    Very nice

  • @SanjeevKumar-cu6yk
    @SanjeevKumar-cu6yk 3 роки тому +2

    GREAT CHAMKILA AND AMARJOT KAUR JI

  • @hazurasingh5147
    @hazurasingh5147 3 роки тому +1

    Viry good chmkila

  • @parveenkumar6664
    @parveenkumar6664 3 роки тому +1

    Ustaad g

  • @yashvirsharda4909
    @yashvirsharda4909 3 роки тому +2

    I love chamķila too much

  • @AmrikSingh-n3g
    @AmrikSingh-n3g Місяць тому

    Bhai meri 570 sal Mubarak sare gane dekhne

  • @DevenderKumar-dg9uu
    @DevenderKumar-dg9uu 2 роки тому +2

    हर बार नया सा लगता है