ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ l EP-27 l Rupinder Kaur Sandhu l Shah Mohammad l B Social

Поділитися
Вставка
  • Опубліковано 21 вер 2024
  • ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ l EP-27 l Rupinder Kaur Sandhu l Shah Mohammad l B Social
    #RupinderKaurSandhu
    #kitabnama
    #kavita
    Anchor : Rupinder Kaur Sandhu & Shah Mohammad
    Cameramen: Harmanpreet Singh & Varinder Singh
    Edit: Jaspal Singh Gill
    Digital Producer: Gurdeep Kaur Grewal
    Label: B Social

КОМЕНТАРІ • 24

  • @ravindergill9225
    @ravindergill9225 3 місяці тому

    ਜੀ, ਬੱਚਿਆਂ ਨੂੰ, ਬਾਲ ਭਵਨ ਸੈਕਟਰ 23 ਚੰਡੀਗੜ੍ਹ, ਇੰਨਟਰਨੈਸਨਲ ਡ੍ਹੌਲ ਮਿਊਜਮ ਜਰੂਰ ਵਿਖਾਉਣਾ ਚਹੀਦਾ,.

  • @kuljitkaur1048
    @kuljitkaur1048 4 місяці тому +2

    Bht wadia galbat🙏🙏

  • @sukhpreetsinghartist6080
    @sukhpreetsinghartist6080 4 місяці тому +1

    Pagg sohni aa,,,shah ji

  • @randeepkaur9068
    @randeepkaur9068 4 місяці тому +1

    ਵੀਰ ਜੀ ਕਿਤਾਬਾਂ ਮੰਗਵਾਉਣ ਲਈ ਐਡਰੈੱਸ ਦਿਉ

  • @RealPanjabiMusic
    @RealPanjabiMusic 4 місяці тому +1

    ਬਹੁਤ ਵਧੀਆ ਸੁਭਾਅ ਵੀਰ ਦਾ, ਮੈਂ ਪਿਛਲੇ ਦਿਨੀਂ 2,3 ਵਾਰ ਗਿਆ ਸ਼ਾਹ ਵੀਰ ਹੁਰਾਂ ਕੋਲ ਚਾਹ ਬਿਨਾਂ ਨਹੀਂ ਮੁੜਨ ਦਿੰਦਾ ਕਿਸੇ ਨੂੰ ਵੀ ਤੇ ਬਹੁਤ ਸਤਿਕਾਰ ਕਰਦਾ ਹਰ ਇਨਸਾਨ ਦਾ।

  • @satvirkaur5262
    @satvirkaur5262 4 місяці тому

    ਬਹੁਤ ਸੋਹਣੀ ਗੱਲਬਾਤ 🎉🎉 ਮੈਂ ਖੁਦ ਸਰਕਾਰੀ ਅਧਿਆਪਕ ਹਾਂ, ਸੱਚੀਂ ਤੁਸੀਂ ਸਹੀ ਚਰਚਾ ਕੀਤੀ ਅਧਿਆਪਕਾਂ ਦੇ ਹਾਲਾਤਾਂ ਦੀ....ਦੇਖਣ ਵਾਲੇ ਨੂੰ ਵਿਹਲੇ ਲੱਗਦੇ ਸਰਕਾਰੀ ਅਧਿਆਪਕ 😢

  • @simranharshaangrewal4504
    @simranharshaangrewal4504 4 місяці тому

    ਵੀਰ ਕੰਮ ਤੇ ਅਸੀਂ ਅਧਿਆਪਕ ਆਪਣੇ ਕਰਮ ਸਮਝ ਕੇ ਖੁਸ਼ੀ ਨਾਲ਼ ਕਰ ਹੀ ਲੈਂਦੇ ਹਾਂ, ਪਰ ਜਦੋ ਮਾਪੇ ਤੁਹਾਨੂੰ ਇਸ ਕਰਕੇ ਚਾਰ ਗੱਲਾਂ ਸੁਣਾ ਜਾਂਦੇ ਹਨ ਕਿ ਤੁਸੀਂ ਉਸ ਦੇ ਬੱਚੇ ਨੂੰ ਪੜ੍ਹਨ ਲਈ ਕਿਉੰ ਆਖਦੇ ਹੋ, ਉਹ ਜਿੰਨਾ ਪੜ੍ਹਦਾ ਠੀਕ ਹੈ, ਤੁਸੀਂ ਉਸ ਨੂੰ ਕੁੱਝ ਨਹੀਂ ਕਹਿ ਸਕਦੇ।

  • @PrabhjotSingh-ol8ey
    @PrabhjotSingh-ol8ey 4 місяці тому

    ਸ਼ੁਰੂਆਤ ਵਧੀਆ ਸੀ। ਉੱਤਮ ਵਿਚਾਰਾਂ ਤੇ ਚਰਚਾ ਹੋਣ ਹੀ ਵਾਲੀ ਸੀ ਕਿ ਥੋੜ੍ਹਾ ਭਟਕ ਗਏ।
    ਵੇਸੈ ਸਰਕਾਰੀ ਅਧਿਆਪਕ ਦਾ ਐਨਾ ਵੀ ਬੁਰਾ ਹਾਲ ਨਹੀਂ। ਮੈਨੂੰ ਅਧਿਆਪਕ ਹੋਣ ਤੇ ਮਾਣ ਹੈ।
    ਚਰਚਾ ਤੁਸੀਂ ਅਕਸਰ ਵਧੀਆ ਹੀ ਕਰਦੇ ਹੋ ਪਰ ਇਸ ਵਾਰ ਵਿਚਾਰ ਕਿਸੇ ਤੀਸਰੇ ਦੇ ਸਨ।
    ਆਲੋਚਨਾ ਲਈ ਮੁਆਫ਼ੀ ਪਰ ਤੁਹਾਡੇ ਕੋਲ ਵਧੀਆ ਪਲੇਟਫਾਰਮ ਹੈ ਅਤੇ ਕਿਸੇ ਵੀ ਆਨਲਾਈਨ ਚੈਨਲ ਨਾਲੋਂ ਬਹੁਤ ਉੱਤਮ ਰੁਤਬਾ ਹੈ।❤

  • @PrabhjotSingh-ol8ey
    @PrabhjotSingh-ol8ey 4 місяці тому +1

    ਚਿੱਠੀ ਪੱਤਰ ਲਈ ਲਿੰਕ ਵਿੱਚ ਕੋਈ ਈਮੇਲ ਵੀ ਸਾਂਝੀ ਕਰਿਓ।

  • @darshansingh3904
    @darshansingh3904 4 місяці тому +1

    ਪ੍ਰਸੰਸਾ ਯੋਗ .. ਬਹੁਮੁੱਲਾ ਗਿਆਨ .. ਵੀਰ ਤੇ ਰੂਪਿੰਦਰ ਭੈਣ।..
    ( ,ਆਸ ਅਜੇ ਬਾਕੀ ਹੈ.. ਕਹਾਣੀ ਸੰਗ੍ਰਹਿ
    ਲੇਖਕ ਹਰਮਨ ਧਾਲੀਵਾਲ ਅਤੇ ਕੁਝ ਪੱਤਰੇ ਲੇਖਕ ਬਰਜਿੰਦਰ ਸਿੰਘ ਹਮਦਰਦ ਮਿਲ ਸਕਦੀ ਹੈ, ਵੀਰ?)
    🙏🏻🙏🏻

  • @deepbambiha1990
    @deepbambiha1990 4 місяці тому +1

    ਸੋਹਣੀ ਗੱਲਬਾਤ🎉

  • @rupinderaulakh58
    @rupinderaulakh58 4 місяці тому +1

    ਪਿਆਰੀ ਗੱਲਬਾਤ 🙌

  • @shahkitabghar
    @shahkitabghar 4 місяці тому +1

    ਚੜਦੀਕਲਾ ਜੀ

  • @sukhdipkaurdhillon2856
    @sukhdipkaurdhillon2856 4 місяці тому +3

    ਮੇਰਾ ਬੜਾ ਦਿਲ ਕਰਦਾ ਐ ਕਿਤਾਬ ਪੜ੍ਹਣ ਨੂੰ ਮੈਨੂੰ ਵੀਰੇ ਦੀ ਦੁਕਾਨ ਦਾ ਪਤਾ ਜਾ ਫੋਨ ਨੰਬਰ ਦਿਉ ਤਾਂ ਜੋ ਮੈਂ ਕਿਤਾਬਾਂ ਮੰਗਵਾ ਕੇ ਪੜ੍ਹ ਸਕਾ

    • @RealPanjabiMusic
      @RealPanjabiMusic 4 місяці тому

      Google karo ji " shah kitab ghar" official website te har ik jankari mil jawegi tuhanu ehna de kam kaar bare.

    • @rimpykular1619
      @rimpykular1619 4 місяці тому +1

      ਭੈਣੇ ਇੰਸਟਾਗ੍ਰਾਮ ਤੇ ਇਸ ਵੀਰ ਦਾ ਅਕਾਊਂਟ ਹੈ,(ਸ਼ਾਹ ਕਿਤਾਬ ਘਰ)।

  • @sagardeepkhan
    @sagardeepkhan 4 місяці тому +1

    🎉

  • @jaspreetkaurchahal412
    @jaspreetkaurchahal412 4 місяці тому +2

    Bai tusi apna phone no te pta deo g ta k asi books mangwa skie

  • @harjeetgrewal-se6df
    @harjeetgrewal-se6df 4 місяці тому +1

    Very good

  • @shahkitabghar
    @shahkitabghar 4 місяці тому

    🎉🎉

  • @ravindergill9225
    @ravindergill9225 3 місяці тому

    ਜੀ, ਬਰਸਾਤ ਮੋਸਮ ਨਦੀ ਵਗ ਰਹੀ ਸੀ ਮਾਸਟਰ ਕੱਛ ਰਜਿਟਰ ਸਕੂਲ ਪਹੁਚਣਾ ਖੇਤ ਕੰਮ ਕਰਦੇ ਜੱਟ ਨੇ ਪਟਵਾਰੀ ਸਮਝ ਕੇ ਘਨੇੜੀ ਚੁੱਕ ਲਿਆ ਨਦੀ ਦੇ ਬਚਾਲੇ ਜਾ ਕੇ ਪੁੱਛਣ ਲੱਗਾ ਤੁੰਸੀ ਜੀ ਪਟਵਾਰੀ ਹੋ, ਨਹੀਂ, ਮਾਸਟਰ ਹਾਂ ਉਥੇ ਹੀ ਸੁੱਟ ਦਿੱਤਾ, ਮਾਨਸਿਕਤਾ,.

  • @Manpreet-f5i
    @Manpreet-f5i 4 місяці тому +1

    Very good