SPECIAL INTERVIEW : Amarjit Kaur Grewal l Rupinder Sandhu l B Social

Поділитися
Вставка
  • Опубліковано 10 лис 2024

КОМЕНТАРІ • 235

  • @manveer740
    @manveer740 3 роки тому +26

    ਚਾਹੇ ਕਿਤਾਬਾਂ ਪੜ੍ਹ ਲਉ ਚਾਹੇ b social ਦੀ interview ਦੇਖ ਲਓ। ਗਿਆਨ ਭਰਪੂਰ interviews ਹੁੰਦੀਆਂ ਨੇ।

  • @narinderjitkaurkaur2244
    @narinderjitkaurkaur2244 3 роки тому +13

    ਬਿਲਕੁੱਲ ਸਹੀ ਕਿਹਾ ਤੁਸੀ ਆਂਟੀ ਮਨ ਨੂੰ ਬਹੁਤ ਸੱਟ ਵੱਜਦੀ ਆ ਜਦੋ ਤੁਹਾਡੇ ਆਪਣੇ ਕੁੜੀਆ ਹੋਣ ਤੇ ਮਿਹਣੇ ਮਾਰਦੇ ਆ।ਅਸੀ ਵੀ ਚਾਰ ਭੈਣਾਂ ਹਾਂ ਬਚਪਨ ਵਿੱਚ ਆਪਣੇ ਹੀ ਫੁੱਫੜ ਤੇ ਤਾਏ ਵਲੋ ਇਹ ਕਹਿੰਦੇ ਸੁਣਿਆ ਕਿ ਬਗਾਨੇ ਪੁੱਤ ਜਮੀਨਾਂ ਨਾ ਲੈ ਜਾਣ।ਪਰ ਸਾਡੇ ਮਾਂ ਬਾਪ ਨੇ ਪੁੱਤਾਂ ਨਾਲੋ ਵੀ ਵੱਧ ਪਿਆਰ ਦਿੱਤਾ ਸਾਨੂੰ।ਆਂਟੀ ਦੀਆਂ ਗੱਲਾਂ ਸੁਣ ਅੱਥਰੂ ਨੀ ਰੋਕ ਸਕੀ ਲੱਗਿਆ ਜਿਵੇਂ ਇਹ ਸਭ ਆਪਣੇ ਤੇ ਹੰਢਾਇਆ ਹੋਵੇ ਪਰ ਨਾਲ ਦੀ ਨਾਲ ਹੌਂਸਲਾ ਵੀ ਮਿਲਿਆ,ਵਾਹਿਗੁਰੂ ਜੀ ਆਪ ਦੀਆ ਸਾਰੀਆ ਖਾਹਿਸ਼ਾ ਪੂਰੀਆ ਕਰੇ।ਧੰਨਵਾਦ ਰੁਪਿੰਦਰ ਭੈਣ🙏🙏

  • @kaurharbhajan8375
    @kaurharbhajan8375 3 роки тому +15

    ਰੁਪਿੰਦਰ ਜੀ ਮਾਤਾ ਜੀ ਦੀ ਕਹਾਣੀ ਸੁਣ ਕੇ ਕੲੀ ਵਾਰ ਅੱਖਾਂ ਵਿੱਚੋਂ ਅੱਥਰੂ ਵਗੇ ਹਨ

  • @kimikimi4343
    @kimikimi4343 2 роки тому +3

    ਬਹੁਤ ਸ਼ਕਤੀ ਮਿਲੀ ਮਾਤਾ ਜੀ ਦੀਆਂ ਗੱਲਾਂ ਸੁਣਕੇ ਵਾਹਿਗੁਰੂ ਸਭ ਤੇ ਮਿਹਰ ਕਰਨ 🙏

  • @roopgrewal674
    @roopgrewal674 3 роки тому +10

    ਮੇਰੇ ਪਿਆਰੇ ਆਂਟੀ ਜੀ ਬਹੁਤ ਬਹੁਤ ਸਤਿਕਾਰ ਜੀਓ ।🍀🍀

  • @Kuldeepparminder33
    @Kuldeepparminder33 3 роки тому +6

    No words 😥 ਬਹੁਤ ਪਿਆਰੀਆਂ ਗੱਲਾਂ ਬੀਜੀ ਦੀਆਂ , ਰੋਵੋ ਨਾ ਜੀ , ਦਿਲ ਦੁਖਦੈ ਇਸ ਤਰ੍ਹਾਂ ਦੀਆਂ ਭਾਵੁਕ ਗੱਲਾਂ ਸੁਣ ਕੇ , ਮੇਰੀ ਵੀ ਇੱਕ ਬੇਟੀ ਹੀ ਹੈ

  • @baljitsinghkhalsa2830
    @baljitsinghkhalsa2830 3 роки тому +23

    "ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ।। ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ।।3।।" "ਗੁਰੂ ਅਰਜਨ ਦੇਵ ਜੀ"-ਅੰਗ10 (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

  • @RajinderKaur-mx5xj
    @RajinderKaur-mx5xj 3 роки тому +7

    ਸਬ ਕੁਝ ਪਰਮਾਤਮਾ ਕਰਦਾ
    ਜਰੂਰ ਸਾਥ ਦਿੰਦਾ ਪਰਮਾਤਮਾ🙏🏾🙏🏾👍❤️

  • @rupinderkaur8909
    @rupinderkaur8909 3 роки тому +16

    my mom was only in her 32 nd i 7 and sister just 4 years old when my father passed away 😔nd my mom was uneducated but she mentally nd physically work too hard educate us and now i m in Australia. Rupinder pround to be daughter of you my god my mom😘

    • @garryrangi5369
      @garryrangi5369 2 роки тому

      Rupinder ji I am in Australia I want talk with you please thanks

  • @TarksheelAussie
    @TarksheelAussie 3 роки тому +13

    ਬੜੇ ਜ਼ਿੰਦਾਦਿਲ ਇਨਸਾਨ ਆ ਮਾਤਾ ਜੀ 🙏

  • @ravinderkaur-zg1ph
    @ravinderkaur-zg1ph 3 роки тому +4

    ਸਤਿ ਸੀ ਆਕਾਲ ਆਟੀ ਜੀ ਸਤਿਕਾਰ ਆਟੀ ਜੀ
    ਵਾਹੇਗੁਰੂ ਜੀ ਭਾਣਾ ਮਨਣ ਦਾ ਬਲ ਬਕਸ਼ਨ ਜੀ
    ਵਾਹੇਗੁਰੂ ਜੀ ਹਿਮਤੰ ਦੇਨ ਆਪ ਜੀ ਨੂੰ Salut

  • @tarolchansinghsursingh9989
    @tarolchansinghsursingh9989 3 роки тому +6

    ਬਹੁਤ ਵਧੀਅਾ ਭੈਣੇ ਰੁਪਿਦਰ ਕੌਰ ਜੀ ਬਹੁਤ ਚੰਗਾ ਲਗਾ ਮਾਤਾ ਜੀ ਨਾਲ ਗਲਬਾਤ ਕਰਕੇ ਬਹੁਤ ਕੁਝ ਸਿਖਨ ਨੂੰ ਮਿਲਿਅਾ ,ਹੋਰ ਤੇ ਹੋਰ ਮਾਤਾ ਜੀ ਸਤੋਖ ਸਹਿਜ ਨੂੰ ਪਰਨਾਮ ਹੈ ਜੀ,ਮਾਤਾ ਨੂੰ ਅਾਪਣੇ ਮਾ ਤੋ ਸਹਿਜ ਮਿਲਿਅਾ ਜਿਹਨਾ ਨੇ ਮਤਰਾੲੀ ਮਾ ਵੀ ਅਾਖਰ ਮਾ ਹੀ ਅਾ ਬਸ ਲੋਕਾ ਨੇ ਵੰਡਾ ਪਾੲੀਅਾ ਪਰ ਜੇ ਕਿਸੇ ਨੂੰ ਚੰਗੇ ਸੰਸ਼ਕਾਰ ਮਿਲਨ ਤਾ ਮਾ ਤਾ ਮਾ ਹੋ ਮਤਰੲੀ ਨਹੀ ਹੁੰਦੀ

  • @ramansran3832
    @ramansran3832 3 роки тому +4

    ਦਿਲੋ salute aw aunty g god bless u

  • @sukhjitkaur2123
    @sukhjitkaur2123 3 роки тому +4

    ਮੇਰੇ ਪਿਆਰੇ ਅੰਟੀ ਜੀ ਬਹੁਤ ਬਹੁਤ ਸਤਿਕਾਰ ਜੀ

  • @randeepkaur8026
    @randeepkaur8026 2 роки тому +1

    ਬਹੁਤ ਹੀ ਭਾਵੁਕ ਕਹਾਣੀ ਸੀ 😢 ਸਲੂਟ ਹੈ ਮਾਤਾ ਜੀ ਨੂੰ👍

  • @poonampreet3469
    @poonampreet3469 2 роки тому +1

    rupinder ji mainu ajj dio khushi hoyi tuhadi dona di mulakaat sunn ke ,I respect 🙏🏻 dindi aa grand mother ji nu

  • @sarassinghjoy9734
    @sarassinghjoy9734 3 роки тому +9

    Salute hai mata ji nu jionde vasde rho tusi🙏🙏🙏🙏🙏

  • @roopgrewal674
    @roopgrewal674 3 роки тому +5

    ਰਮਨਦੀਪ ਭੈਣ ਬਹੁਤ ਬਹੁਤ ਪਿਆਰ ਸਤਿਕਾਰ ਪਹੁੰਚੇ ।❤❤

  • @kulwinderkaur2466
    @kulwinderkaur2466 3 роки тому +2

    ਸਲੂਟ ਮਾਤਾ ਜੀ ਨੂੰ

  • @ranjitksandhu5279
    @ranjitksandhu5279 3 роки тому +4

    Lots of respect for Amarjit Kaur Grewal mam. Bahut hi daler, samajhdaar te sulje hoi insaan ho tuci. Salute to you

  • @amarjeetkaur7569
    @amarjeetkaur7569 3 роки тому +4

    Rupinder beta meh bhi Amar jit kour Sam khani meri Sam too Sam 4 betiya di mom hu meh 👌👌❤️❤️ tuhada program dekhdi rhdi aa I love u beta ❤️❤️

  • @sandeepgarri3693
    @sandeepgarri3693 3 роки тому +2

    Big respect to Amarjit mam, bht kuj sikhn nu milea te ohni di har gal eni heart touchin c bht emotional v c rabb lamiya umra bakshan tandrusti te khushia dve.

  • @karnelsingh6285
    @karnelsingh6285 3 роки тому +8

    ਇਹ ਟਿੱਪਣੀ ਮੇਰੀ ਯਾਨੀ ਕਰਨੈਲ ਸਿੰਘ ਸੋਮਲ ਦੀ ਹੈ।
    ਬੀਬੀ ਰੁਪਿੰਦਰ ਸੰਧੂ ਦੀ ਪੁਖਤਾ ਐਂਕਰ ਕਲਾ ਤੇ ਜ਼ਿੰਦਗੀ ਬਾਰੇ ਸਮਝ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਵੱਡੀ ਗੱਲ ਜੀਵਨ ਦੀ ਜਟਿਲਤਾ ਨੂੰ ਸਮਝਣ ਵਿੱਚ ਅਜਿਹੀਆਂ ਇੰਟਰਵਿਊਆਂ ਸਹਾਈ ਹੁੰਦੀਆਂ ਹਨ।

  • @gurjeetkaur9238
    @gurjeetkaur9238 3 роки тому +9

    ਬਹੁਤ ਵਧੀਆ ਗਲਬਾਤ ਅੰਟੀ ਜੀ ਦੀ ਹਿੰਮਤ ਹੌਸਲੇ ਨੂੰ ਸਲੂਟ ਹੈ🙏

  • @shksingh3107
    @shksingh3107 3 роки тому +1

    ਬਹੁਤ ਵਧੀਆ ਲੱਗਾ ਬੋਲਿਆ ਹੁਣ ਲੋਕ ਐਹੋ ਜਾਵੇ ਨਹੀਂ ਰਹੇ

  • @reenasingh5321
    @reenasingh5321 3 роки тому +20

    Strong message for this generation girls and women 🙏🙏👍🏻👍🏻 salute 👏👏🙌🏻🙌🏻

  • @gagansidhu8435
    @gagansidhu8435 3 роки тому +3

    Buht buht pyaar te satikaar beji 🙏Tusi apni tamaam Umar apne parivaar prati vfaadar hoke kddi te apne bachean nu ohna da bnda pyaar ditta.
    Parmatama tuhanu rehndi Umar tkk tandrusti bakshan 🙏

  • @kirankaur4504
    @kirankaur4504 3 роки тому +11

    ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਹੀ ਸੋਹਣੀ ਗੱਲਬਾਤ ਹੈ ਜੀ 👍👍🥰🥰❤️❤️

  • @kamalsekhon2807
    @kamalsekhon2807 3 роки тому +6

    ਵਧੀਆ ਗੱਲ-ਬਾਤ … ਬਹੁਤ ਸਤਿਕਾਰ ਜੀ 😊🌹

    • @paramjitsandhu4580
      @paramjitsandhu4580 3 роки тому

      ਸਤਿਕਾਰ ਯੋਗ ਭੈਣ ਜੀ ਮੈਂ ਤੁਹਾਡੀ ਬਹੁਤ ਇੱਜਤ ਕਰਦੀ ਹਾਂ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖਣ

  • @chefkiranskitchen1165
    @chefkiranskitchen1165 3 роки тому +5

    Rupinder ji tusi bahut changa program dinday ho

  • @shilpamehta2940
    @shilpamehta2940 3 роки тому +3

    Bahut khushi hoi mata ji gal bat sun ke.mei bhi dev samaj college se B.A kari di 1979 ch.

  • @rupinderjitdhillon760
    @rupinderjitdhillon760 3 роки тому +6

    Rupinder bhanji jado Tutsi gal karde lagda muh vicho full kerde ne! Parmatma de mehar eh tuhada te

  • @beantpalkaur3473
    @beantpalkaur3473 3 роки тому +1

    Aunty g main v sidhu haan,kini khushi hundi jdo apni got da koi mile❤ from heart

  • @sarassinghjoy9734
    @sarassinghjoy9734 2 роки тому +1

    Ajj 6 months to baad Mudd k mata ji tuhadi video dekhi aa fir to...fer rooh meri pseej gai hai bahut hi mhaan Personality hai mata ji.... Waheguru ji ehna nu Hor v Lamiaa ummraa bakhshn ji🙏🙏🙏🙏🙏

  • @harkanwaluppal7121
    @harkanwaluppal7121 3 роки тому +3

    Auntie looks like my mother same age group .My mother was also a JBT teacher and my Nana ji was also educated.She was also Urdu literate.By listening to auntie I am relating my mother.Because of my mother and fathers hard work ,we all graduate and well settled in our lives.Beautiful soul she is.God give you good health be happy.

  • @ranjitksandhu5279
    @ranjitksandhu5279 3 роки тому +4

    Bahut hi inspiring interview cc Rupinder di. Rabb tuhaanu chardi kla ch rakhe

  • @Pb10ਪੰਜਾਬ
    @Pb10ਪੰਜਾਬ 3 роки тому +15

    ਕਈ ਲੋਕ ਦੁਨੀਆਂ ਤੇ ਸੱਚੀ ਰੱਬ ਨੇ ਗ਼ਲਤੀ ਨਾਲ ਭੇਜ ਦਿੱਤੇ, ਏਹੋ ਜੀ ਜ਼ਿੰਦਾਬਾਦ ਇੰਟਰਵਿਊ ਨੂੰ ਵੀ dislike ਕਰ ਜਾਂਦੇ

  • @love-sw7ow
    @love-sw7ow 3 роки тому +5

    ਬਹੁਤ ਸੋਹਣੀ ਗੱਲਬਾਤ

  • @sukhdevbrar5572
    @sukhdevbrar5572 3 роки тому +5

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਾ

  • @baljinderkaler1713
    @baljinderkaler1713 7 місяців тому

    🙏 Hanji Aunti ji buhat wadiya Mulakat lgi ji Waheguru ji tuhanu hamesha chardikla vich rakhe

  • @kaurharbhajan8375
    @kaurharbhajan8375 3 роки тому +4

    ਮਾਤਾ ਜੀ ਦੀ ਉਮਰ ਲੰਮੀ ਕਰੇ ਪਰਮਾਤਮਾ

  • @onkarpreetbrar2857
    @onkarpreetbrar2857 2 роки тому +2

    My mom is 90 years old now. She also did her JST from Dev Samaj College , Firozpur. She was the first girl in the village who went to hostel at the age of 3. You are amazing Rupinder ji . Doing a great job . 🙏🙏🙏🙏🙏

  • @geetabhalla5768
    @geetabhalla5768 3 роки тому +6

    ਰੁਪਿੰਦਰ ਭੈਣ ਅੱਜ ਤਾਂ ਤੁਸੀ ਮੇਰੀ ਰੂਹ ਨੂੰ ਹੀ ਛੋ ਲਿਆ, interview ਦੇਖ ਕੇ ਬੰਦਾ ਸੱਚੀ ਹੀ ਉੱਠ ਖਲੋਂਦਾ

  • @GurpreetKaur-bu2hf
    @GurpreetKaur-bu2hf 3 роки тому +4

    Mata g ap g nu dekh ka ik jeen di kirn jagi kyoka 3months pelha mai v apana Papa khoa aa ,😭😭 aa mai ik student aa Mai apana mom nu sambaln lai promise kardi aa you r my motivation

  • @harjitpandher6416
    @harjitpandher6416 3 роки тому +2

    ਸਾਡਾ ਵੀ ਇਹੀ ਹਾਲ ਆ ਸਾਡਾ ਤਾਂ। ਘਰ ਵੀ ਨਹੀਂ ਛੱਡਦੇ। ਜ਼ਮੀਨ ਤੇ। ਕਿਧਰੇ। ਰਿਹ ਗਈ ਮੇਰੇ ਮਾਂ ਬਾਪ ਬੁਢੇ ਤਿੰਨ ਫੁੱਟ ਡੂੰਘੇ ਕਮਰੇ

  • @kaurharbhajan8375
    @kaurharbhajan8375 3 роки тому +3

    ਮਾਤਾ ਜੀ ਦੀ ਸਿਹਤ ਠੀਕ ਰੱਖੇ

  • @navscreativecorner7203
    @navscreativecorner7203 3 роки тому +6

    Bhut e vadia insan ne Mrs. Amarjeet kaur grewal. Bhehn rupinder da bhut bhut dhanwad iss interview lai.

  • @mr_chatarsingh1714
    @mr_chatarsingh1714 3 роки тому +3

    Waheguru Ji Sab da Bhala karna wale ne

  • @rbrar3859
    @rbrar3859 3 роки тому +2

    ਵਾਹਿਗੁਰੂ ਜੀ

  • @jaswantgrewal7419
    @jaswantgrewal7419 3 роки тому +2

    Extremely true! Strongly agree! Amarjit ji 🙏🏾

  • @jaspreetkaur6822
    @jaspreetkaur6822 3 роки тому

    ਪਰਮਾਤਮਾ ਤੰਦਰੁਸਤੀਬਖਸ਼ੇ ਅੰਟੀ ਜੀ

  • @sukhdevgill2067
    @sukhdevgill2067 3 роки тому +2

    Very nice ji. Bahut sohniya galan ne ya shabad ne. True struggle

  • @themanjit
    @themanjit 2 роки тому +2

    I loved the interview and have tears to hear heart touching words,God bless u and Amarjit g,stay strong

  • @parmjitkaur2874
    @parmjitkaur2874 3 роки тому +7

    Rupinder beta u r great.
    Lvu 💕
    Your nd Gurdeep’s way of different nd decent i love that.
    And one more is very good,dupata style is amazing.
    We can make out u guys belong to good family.
    I have no words for u nd Gurdeep.She too is soft spoken.
    Lots of love from me.
    Keep it up 👍💕😁
    Parmjit from 🇨🇦

  • @vicharadavehda9951
    @vicharadavehda9951 3 роки тому +4

    One the most beautiful interview bhaine... skoon milya pr ik side skoon kho b gya eh soch k jis hisab nal ajj prwash ho reha sanu klnu eho ji skoon wkhre ranga wali kmal di interview dekhn nu milni kyunk prdesha ch zindgi ch ehne rng ni hunde

  • @hanyart4094
    @hanyart4094 3 роки тому +4

    Mata g dea gla sun k bhut rona aea…tuhada program bhut vdyea lgda eho gea interview Di wait hundi aa

  • @jyotisidhu6698
    @jyotisidhu6698 3 роки тому +2

    Very nice pyare bhua g

  • @Createnew6893
    @Createnew6893 3 роки тому +6

    Salute to you auntie g you are very brave and hard working 😊

  • @AustralianPunjabiesOfficial
    @AustralianPunjabiesOfficial 3 роки тому +1

    Waaah, Dil nu sakoon den wali interview, enj lagda jivey mein v ehna de kol e baitha. Teh normal family talk hori aa. Love to watch this kind of videos 🙏

  • @grewalbrarsdeepgb2904
    @grewalbrarsdeepgb2904 3 роки тому +5

    Special thnx to team b social

  • @ranjeetkalra6164
    @ranjeetkalra6164 3 роки тому +1

    Rupinder ji bahut hi simple very nice

  • @manjinderkang2227
    @manjinderkang2227 3 роки тому +2

    ਅੰਤਲਾ ਸੁਨੇਹਾ
    ਦਿਲੀ ਮੁਹੱਬਤ

  • @tarlochansingh2227
    @tarlochansingh2227 3 роки тому +4

    ਜ਼ਿੰਦਾਬਾਦ ਬੀਬਾ ਰੁਪਿੰਦਰ

  • @Imgeeet
    @Imgeeet 3 роки тому +3

    respect 🙏🙏 bohut vadia gal baat

  • @rajindermittal8741
    @rajindermittal8741 3 роки тому +5

    I'm proud you my father was teacher in rampura Phul in,1950

  • @jaswantkaur5632
    @jaswantkaur5632 3 роки тому +2

    waheguru ji mehar karn ji🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @laxmijande3413
    @laxmijande3413 3 роки тому +6

    Sat Shree Akal Rupinder, God bless you. I admire your voice which reflects your politeness and generosity. I love your voice. I was a teacher in India and now in Canada. I always watch you and Gurdeep Grewal when I get time.But I watched your short Movie “Pounchi”. Well Done.
    Keep it.👍.

  • @jaswantgrewal7419
    @jaswantgrewal7419 3 роки тому +1

    Well done Amarjit ji you’re a brave lady. You have done your moral duties . Wahaguru bless you good health 🙏🏾 very proud of you!

  • @ManpreetKaur-mk3dy
    @ManpreetKaur-mk3dy 3 роки тому +2

    Bhut vdia lgi manu thudi life struggle emotional v c te inspired v krdi a

  • @parminderkaur9595
    @parminderkaur9595 3 роки тому +6

    Beta Rupinder Thanx a lot for your grt job😍GBU beta🙏👍

  • @preetkaur9190
    @preetkaur9190 Рік тому +1

    Love this chanale

  • @BalbirSingh-li2ge
    @BalbirSingh-li2ge 3 роки тому +1

    ਬਹੁਤ ਵਧੀਆ ਹੈ ਜੀ

  • @SandeepSandeep-xe7th
    @SandeepSandeep-xe7th 3 роки тому +1

    Mere mom v sherni a ji asi 4 sister see bahut garbi see but sanu mehnat nal pal k ajj asi bahut wadya inlaws vich a ji

  • @Lovehanjra21
    @Lovehanjra21 2 роки тому

    Dhan ho tuc mata ji rab tuhanu chardikalah ch rakhe 🙏

  • @sarabjitsinghsoora5616
    @sarabjitsinghsoora5616 3 роки тому +32

    😇😍🙏 Dear sister Rupinder, Feels proud on you and heartly gives the best wishes and salute your dedication and true efforts that is seen in this interview with Respected madam Amarjit Kaur And another side yesterday I seen in your Short video, "PAUNCHI" motivational and Closed to reality. And specially thankful to team Bsocial..!! May God bless you with all the happiness in your life and a Successful future. Regards Sarabjit Singh Soora from Ludhiana Delta City Coloney.🙏😍

  • @damanpreetkaurboparai4761
    @damanpreetkaurboparai4761 2 роки тому +1

    Salute biji tuhanu🙏

  • @harpreetsidhu0130
    @harpreetsidhu0130 3 роки тому +4

    Bahut vdia program aa g tuhada👌👌👌

  • @harpreetkaur3181
    @harpreetkaur3181 2 роки тому

    Bhut hi bhavuk interview c..... Aunty ji di Tandrusti lai hamesha Ardaas krdi a ji🙏💓

  • @amardeepkaur6876
    @amardeepkaur6876 3 роки тому +3

    Salaam aa Maata ji nu ...

  • @farmerjourney5974
    @farmerjourney5974 3 роки тому +5

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @sumandeeplally2131
    @sumandeeplally2131 3 роки тому +4

    Proud of you maa ❤❤❤❤❤

  • @jaskiratgill6286
    @jaskiratgill6286 3 роки тому +1

    Salute bhen ji

  • @bluepen215
    @bluepen215 3 роки тому +2

    God bless

  • @harpreetsidhu0130
    @harpreetsidhu0130 3 роки тому +3

    Ik vr lagya k show lengthy aa sara dekhya ni jana , pehli waar dekh rha c
    Pr pura episode dekhya m
    Bahut vdia lgya. 👍👍
    Baki channels nalo bahut vdia program kr rhe o tuc , views lyi masala nhi pesh kr rhe.
    Quality content 👌👌👌

  • @gaganpreetkaur2963
    @gaganpreetkaur2963 2 роки тому

    Eh sb ton sohna episode c ajj tk da..🙏🏻

  • @khushdhilllon3164
    @khushdhilllon3164 3 роки тому +2

    Bhut vdya lugga ji very emotional and motivational story

  • @gurdeepdhaliwal8498
    @gurdeepdhaliwal8498 3 роки тому +5

    Great interview. God bless you both.

  • @ranjitksandhu5279
    @ranjitksandhu5279 3 роки тому +1

    Hamesha khush raho

  • @daljindergill5836
    @daljindergill5836 3 роки тому +1

    Waheguru g tuhanu chrdikla ch rakhn te himat bakhsan

  • @jaswantchahal
    @jaswantchahal 3 роки тому +1

    Rupinder ji you are blessed human being 🙏❤️🙏

  • @Organiselifewithme
    @Organiselifewithme 3 роки тому +3

    ਬਹੁਤ ਵਧੀਆ! ਪਰਮਾਤਮਾ ਤੁਹਾਨੂੰ ਆਬਾਦ ਰੱਖੇ, ਖੁਸ਼ ਰਹੋ 🙏🙏

  • @parmjitkaurpami462
    @parmjitkaurpami462 Рік тому

    Very good ji

  • @santoshsharma-ic9he
    @santoshsharma-ic9he 2 роки тому

    You r a very brave woman.I respect u. I am in same position. I m also a retair teacher. I lost my husband when I was only 30 yrs.I was not working at that time.I make my both ends by swetching. After 8 month I got job on priority bases.Now the time I feel happiest &much richer person.Now my son is commender in Indian Navy doing very well.my daughter is also merried & happy.I request u not get emotional any time.be happy.

  • @ravneetkaur2090
    @ravneetkaur2090 Рік тому

    Really strong lady and learnt a lot from her.🙏🙏

  • @bhanot1890
    @bhanot1890 2 роки тому

    Omg respect for all women I love to watch b social mostly program all my favorite specially rupinder sister n gurdeep gal te gal n Mohabat nama

  • @navdeepkaur8856
    @navdeepkaur8856 3 роки тому +1

    ਬਹੁਤ ਵਧੀਆ

    • @harminderkaur5047
      @harminderkaur5047 3 роки тому

      Very nice... Meinu Amarjit bhein ji da mobile no mil sakda hai?

  • @harwindersinghmaan9615
    @harwindersinghmaan9615 3 роки тому +3

    Mere bhua ji viah aa kalyaan sukha ji !

  • @gurpreetsidhu4973
    @gurpreetsidhu4973 3 роки тому +8

    Aunty di beti di kahi gall ki hun recent gallan bhul jaande ne but purania yaad ne. One suggestion for the family ki ehna nu koi new language sikhao te oh apna time puzzles or crossword puzzle solve kar ke spend karan. Eh early sign dementia de han.

    • @sonydhaliwal7965
      @sonydhaliwal7965 5 місяців тому

      Mere momo v dementia wargi namuraad disease hoi 65y.h hoi slow slow sabh bhul Gaye mom day nyt Sanu asi do sister ha brother nahi sada name rista ohna nu apne viah to baad da kuch yaad ni c pahla da yaad c ohna 2017 h dementia declare hoya papa mere 2021 h death ho gayi heart attack naal mom nu bilkul ni pta c k mere husband di death ho gayi asi dono sis ta mom de bukl h sir dhar k ro v na sakian papa da virlaap bs ji mom di 2month pahila death hoi hai last time bhuht okha c Sade layi zindagi de 72y.h Sanu Chad Gaye mom dementia curebal nahi 8year mummy ne ih dementia naal rhi😢

  • @surjitgill2617
    @surjitgill2617 3 роки тому +3

    Motivated

  • @HarpreetKaur-st8fn
    @HarpreetKaur-st8fn 3 роки тому +6

    Very good content Rupinder God bless you